6 August 2025 ਦੀਆਂ ਖ਼ਬਰਾਂ

7 published stories
ਟਰੰਪ ਵੱਲੋਂ ਭਾਰਤ ’ਤੇ 50% ਸ਼ੁਲਕ ਵਧਾਏ ਗਏ, ਰੂਸੀ ਤੇਲ ਖਰੀਦ ਨੂੰ ਲੈ ਕੇ ਵਪਾਰਕ ਜੰਗ ਗਹਿਰੀ

ਟਰੰਪ ਵੱਲੋਂ ਭਾਰਤ ’ਤੇ 50% ਸ਼ੁਲਕ ਵਧਾਏ ਗਏ, ਰੂਸੀ ਤੇਲ ਖਰੀਦ ਨੂੰ ਲੈ ਕੇ ਵਪਾਰਕ ਜੰਗ ਗਹਿਰੀ

Aug 07, 2025 04:33 AM (Asia/Kolkata)

ਵਾਸ਼ਿੰਗਟਨ/ਨਵੀਂ ਦਿੱਲੀ – ਅਗਸਤ 2025: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਵਪਾਰਕ ਤਣਾਅ ਨੂੰ ਨਵੀਂ ਉਚਾਈ ’ਤੇ ਪਹੁੰਚਾਉਂਦਿਆਂ ਭਾਰਤੀ ਨਿਰਯਾਤ ’ਤੇ 50% ਤੱਕ ਸ਼ੁਲਕ ਲਾਗੂ ਕਰ ਦਿੱਤੇ ਹਨ। ਇਹ ਫ਼ੈਸਲਾ ਟਰੰਪ ਨੇ ਇਸ ਨੰਦੇ ਉੱਤੇ ਲਿਆ ਕਿ ਭਾਰਤ ਰੂਸ ਤੋਂ ਸਸਤਾ ਤੇਲ ਖਰੀਦ ਕੇ ਅਪਰੋਖ ਤੌਰ ’ਤੇ ਯੂਕਰੇਨ ਜੰਗ ਲਈ ਫੰਡ ਦੇ ਰਿਹਾ ਹੈ। ਭਾਰਤ ਨੇ ਟਰੰਪ ਦੇ ਇਸ ਕਦਮ ਨੂੰ “ਅਣਨਿਆਏ ਅਤੇ ਅਣਉਕਤ” ਕਰਾਰ ਦਿੰਦਿਆਂ ਕਿਹਾ ਕਿ ਰਾਸ਼ਟਰ ਦੀ ਊਰਜਾ ਸੁਰੱਖਿਆ ਉਸ ਦੀ ਪਹਿਲ ਹੈ। ਵਪਾਰਕ...

ਮਸ਼ਹੂਰ ਪਾਕਿਸਤਾਨੀ ਅਦਾਕਾਰ ਅਨਵਰ ਅਲੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ

ਮਸ਼ਹੂਰ ਪਾਕਿਸਤਾਨੀ ਅਦਾਕਾਰ ਅਨਵਰ ਅਲੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ

Aug 07, 2025 03:23 AM (Asia/Kolkata)

ਲਾਹੌਰ,, ਅਲੀ ਇਮਰਾਨ ਚੱਠਾ ਮਸ਼ਹੂਰ ਪਾਕਿਸਤਾਨੀ ਟੈਲੀਵਿਜ਼ਨ, ਸਟੇਜ, ਅਤੇ ਫਿਲਮ ਅਦਾਕਾਰ ਅਨਵਰ ਅਲੀ ਨੂੰ ਫੇਫੜਿਆਂ ਅਤੇ ਕਿਡਨੀ ਨਾਲ ਸੰਬੰਧਿਤ ਗੰਭੀਰ ਸਿਹਤ ਸਮੱਸਿਆਵਾਂ ਕਾਰਨ ਲਾਹੌਰ ਦੇ ਇਤਿਫ਼ਾਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਦੇ ਨਜ਼ਦੀਕੀ ਸੂਤਰਾਂ ਅਨੁਸਾਰ, 65 ਸਾਲਾ ਅਦਾਕਾਰ ਦੀ ਹਾਲਤ ਨਾਜ਼ੁਕ ਹੈ ਅਤੇ ਉਹਨਾਂ ਦਾ ਇੰਟੈਂਸਿਵ ਮੈਡੀਕਲ ਇਲਾਜ ਚੱਲ ਰਿਹਾ ਹੈ। ਪ੍ਰਸ਼ੰਸਕਾਂ, ਦੋਸਤਾਂ ਅਤੇ ਮਨੋਰੰਜਨ ਜਗਤ ਦੇ ਲੋਕਾਂ ਨੇ ਉਹਨਾਂ ਦੀ ਸਿਹਤ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਉਹਨਾਂ ਦੇ...

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨੇ ਐਡਵੋਕੇਟ ਧਾਮੀ ਨਾਲ ਕੀਤੀ ਮੁਲਾਕਾਤ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨੇ ਐਡਵੋਕੇਟ ਧਾਮੀ ਨਾਲ ਕੀਤੀ ਮੁਲਾਕਾਤ

Aug 07, 2025 02:44 AM (Asia/Kolkata)

350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਇਆ ਜਾਵੇਗਾ ਨਗਰ ਕੀਰਤਨ ਅੰਮ੍ਰਿਤਸਰ, 6 ਅਗਸਤ- ਨਜ਼ਰਾਨਾ ਟਾਈਮਜ ਬਿਊਰੋ ਬੀਤੇ ਕੱਲ੍ਹ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿੰਘ ਸੋਹੀ ਦੀ ਅਗਵਾਈ ਹੇਠ ਇਕ ਵਫ਼ਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਕੀਤੇ...

ਪਿੰਡ ਕੋਟਲੀ ਵਿਖੇ ਸਾਬਕਾ ਸਰਪੰਚ ਸਮੇਤ ਦਰਜਨਾਂ ਮੋਹਤਬਰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ 'ਚ ਸ਼ਾਮਲ

ਪਿੰਡ ਕੋਟਲੀ ਵਿਖੇ ਸਾਬਕਾ ਸਰਪੰਚ ਸਮੇਤ ਦਰਜਨਾਂ ਮੋਹਤਬਰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ 'ਚ ਸ਼ਾਮਲ

Aug 07, 2025 12:01 AM (Asia/Kolkata)

ਮਿਹਨਤੀ ਵਰਕਰਾਂ ਦਾ ਭਾਜਪਾ ਹਮੇਸ਼ਾਂ ਮਾਣ ਸਨਮਾਨ ਰੱਖਦੀ ਹੈ ਬਹਾਲ– ਹਰਜੀਤ ਸੰਧੂ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,6 ਅਗਸਤ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਕੋਟਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਰਕਲ ਪ੍ਰਧਾਨ ਦਿਲਬਾਗ ਸਿੰਘ ਖਾਰਾ ਦੀ ਪ੍ਰੇਰਨਾ ਸਦਕਾ ਸਾਬਕਾ ਸਰਪੰਚ ਸਮੇਤ ਦਰਜਨਾਂ ਮੋਹਤਬਰ ਲੋਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਸਰਪੰਚ ਮੇਜਰ ਸਿੰਘ,ਸਵਰਨ ਸਿੰਘ,ਗੁਰਮੁਖ ਸਿੰਘ,ਪ੍ਰਗਟ ਸਿੰਘ...

ਬ੍ਰਹਮਪੁਰਾ ਨੇ 'ਆਪ' ਤੇ ਕਾਂਗਰਸ ਨੂੰ ਰਗੜਿਆ,ਕਿਹਾ- 'ਇੱਕ ਨੇ ਲੁੱਟਿਆ,ਦੂਜਾ ਡੋਬ ਰਿਹਾ ਪੰਜਾਬ'

ਬ੍ਰਹਮਪੁਰਾ ਨੇ 'ਆਪ' ਤੇ ਕਾਂਗਰਸ ਨੂੰ ਰਗੜਿਆ,ਕਿਹਾ- 'ਇੱਕ ਨੇ ਲੁੱਟਿਆ,ਦੂਜਾ ਡੋਬ ਰਿਹਾ ਪੰਜਾਬ'

Aug 06, 2025 11:41 PM (Asia/Kolkata)

ਤਰਨਤਾਰਨ ਦੇ ਲੋਕ ਦੋਵਾਂ ਨੂੰ ਸਿਖਾਉਣਗੇ ਸਬਕ ਬੀਬੀ ਰੰਧਾਵਾ ਦੀ ਜਿੱਤ 'ਆਪ' ਸਰਕਾਰ ਦੇ ਤਾਬੂਤ 'ਚ ਆਖਰੀ ਕਿੱਲ ਸਾਬਤ ਹੋਵੇਗੀ- ਬ੍ਰਹਮਪੁਰਾ ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,6 ਅਗਸਤ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਜਿਉਂ-ਜਿਉਂ ਨੇੜੇ ਆ ਰਹੀ ਹੈ,ਸਿਆਸੀ ਪਾਰਾ ਵੀ ਚੜ੍ਹਦਾ ਜਾ ਰਿਹਾ ਹੈ।ਅੱਜ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਪਹੁੰਚਾਉਂਦਿਆਂ ਪਾਰਟੀ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ...

ਕੀਨੋ ਬਡੋ ਕਲੂ ਮਹਿ ਸਾਕਾ

ਕੀਨੋ ਬਡੋ ਕਲੂ ਮਹਿ ਸਾਕਾ

Aug 06, 2025 06:51 PM (Asia/Kolkata)

ਕੀਨੋ ਬਡੋ ਕਲੂ ਮਹਿ ਸਾਕਾ  ਗੁਰੂ ਤੇਗ ਬਹਾਦਰ ਸਾਹਿਬ ਦੀ ਮਨੁੱਖਤਾ ਨੂੰ ਦੇਣ ਨੌ ਨਿਧੀਆਂ , ਰਿੱਧੀਆਂ, ਸਿੱਧੀਆਂ ਤੋਂ ਵੀ ਅਨਮੋਲ ਹੈ।  ਗੁਰੂ ਸਾਹਿਬ ਨੇ ਅਲੋਪ ਹੋ ਗਈ ਆਸ ਨੂੰ ਜਗਾਉਣ ‘ਤੇ ਮੁੱਕ ਚੁੱਕੇ ਭਰੋਸੇ ਨੂੰ ਅਡੋਲ ਆਧਾਰ ਦੇਣ ਦਾ ਮਹਾਨ ਉਪਕਾਰ ਕੀਤਾ ਜਿਸ ਨੇ ਸੰਜੀਵਨੀ ਬਣ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਪੁਨਰ ਜੀਵਤ ਕੀਤਾ। ਅਧਰਮ ਤੇ ਜ਼ੁਲਮ ਦੇ ਅਸਮਾਨ ‘ਤੇ ਛਾ ਗਏ ਘੁੱਪ  ਹਨੇਰੇ ਵਿੱਚ  ਗੁਰੂ ਤੇਗ ਬਹਾਦਰ ਸਾਹਿਬ ਦਾ ਸੰਕਲਪ ਭਰੀ ਦੁਪਹਿਰੀ ਦੇ ਲਿਸ਼ਕਦੇ ਸੂਰਜ...

ਤਲਵਾਰ ਦੀ ਧਾਰ ਨਾਲ ਮੋਈਆਂ ਕੌਮਾਂ ਦੁਬਾਰਾ ਜੀਊਂਦੀਆਂ ਹੋ ਸਕਦੀਆਂ ਹਨ, ਪਰ ਇਤਿਹਾਸ ਦੀ ਮਾਰ ਦੁਬਾਰਾ ਉੱਠਣ ਜੋਗਾ ਨਹੀਂ ਛੱਡਦੀ

ਤਲਵਾਰ ਦੀ ਧਾਰ ਨਾਲ ਮੋਈਆਂ ਕੌਮਾਂ ਦੁਬਾਰਾ ਜੀਊਂਦੀਆਂ ਹੋ ਸਕਦੀਆਂ ਹਨ, ਪਰ ਇਤਿਹਾਸ ਦੀ ਮਾਰ ਦੁਬਾਰਾ ਉੱਠਣ ਜੋਗਾ ਨਹੀਂ ਛੱਡਦੀ

Aug 06, 2025 09:13 AM (Asia/Kolkata)

ਤਲਵਾਰ ਦੀ ਧਾਰ ਨਾਲ ਮੋਈਆਂ ਕੌਮਾਂ ਦੁਬਾਰਾ ਜੀਊਂਦੀਆਂ ਹੋ ਸਕਦੀਆਂ ਹਨ, ਪਰ ਇਤਿਹਾਸ ਦੀ ਮਾਰ ਦੁਬਾਰਾ ਉੱਠਣ ਜੋਗਾ ਨਹੀਂ ਛੱਡਦੀ ਇਤਿਹਾਸ ਇਕ ਸ਼ਸ਼ਤਰ ਹੈ, ਅੱਜ ਕੱਲ੍ਹ ਆਰ।ਐੱਸ।ਐੱਸ। ਤੇ ਭਾਜਪਾ ਇਤਿਹਾਸ ਨੂੰ ਇਕ ਘਾਤਕ ਸ਼ਸ਼ਤਰ ਵਾਂਗਰ ਵਰਤ ਰਹੀ ਹੈ । ਪਰਤਾਵੇ ਨਾਲ ਪਤਾ ਲੱਗਦਾ ਹੈ ਕਿ ਸੱਚ-ਮੁੱਚ ਇਹ ਸ਼ਸ਼ਤਰ ਵਧੇਰੇ ਅਸਰ ਕਰਨ ਵਾਲਾ ਹੁੰਦਾ ਹੈ । ਤਲਵਾਰ ਦੀ ਧਾਰ ਤੋਂ ਮਨੁੱਖ ਬਚ ਜਾਏ, ਮੋਈਆਂ ਹੋਈਆਂ ਕੌਮਾਂ ਫੇਰ ਜੀਊਂਦੀਆਂ ਹੋ ਜਾਣ, ਪਰ ਇਤਿਹਾਸ ਦੀ ਮਾਰ ਫੇਰ ਉੱਠਣ ਜੋਗਾ ਨਹੀਂ ਛੱਡਦੀ । ਗੱਲ ਕੀ, ਇਤਿਹਾਸ...

  • Previous
  • 1
  • Next
Loading…
Loading the web debug toolbar…
Attempt #