ਪੀ. ਐਸ.ਪੀ.ਸੀ.ਐਲ ਵਿੱਚ ਲਾਇਨਮੈਨ ਵਜੋਂ ਸੇਵਾ ਨਿਭਾ ਰਹੇ ਕਲਿਆਣ ਕੁਮਾਰ ਹੋਏ ਸੇਵਾ ਮੁਕਤ
ਅੱਪਰਾ,5 ਮਈ-(ਤੀਰਥ ਸਿੰਘ ਮੈਂਗੜ੍ਹਾ):- ਲਾਇਨਮੈਨ ਸ਼੍ਰੀ ਕਲੀਆਣ ਕੁਮਾਰ 132kv ਫਿਲੌਰ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਪੀ.ਐਸ. ਪੀ. ਸੀ. ਐਲ ਦੇ ਕਰਮਚਾਰੀਆਂ ਸੇਵਾ ਪੂਰੀ ਕਰਨ ਉਪਰੰਤ ਵਿਦਾਇਗੀ ਸਮਾਰੋਹ ਰੱਖਿਆ ਗਿਆ । ਇਸ ਮੌਕੇ ਵੱਖ-ਵੱਖ ਸਖਸ਼ੀਅਤਾਂ ਨੇ ਬੋਲਦਿਆਂ ਕਿਹਾ ਕਿਹਾ ਕਿ ਉਹ ਲੋਕ ਬੜੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਸਰਕਾਰੀ ਅਹੁਦੇ 'ਤੇ ਵਿਚਰਦਿਆਂ ਬੇਦਾਗ ਸੇਵਾਵਾਂ ਨਿਭਾਕੇ ਸੇਵਾਮੁਕਤ ਹੁੰਦੇ ਹਨ। ਇਨ੍ਹਾਂ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ...