6 May 2026 ਦੀਆਂ ਖ਼ਬਰਾਂ

14 published stories
ਅੱਪਰਾ ਵਿਖ਼ੇ ਸ੍ਰੀ ਸ਼ਨੀ ਭਜਨ ਸੰਧਿਆ 16 ਮਈ ਨੂੰ

ਅੱਪਰਾ ਵਿਖ਼ੇ ਸ੍ਰੀ ਸ਼ਨੀ ਭਜਨ ਸੰਧਿਆ 16 ਮਈ ਨੂੰ

May 06, 2026 09:41 PM (Asia/Kolkata)

ਅੱਪਰਾ, 6 ਮਈ-(ਤੀਰਥ ਸਿੰਘ ਮੈਂਗੜ੍ਹਾ):-ਕਸਵਾ ਅੱਪਰਾ ਦੇ ਸ਼ਨੀ ਮੰਦਿਰ ਦੇ ਮੁੱਖ ਸੇਵਾਦਾਰ ਪੰਡਿਤ ਸ੍ਰੀ ਕਿਸ਼ੋਰੀ ਕੁਮਾਰ ਸ਼ਾਸਤਰੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਅੱਪਰਾ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸ਼ਨੀ ਭਜਨ ਸੰਧਿਆ ਜਾਗਰਣ ਕਰਵਾਇਆ ਜਾ ਰਿਹਾ ਹੈ। ਜਾਗਰਣ ਵਿੱਚ ਗੁਰੂ ਮਾਂ ਸਵਰਨ ਦੇਵਾ ਅਤੇ ਛੋਟੀ ਮਾਂ ਸੀਤੋ ਮਾਤਾ ਜੀ ਯੂ ਕੇ ਵਾਲੇ ਮੁੱਖ ਮਹਿਮਾਨ ਵਜੋਂ ਸਿਰਕਤ ਕਰਨਗੇ। ਪੰਜਾਬੀ ਗਾਇਕਾ ਇਲਾਹੀ ਸੋਹਲ (ਵੋਇਸ ਆਫ਼ ਪੰਜਾਬ ਫੇਮ )ਅਤੇ...

ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਦਿਹਾੜਾ

ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਦਿਹਾੜਾ

May 06, 2026 09:33 PM (Asia/Kolkata)

 ਅੰਮ੍ਰਿਤਸਰ 6 ਮਈ (ਚਰਨਜੀਤ ਸਿੰਘ): ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਭੇ ਖਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਰਨੈਲ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਪਿੰਡ ਪੰਜਵੜ, ਜਿਲਾ ਤਰਨ ਤਾਰਨ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਖੁੱਲੇ ਪੰਡਾਲ ਵਿੱਚ ਦੀਵਾਨ ਸਜੇ...

ਊਰਜਾ ਸੰਕਟ ਵਿਚਕਾਰ ਪਾਕਿਸਤਾਨ ਵੱਲੋਂ ਤੁਰੰਤ LNG ਸਪਲਾਈ ਦੀ ਕੋਸ਼ਿਸ਼, ਹੁਰਮੁਜ਼ ਰਾਹੀਂ ਸੁਰੱਖਿਅਤ ਗੁਜ਼ਰ ‘ਤੇ ਧਿਆਨ

ਊਰਜਾ ਸੰਕਟ ਵਿਚਕਾਰ ਪਾਕਿਸਤਾਨ ਵੱਲੋਂ ਤੁਰੰਤ LNG ਸਪਲਾਈ ਦੀ ਕੋਸ਼ਿਸ਼, ਹੁਰਮੁਜ਼ ਰਾਹੀਂ ਸੁਰੱਖਿਅਤ ਗੁਜ਼ਰ ‘ਤੇ ਧਿਆਨ

May 06, 2026 08:52 PM (Asia/Kolkata)

ਊਰਜਾ ਸੰਕਟ ਵਿਚਕਾਰ ਪਾਕਿਸਤਾਨ ਵੱਲੋਂ ਤੁਰੰਤ LNG ਸਪਲਾਈ ਦੀ ਕੋਸ਼ਿਸ਼, ਹੁਰਮੁਜ਼ ਜਲਡੰਡੀ ਰਾਹੀਂ ਸੁਰੱਖਿਅਤ ਗੁਜ਼ਰ ਲਈ ਕੂਟਨੀਤਿਕ ਸੰਪਰਕਇਸਲਾਮਾਬਾਦ — ਅਲੀ ਇਮਰਾਨ ਚੱਠਾਪਾਕਿਸਤਾਨ ਦੀ ਸਰਕਾਰੀ ਕੰਪਨੀ Pakistan LNG Limited (PLL) ਨੇ ਬੁੱਧਵਾਰ ਨੂੰ ਤੁਰੰਤ ਆਧਾਰ ‘ਤੇ ਦੋ ਲਿਕਵਿਫਾਇਡ ਨੈਚਰਲ ਗੈਸ (LNG) ਕਾਰਗੋ ਦੀ ਆਯਾਤ ਲਈ ਟੈਂਡਰ ਜਾਰੀ ਕੀਤਾ ਹੈ। ਇਹ ਕਾਰਗੋ 12–14 ਮਈ ਅਤੇ 24–26 ਮਈ ਦੇ ਦਰਮਿਆਨ ਡਿਲਿਵਰੀ ਲਈ ਨਿਰਧਾਰਤ ਹਨ, ਕਿਉਂਕਿ ਵਧਦੀ ਗਰਮੀ ਦੇ ਮੌਸਮ ਨਾਲ ਦੇਸ਼ ਦੀ ਬਿਜਲੀ...

ਬਾਦਲਕਿਆਂ 'ਤੇ ਵਿਸ਼ਵਾਸ ਕਰਨਾ ਖੂਹ ਵਿੱਚ ਛਾਲ ਮਾਰਨ ਵਾਲੀ ਗੱਲ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਬਾਦਲਕਿਆਂ 'ਤੇ ਵਿਸ਼ਵਾਸ ਕਰਨਾ ਖੂਹ ਵਿੱਚ ਛਾਲ ਮਾਰਨ ਵਾਲੀ ਗੱਲ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

May 06, 2026 08:41 PM (Asia/Kolkata)

ਅੰਮ੍ਰਿਤਸਰ, 6 ਮਈ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਹਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਪੰਥ ਦੀਆਂ ਸੰਸਥਾਵਾਂ ਹਨ ਜਿਨ੍ਹਾਂ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ। ਬਾਦਲਾਂ ਨੇ ਆਪਣੇ ਸਿਆਸੀ...

ਕੌਮੀ ਯੋਧੇ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਅਤੇ ਸਾਥੀਆਂ ਦੀ ਯਾਦ 'ਚ ਮਹਾਨ ਸ਼ਹੀਦੀ ਸਮਾਗਮ 11 ਨੂੰ : ਪੰਥਕ ਆਗੂ

ਕੌਮੀ ਯੋਧੇ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਅਤੇ ਸਾਥੀਆਂ ਦੀ ਯਾਦ 'ਚ ਮਹਾਨ ਸ਼ਹੀਦੀ ਸਮਾਗਮ 11 ਨੂੰ : ਪੰਥਕ ਆਗੂ

May 06, 2026 08:36 PM (Asia/Kolkata)

ਅੰਮ੍ਰਿਤਸਰ, 6 ਮਈ (ਚਰਨਜੀਤ ਸਿੰਘ): ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ 'ਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਫ਼ਟੀਨੈਂਟ ਜਨਰਲ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਅਤੇ ਉਹਨਾਂ ਦੇ ਸਾਥੀਆਂ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ, ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਧੂੜਕੋਟ, ਸ਼ਹੀਦ ਭਾਈ ਮਨੋਹਰ ਸਿੰਘ ਧੀਰਾ, ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ, ਸ਼ਹੀਦ ਭਾਈ ਅਜਮੇਰ ਸਿੰਘ ਲੋਧੀਵਾਲ ਅਤੇ ਸ਼ਹੀਦ ਭਾਈ ਬਲਵੰਤ ਸਿੰਘ ਬੰਤ ਦਾ...

ਸਿੱਖ ਸੰਘਰਸ਼ ਦਾ ਯੋਧਾ ਸ਼ਹੀਦ ਭਾਈ ਸੁਬੇਗ ਸਿੰਘ ਨਿਹੰਗ

ਸਿੱਖ ਸੰਘਰਸ਼ ਦਾ ਯੋਧਾ ਸ਼ਹੀਦ ਭਾਈ ਸੁਬੇਗ ਸਿੰਘ ਨਿਹੰਗ

May 06, 2026 08:32 PM (Asia/Kolkata)

ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਸ਼ਹੀਦ ਹੋਏ ਅਮਰ ਸ਼ਹੀਦ ਭਾਈ ਸੁਬੇਗ ਸਿੰਘ ਜੀ ਨਿਹੰਗ ਦਾ ਜਨਮ 3 ਅਕਤੂਬਰ 1972 ਨੂੰ ਪਿਤਾ ਜਥੇਦਾਰ ਸ. ਧਿਆਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਨਾਮ ਕੌਰ ਦੀ ਵਡਭਾਗੀ ਕੁੱਖੋਂ ਪਿੰਡ ਸੁਰਸਿੰਘ (ਪੱਤੀ ਮਾਣਾ), ਨੇੜੇ ਭਿੱਖੀਵਿੰਡ-ਝਬਾਲ, ਅਜੋਕਾ ਜ਼ਿਲ੍ਹਾ ਸ੍ਰੀ ਤਰਨ ਤਾਰਨ ਸਾਹਿਬ 'ਚ ਹੋਇਆ। ਆਪ ਦੇ ਤਿੰਨ ਛੋਟੇ ਭਰਾ ਜਗਤਾਰ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਇੱਕ ਭੈਣ ਪਰਮਜੀਤ ਕੌਰ ਹੈ। ਘਰ ਵਿੱਚ ਅਤਿਅੰਤ...

ਏ.ਕੇ.ਐਫ ਇੰਟਰਨੈਸ਼ਨਲ ਐਸੌਸੀਏਸ਼ਨ ਕੈਨੇਡਾ ਵੱਲੋਂ ਬਾਬਾ ਬਖਸ਼ੀਸ਼ ਸਿੰਘ ਦਾ ਧੰਨਵਾਦ

ਏ.ਕੇ.ਐਫ ਇੰਟਰਨੈਸ਼ਨਲ ਐਸੌਸੀਏਸ਼ਨ ਕੈਨੇਡਾ ਵੱਲੋਂ ਬਾਬਾ ਬਖਸ਼ੀਸ਼ ਸਿੰਘ ਦਾ ਧੰਨਵਾਦ

May 06, 2026 07:17 PM (Asia/Kolkata)

ਅੰਮ੍ਰਿਤਸਰ, ਰਣਜੀਤ ਸਿੰਘ ਖ਼ਾਲਸਾ ਏ.ਕੇ.ਐਫ ਇੰਟਰਨੈਸ਼ਨਲ ਐਸੌਸੀਏਸ਼ਨ ਕੈਨੇਡਾ ਵੱਲੋਂ ਇੱਕ ਪ੍ਰੈਸ ਨੋਟ ਰਾਹੀਂ ਬਾਬਾ ਬਖਸ਼ੀਸ਼ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ, ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨ , ਭਾਈ ਜਗਰੂਪ ਸਿੰਘ ਪੰਜਵੜ੍ਹ ਦੀ ਲਾਵਾਰਿਸ ਬਣੀ ਲਾਸ਼ ਨੂੰ, ਸੰਘਰਸ਼ੀ ਬਾਬਾ ਬਖ਼ਸ਼ੀਸ਼ ਸਿੰਘ ਨੇ ਵਾਰਿਸ ਬਣ ਕੇ ਸਿੱਖੀ ਸਿਧਾਂਤ ਅਨੁਸਾਰ ਪੰਜ ਭੌਤਿਕ ਸਰੀਰ ਨੂੰ ਅਗਨੀ ਭੇਟ ਕਰਨ ਲਈ ਜੋ ਜਿੰਮੇਵਾਰੀ ਚੁੱਕੀ ਹੈ ,ਅਸੀ ਬਾਬਾ ਜੀ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦੇ ਹਾਂ...

ਸਜ਼ਾ ਪੂਰੀ ਹੋਣ ਤੋਂ ਬਾਅਦ ਵਾਘਾ ਬਾਰਡਰ ‘ਤੇ ਵਾਪਸੀ

ਸਜ਼ਾ ਪੂਰੀ ਹੋਣ ਤੋਂ ਬਾਅਦ ਵਾਘਾ ਬਾਰਡਰ ‘ਤੇ ਵਾਪਸੀ

May 06, 2026 05:57 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਭਾਰਤ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਚਾਰ ਪਾਕਿਸਤਾਨੀ ਨਾਗਰਿਕਾਂ ਨੂੰ ਬੁੱਧਵਾਰ ਨੂੰ ਵਾਘਾ ਬਾਰਡਰ ਰਾਹੀਂ ਪਾਕਿਸਤਾਨ ਵਾਪਸ ਭੇਜਿਆ ਗਿਆ। ਉਨ੍ਹਾਂ ਨੂੰ ਪਾਕਿਸਤਾਨ ਰੇਂਜਰਜ਼ ਨੇ ਆਪਣੇ ਹਵਾਲੇ ਵਿੱਚ ਲਿਆ। ਇਸ ਪ੍ਰਕਿਰਿਆ ਵਿੱਚ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ ਅਹਿਮ ਭੂਮਿਕਾ ਨਿਭਾਈ।ਇਹ ਵਾਪਸੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੈਦੀਆਂ ਦੇ ਮਸਲੇ ਵਿੱਚ ਇੱਕ ਸਕਾਰਾਤਮਕ ਮਨੁੱਖੀ ਕਦਮ ਮੰਨੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ, ਇਨ੍ਹਾਂ...

ਪਾਣੀ ਨੂੰ ਲੈ ਕੇ ਟਕਰਾਅ ਦਾ ਖਤਰਾ, ਦੱਖਣੀ ਏਸ਼ੀਆ ਤਣਾਅ ਵਿੱਚ

ਪਾਣੀ ਨੂੰ ਲੈ ਕੇ ਟਕਰਾਅ ਦਾ ਖਤਰਾ, ਦੱਖਣੀ ਏਸ਼ੀਆ ਤਣਾਅ ਵਿੱਚ

May 06, 2026 05:48 PM (Asia/Kolkata)

ਇਸਲਾਮਾਬਾਦ/ਨਵੀਂ ਦਿੱਲੀ ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ, ਜਿਸ ਨਾਲ ਮਈ 2026 ਵਿੱਚ ਸੰਭਾਵਿਤ ਫੌਜੀ ਟਕਰਾਅ ਦੇ ਖਤਰੇ ਵਧ ਗਏ ਹਨ।ਚਨਾਬ ਦਰਿਆ ਦੇ ਪਾਣੀ ਦੇ ਵਹਾਅ ਵਿੱਚ ਅਚਾਨਕ ਵੱਡੀ ਕਮੀ ਦਰਜ ਕੀਤੀ ਗਈ ਹੈ। ਪਾਕਿਸਤਾਨੀ ਅਧਿਕਾਰੀਆਂ ਮੁਤਾਬਕ, ਹੈਡ ਮਰਾਲਾ ‘ਤੇ ਪਾਣੀ ਦਾ ਵਹਾਅ ਲਗਭਗ 20,930 ਕਿਊਸੈਕ ਤੋਂ ਘਟ ਕੇ 9,037 ਕਿਊਸੈਕ ਰਹਿ ਗਿਆ ਹੈ।ਇਸ ਘਟਾਅ ਨੇ ਪੰਜਾਬ ਦੇ ਕਿਸਾਨਾਂ ਲਈ ਗੰਭੀਰ ਚਿੰਤਾ ਪੈਦਾ ਕਰ ਦਿੱਤੀ...

ਬੇਅਦਬੀਆਂ ਪਿਛੇ ਸਿਖ ਵਿਰੋਧੀਆਂ ਦਾ ਮਨੋਰਥ ਤੇ ਸਾਜ਼ਿਸ਼ ਸਿਖ ਜਗਤ ਸਮਝੇ

ਬੇਅਦਬੀਆਂ ਪਿਛੇ ਸਿਖ ਵਿਰੋਧੀਆਂ ਦਾ ਮਨੋਰਥ ਤੇ ਸਾਜ਼ਿਸ਼ ਸਿਖ ਜਗਤ ਸਮਝੇ

May 06, 2026 04:44 PM (Asia/Kolkata)

ਮੀਡੀਆ ਦੀ ਖ਼ਬਰ ਨਾ ਬਣਾਉ ਬੇਅਦਬੀਆਂ ਨੂੰ ਜਥੇਦਾਰ ਅਕਾਲ ਤਖ਼ਤ ਨੁਮਾਇੰਦਾ ਇਕਠ ਸਦਣਬਲਵਿੰਦਰ ਪਾਲ ਸਿੰਘ ਪ੍ਰੋਫੈਸਰ ​ਮੁਹਾਲੀ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਤਾਜ਼ਾ ਘਟਨਾ ਨੇ ਇੱਕ ਵਾਰ ਫਿਰ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਅਜਿਹੀਆਂ ਘਟਨਾਵਾਂ ਨਾ ਸਿਰਫ਼ ਧਾਰਮਿਕ ਆਸਥਾ 'ਤੇ ਸੱਟ ਮਾਰਦੀਆਂ ਹਨ, ਸਗੋਂ ਸਮਾਜਿਕ ਤਾਣੇ-ਬਾਣੇ ਨੂੰ ਉਲਝਾਉਣ ਦੀ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਵੀ ਜਾਪਦੀਆਂ ਹਨ। ਪਰ ਅੱਜ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਾਡਾ ਪ੍ਰਤੀਕਰਮ ਅਤੇ ਮੀਡੀਆ...

ਤਲਬ ਕਰਾਉਣ ਵਾਲ਼ੇ

ਤਲਬ ਕਰਾਉਣ ਵਾਲ਼ੇ

May 06, 2026 03:37 PM (Asia/Kolkata)

ਤਲਬ ਕਰਾਉਣ ਵਾਲ਼ੇ ਬੌਣੇ ਕਦ' ਤੇ ਓਹੋ ਜਿਹੀ 'ਸੋਚ' ਵਾਲ਼ੇਪਦਵੀ ਵੱਡੀ 'ਤੇ ਜਦੋਂ 'ਬਹਾਇ' ਦਿੰਦੇ।ਕੋਈ ਉਜ਼ਰ ਇਤਰਾਜ਼ ਨਾ ਕਰਨ ਜੋਗੇਕਠਪੁਤਲੀਆਂ ਵਾਂਗ 'ਨਚਾਇ' ਦਿੰਦੇ।ਲੈ ਆਵੇ ਸ਼ਿਕਾਇਤ ਕੋਈ ਮਾਲਕਾਂ ਦੀਘੇਸਲ਼ ਮਾਰ ਕੇ ਵਕਤ ਲੰਘਾਇ ਦਿੰਦੇ।ਪੁੱਟਣ ਲੱਗੇ ਕੋਈ ਕਦਮ ਅਜ਼ਾਦ ਹੋ ਕੇਬੋਰੀ-ਬਿਸਤਰਾ ਹੱਥ ਪਕੜਾਇ ਦਿੰਦੇ।ਦੇਖੀ ਜਾ ਰਿਹਾ ਪੰਥ ਮਜ਼ਬੂਰ ਹੋਇਆਗੁੱਸਾ' ਆਏ ਦਿਨ ਹੋਰ ਚੜ੍ਹਾਇ ਦਿੰਦੇਕੰਨੀਂ ਫੂਕ' ਜਦ ਵੱਜਦੀ ਉਤਲਿਆਂ ਦੀਤਲਬ ਕਰਨ ਦਾ 'ਹੁਕਮ ਬਜਾਇ' ਦਿੰਦੇ!ਤਰਲੋਚਨ ਸਿੰਘ ਦੁਪਾਲ...

ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਇਨਕੁਆਰੀ ਸੀਬੀਆਈ ਜਾਂ ਈਡੀ ਨੂੰ ਦਿੱਤੀ ਜਾਵੇ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ।

ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਇਨਕੁਆਰੀ ਸੀਬੀਆਈ ਜਾਂ ਈਡੀ ਨੂੰ ਦਿੱਤੀ ਜਾਵੇ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ।

May 06, 2026 03:33 PM (Asia/Kolkata)

ਅੰਮ੍ਰਿਤਸਰ  - ਸੁਰਜੀਤ ਸਿੰਘ ਖਾਲਸਾਅੰਮ੍ਰਿਤਸਰ ਵਿਖੇ ਅੱਜ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਮੀਟਿੰਗ ਤੋਂ ਬਾਅਦ ਅਜ ਦੀ ਅਵਾਜ਼ ਦੇ ਪੱਤਰਕਾਰ ਨਾਲ ਖਾਸ ਮੁਲਾਕਾਤ ਦੌਰਾਨ ਕਿਹਾ ਕਿ ਗਰੀਬ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਰਕਮ ਭਲਾਈ ਵਿਭਾਗ ਅਤੇ ਸਿਖਿਆ ਮਹਿਕਮੇ ਦੇ ਅਧਿਕਾਰੀਆਂ ਨੇ ਇੱਕ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਤੋਂ ਕਰੋੜਾਂ ਰੁਪਏ ਦੀ ਆਈਆਂ ਰਕਮਾਂ ਹਜ਼ਮ ਕਰ ਲਈਆਂ ਹਨ। ਅਧਿਕਾਰ ਸੰਘਰਸ਼ ਪਾਰਟੀ ਮੰਗ ਕਰਦੀ ਹੈ ਕਿ 2016 ਤੋਂ ਪੈਂਡਿੰਗ...

iPhone ਯੂਜ਼ਰਸ ਦੀ ਨਿਕਲੀ ਲਾਟਰੀ! ਨਵੀਂ ਅਪਡੇਸ਼ਨ ਨੇ ਉਡਾਏ ਸਭ ਦੇ ਹੋਸ਼, ਇਨ੍ਹਾਂ ਧਮਾਕੇਦਾਰ ਫੀਚਰਸ ਨੇ ਮਚਾਈ ਤਬਾਹੀ

iPhone ਯੂਜ਼ਰਸ ਦੀ ਨਿਕਲੀ ਲਾਟਰੀ! ਨਵੀਂ ਅਪਡੇਸ਼ਨ ਨੇ ਉਡਾਏ ਸਭ ਦੇ ਹੋਸ਼, ਇਨ੍ਹਾਂ ਧਮਾਕੇਦਾਰ ਫੀਚਰਸ ਨੇ ਮਚਾਈ ਤਬਾਹੀ

May 06, 2026 03:26 PM (Asia/Kolkata)

ਗੈਜੇਟ ਡੈਸਕ - ਜੇਕਰ ਤੁਸੀਂ ਆਈਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਐਪਲ ਆਪਣੇ ਨਵੇਂ iOS 26.5 ਅਪਡੇਟ ਨੂੰ ਲਾਂਚ ਕਰਨ ਦੀ ਪੂਰੀ ਤਿਆਰੀ ਕਰ ਚੁੱਕਾ ਹੈ। ਇਹ ਅਪਡੇਟ 8 ਜੂਨ ਤੋਂ ਸ਼ੁਰੂ ਹੋਣ ਵਾਲੀ WWDC 2026 ਕਾਨਫਰੰਸ ਤੋਂ ਪਹਿਲਾਂ ਹੀ ਜਾਰੀ ਕੀਤਾ ਜਾ ਸਕਦਾ ਹੈ। ਇਸ ਨਵੇਂ ਸੌਫਟਵੇਅਰ ਅਪਡੇਟ 'ਚ ਮੈਸੇਜਿੰਗ, ਵਾਲਪੇਪਰ ਅਤੇ ਐਪਲ ਮੈਪਸ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।ਮੈਸੇਜਿੰਗ ਹੋਵੇਗੀ ਪਹਿਲਾਂ ਨਾਲੋਂ ਜ਼ਿਆਦਾ...

ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ’ਚ ਸੰਗਤਾਂ ਨੂੰ ਸਵਾਲ ਜਵਾਬ ਜਾਂ ਇੰਟਰਵਿਊ ਕਰਨ ਤੋਂ ਗੁਰੇਜ਼ ਕਰੇ ਮੀਡੀਆ- ਸ. ਮੰਨਣ

ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ’ਚ ਸੰਗਤਾਂ ਨੂੰ ਸਵਾਲ ਜਵਾਬ ਜਾਂ ਇੰਟਰਵਿਊ ਕਰਨ ਤੋਂ ਗੁਰੇਜ਼ ਕਰੇ ਮੀਡੀਆ- ਸ. ਮੰਨਣ

May 06, 2026 03:19 PM (Asia/Kolkata)

ਕਿਹਾ; ਏਆਈ ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਭਾਵਨਾਵਾਂ ਵਿਰੁੱਧ ਅਪਮਾਨਜਨਕ ਸਮੱਗਰੀ ਨੂੰ ਪ੍ਰਸਾਰਿਤ ਨਾ ਕੀਤਾ ਜਾਵੇਅੰਮ੍ਰਿਤਸਰ, 6 ਮਈ- ਨਜ਼ਰਾਨਾ ਟਾਈਮਜ ਮਾਨਵਤਾ ਦੇ ਸਰਬਸਾਂਝੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ, ਮਰਿਆਦਾ ਅਤੇ ਅਦਬ-ਸਤਿਕਾਰ ਨੂੰ ਕਾਇਮ ਰੱਖਣਾ ਹਰਇੱਕ ਦਾ ਫਰਜ਼ ਹੈ। ਪਰਕਰਮਾਂ ਅੰਦਰ ਆਉਣ ਵਾਲੀਆਂ ਸੰਗਤਾਂ ਨਾਲ ਕੁਝ ਵਿਲੌਗਰ ਤੇ ਮੀਡੀਆ ਕਰਮੀਆਂ ਵੱਲੋਂ ਬਿਨਾਂ ਲੋੜ ਸਵਾਲ-ਜਵਾਬ ਕਰਨ ਨਾਲ ਦਰਸ਼ਨਾਂ ਲਈ ਆਈ ਸੰਗਤ ਨੂੰ ਅਕਸਰ ਪ੍ਰੇਸ਼ਾਨੀ...

  • Previous
  • 1
  • Next
Loading…
Loading the web debug toolbar…
Attempt #