5 December 2025 ਦੀਆਂ ਖ਼ਬਰਾਂ

9 published stories
ਬਾਦਲਕਿਆਂ ਦੇ ਸਿਆਸੀ ਹੰਕਾਰ ਨੇ ਸ਼ਹੀਦੀ ਸ਼ਤਾਬਦੀ ਖਰਾਬ ਕੀਤੀ-ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਬਾਦਲਕਿਆਂ ਦੇ ਸਿਆਸੀ ਹੰਕਾਰ ਨੇ ਸ਼ਹੀਦੀ ਸ਼ਤਾਬਦੀ ਖਰਾਬ ਕੀਤੀ-ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

Dec 06, 2025 04:27 AM (Asia/Kolkata)

ਬਾਦਲਕਿਆਂ ਦੇ ਸਿਆਸੀ ਹੰਕਾਰ ਨੇ ਸ਼ਹੀਦੀ ਸ਼ਤਾਬਦੀ ਖਰਾਬ ਕੀਤੀ-ਬਲਵਿੰਦਰ ਪਾਲ ਸਿੰਘ ਪ੍ਰੋਫੈਸਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੀ ਰਾਖੀ ਲਈ ਦਿੱਲੀ ਵਿੱਚ ਆਪਣਾ ਸੀਸ ਵਾਰਿਆ। 350 ਸਾਲ ਬਾਅਦ ਉਸੇ ਦਿੱਲੀ ਵਿੱਚ, ਉਸੇ ਅਨੰਦਪੁਰ ਸਾਹਿਬ ਵਿੱਚ ਅਤੇ ਪੰਜਾਬ ਦੇ ਹਰ ਪਾਸੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਸਮਾਗਮ ਹੋਏ, ਪਰ ਸਭ ਤੋਂ ਵੱਡੀ ਗੱਲ ਜੋ ਸਾਹਮਣੇ ਆਈ ਉਹ ਸੀ – ਸਿੱਖ ਆਗੂਆਂ ਨੇ ਇਕਮੁਠ ਹੋਕੇ ਸ਼ਤਾਬਦੀ ਨਹੀਂ ਮਨਾਈ,ਨਾ ਹੀ ਸਤਿਗੁਰੂ ਦੀ ਸ਼ਹਾਦਤ ਦਾ...

ਗਲੋਬਲ ਸਿੱਖ ਕੌਂਸਲ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਬਾਰੇ ਅਕਾਲ ਤਖ਼ਤ ਤੋਂ  ਮਾਰਗਦਰਸ਼ਨ ਦੀ ਬੇਨਤੀ

ਗਲੋਬਲ ਸਿੱਖ ਕੌਂਸਲ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਬਾਰੇ ਅਕਾਲ ਤਖ਼ਤ ਤੋਂ ਮਾਰਗਦਰਸ਼ਨ ਦੀ ਬੇਨਤੀ

Dec 06, 2025 04:12 AM (Asia/Kolkata)

ਜਰਮਨੀ , ਗੁਰਨਿਸ਼ਾਨ ਸਿੰਘ ਪੁਰਤਗਾਲ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਸ੍ਰੀ ਅੰਮ੍ਰਿਤਪਾਲ ਸਿੰਘ ਸਚਦੇਵਾ ਨੇ ਇੱਕ ਮਹੱਤਵਪੂਰਨ ਪੰਥਕ ਵਿਸ਼ੇ ’ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਵੇਲੇ ਸਿੱਖ ਕੌਮ ਇੱਕ ਨਾਜ਼ੁਕ ਉਲਝਣ ਵਾਲੇ ਮੋੜ ’ਤੇ ਖੜੀ ਹੈ। ਇੱਕ ਪਾਸੇ ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ — ਜੋ ਸਿੱਖ ਇਤਿਹਾਸ ਦੀ ਸਭ ਤੋਂ ਉਚੀ ਕੁਰਬਾਨੀਆਂ ਵਿੱਚੋਂ ਇੱਕ ਹੈ — ਅਤੇ ਦੂਜੇ ਪਾਸੇ ਉਸੇ ਦਿਨ ਦਸਮ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ...

“ਪੈਂਚਰਾਂ ਵਾਲਾ ਅੱਤਵਾਦੀ....

“ਪੈਂਚਰਾਂ ਵਾਲਾ ਅੱਤਵਾਦੀ....

Dec 06, 2025 01:19 AM (Asia/Kolkata)

“ਪੈਂਚਰਾਂ ਵਾਲਾ ਅੱਤਵਾਦੀ.... ਪਿੰਡ ਰਈਏਵਾਲ ਦੇ ਅੱਡੇ ਤੇ ਇੱਕ ਨਿੱਕਾ ਜਿਹਾ ਚਬੂਤਰਾ ਸੀ, ਜਿੱਥੇ ਜਗਤਾਰ ਸਿੰਘ ਦੀ ਛੋਟੀ ਜਿਹੀ ਪੈਂਚਰਾਂ ਦੀ ਦੁਕਾਨ ਸੀ। 20 ਸਾਲ ਦਾ ਜਗਤਾਰ, ਸਾਫ਼ ਦਿਲ ਦਾ, ਘਰ ਚ ਇਕੱਲਾ ਕਮਾਉਣ ਵਾਲਾ ਸੀ।ਉਹਦਾ ਸਾਰਾ ਧਿਆਨ ਸਿਰਫ਼ ਕਿਰਤ ਵਿਚ ਸੀ। ਸਭ ਤੋਂ ਵੱਡੀ ਜਿੰਮੇਦਾਰੀ ਛੋਟੀ ਭੈਣ ਦਾ ਵਿਆਹ ਜੋ ਕਰਨਾ ਸੀ।ਦੁਪਹਿਰ ਦੇ 3 ਵੱਜੇ ਸੂਰਜ ਸਿੱਧਾ ਇਸਦੀ ਦੁਕਾਨ ’ਤੇ ਪੈ ਰਿਹਾ ਸੀ।ਜਗਤਾਰ ਟਾਇਰ ਚੈਕ ਕਰ ਰਿਹਾ ਸੀ ਕਿ ਅਚਾਨਕ ਦੋ ਬੰਦੇ ਆਏ ਦਾੜ੍ਹੀਆਂ ਤੇ ਦਸਤਾਰਾਂ...

ਬਿਜਲੀ ਸੋਧ ਬਿੱਲ ਖ਼ਿਲਾਫ਼ ਕੇ. ਐਮ. ਐਮ. ਭਾਰਤ ਦੇ ਸੱਦੇ ਤੇ ਪੰਜਾਬ ਭਰ ਵਿੱਚ 2 ਘੰਟੇ ਦਾ ਸੰਕੇਤਕ ਰੇਲ ਰੋਕੋ ਮੋਰਚਾ

ਬਿਜਲੀ ਸੋਧ ਬਿੱਲ ਖ਼ਿਲਾਫ਼ ਕੇ. ਐਮ. ਐਮ. ਭਾਰਤ ਦੇ ਸੱਦੇ ਤੇ ਪੰਜਾਬ ਭਰ ਵਿੱਚ 2 ਘੰਟੇ ਦਾ ਸੰਕੇਤਕ ਰੇਲ ਰੋਕੋ ਮੋਰਚਾ

Dec 05, 2025 11:01 PM (Asia/Kolkata)

ਪੁਲਿਸ ਨਾਲ ਜਬਰਦਸਤ ਝੜਪਾਂ, ਗ੍ਰਿਫਤਾਰੀਆਂ ਤੋਂ ਬਾਅਦ ਰਿਹਾਈਆਂ ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ  ਕੇਂਦਰ ਸਰਕਾਰ ਦੇ ਮਨਸੂਬਿਆਂ ਨੂੰ ਪੂਰਿਆਂ ਕਰਨ ਦੀ ਸਿਰਤੋੜ ਕੋਸ਼ਿਸ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਅੱਜ ਕਿਸਾਨ ਮਜਦੂਰ ਮੋਰਚੇ ਦੇ ਸੱਦੇ ਬਿਜਲੀ ਸੋਧ ਬਿੱਲ ਖ਼ਿਲਾਫ਼ 2 ਘੰਟੇ ਦੇ ਸੰਕੇਤਕ ਰੇਲ ਰੋਕੋ ਨੂੰ ਫੇਲ੍ਹ ਕਰਨ ਦੇ ਮਨਸੂਬਿਆਂ ਤੇ ਲੋਕ ਰੋਹ ਨੇ ਪਾਣੀ ਫੇਰ ਦਿੱਤਾ ਅਤੇ 18 ਦੇ ਕਰੀਬ ਥਾਵਾਂ ਤੇ ਐਕਸ਼ਨ ਦੌਰਾਨ ਪੁਲਿਸ ਵੱਲੋਂ ਰੋਕਣ ਦੀ ਪੁਰਜੋਰ ਕੋਸ਼ਿਸ਼ ਕੀਤੀ ਗਈ ਜਿਸ...

ਬਿਜਲੀ ਸੋਧ ਬਿਲ-2025 ਵਿਰੁੱਧ 8 ਦਸੰਬਰ ਨੂੰ ਪਾਵਰ ਕਾਮ ਸਬ-ਡਿਵੀਜ਼ਨ ਦਫਤਰਾਂ ਅੱਗੇ ਵਿਸ਼ਾਲ ਧਰਨੇ

ਬਿਜਲੀ ਸੋਧ ਬਿਲ-2025 ਵਿਰੁੱਧ 8 ਦਸੰਬਰ ਨੂੰ ਪਾਵਰ ਕਾਮ ਸਬ-ਡਿਵੀਜ਼ਨ ਦਫਤਰਾਂ ਅੱਗੇ ਵਿਸ਼ਾਲ ਧਰਨੇ

Dec 05, 2025 10:47 PM (Asia/Kolkata)

ਗੁਰਦਾਸਪੁਰ, 4 ਦਸੰਬਰ 2025 , ਸੁਰਜੀਤ ਸਿੰਘ ਖ਼ਾਲਸਾ  ਸੰਯੁਕਤ ਕਿਸਾਨ ਮੋਰਚੇ, ਪਾਵਰ ਕਾਮ ਦੀਆਂ ਜਥੇਬੰਦੀਆਂ ਅਤੇ ਮਜ਼ਦੂਰ ਸੰਗਠਨਾਂ ਦੇ ਸਾਂਝੇ ਬੁਲਾਰੇ ਨੇ ਐਲਾਨ ਕੀਤਾ ਕਿ 8 ਦਸੰਬਰ ਨੂੰ ਰਾਜ ਭਰ ਦੇ ਪਾਵਰ ਕਾਮ ਸਬ-ਡਿਵੀਜ਼ਨ ਦਫਤਰਾਂ ਅੱਗੇ ਦੁਪਹਿਰ 12 ਵਜੇ ਤੋਂ ਸ਼ਾਮ 3 ਵਜੇ ਤੱਕ ਧਰਨੇ ਦਿੱਤੇ ਜਾਣਗੇ। ਇਸ ਦੌਰਾਨ ਪ੍ਰਦਰਸ਼ਨਕਾਰੀ ਬਿਜਲੀ ਸੋਧ ਬਿਲ-2025 ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ ਕਰਵਾਉਣਗੇ।ਸ਼ਹੀਦ ਬਲਜੀਤ ਸਿੰਘ ਭਵਨ, ਗੁਰਦਾਸਪੁਰ ਵਿੱਚ ਹੋਈ ਵਿਸ਼ਾਲ ਤਿਆਰੀ ਮੀਟਿੰਗ...

ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਬਿਜਲੀ ਸੋਧ ਬਿਲ 2025 ਅਤੇ ਸਰਕਾਰੀ ਜਮੀਨਾਂ ਵੇਚਣ ਦੇ ਫੈਸਲੇ ਦਾ ਜੋਰਦਾਰ ਵਿਰੋਧ ਕਰੇਗੀ –ਬਾਬਾ ਅਮਰਜੀਤ ਸਿੰਘ/ਰਣਜੀਤ ਸਿੰਘ ਤਲਵੰਡੀ।

ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਬਿਜਲੀ ਸੋਧ ਬਿਲ 2025 ਅਤੇ ਸਰਕਾਰੀ ਜਮੀਨਾਂ ਵੇਚਣ ਦੇ ਫੈਸਲੇ ਦਾ ਜੋਰਦਾਰ ਵਿਰੋਧ ਕਰੇਗੀ –ਬਾਬਾ ਅਮਰਜੀਤ ਸਿੰਘ/ਰਣਜੀਤ ਸਿੰਘ ਤਲਵੰਡੀ।

Dec 05, 2025 10:27 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰਕਾਮ/ਟਰਾਂਸਕੋ ਦਿਹਾਤੀ ਸਰਕਲ ਅੰਮ੍ਰਿਤਸਰ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਮੁਖ ਦਫਤਰ ਵਿਖੇ ਹੋਈ।ਜਿਸ ਵਿਚ ਸੂਬਾ ਪ੍ਰਧਾਨ ਬਾਬਾ ਅਮਰਜੀਤ ਸਿੰਘ ਅਤੇ ਵਿਤ ਸਕੱਤਰ ਸੁਖਦੇਵ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਸਮੇਂ ਬੋਲਦਿਆਂ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਦੀ ਸ਼ਹਿ ਤੇ ਬਿਜਲੀ ਸੋਧ ਐਕਟ 2025 ਪਾਸ ਕਰਕੇ ਲਾਗੂ ਕਰਕੇ ਸਰਕਾਰੀ ਜਮੀਨਾਂ ਵੇਚਣ ਦੀ ਤਿਆਰੀ ਕਰ ਰਹੀ ਹੈ।ਇਸ ਬਿਲ ਦੇ ਆਉਣ ਨਾਲ...

ਗੁਰਮੁਖਿ ਸ਼ਬਦ ਪਛਾਣ ਕਰ  ਪੱਕੀ ਸਾਂਝ ਬਣਾ ਚੱਲਿਆ।

ਗੁਰਮੁਖਿ ਸ਼ਬਦ ਪਛਾਣ ਕਰ ਪੱਕੀ ਸਾਂਝ ਬਣਾ ਚੱਲਿਆ।

Dec 05, 2025 09:57 PM (Asia/Kolkata)

ਨਾਂ ਕੋਈ ਏਥੇ ਕਿਸੇ ਦੀ ਸੁਣਦਾ ਹਰ ਕੋਈ ਆਪਣੇ ਰਾਹ ਚੱਲਿਆ। ਕਿਸੇ ਦਾ ਸਿਜਦਾ ਪੱਛਮ ਵੱਲ ਨੂੰ ਕੋਈ ਦੱਖਣ ਵੱਲ ਨੂੰ ਪਿਆ ਚੱਲਿਆ। ਕੋਈ ਪਿਆ ਅੱਲ੍ਹਾ ਨੂੰ ਜਪਦਾ ਕੋਈ ਰਾਮ ਕ੍ਰਿਸ਼ਨ ਧਿਆ ਚੱਲਿਆ। ਕੋਈ ਤੀਰਥਿ ਤੇ ਨ੍ਹਾਵਣ ਚੱਲਿਆਕੋਈ ਪਿੰਡੇ ਮਲ ਸੁਆਹ ਚੱਲਿਆ। ਕੋਈ ਗੰਗਾ ਵਿੱਚ ਚੁੱਭੀਆਂ ਲਾਵੇ ਕੋਈ ਬੈਠਾ ਜਟਾਂ ਵਧਾ ਚੱਲਿਆ।ਧਰਮ ਦੇ ਨਾਂ ਤੇ ਕਰਮ ਇਹ ਕਰਕੇ ਕਰਕੇ ਸਿਰ ਖਪਾਅ ਚੱਲਿਆ। ਕੋਈ ਧਰਤੀ ਦਾ ਭ੍ਰਮਣ ਕਰਦਾ ਕੋਈ ਸੁਰਤਿ ਸਮਾਧੀ ਲਾ...

ਲਾਹੌਰ ਹਾਈ ਕੋਰਟ ਵਿੱਚ ਭਾਰਤੀ ਯਾਤਰੀ ਦੀ ਵੀਜ਼ਾ ਉਲੰਘਣਾ ਮਾਮਲੇ ਦੀ ਸੁਣਵਾਈ

ਲਾਹੌਰ ਹਾਈ ਕੋਰਟ ਵਿੱਚ ਭਾਰਤੀ ਯਾਤਰੀ ਦੀ ਵੀਜ਼ਾ ਉਲੰਘਣਾ ਮਾਮਲੇ ਦੀ ਸੁਣਵਾਈ

Dec 05, 2025 09:35 PM (Asia/Kolkata)

ਪਟੀਸ਼ਨ ਨਿਯਮਿਤ ਸੁਣਵਾਈ ਲਈ ਮੰਨਜ਼ੂਰ, ਦੋ ਹਫ਼ਤਿਆਂ ਵਿੱਚ ਰਿਪੋਰਟਾਂ ਤਲਬਨਜ਼ਰਾਨਾ ਟਾਈਮਜ਼, ਲਾਹੌਰ — 5 ਦਸੰਬਰ 2025ਰਿਪੋਰਟ: ਅਲੀ ਇਮਰਾਨ ਚੱਠਾ  ਲਾਹੌਰ ਹਾਈ ਕੋਰਟ (LHC) ਵਿੱਚ ਅੱਜ ਇੱਕ ਮਹੱਤਵਪੂਰਨ ਕਾਰਵਾਈ ਹੋਈ, ਜਿਸ ਵਿੱਚ ਭਾਰਤੀ ਸਿੱਖ ਯਾਤਰੀ ਵੱਲੋਂ ਵੀਜ਼ਾ ਨਿਯਮਾਂ ਦੀ ਉਲੰਘਣਾ ਅਤੇ ਪਾਕਿਸਤਾਨ ਵਿੱਚ ਗੈਰਕਾਨੂੰਨੀ ਤੌਰ ‘ਤੇ ਰਹਿਣ ਬਾਰੇ ਦਾਇਰ ਕੀਤੀ ਗਈ ਸੰਵਿਧਾਨਕ ਅਰਜ਼ੀ ਨੂੰ ਨਿਯਮਿਤ ਸੁਣਵਾਈ ਲਈ ਸਵੀਕਾਰ ਕਰ ਲਿਆ ਗਿਆ। ਇਹ ਪਟੀਸ਼ਨ ਮਹਿੰਦਰ ਪਾਲ ਸਿੰਘ ਵੱਲੋਂ ਦਾਇਰ ਕੀਤੀ...

ਸਰਬਜੀਤ ਕੌਰ ਮਾਮਲਾ: ਡਿਪੋਰਟੇਸ਼ਨ ਕੇਸ ਅਟਕਿਆ

ਸਰਬਜੀਤ ਕੌਰ ਮਾਮਲਾ: ਡਿਪੋਰਟੇਸ਼ਨ ਕੇਸ ਅਟਕਿਆ

Dec 05, 2025 07:59 AM (Asia/Kolkata)

ਨਜ਼ਰਾਨਾ ਟਾਈਮਜ਼ ਲਾਹੌਰ ਅਲੀ ਇਮਰਾਨ ਚੱਠਾਸਰਬਜੀਤ ਕੌਰ ਮਾਮਲਾ ਹੋਇਆ ਹੋਰ ਗੰਭੀਰ: ਡਿਪੋਰਟ ਕਰਨ ਦੀ ਮੰਗ, ਸੁਰੱਖਿਆ ਜਾਂਚਾਂ ਅਤੇ ਦੋਨਾਂ ਦੇਸ਼ਾਂ ਵਿੱਚ ਤਣਾਅਇੱਕ ਰੁਟੀਨ ਧਾਰਮਿਕ ਯਾਤਰਾ ਹੁਣ ਪੂਰਾ ਕੂਟਨੀਤਕ ਅਤੇ ਕਾਨੂੰਨੀ ਸੁਆਲ ਬਣ ਚੁੱਕੀ ਹੈ, ਜਦੋਂ ਇੱਕ ਭਾਰਤੀ ਯਾਤਰੀ ਸਰਬਜੀਤ ਕੌਰ ਪਾਕਿਸਤਾਨ ਆਈ, ਇਸਲਾਮ ਕਬੂਲ ਕਰ ਲਿਆ ਅਤੇ ਇੱਕ ਸਥਾਨਕ ਨਿਵਾਸੀ ਨਾਲ ਵਿਆਹ ਕਰਕੇ ਜਥੇ ਨਾਲ ਵਾਪਸ ਨਾ ਗਈ।ਤਕਰੀਬਨ ਇੱਕ ਮਹੀਨੇ ਤੋਂ ਇਹ ਮਾਮਲਾ ਕਾਨੂੰਨੀ ਰੁਕਾਵਟਾਂ, ਵੱਖ-ਵੱਖ ਕਹਾਣੀਆਂ ਅਤੇ ਸਿਆਸੀ...

  • Previous
  • 1
  • Next
Loading…
Loading the web debug toolbar…
Attempt #