6 June 2025 ਦੀਆਂ ਖ਼ਬਰਾਂ

6 published stories
60-70 ਸਾਲ ਪੁਰਾਣੇ ਬੋਹੜ ਦੇ ਦਰੱਖਤਾਂ ਨੂੰ ਪੀ.ਡਬਲਿਊ.ਡੀ ਵੱਲੋਂ ਕੱਟਕੇ ਹਰਿਆਲੀ ਖਤਮ ਕਰਨ ਦੇ ਅਮਲ ਅਤਿ ਨਿੰਦਣਯੋਗ : ਮਾਨ

60-70 ਸਾਲ ਪੁਰਾਣੇ ਬੋਹੜ ਦੇ ਦਰੱਖਤਾਂ ਨੂੰ ਪੀ.ਡਬਲਿਊ.ਡੀ ਵੱਲੋਂ ਕੱਟਕੇ ਹਰਿਆਲੀ ਖਤਮ ਕਰਨ ਦੇ ਅਮਲ ਅਤਿ ਨਿੰਦਣਯੋਗ : ਮਾਨ

Jun 07, 2025 01:58 AM (Asia/Kolkata)

ਫ਼ਤਹਿਗੜ੍ਹ ਸਾਹਿਬ, 06 ਜੂਨ ,ਨਜ਼ਰਾਨਾ ਟਾਈਮਜ ਬਿਊਰੋ ਸਮੁੱਚੇ ਸੰਸਾਰ ਵਾਤਾਵਰਣ ਦਿਹਾੜੇ ਨੂੰ ਮਨਾਉਦੇ ਹੋਏ ਵੱਧ ਤੋ ਵੱਧ ਦਰੱਖਤ ਲਗਾਉਣ ਅਤੇ ਇਥੋਂ ਦੇ ਮਾਹੌਲ ਨੂੰ ਹਰਿਆ-ਭਰਿਆ ਰੱਖਣ ਲਈ ਉਚੇਚੇ ਉਦਮ ਕਰ ਰਿਹਾ ਹੈ ਤਾਂ ਉਸ ਸਮੇਂ ਸਮਾਣਾ ਦੀ ਮਿਊਸੀਪਲ ਕੌਂਸਲ ਦੀ ਹੱਦ ਅੰਦਰ ਬੀਤੇ 60-70 ਸਾਲਾਂ ਤੋ ਖੜ੍ਹੇ ਬੋਹੜ ਦੇ ਭਰਵੇਂ ਦਰੱਖਤਾਂ ਨੂੰ ਪੀ.ਡਬਲਿਊ.ਡੀ ਵਿਭਾਗ ਵੱਲੋ ਕੱਟਣ ਦੀ ਕਾਰਵਾਈ ਦਾ ਸਹਿਰ ਨਿਵਾਸੀਆਂ ਵੱਲੋ ਜਿਥੇ ਤਿੱਖਾ ਵਿਰੋਧ ਹੋ ਰਿਹਾ ਹੈ, ਉਥੇ ਅਜਿਹਾ ਅਮਲ ਕਰਕੇ ਵਾਤਾਵਰਣ ਨੂੰ ਵੀ...

ਸ਼ਾਂਤੀ ਤੇ ਸਫਲਤਾਪੂਰਵਕ ਸ਼ਰਧਾਂਜਲੀ ਸਮਾਗਮ ਲਈ ਭਾਈ ਸਖੀਰਾ ਨੇ ਕੀਤਾ ਧੰਨਵਾਦ

ਸ਼ਾਂਤੀ ਤੇ ਸਫਲਤਾਪੂਰਵਕ ਸ਼ਰਧਾਂਜਲੀ ਸਮਾਗਮ ਲਈ ਭਾਈ ਸਖੀਰਾ ਨੇ ਕੀਤਾ ਧੰਨਵਾਦ

Jun 06, 2025 11:39 PM (Asia/Kolkata)

ਸਿੱਖ ਕੌਮ ਤੇ ਪੰਥ ਨੂੰ ਡਰਾਇਆ, ਦਬਕਾਇਆ ਤੇ ਦਬਾਇਆ ਨਹੀਂ ਜਾ ਸੱਕਦਾ: ਸਖੀਰਾ ਟਾਂਗਰਾ - ਸੁਰਜੀਤ ਸਿੰਘ ਖਾਲਸਾ ਤੀਜੇ ਘੱਲੂਘਾਰੇ ਤੇ ਸਾਕਾ ਨੀਲਾ ਤਾਰਾ ਦੀ 41ਵੀਂ ਬਰਸੀ ਮੌਕੇ ਸੇਵਾ ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮਾ ਦੇ ਵਿੱਚ ਸ਼ਾਮਲ ਹੋਣ ਵਾਲੀਆਂ ਸਮੁੱਚੀਆਂ ਧਿਰਾਂ ਦਾ ਸਰਬੱਤ ਖ਼ਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਦੇ ਵੱਲੋਂ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ...

ਸ਼ਹੀਦਾਂ ਦੀ ਅਰਦਾਸ ਅਕਾਲ ਤਖਤ ਦੇ ਜਥੇਦਾਰ ਨੇ ਨਿਭਾਈ  ,ਸੁਖਬੀਰ ਬਾਦਲ ਤੇ ਧਾਮੀ ਸਿਆਸਤ ਵਿਚ ਫਿਰ ਗਰਕੇ

ਸ਼ਹੀਦਾਂ ਦੀ ਅਰਦਾਸ ਅਕਾਲ ਤਖਤ ਦੇ ਜਥੇਦਾਰ ਨੇ ਨਿਭਾਈ ,ਸੁਖਬੀਰ ਬਾਦਲ ਤੇ ਧਾਮੀ ਸਿਆਸਤ ਵਿਚ ਫਿਰ ਗਰਕੇ

Jun 06, 2025 08:56 PM (Asia/Kolkata)

ਸ਼ਹੀਦਾਂ ਦੀ ਅਰਦਾਸ ਅਕਾਲ ਤਖਤ ਦੇ ਜਥੇਦਾਰ ਨੇ ਨਿਭਾਈ ,ਸੁਖਬੀਰ ਬਾਦਲ ਤੇ ਧਾਮੀ ਸਿਆਸਤ ਵਿਚ ਫਿਰ ਗਰਕੇ ਸਿੱਖ ਪੰਥ ਦੀ ਸਮੂਹਿਕ ਚੇਤਨਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਨ ਉਸ ਧੁਰੀ ਵਰਗਾ ਹੈ, ਜਿਸ ਦੁਆਲੇ ਸਦੀਆਂ ਤੋਂ ਸਿੱਖ ਜਗਤ ਦੀ ਧਰਮ ਤੇ ਰਾਜਨੀਤੀ ਘੁੰਮਦੀ ਹੈ। ਪਰ ਜੂਨ 1984 ਦਾ ਘੱਲੂਘਾਰਾ, ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਭਾਰਤੀ ਸਰਕਾਰ ਦੀ ਫ਼ੌਜ ਨੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ, ਉਸ ਨੇ ਸਿੱਖ ਕੌਮ ਦੀ ਆਤਮਾ ’ਤੇ ਅਜਿਹਾ ਜ਼ਖਮ ਛੱਡਿਆ...

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਘੱਲੂਘਾਰਾ ਸਮਾਗਮ 'ਚ ਜਬਰਦਸਤ ਨਾਅਰੇਬਾਜ਼ੀ ਅਤੇ ਸ਼ਾਨਦਾਰ ਪ੍ਰਦਰਸ਼ਨ

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਘੱਲੂਘਾਰਾ ਸਮਾਗਮ 'ਚ ਜਬਰਦਸਤ ਨਾਅਰੇਬਾਜ਼ੀ ਅਤੇ ਸ਼ਾਨਦਾਰ ਪ੍ਰਦਰਸ਼ਨ

Jun 06, 2025 08:39 PM (Asia/Kolkata)

ਖ਼ਾਲਿਸਤਾਨ ਦਾ ਸੂਰਜ ਲਾਜ਼ਮੀ ਚੜ੍ਹੇਗਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅੰਮ੍ਰਿਤਸਰ, 6 ਜੂਨ ,ਨਜ਼ਰਾਨਾ ਟਾਈਮਜ ਬਿਊਰੋ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜੂਨ 1984 ਦੇ ਘੱਲੂਘਾਰੇ ਦੀ 41ਵੇਂ ਵਰ੍ਹੇਗੰਢ 'ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਖ਼ਾਲਿਸਤਾਨ ਦੇ ਪੱਖ 'ਚ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ ਤੇ ਇਸ ਦੌਰਾਨ ਨੌਜਵਾਨਾਂ ਨੇ ਸ਼ਹੀਦਾਂ ਦੀਆਂ ਤਸਵੀਰਾਂ ਹੱਥਾਂ 'ਚ ਫੜ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇਹਨਾਂ...

ਪਾਕਿਸਤਾਨ 'ਚ ਸਿੱਖ ਸ਼ਰਧਾਲੂਆਂ ਦੇ ਸਵਾਗਤ ਦੀ ਤਿਆਰੀ, ਭਾਰਤ ਤੋਂ ਇਜਾਜ਼ਤ ਦੀ ਉਡੀਕ

ਪਾਕਿਸਤਾਨ 'ਚ ਸਿੱਖ ਸ਼ਰਧਾਲੂਆਂ ਦੇ ਸਵਾਗਤ ਦੀ ਤਿਆਰੀ, ਭਾਰਤ ਤੋਂ ਇਜਾਜ਼ਤ ਦੀ ਉਡੀਕ

Jun 06, 2025 07:28 PM (Asia/Kolkata)

ਪਾਕਿਸਤਾਨ 'ਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੀਆਂ ਤਿਆਰੀਆਂ ਮੁਕੰਮਲ ETPB ਵੱਲੋਂ ਸਿੱਖ ਧਾਰਮਿਕ ਸਮਾਗਮਾਂ ਲਈ ਵਿਆਪਕ ਪ੍ਰਬੰਧ, ਸ਼ਰਧਾਲੂਆਂ ਦਾ ਇੰਤਜ਼ਾਰ ਲਾਹੌਰ /ਅਲੀ ਇਮਰਾਨ ਚੱਠਾ/ ਧਾਰਮਿਕ ਮਾਮਲਿਆਂ ਅਤੇ ਅੰਤਰ-ਧਰਮ ਸਦਭਾਵਨਾ ਮੰਤਰਾਲੇ ਦੇ ਅਧੀਨ, ਈਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਨੇ ਦੋ ਪ੍ਰਮੁੱਖ ਸਿੱਖ ਧਾਰਮਿਕ ਸਮਾਗਮਾਂ – ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ – ਲਈ ਸਾਰੀਆਂ ਤਿਆਰੀਆਂ...

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਂਤਮਈ ਸੰਪੂਰਨ ਹੋਇਆ ਜੂਨ 1984 ਘੱਲੂਘਾਰੇ ਦਾ ਸ਼ਹੀਦੀ ਸਮਾਗਮ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਂਤਮਈ ਸੰਪੂਰਨ ਹੋਇਆ ਜੂਨ 1984 ਘੱਲੂਘਾਰੇ ਦਾ ਸ਼ਹੀਦੀ ਸਮਾਗਮ

Jun 06, 2025 06:17 PM (Asia/Kolkata)

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰੂ ਸਾਹਿਬ ਦੇ ਫ਼ਲਸਫ਼ੇ ਅਨੁਸਾਰ ਖ਼ਾਲਸਾ ਪੰਥ ਵਿਚਕਾਰ ਇੱਕਜੁੱਟਤਾ ਦੀ ਕੀਤੀ ਅਰਦਾਸ ਜਥੇਦਾਰ ਗੜਗੱਜ ਨੇ ਗੁਰੂ ਸਾਹਿਬ ਦੇ ਇਕੱਤਰ ਹੋਣ ਦੇ ਸੰਦੇਸ਼ ਨੂੰ ਧਾਰਨ ਕਰਨ ਦੀ ਕੀਤੀ ਅਪੀਲ ਅੰਮ੍ਰਿਤਸਰ, 6 ਜੂਨ- ਨਜ਼ਰਾਨਾ ਟਾਈਮਜ ਬਿਊਰੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਘੱਲੂਘਾਰੇ ਸਬੰਧੀ ਅੱਜ ਹੋਏ ਸ਼ਹੀਦੀ ਸਮਾਗਮ ਪੂਰਨ ਸ਼ਾਂਤਮਈ ਮਾਹੌਲ ਵਿੱਚ ਅਤੇ ਪੰਥਕ ਇੱਕਜੁੱਟਤਾ ਨਾਲ ਸੰਪੂਰਨ ਹੋਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ...

  • Previous
  • 1
  • Next
Loading…
Loading the web debug toolbar…
Attempt #