6 October 2026 ਦੀਆਂ ਖ਼ਬਰਾਂ

14 published stories
ਪਾਕਿਸਤਾਨ ਵੱਲੋਂ UN ਮੁਖੀ ਗੁਟੇਰੇਸ ਨੂੰ ਨਿਸ਼ਾਨ-ਏ-ਇਮਤਿਆਜ਼

ਪਾਕਿਸਤਾਨ ਵੱਲੋਂ UN ਮੁਖੀ ਗੁਟੇਰੇਸ ਨੂੰ ਨਿਸ਼ਾਨ-ਏ-ਇਮਤਿਆਜ਼

Oct 06, 2026 11:26 PM (Asia/Kolkata)

ਪਾਕਿਸਤਾਨ ਵੱਲੋਂ UN ਮੁਖੀ ਐਂਟੋਨੀਓ ਗੁਟੇਰੇਸ ਨੂੰ ਨਿਸ਼ਾਨ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾਇਸਲਾਮਾਬਾਦ | ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ਼ ਨੇ ਸ਼ੁੱਕਰਵਾਰ ਨੂੰ ਐਵਾਨ-ਏ-ਸਦਰ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਸੰਯੁਕਤ ਰਾਸ਼ਟਰ ਦੇ ਮਹਾਸਚਿਵ ਐਂਟੋਨੀਓ ਗੁਟੇਰੇਸ ਨੂੰ ਪਾਕਿਸਤਾਨ ਦੇ ਸਰਵਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾ।ਇਹ ਵੱਕਾਰੀ ਸਨਮਾਨ ਅੰਤਰਰਾਸ਼ਟਰੀ ਭਾਈਚਾਰੇ ਲਈ...

ਸੀਐੱਮਓ ਭ੍ਰਿਸ਼ਟਾਚਾਰੀਆਂ ਦਾ ਅੱਡਾ,ਭਗਵੰਤ ਮਾਨ ਭ੍ਰਿਸ਼ਟਾਚਾਰੀ ਟੋਲੇ ਨੂੰ ਬਚਾ ਰਹੇ-ਚੇਤਨ ਸੂਰੀ

ਸੀਐੱਮਓ ਭ੍ਰਿਸ਼ਟਾਚਾਰੀਆਂ ਦਾ ਅੱਡਾ,ਭਗਵੰਤ ਮਾਨ ਭ੍ਰਿਸ਼ਟਾਚਾਰੀ ਟੋਲੇ ਨੂੰ ਬਚਾ ਰਹੇ-ਚੇਤਨ ਸੂਰੀ

Oct 06, 2026 09:40 PM (Asia/Kolkata)

ਸੁਪਰੀਮ ਕੋਰਟ ਛੱਡ ਕੇ ਜਿੱਥੇ ਮਰਜ਼ੀ ਜਾਣ,ਕਥਿਤ ਕੱਟੜ ਇਮਾਨਦਾਰੀ ਬੇਨਕਾਬ ਹੋ ਚੁੱਕੀ ਹੈ-ਭਾਜਪਾ ਕਪੂਰਥਲਾ 6 ਅਕਤੂਬਰ ਗੌਰਵ ਮੜੀਆ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ(ਸੀਐੱਮਓ)ਨੂੰ ਭ੍ਰਿਸ਼ਟਾਚਾਰੀਆਂ ਦਾ ਅੱਡਾ ਦੱਸਦਿਆਂ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭ੍ਰਿਸ਼ਟਾਚਾਰੀਆਂ ਨੂੰ ਬਚਾ ਰਹੇ ਹਨ।ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਮੁੱਖ ਮੰਤਰੀ ਪੰਜਾਬ ਦੇ ਓਐੱਸਡੀ ਰਾਜਵੀਰ ਘੁੰਮਣ ਅਤੇ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ...

 1947 ਤੋਂ ਅੱਜ ਤੱਕ ਕੇਂਦਰੀ ਹਕੂਮਤਾਂ ਹੱਥੋਂ ਪੰਜਾਬ ਦੀ ਲੁੱਟ—ਕਾਂਗਰਸ ਤੋਂ ਭਾਜਪਾ ਤੱਕ ਜਾਰੀ ਕਹਾਣੀ

1947 ਤੋਂ ਅੱਜ ਤੱਕ ਕੇਂਦਰੀ ਹਕੂਮਤਾਂ ਹੱਥੋਂ ਪੰਜਾਬ ਦੀ ਲੁੱਟ—ਕਾਂਗਰਸ ਤੋਂ ਭਾਜਪਾ ਤੱਕ ਜਾਰੀ ਕਹਾਣੀ

Oct 06, 2026 09:05 PM (Asia/Kolkata)

ਪੰਜਾਬ ਨੂੰ 1947 ਤੋਂ ਬਾਅਦ 20 ਸਾਲ ਤੱਕ ਕੇਦਰ 'ਚ ਕਾਂਗਰਸ ਨੇ ਕਲੋਨੀ ਬਣਾਕੇ ਲੁੱਟਿਆ ਆਰਐਸਐਸ/ਬੀਜੇਪੀ ਦੀ ਸਰਕਾਰ ਵੱਲੋਂ ਪੰਜਾਬ ਸਰਕਾਰਾਂ ਨੂੰ ਗੁਲਾਮ ਬਣਾ ਕੇ ਲੁੱਟਿਆਂ ਅੱਜ ਵੀ ਲੁੱਟਿਆ ਜਾ ਰਿਹਾ ਹਰ ਪੱਖੋਂ.…ਪੰਜਾਬ ਦੀ ਰਾਜਧਾਨੀ, ਹਾਈਕੋਰਟ, ਡੈਮਾਂ ਤੋਂ ਬਣਦੀ ਬਿਜਲੀ 'ਤੇ ਕੰਟਰੋਲ ਅਤੇ ਪੰਜਾਬ ਸਿੱਖ ਐਜੂਕੇਸ਼ਨ ਯੂਨੀਵਰਸਿਟੀਆਂ 'ਤੇ ਕਬਜੇ ਕਰਾਉਣ ਲਈ ਆਰਐਸਐਸ/ਬੀਜੇਪੀ ਦੀਆਂ ਚੱਪਲਾਂ ਝਾੜਨ ਵਾਲੇ ਬਾਦਲ ਪਰਿਵਾਰ ਦੇ ਗਦਾਰ ਲੀਡਰ ਅਤੇ ਪੰਜਾਬ ਸਰਕਾਰਾਂ ਦੀਆਂ ਖਾਲਸਾ ਪੰਥ ਅਤੇ ਪੰਜਾਬ ਵਿਰੋਧੀ...

ਸਫਰ-ਏ-ਸ਼ਹਾਦਤ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਭਿੱਖਾ ਸਿੰਘ ਜੀ ਅਤੇ ਸਮੁੱਚੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੁੰਦਿਆਂ...

ਸਫਰ-ਏ-ਸ਼ਹਾਦਤ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਭਿੱਖਾ ਸਿੰਘ ਜੀ ਅਤੇ ਸਮੁੱਚੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੁੰਦਿਆਂ...

Oct 06, 2026 09:02 PM (Asia/Kolkata)

ਸਫਰ-ਏ-ਸ਼ਹਾਦਤ ਦੌਰਾਨ ਖਾਲਸਾ ਪੰਥ ਜਿੱਥੇ ਬੀਬੀ ਹਰਸ਼ਰਨ ਕੌਰ ਜੀ ਦੀ ਚਮਕੌਰ ਦੇ ਯੁੱਧ ਦੌਰਾਨ ਸਸਕਾਰ ਕਰਨ ਸੇਵਾ ਤੇ ਸ਼ਹੀਦ ਹੋਣ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ, ਉੱਥੇ ਹੀ ਬੀਬੀ ਭਿਖਾ ਸਿੰਘ ਜੀ ਸਿੱਖ ਇਤਿਹਾਸ ਅੰਦਰ ਉਹ ਪਹਿਲੀ ਮਹਾਨ ਸ਼ਹੀਦ ਸਿੱਖ ਔਰਤ ਹਨ ਜਿਨ੍ਹਾਂ ਨੇ ਦਾਦੀ ਮਾਤਾ ਗੁਜਰ ਕੌਰ ਜੀ ਵਾਂਗ ਆਪਣਾ ਸਰਬੰਸ ਪੰਥ ਤੋਂ ਕੁਰਬਾਨ ਕਰ ਦਿੱਤਾ। ਦਸਵੇਂ ਪਾਤਿਸ਼ਾਹ ਜੀ ਨੂੰ ਸ਼ਸਤ੍ਰ ਵਿਦਿਆ ਦੀ ਸਿੱਖਲਾਈ ਦੇਣ ਵਾਲੇ ਉਸਤਾਦ ਭਾਈ ਬਜ਼ਰ ਸਿੰਘ ਜੀ ਆਪ ਜੀ ਦੇ ਪਿਤਾ ਜੀ ਸਨ, ਇਸ ਲਈ ਦਸਵੇਂ...

ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਵਿੱਚ ਵਾਪਰੀ ਘਟਨਾ ਨੂੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਸਿੱਖ ਸੰਗਤ ਜਵਾਬ ਦੇਣ-ਜਥੇਦਾਰ ਸਾਹੀ

ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਵਿੱਚ ਵਾਪਰੀ ਘਟਨਾ ਨੂੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਸਿੱਖ ਸੰਗਤ ਜਵਾਬ ਦੇਣ-ਜਥੇਦਾਰ ਸਾਹੀ

Oct 06, 2026 09:00 PM (Asia/Kolkata)

ਕਿਹਾ-ਇੱਕ ਔਰਤ ਗੁਰਦੁਆਰੇ ਦੀ ਧਰਮਸ਼ਾਲਾ ਵਿੱਚ ਕਿਉਂ ਰਹੀ,ਉਸ ਔਰਤ ਲਈ ਪੈਸੇ ਅਤੇ ਪ੍ਰਬੰਧ ਕਿਉਂ ਕੀਤੇ ਗਏਕਪੂਰਥਲਾ 6 ਅਕਤੂਬਰ ਗੌਰਵ ਮੜੀਆਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੀਨੀਅਰ ਆਗੂ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਵਾਲੀ ਘਟਨਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਚੁੱਪੀ ਤੇ ਸਵਾਲ ਚੁੱਕੇ ਹਨ।ਜਥੇਦਾਰ ਸਾਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸ ਜੀ ਪੀ ਸੀ ਪ੍ਰਧਾਨ...

ਭਾਰਤੀ ਪਾਇਲਟ ਕੈਪਟਨ ਸਮਿਥ ਮਾਛਰ ਦੁਆਰਾ ਦਿਖਾਈ ਗਈ ਬਹਾਦਰੀ ਲਈ ਮਿਲੇ ਰਾਸ਼ਟਰਪਤੀ ਪੁਰਸਕਾਰ-ਜੋਸ਼ੀ/ਰਾਜੇਸ਼/ਚੰਦਨ

ਭਾਰਤੀ ਪਾਇਲਟ ਕੈਪਟਨ ਸਮਿਥ ਮਾਛਰ ਦੁਆਰਾ ਦਿਖਾਈ ਗਈ ਬਹਾਦਰੀ ਲਈ ਮਿਲੇ ਰਾਸ਼ਟਰਪਤੀ ਪੁਰਸਕਾਰ-ਜੋਸ਼ੀ/ਰਾਜੇਸ਼/ਚੰਦਨ

Oct 06, 2026 08:56 PM (Asia/Kolkata)

ਕਪੂਰਥਲਾ 6 ਅਕਤੂਬਰ ਗੌਰਵ ਮੜੀਆ ਸੰਕਟ ਦੀ ਘੜੀ ਵਿੱਚ ਜਹਾਜ਼ ਵਿੱਚ ਸਵਾਰ 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਕੈਪਟਨ ਸਮਿਥ ਮਾਛਰ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕਰਨ ਦੀ ਮੰਗ ਕਰਦੇ ਹੋਏ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਸਤਸੰਗ ਪ੍ਰਮੁੱਖ ਮਨਮੋਹਨ ਜੋਸ਼ੀ,ਬਜਰੰਗ ਦਲ ਦੇਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਸ਼ਰਮਾ ਸ਼ੇਖੂਪੁਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਚੰਦਨ ਸ਼ਰਮਾ ਨੇ ਕਿਹਾ ਕਿ ਅਜਿਹੇ ਬਹਾਦਰ ਭਾਰਤੀਆਂ ਨੂੰ ਦੇਸ਼ ਦੇ ਉੱਚ ਪੱਧਰ ਤੇ ਮਾਨਤਾ ਦਿੱਤੀ ਜਾਣੀ ਚਾਹੀਦੀ...

ACP ਵਿਵੇਕ ਭਗਤ ਦੀ ਕਥਿਤ ਫਰਜ਼ੀ AI ਵੀਡੀਓ ਫੈਲਾਉਣ ਦੇ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ

ACP ਵਿਵੇਕ ਭਗਤ ਦੀ ਕਥਿਤ ਫਰਜ਼ੀ AI ਵੀਡੀਓ ਫੈਲਾਉਣ ਦੇ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ

Oct 06, 2026 08:05 PM (Asia/Kolkata)

ਨਵੀਂ ਦਿੱਲੀ, 6 ਅਕਤੂਬਰ (ਨਜ਼ਰਾਨਾ ਟਾਈਮਜ਼): ਦਿੱਲੀ ਪੁਲਿਸ ਦੇ ਨਵੀਂ ਦਿੱਲੀ ਜ਼ਿਲ੍ਹੇ ਦੀ ਸਾਈਬਰ ਪੁਲਿਸ ਨੇ ACP ਵਿਵੇਕ ਭਗਤ ਨਾਲ ਸਬੰਧਤ ਕਥਿਤ ਤੌਰ ’ਤੇ ਬਣਾਵਟੀ ਵੀਡੀਓ ਸੋਸ਼ਲ ਮੀਡੀਆ ’ਤੇ ਫੈਲਾਉਣ ਦੇ ਮਾਮਲੇ ਵਿੱਚ 24 ਸਾਲਾ ਨਦੀਮ ਅਹਿਮਦ ਅਮੀਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਨਦੀਮ ਆਪਣੇ ਆਪ ਨੂੰ ਆਜ਼ਾਦ ਪੱਤਰਕਾਰ ਦੱਸਦਾ ਹੈ ਅਤੇ Instagram ’ਤੇ News Aaina Today ਨਾਮ ਨਾਲ ਨਿਊਜ਼ ਅਕਾਊਂਟ ਚਲਾ ਰਿਹਾ ਸੀ। ਪੁਲਿਸ ਦਾ ਦਾਅਵਾ ਹੈ ਕਿ ਸੋਸ਼ਲ ਮੀਡੀਆ ’ਤੇ ਫੈਲਾਈ ਗਈ...

OIC-ਈਰਾਨ ਸਹਿਯੋਗ ਅਤੇ ਇਸਲਾਮਿਕ ਏਕਤਾ ਮਜ਼ਬੂਤ ਕਰਨ ’ਤੇ ਜ਼ੋਰ

OIC-ਈਰਾਨ ਸਹਿਯੋਗ ਅਤੇ ਇਸਲਾਮਿਕ ਏਕਤਾ ਮਜ਼ਬੂਤ ਕਰਨ ’ਤੇ ਜ਼ੋਰ

Oct 06, 2026 07:18 PM (Asia/Kolkata)

OIC ਮੁਖੀ ਵੱਲੋਂ ਈਰਾਨੀ ਰਾਜਦੂਤ ਨਾਲ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ’ਤੇ ਚਰਚਾਜੇਦਾਹ | ਨਜ਼ਰਾਨਾ ਟਾਈਮਜ਼ਇਸਲਾਮਿਕ ਸਹਿਯੋਗ ਸੰਗਠਨ (OIC) ਦੇ ਮਹਾਸਚਿਵ ਇਸਮਾਈਲ ਔਲਦ ਸ਼ੇਖ ਅਹਿਮਦ ਨੇ ਜੇਦਾਹ ਸਥਿਤ ਸੰਗਠਨ ਦੇ ਜਨਰਲ ਸਕੱਤਰੇਤ ਮੁੱਖ ਦਫ਼ਤਰ ਵਿੱਚ ਇਸਲਾਮਿਕ ਗਣਰਾਜ ਈਰਾਨ ਦੇ OIC ਵਿੱਚ ਸਥਾਈ ਪ੍ਰਤੀਨਿਧੀ ਰਾਜਦੂਤ ਮੁਹੰਮਦ ਸਈਦ ਹਸਨ ਸ਼ੇਖੋਲਇਸਲਾਮੀ ਨਾਲ ਮੁਲਾਕਾਤ ਕੀਤੀ।ਮੁਲਾਕਾਤ ਦੌਰਾਨ OIC ਅਤੇ ਈਰਾਨ ਵਿਚਾਲੇ ਸਹਿਯੋਗ ਦੀ ਸਮੀਖਿਆ ਕੀਤੀ ਗਈ ਅਤੇ ਵੱਖ-ਵੱਖ ਖੇਤਰਾਂ ਵਿੱਚ ਇਸ ਸਹਿਯੋਗ ਨੂੰ...

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਪਾਕਿਸਤਾਨ ਦੌਰੇ ’ਤੇ, ਉੱਚ ਲੀਡਰਸ਼ਿਪ ਨਾਲ ਕਰਨਗੇ ਮੁਲਾਕਾਤ

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਪਾਕਿਸਤਾਨ ਦੌਰੇ ’ਤੇ, ਉੱਚ ਲੀਡਰਸ਼ਿਪ ਨਾਲ ਕਰਨਗੇ ਮੁਲਾਕਾਤ

Oct 06, 2026 06:58 PM (Asia/Kolkata)

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਦਾ ਤਿੰਨ ਰੋਜ਼ਾ ਪਾਕਿਸਤਾਨ ਦੌਰਾ ਸ਼ੁਰੂ, ਖੇਤਰੀ ਤੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਗੱਲਬਾਤਇਸਲਾਮਾਬਾਦ | ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾਸੰਯੁਕਤ ਰਾਸ਼ਟਰ ਦੇ ਮਹਾਸਚਿਵ ਐਂਟੋਨੀਓ ਗੁਟੇਰੇਸ ਮੰਗਲਵਾਰ ਨੂੰ ਤਿੰਨ ਰੋਜ਼ਾ ਸਰਕਾਰੀ ਦੌਰੇ ’ਤੇ ਇਸਲਾਮਾਬਾਦ ਪਹੁੰਚੇ। ਉਨ੍ਹਾਂ ਦੇ ਦੌਰੇ ਦੌਰਾਨ ਖੇਤਰੀ ਅਤੇ ਅੰਤਰਰਾਸ਼ਟਰੀ ਘਟਨਾਕ੍ਰਮ, ਅਮਨ ਤੇ ਸੁਰੱਖਿਆ, ਬਹੁਪੱਖੀ ਸਹਿਯੋਗ, ਜਲਵਾਯੂ ਲਚੀਲਾਪਣ ਅਤੇ ਆਫ਼ਤ ਪ੍ਰਬੰਧਨ ਮੁੱਖ ਮੁੱਦੇ ਰਹਿਣਗੇ।ਗੁਟੇਰੇਸ ਮੰਗਲਵਾਰ ਸਵੇਰੇ...

ਬਸਪਾ ਸਰਕਾਰ ਬਣਾਓ ਰੈਲੀ' ਪੰਜਾਬ ਦੀ ਸਿਆਸਤ 'ਚ ਨਵਾਂ ਇਤਿਹਾਸ ਸਿਰਜੇਗੀ : ਤੀਰਥ ਰਾਜਪੁਰਾ

ਬਸਪਾ ਸਰਕਾਰ ਬਣਾਓ ਰੈਲੀ' ਪੰਜਾਬ ਦੀ ਸਿਆਸਤ 'ਚ ਨਵਾਂ ਇਤਿਹਾਸ ਸਿਰਜੇਗੀ : ਤੀਰਥ ਰਾਜਪੁਰਾ

Oct 06, 2026 06:52 PM (Asia/Kolkata)

ਅੱਪਰਾ,6 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)- ਬਹੁਜਨ ਸਮਾਜ ਪਾਰਟੀ ਜੋਨ ਜਲੰਧਰ ਦੇ ਇੰਚਾਰਜ ਤੀਰਥ ਰਾਜਪੁਰਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ 9 ਅਕਤੂਬਰ ਨੂੰ ਆਦਮਪੁਰ ਦੀ ਧਰਤੀ 'ਤੇ ਹੋਣ ਵਾਲੀ ਬਸਪਾ ਰੈਲੀ ਇਤਿਹਾਸਿਕ ਹੋਵੇਗੀ, ਜੋ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਕਾਂਸ਼ੀ ਰਾਮ ਨੇ ਸ਼ੋਸ਼ਿਤ, ਵਾਂਝੇ ਅਤੇ ਗਰੀਬ ਵਰਗਾਂ ਨੂੰ ਰਾਜਸੱਤਾ ਦਾ ਮਾਲਕ ਬਣਾਉਣ ਲਈ ਆਪਣਾ ਪੂਰਾ ਜੀਵਨ ਲੇਖੇ ਲਾ ਦਿੱਤਾ। ਉਨ੍ਹਾਂ ਦੇ ਵਿਚਾਰਾਂ ਅਤੇ ਸੰਘਰਸ਼ ਨੂੰ ਅੱਗੇ...

ਪਿੰਡ ਫੱਤੂਢੀਂਗਾ ਵਿਖੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ

ਪਿੰਡ ਫੱਤੂਢੀਂਗਾ ਵਿਖੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ

Oct 06, 2026 04:29 PM (Asia/Kolkata)

ਪਰਿਵਾਰ ਨੇ ਲੜਕੀ ਦੇ ਪਰਿਵਾਰ ’ਤੇ ਲਗਾਏ ਗੰਭੀਰ ਦੋਸ਼, ਪੁਲਿਸ ਨੇ ਕਿਹਾ—ਮੈਡੀਕਲ ਰਿਪੋਰਟਾਂ ਆਉਣ ਤੋਂ ਬਾਅਦ ਹੀ ਹੋਵੇਗਾ ਸਪੱਸ਼ਟ ਨਤੀਜਾਕਪੂਰਥਲਾ, 6 ਅਕਤੂਬਰ ਗੌਰਵ ਮੜੀਆਜ਼ਿਲ੍ਹਾ ਕਪੂਰਥਲਾ ਦੇ ਪਿੰਡ ਫੱਤੂਢੀਂਗਾ ਵਿੱਚ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਵੱਲੋਂ ਇੱਕ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ’ਤੇ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ...

ਕਣਕ ਦੇ ਭਾਅ ਵਿੱਚ ਸਿਰਫ਼ 25 ਰੁਪਏ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ...

ਕਣਕ ਦੇ ਭਾਅ ਵਿੱਚ ਸਿਰਫ਼ 25 ਰੁਪਏ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ...

Oct 06, 2026 04:22 PM (Asia/Kolkata)

ਬੀਜ ਤੋਂ ਮੰਡੀ ਤੱਕ ਵਧਦੇ ਖਰਚਿਆਂ ਨੇ ਕਿਸਾਨ ਦੀ ਤੋੜੀ ਕਮਰ, ਸਰਕਾਰ ਵੱਲੋਂ ਵੱਧ ਰਹੇ ਖਰਚਿਆਂ ਅਨੁਸਾਰ ਤੈਅ ਕਰਨਾ ਚਾਹੀਦਾ ਭਾਅ : ਗੁਰਦਰਸ਼ਨ ਸਿੰਘ ਮਜਾਤੜੀਚੰਡੀਗੜ੍ਹ 6 ਅਕਤੂਬਰ (ਮੰਗਤ ਸਿੰਘ ਸੈਦਪੁਰ) : ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਸਿਰਫ਼ 25 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਕਿਸਾਨਾਂ ਦੀਆਂ ਵਧਦੀਆਂ ਲਾਗਤਾਂ ਦੇ ਮੁਕਾਬਲੇ ਨਾਕਾਫ਼ੀ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਦੇ ਸੂਬਾ ਜਨਰਲ ਸਕੱਤਰ ਗੁਰਦਰਸਨ ਸਿੰਘ ਮੁਜਾਤਰੀ ਨੇ ਇੱਥੇ...

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

Oct 06, 2026 04:18 PM (Asia/Kolkata)

27 ਅਕਤੂਬਰ ਨੂੰ ਮਨਾਇਆ ਜਾਵੇਗਾ ਪ੍ਰਕਾਸ਼ ਗੁਰਪੁਰਬ, 26 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜੇਗਾ ਨਗਰ ਕੀਰਤਨਅੰਮ੍ਰਿਤਸਰ, 6 ਅਕਤੂਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਇਕੱਤਰਤਾ ਕੀਤੀ। ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਸ੍ਰੀ ਦਰਬਾਰ ਸਾਹਿਬ...

ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਬਾਰੇ ਜਾਂਚ ਰਿਪੋਰਟ ਦੇ ਤੱਥ ਐਡਵੋਕੇਟ ਧਾਮੀ ਨੇ ਕੀਤੇ ਜਨਤਕ

ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਬਾਰੇ ਜਾਂਚ ਰਿਪੋਰਟ ਦੇ ਤੱਥ ਐਡਵੋਕੇਟ ਧਾਮੀ ਨੇ ਕੀਤੇ ਜਨਤਕ

Oct 06, 2026 04:11 PM (Asia/Kolkata)

ਸਰਾਂ ਦੇ ਕਰਮਚਾਰੀ ਵੱਲੋਂ ਰਿਕਾਰਡ ਨਾਲ ਛੇੜਛਾੜ ਆਈ ਸਾਹਮਣੇਜਾਂਚ ਤੋਂ ਪਹਿਲਾਂ ਚਲਾਇਆ ਸਿਆਸੀ ਟਰਾਇਲ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼- ਐਡਵੋਕੇਟ ਧਾਮੀਅੰਮ੍ਰਿਤਸਰ, 6 ਅਕਤੂਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਪੜਤਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਚਾਰ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਮੁੱਢਲੀ ਰਿਪੋਰਟ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ। ਇਸ...

  • Previous
  • 1
  • Next
Loading…
Loading the web debug toolbar…
Attempt #