ਕਬਜਾ ਮਸੰਦਾਂ ਦਾ !
ਕਬਜਾ ਮਸੰਦਾਂ ਦਾ !'ਸੇਹ ਵਾਲ਼ਾ ਤੱਕਲ਼ਾ' ਨਾ ਸੋਚਦੇ ਗੱਡਣ ਵਾਲ਼ੇਬੱਝ ਜਾਂਦਾ ਮੁੰਢ ਪੈਰੋਕਾਰਾਂ 'ਚ 'ਦਵੰਦਾਂ' ਦਾ।ਆਸਰੇ ਧਰਮ ਦੇ ਜੋ ਹੋਰ 'ਗੋਂਦਾਂ ਗੁੰਦੀ' ਜਾਂਦੇਆਊ ਗਾ ਸੁਨੇਹਾ ਦੱਸੋ ਫੇਰ ਕੀ ਅਨੰਦਾਂ ਦਾ।ਸੋਚ ਤੇ ਵਿਚਾਰ ਛੱਡ ਤੱਤੇ ਨਾਹਰੇ ਲਾਈ ਜਾਣਹੁੰਦਾ ਨੀ ਅੰਦਾਜ਼ਾ ਅੱਗੇ ਗਲ਼ ਪੈਣੇ ਫੰਧਾਂ ਦਾ।ਪੈਂਦਾ ਏ ਭੁਗਤਣਾ ਜੀ ਪੀੜ੍ਹੀਆਂ ਨੂੰ ਲੰਬਾ ਚਿਰਕੀਤਾ ਹੋਇਆ ਕਾਰਾ ਕੁੱਝ ਥੋੜੇ ਜਿਹੇ ਚੰਦਾਂ ਦਾ।ਕੌਣ ਕਿਹਦੇ ਵਾਸਤੇ ਕਿਉਂ 'ਕਿੱਲ੍ਹਦਾ' ਸਟੇਜ ਉੱਤੇਪਤਾ ਹੁੰਦਾ ਸਾਰਿਆਂ ਨੂੰ 'ਅੰਦਰਲੇ ਸਬੰਧਾਂ'...