7 February 2025 ਦੀਆਂ ਖ਼ਬਰਾਂ

13 published stories
ਗੁਰਜੀਤ ਸਿੰਘ ਆਜ਼ਾਦ ਦੀ ਕਵਿਤਾ 'ਅਗਾਜ਼ ਹੀ ਅਗਾਜ਼' ਜੀਵਨ ਦੇ ਰੂਹਾਨੀ ਸਫਰ ਨੂੰ ਰੋਸ਼ਨ ਕਰਦੀ ਹੈ

ਗੁਰਜੀਤ ਸਿੰਘ ਆਜ਼ਾਦ ਦੀ ਕਵਿਤਾ 'ਅਗਾਜ਼ ਹੀ ਅਗਾਜ਼' ਜੀਵਨ ਦੇ ਰੂਹਾਨੀ ਸਫਰ ਨੂੰ ਰੋਸ਼ਨ ਕਰਦੀ ਹੈ

Feb 08, 2025 03:11 AM (Asia/Kolkata)

ਅਗਾਜ਼ ਹੀ ਅਗਾਜ਼ ਵਾਟਾਂ ਲੰਮੀਆਂ ਅਤੇ ਛਾਈ ਧੁੰਦ ਹੋਰ ਹੈ, ਤੇਰਾ ਹੀ ਆਸਰਾ ਤੇ ਤੇਰੀ ਹੀ ਲੋਰ ਹੈ। ਇਹਨਾਂ ਲੰਮੇ ਪੈਂਡਿਆਂ ਦਾ ਤੂੰ ਹੀ ਸਹਾਰਾ ਹੈ, ਤੂੰ ਹੀ ਓੁਰਲਾ ਤੇ ਤੂੰ ਹੀ ਪਰਲਾ ਕਿਨਾਰਾ ਹੈ। ਤੂੰ ਹੀ ਸਾਰੀ ਚੁੱਪ ਅਤੇ ਤੂੰ ਹੀ ਅਵਾਜ਼ ਹੈਂ, ਅੰਤ ਤੇਰਾ ਲੱਭਦਾ ਨਾ, ਬਸ ਅਗਾਜ਼ ਹੀ ਅਗਾਜ਼ ਹੈਂ। ਗੁਰੂ ਦੱਸੇ ਰਾਹਾਂ ਤੇ ਤੁਰਨਾ ਮੈਂ ਲੋਚਦਾ, ਪੜ੍ਹ ਪੜ੍ਹ ਬਾਣੀ ਮੈਂ ਅਦਰ ਹੀ ਖੋਜਦਾ। ਭਰਮਾਂ ਦੀ ਛੱਡ ਦਿੱਤੀ ਫੇਰਨੀ ਮਧਾਣੀ ਮੈਂ, ਹੋ ਰਿਹਾ ਹਾਂ “ਅਜ਼ਾਦ”, ਪੜ੍ਹ ਪੜ੍ਹ ਬਾਣੀ ਮੈਂ। - ਗੁਰਜੀਤ ਸਿੰਘ...

ਪੰਥਕ ਤਾਲਮੇਲ ਸੰਗਠਨ ਵਲੋਂ 21 ਫਰਵਰੀ ਨੂੰ ਵਿਸ਼ੇਸ਼ ਚਿੰਤਨ ਸੰਮੇਲਨ

ਪੰਥਕ ਤਾਲਮੇਲ ਸੰਗਠਨ ਵਲੋਂ 21 ਫਰਵਰੀ ਨੂੰ ਵਿਸ਼ੇਸ਼ ਚਿੰਤਨ ਸੰਮੇਲਨ

Feb 08, 2025 02:54 AM (Asia/Kolkata)

ਅੰਮ੍ਰਿਤਸਰ 7 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ  ਪੰਥਕ ਤਾਲਮੇਲ ਸੰਗਠਨ ਵੱਲੋਂ ਹਰ ਸਾਲ 21 ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ਨੂੰ ਸਮਰਪਿਤ ਚਿੰਤਨ ਸੰਮੇਲਨ ਕਰਵਾਇਆ ਜਾਂਦਾ ਹੈ। ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਨੇ ਦੱਸਿਆ ਕਿ ਇਸ ਵਾਰ ਕੋਈ ਵਿਸ਼ੇਸ਼ ਮੁੱਦਾ ਰੱਖਣ ਦੀ ਬਜਾਏ, ਚੋਣਵੀਆਂ ਸ਼ਖ਼ਸੀਅਤਾਂ ਪੰਥ ਦੇ ਸੁਨਹਿਰੀ ਭਵਿੱਖ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਨਗੀਆਂ। ਇਹ ਚਿੰਤਨ ਸੰਮੇਲਨ ਸਵੇਰੇ 10:30 ਵਜੇ ਗਿਆਨ ਪ੍ਰਗਾਸ ਟਰੱਸਟ, ਨੇੜੇ ਬੁੱਢੇਵਾਲ ਖੰਡ...

ਹੈਲਪਿੰਗ ਹੈਂਡ ਸੁਸਾਇਟੀ ਨੇ ਲਗਾਇਆ ਅੱਖਾਂ ਦਾ ਫ੍ਰੀ ਕੈਂਪ

ਹੈਲਪਿੰਗ ਹੈਂਡ ਸੁਸਾਇਟੀ ਨੇ ਲਗਾਇਆ ਅੱਖਾਂ ਦਾ ਫ੍ਰੀ ਕੈਂਪ

Feb 08, 2025 01:37 AM (Asia/Kolkata)

400 ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਕੀਤੀਆਂ ਤਕਸੀਮ, 91 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ ਰਾਕੇਸ਼ ਨਈਅਰ ਚੋਹਲਾ  ਪੱਟੀ/ਤਰਨਤਾਰਨ,7 ਫ਼ਰਵਰੀ   ਸਮਾਜ ਸੇਵਾ ਦੇ ਖੇਤਰ 'ਚ ਯੋਗਦਾਨ ਪਾ ਰਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਪਿੰਡ ਬਾਹਮਣੀ ਵਾਲਾ ਵਿਖੇ ਲਾਇਆ ਗਿਆ, ਜਿਸ ਦੌਰਾਨ 600 ਮਰੀਜਾਂ ਦੀ ਜਾਂਚ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ...

ਅਮਰੀਕਾ ਦੀ ਡਿਪੋਰਟ ਦੀ ਕਾਰਵਾਈ ਤੋਂ ਬਾਅਦ ਪੰਜਾਬ 'ਚ ਐਕਸ਼ਨ ਦੀ ਤਿਆਰੀ, ਟਰੈਵਲ ਏਜੰਟਾਂ ਦੀ ਹੁਣ ਨਹੀਂ ਖੈਰ

ਅਮਰੀਕਾ ਦੀ ਡਿਪੋਰਟ ਦੀ ਕਾਰਵਾਈ ਤੋਂ ਬਾਅਦ ਪੰਜਾਬ 'ਚ ਐਕਸ਼ਨ ਦੀ ਤਿਆਰੀ, ਟਰੈਵਲ ਏਜੰਟਾਂ ਦੀ ਹੁਣ ਨਹੀਂ ਖੈਰ

Feb 08, 2025 01:22 AM (Asia/Kolkata)

ਅੰਮ੍ਰਿਤਸਰ- 7 ਫਰਵਰੀ  ਨਜ਼ਰਾਨਾ ਟਾਈਮਜ ਬਿਊਰੋ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਨ, ਹਰ ਇੱਕ ਪੰਜਾਬੀ ਨੌਜਵਾਨ ਦੀ ਦਰਦਭਰੀ ਕਹਾਣੀ ਹੈ। ਅਮਰੀਕਾ ਜਾਣ ਲਈ ਕਿਸੇ ਵਿਅਕਤੀ ਨੇ ਜ਼ਮੀਨ ਗਹਿਣੇ ਰੱਖੀ ਗਈ, ਕਿਸੇ ਵੱਲੋਂ ਕਰਜ਼ਾ ਚੁੱਕਿਆ ਅਤੇ ਕਿਸੇ ਨੇ ਘਰ ਦੇ ਗਹਿਣੇ ਗਿਰਵੀ ਰੱਖੇ ਪਰ ਫਿਰ ਵੀ ਅਮਰੀਕਾ ਦਾ ਸੁਫਨਾ ਪੂਰਾ ਨਾ ਹੋ ਸਕਿਆ। ਉਨ੍ਹਾਂ 'ਚੋਂ ਇੱਕ ਦਲੇਰ ਸਿੰਘ ਵੀ ਹੈ ਜੋ ਕਿ 60 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ। ਦਲੇਰ ਸਿੰਘ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ...

ਡਾਕਟਰ ਬਰਿੰਦਰ ਕੌਰ ਸੀਨੀਅਰ ਸੈਕੰਡਰੀ ਸਕੂਲ ਦੁਬਲੀ ਦੇ ਵਿਦਿਆਰਥੀਆਂ ਨਾਲ ਹੋਏ ਰੂਬਰੂ

ਡਾਕਟਰ ਬਰਿੰਦਰ ਕੌਰ ਸੀਨੀਅਰ ਸੈਕੰਡਰੀ ਸਕੂਲ ਦੁਬਲੀ ਦੇ ਵਿਦਿਆਰਥੀਆਂ ਨਾਲ ਹੋਏ ਰੂਬਰੂ

Feb 08, 2025 12:43 AM (Asia/Kolkata)

 ਗਿਆਨ ਦੇ ਪਰਾਂ ਸਦਕਾ ਦੁਨੀਆ ਦੇ ਅੰਬਰੀਂ ਲੱਗਦੀਆਂ ਹਨ ਉਡਾਰੀਆਂ- ਡਾਕਟਰ ਬਰਿੰਦਰ ਕੌਰ    ਰਾਕੇਸ਼ ਨਈਅਰ ਚੋਹਲਾ  ਪੱਟੀ/ਤਰਨਤਾਰਨ,7 ਫ਼ਰਵਰੀ  ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਅਰਥ ਮੁਤਾਬਿਕ ਜੇ ਤੁਸੀਂ ਵਿਚਾਰੋ ਤਾਂ ਇਹ ਤੁਹਾਡੇ ਤੇ ਪਰਉਪਕਾਰ ਕਰ ਕੇ ਤੁਹਾਨੂੰ ਵੱਡੇ ਮੁਕਾਮਾਂ ਤੱਕ ਲੈ ਪਹੁੰਚਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰ ਇੰਦਰਪ੍ਰੀਤ ਸਿੰਘ ਧਾਮੀ ਨੇ ਪ੍ਰਸਿੱਧ ਸਾਹਿਤਕਾਰ ਡਾਕਟਰ ਬਰਿੰਦਰ ਕੌਰ ਨੂੰ ਸੀਨੀਅਰ ਸੈਕੰਡਰੀ ਸਕੂਲ ਦੁੱਬਲੀ ਦੇ...

ਡਾ.ਉਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਰਾਹੀਂ ਸ਼ੁਰੂ ਕੀਤੀ ਨਿਵੇਕਲੀ ਸੇਵਾ

ਡਾ.ਉਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਰਾਹੀਂ ਸ਼ੁਰੂ ਕੀਤੀ ਨਿਵੇਕਲੀ ਸੇਵਾ

Feb 08, 2025 12:12 AM (Asia/Kolkata)

ਡਾ.ਉਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਰਾਹੀਂ ਸ਼ੁਰੂ ਕੀਤੀ ਨਿਵੇਕਲੀ ਸੇਵਾ ਪੰਜਾਬ ਤੋਂ ਇਲਾਵਾ ਦੂਸਰੇ ਸੂਬਿਆਂ ਦੇ ਲੋਕਾਂ ਲਈ ਵੀ ਹੋਵੇਗੀ ਮੁਫ਼ਤ ਐਂਬੂਲੈਂਸ ਸੇਵਾ-ਡਾ. ਉਬਰਾਏ ਰਾਕੇਸ਼ ਨਈਅਰ ਚੋਹਲਾ ਅੰਮ੍ਰਿਤਸਰ,7 ਫ਼ਰਵਰੀ ਆਪਣੇ ਮਿਸਾਲੀ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਉਬਰਾਏ ਨੇ ਇੱਕ ਵਾਰ ਮੁੜ ਨਿਵੇਕਲੀ ਪਹਿਲ ਕਰਦਿਆਂ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ...

ਗੁਰੂ ਘਰ ਦੀ ਰਜਿਸਟਰੀ ਆਪਣੇ ਨਾਂ ਕਰਵਾਉਣ ਵਾਲੇ 'ਤੇ ਕਾਰਵਾਈ ਦੀ ਮੰਗ

ਗੁਰੂ ਘਰ ਦੀ ਰਜਿਸਟਰੀ ਆਪਣੇ ਨਾਂ ਕਰਵਾਉਣ ਵਾਲੇ 'ਤੇ ਕਾਰਵਾਈ ਦੀ ਮੰਗ

Feb 07, 2025 10:49 PM (Asia/Kolkata)

ਰੋਮ , 7 ਫਰਵਰੀ ਨਜ਼ਰਾਨਾ ਟਾਈਮਜ ਬਿਊਰੋ ਇਟਲੀ ਦੇ ਸ਼ਹਿਰ ਪੋਨਤੀਨੀਆ ਦੇ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਆਪਣੇ ਨਾਂ ਕਰਵਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੋਇਆਂ ਪਿੰਡ ਵਡਾਲਾ ਬਾਂਗਰ ਦੇ ਐਨਆਰਆਈ ਗੁਰਕੀਰਤ ਸਿੰਘ ਕਾਹਲੋਂ ਅਤੇ ਭਾਈ ਜਗਜੀਤ ਸਿੰਘ ਨੇ ਇਟਲੀ ਸਰਕਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਇਸ ਪੰਥ ਵਿਰੋਧੀ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਇਹ ਵਿਅਕਤੀ ਇਟਲੀ ਦੇ...

ਡੰਕੀ ਰਾਹੀਂ ਅਮਰੀਕਾ ਗਏ ਨੌਜਵਾਨ ਦੀ ਵਾਪਸੀ, 45 ਲੱਖ ਦੀ ਠੱਗੀ ਦਾ ਸ਼ਿਕਾਰ

ਡੰਕੀ ਰਾਹੀਂ ਅਮਰੀਕਾ ਗਏ ਨੌਜਵਾਨ ਦੀ ਵਾਪਸੀ, 45 ਲੱਖ ਦੀ ਠੱਗੀ ਦਾ ਸ਼ਿਕਾਰ

Feb 07, 2025 10:18 PM (Asia/Kolkata)

ਅਮਰੀਕਾ ਵਿੱਚ ਨਵੀਂ ਸਰਕਾਰ ਬਣਨ ਦੇ ਬਾਅਦ, ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਤਾਜ਼ਾ ਮਾਮਲੇ ਵਿੱਚ, ਅੰਮ੍ਰਿਤਸਰ ਹਵਾਈ ਅੱਡੇ ‘ਤੇ 104 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ, ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਪੰਜਾਬ ਅਤੇ ਹਰਿਆਣਾ ਦੇ ਹਨ।ਇਨ੍ਹਾਂ ਵਿੱਚ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਖਾਨਪੁਰ ਖੁਰਦ ਦਾ ਨਿਸ਼ਾਂਤ ਵੀ ਸ਼ਾਮਲ ਹੈ। ਨਿਸ਼ਾਂਤ ਨੇ ਆਪਣੇ ਸੰਘਰਸ਼ ਦੀ ਦਾਸਤਾਨ ਦੱਸਦਿਆਂ ਕਿਹਾ ਕਿ ਉਹ ਡੰਕੀ...

ਘੋੜੀ ਚੜਿਆ ਦਲਿਤ ਲਾੜਾ , ਬਰਾਤੀਆਂ ਨਾਲੋਂ ਜ਼ਿਆਦਾ ਪੁਲਿਸ ਹੋਈ ਸ਼ਾਮਿਲ

ਘੋੜੀ ਚੜਿਆ ਦਲਿਤ ਲਾੜਾ , ਬਰਾਤੀਆਂ ਨਾਲੋਂ ਜ਼ਿਆਦਾ ਪੁਲਿਸ ਹੋਈ ਸ਼ਾਮਿਲ

Feb 07, 2025 09:34 PM (Asia/Kolkata)

 ਨੈਸ਼ਨਲ ਡੈਸਕ- ਗੁਜਰਾਤ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਇੱਥੇ ਇਕ ਲਾੜਾ ਘੋੜੀ ਚੜ੍ਹਿਆ ਤਾਂ ਕਰੀਬ 145 ਪੁਲਸ ਮੁਲਾਜ਼ਮ ਬਾਰਾਤੀ ਬਣ ਗਏ। ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਗਦਲਵਾੜਾ ਪਿੰਡ 'ਚ ਇਹ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮੁਕੇਸ਼ ਪਾਰੇਚਾ ਜੋ ਕਿ ਦਲਿਤ ਪਰਿਵਾਰ ਤੋਂ ਆਉਂਦੇ ਹਨ, ਉਨ੍ਹਾਂ ਘੋੜੀ ਚੜ੍ਹਨ ਦਾ ਸੁਫ਼ਨਾ ਵੇਖਿਆ ਸੀ ਇਸ ਲਈ ਉਨ੍ਹਾਂ ਨੂੰ ਆਪਣੇ ਵਿਆਹ 'ਚ ਸੁਰੱਖਿਆ ਲਈ ਪੁਲਸ ਦੀ ਮਦਦ ਲੈਣੀ ਪਈ। ਗਦਲਵਾੜਾ ਪਿੰਡ 'ਚ ਅੱਜ ਤੱਕ ਕਿਸੇ ਦਲਿਤ...

Rose Day 'ਤੇ ਪੰਜਾਬ ਪੁਲਸ ਦੀ 'ਚੇਤਾਵਨੀ'

Rose Day 'ਤੇ ਪੰਜਾਬ ਪੁਲਸ ਦੀ 'ਚੇਤਾਵਨੀ'

Feb 07, 2025 09:20 PM (Asia/Kolkata)

  ਚੰਡੀਗੜ੍ਹ,,,, ਅੱਜ ਤੋਂ Valentine’s Week ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਨੂੰ ਪ੍ਰੇਮੀ ਜੋੜੇ ਇਕ ਦੂਜੇ ਲਈ ਪਿਆਰ ਦਾ ਇਜ਼ਹਾਰ ਕਰਨ ਲਈ ਮਨਾਉਂਦੇ ਹਨ। ਇਸ ਹਫ਼ਤੇ ਦੇ ਪਹਿਲੇ ਦਿਨ ਨੂੰ Rose Day ਵਜੋਂ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਪਿਆਰ ਕਰਨ ਵਾਲੇ ਜੋੜੇ ਇਕ ਦੂਜੇ ਨੂੰ ਗੁਲਾਬ ਦਾ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਮੌਕੇ 'ਤੇ ਪੰਜਾਬ ਪੁਲਸ ਨੇ ਵੀ ਪੰਜਾਬੀਆਂ ਨੂੰ ਖ਼ਾਸ ਸੁਨੇਹਾ ਦੇਣ ਦੇ ਨਾਲ-ਨਾਲ ਇਕ 'ਚੇਤਾਵਨੀ' ਵੀ ਦਿੱਤੀ ਹੈ। ਦਰਅਸਲ, ਪੰਜਾਬ ਪੁਲਸ ਨੇ...

ਪੰਜਾਬ ਪੁਲਿਸ ਨੂੰ ਮਿਲੀ ਨਸ਼ੇ ਦੀ ਵੱਡੀ ਖੇਪ ! ਢਾਈ ਲੱਖ ਨਸ਼ੀਲੀਆਂ ਗੋਲੀਆਂ ਅਤੇ ਹਜ਼ਾਰਾਂ ਟੀਕਿਆਂ ਸਣੇ 6 ਕਾਬੂ

ਪੰਜਾਬ ਪੁਲਿਸ ਨੂੰ ਮਿਲੀ ਨਸ਼ੇ ਦੀ ਵੱਡੀ ਖੇਪ ! ਢਾਈ ਲੱਖ ਨਸ਼ੀਲੀਆਂ ਗੋਲੀਆਂ ਅਤੇ ਹਜ਼ਾਰਾਂ ਟੀਕਿਆਂ ਸਣੇ 6 ਕਾਬੂ

Feb 07, 2025 08:51 PM (Asia/Kolkata)

ਫ਼ਤਹਿਗੜ੍ਹ ਸਾਹਿਬ 7 ਫਰਵਰੀ , ਨਜ਼ਰਾਨਾ ਟਾਈਮਸ ਬਿਊਰੋ ਫ਼ਤਹਿਗੜ੍ਹ ਸਾਹਿਬ ਦੀ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ CIA ਸਰਹਿੰਦ ਦੀ ਟੀਮ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 6 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 2 ਲੱਖ 56,846 ਨਸ਼ੀਲੀਆਂ ਗੋਲੀਆਂ/ਕੈਪਸੂਲ, 21,364 ਨਸ਼ੀਲੇ ਟੀਕੇ ਅਤੇ 738 ਸ਼ੀਸ਼ੀਆਂ (Vials) ਬਰਾਮਦ ਕੀਤੇ ਹਨ। ਉੱਥੇ ਹੀ ਦੋਸ਼ੀਆਂ ਕੋਲੋਂ ਇਕ ਸਕੂਟਰੀ, ਮੋਟਰਸਾਈਕਲ ਤੇ ਇਕ ਕਾਰ ਬਰਾਮਦ ਹੋਈ...

Weird News: ਔਰਤ ਨੇ Spotify ਤੋਂ ਹਟਾਉਣਾ ਚਾਹਿਆ ਆਪਣੀ ਮਾਂ ਦਾ ਅਕਾਊਂਟ, ਅੱਗੋਂ App ਨੇ ਦਿੱਤਾ ਇਹ ਜਵਾਬ, ਪੜੋ ਪੂਰੀ ਖ਼ਬਰ

Weird News: ਔਰਤ ਨੇ Spotify ਤੋਂ ਹਟਾਉਣਾ ਚਾਹਿਆ ਆਪਣੀ ਮਾਂ ਦਾ ਅਕਾਊਂਟ, ਅੱਗੋਂ App ਨੇ ਦਿੱਤਾ ਇਹ ਜਵਾਬ, ਪੜੋ ਪੂਰੀ ਖ਼ਬਰ

Feb 07, 2025 06:40 PM (Asia/Kolkata)

Weird News: ਮੌਜੂਦਾ ਸਮੇਂ ਵਿੱਚ ਮੋਬਾਈਲ ਐਪਲੀਕੇਸ਼ਨਾਂ ਨੇ ਇੱਕ ਵਧੇਰੇ ਇੰਟਰਐਕਟਿਵ ਅਤੇ ਮਨੁੱਖੀ ਪਹੁੰਚ ਦੇ ਅਨੁਕੂਲ ਹੋਣ ਲਈ ਬਹੁਤ ਕੋਸ਼ਿਸ਼ ਕੀਤੀ ਹੈ। ਇਹ ਐਪਸ ਭਾਵੇਂ ਕਿੰਨੇ ਵੀ ਉੱਨਤ ਕਿਉਂ ਨਾ ਹੋਣ, ਫਿਰ ਵੀ ਉਹਨਾਂ ਨੂੰ ਭਾਵਨਾਵਾਂ ਅਤੇ ਅਸਲ ਜ਼ਿੰਦਗੀ ਦੀਆਂ ਸਥਿਤੀਆਂ ਨੂੰ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ Reddit ‘ਤੇ ਇੱਕ ਔਰਤ ਨੇ ਇੱਕ ਅਜੀਬ ਘਟਨਾ ਸਾਂਝੀ ਕੀਤੀ ਜੋ ਉਦੋਂ ਵਾਪਰੀ ਜਦੋਂ ਉਸਨੇ ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ ਉਸਦੇ Spotify ਖਾਤੇ ਨੂੰ...

5 ਲੱਖ ਭਰਤੀ ਪਰਚੀਆਂ ਵਾਲੀਆਂ 5 ਹਜ਼ਾਰ ਕਾਪੀਆਂ ਭਲਕੇ 7 ਫਰਵਰੀ ਨੂੰ ਵੰਡੀਆਂ ਜਾਣਗੀਆਂ: ਬਲਵਿੰਦਰ ਸਿੰਘ ਭੂੰਦੜ

5 ਲੱਖ ਭਰਤੀ ਪਰਚੀਆਂ ਵਾਲੀਆਂ 5 ਹਜ਼ਾਰ ਕਾਪੀਆਂ ਭਲਕੇ 7 ਫਰਵਰੀ ਨੂੰ ਵੰਡੀਆਂ ਜਾਣਗੀਆਂ: ਬਲਵਿੰਦਰ ਸਿੰਘ ਭੂੰਦੜ

Feb 07, 2025 06:25 AM (Asia/Kolkata)

ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਣ ’ਤੇ ਤਸੱਲੀ ਪ੍ਰਗਟਾਈ, ਹੁਣ ਤੱਕ 35 ਲੱਖ ਮੈਂਬਰਾਂ ਦੀ ਭਰਤੀ ਮੁਕੰਮਲ ਹੋਣ ਨੇੜੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਵੱਲੋਂ ਤੈਅ ਕੀਤੀ 20 ਫਰਵਰੀ ਦੀ ਤਾਰੀਕ ਤੱਕ ਭਰਤੀ ਮੁਹਿੰਮ ਮੁਕੰਮਲ ਕੀਤੀ ਜਾਵੇ ਚੰਡੀਗੜ 7 ਫ਼ਰਵਰੀ , ਨਜ਼ਰਾਨਾ ਟਾਈਮਸ ਬਿਊਰੋ  ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਐਲਾਨ ਕੀਤਾ ਕਿ ਪੰਜ ਲੱਖ ਭਰਤੀ ਫਾਰਮ ਪਰਚੀਆਂ ਵਾਲੀਆਂ ਪੰਜ ਹਜ਼ਾਰ ਕਾਪੀਆਂ ਭਲਕੇ 7...

  • Previous
  • 1
  • Next
Loading…
Loading the web debug toolbar…
Attempt #