4 September 2026 ਦੀਆਂ ਖ਼ਬਰਾਂ

29 published stories
ਪਾਕਿਸਤਾਨ ਭਰ ਦੇ ਮੰਦਰਾਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਕ੍ਰਿਸ਼ਨ ਜਨਮ ਅਸ਼ਟਮੀ

ਪਾਕਿਸਤਾਨ ਭਰ ਦੇ ਮੰਦਰਾਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਕ੍ਰਿਸ਼ਨ ਜਨਮ ਅਸ਼ਟਮੀ

Sep 05, 2026 01:00 AM (Asia/Kolkata)

ਲਾਹੌਰ, ਸਿਆਲਕੋਟ, ਪੇਸ਼ਾਵਰ ਅਤੇ ਦਾਦੂ ਦੇ ਮੰਦਰਾਂ ’ਚ ਵਿਸ਼ੇਸ਼ ਸਮਾਗਮ; ਹਿੰਦੂ ਭਾਈਚਾਰੇ ਨੇ ਪਾਕਿਸਤਾਨ ਦੀ ਅਮਨ-ਸ਼ਾਂਤੀ, ਖੁਸ਼ਹਾਲੀ ਅਤੇ ਆਪਸੀ ਸਦਭਾਵਨਾ ਲਈ ਕੀਤੀ ਅਰਦਾਸਲਾਹੌਰ — ਨਜ਼ਰਾਨਾ ਟਾਈਮਜ਼: ਭਗਵਾਨ ਕ੍ਰਿਸ਼ਨ ਦੇ ਜਨਮ ਦਿਹਾੜੇ ਜਨਮ ਅਸ਼ਟਮੀ ਦਾ ਤਿਉਹਾਰ ਪਾਕਿਸਤਾਨ ਦੇ ਵੱਖ-ਵੱਖ ਮੰਦਰਾਂ ਵਿੱਚ ਹਿੰਦੂ ਭਾਈਚਾਰੇ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲਾਹੌਰ ਦੇ ਰਾਵੀ ਰੋਡ ਸਥਿਤ ਇਤਿਹਾਸਕ ਕ੍ਰਿਸ਼ਨ ਮੰਦਰ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ।ਇਵੈਕਿਊਈ...

ADB ਦੇ ਉਪ ਪ੍ਰਧਾਨ ਯਿੰਗਮਿੰਗ ਯਾਂਗ ਦੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਮੁਲਾਕਾਤ

ADB ਦੇ ਉਪ ਪ੍ਰਧਾਨ ਯਿੰਗਮਿੰਗ ਯਾਂਗ ਦੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਮੁਲਾਕਾਤ

Sep 05, 2026 12:42 AM (Asia/Kolkata)

ML-1 ਰੇਲਵੇ ਦੇ ਆਧੁਨਿਕੀਕਰਨ, ਨਿੱਜੀ ਖੇਤਰ, ਊਰਜਾ ਤੇ ਖੁਰਾਕ ਸੁਰੱਖਿਆ, ਬਰਾਮਦ ਮੁਕਾਬਲੇਬਾਜ਼ੀ, AI ਅਤੇ IT ਸਮੇਤ ਅਹਿਮ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਚਰਚਾਇਸਲਾਮਾਬਾਦ, 4 ਸਤੰਬਰ 2026 — ਨਜ਼ਰਾਨਾ ਟਾਈਮਜ਼: ਪ੍ਰਧਾਨ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ਼ ਨੇ ਏਸ਼ੀਆਈ ਵਿਕਾਸ ਬੈਂਕ (ADB) ਦੇ ਦੱਖਣੀ, ਮੱਧ ਅਤੇ ਪੱਛਮੀ ਏਸ਼ੀਆ ਲਈ ਉਪ ਪ੍ਰਧਾਨ ਯਿੰਗਮਿੰਗ ਯਾਂਗ ਦੇ ਸਨਮਾਨ ਵਿੱਚ ਨਾਸ਼ਤੇ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਪਾਕਿਸਤਾਨ ਦੀਆਂ ਵਿਕਾਸ ਤਰਜੀਹਾਂ, ਆਰਥਿਕ ਸੁਧਾਰਾਂ ਅਤੇ...

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਸੰਯੁਕਤ ਰਾਸ਼ਟਰ ਮੁਖੀ ਅਹੁਦੇ ਦੇ ਉਮੀਦਵਾਰ ਓਲਾਰਾ ਓਟੁੰਨੂ ਨਾਲ ਮੁਲਾਕਾਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਸੰਯੁਕਤ ਰਾਸ਼ਟਰ ਮੁਖੀ ਅਹੁਦੇ ਦੇ ਉਮੀਦਵਾਰ ਓਲਾਰਾ ਓਟੁੰਨੂ ਨਾਲ ਮੁਲਾਕਾਤ

Sep 05, 2026 12:24 AM (Asia/Kolkata)

ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਚਾਰਟਰ, ਕੌਮਾਂਤਰੀ ਕਾਨੂੰਨ ਅਤੇ ਬਹੁਪੱਖੀ ਸਹਿਯੋਗ ਪ੍ਰਤੀ ਵਚਨਬੱਧਤਾ ਦਾ ਮੁੜ ਪ੍ਰਗਟਾਵਾਇਸਲਾਮਾਬਾਦ — ਨਜ਼ਰਾਨਾ ਟਾਈਮਜ਼: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅਹੁਦੇ ਦੇ ਉਮੀਦਵਾਰ ਰਾਜਦੂਤ ਓਲਾਰਾ ਓਟੁੰਨੂ ਨਾਲ ਮੁਲਾਕਾਤ ਦੌਰਾਨ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਅਤੇ ਉਦੇਸ਼ਾਂ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ।ਰਾਜਦੂਤ ਓਲਾਰਾ ਓਟੁੰਨੂ ਨੇ ਇਸਲਾਮਾਬਾਦ ਵਿੱਚ ਪ੍ਰਧਾਨ...

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਸੰਯੁਕਤ ਕਿਸਾਨ ਮੋਰਚੇ ਦਾ ਚੌਥਾ ਦਿਨ...

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਸੰਯੁਕਤ ਕਿਸਾਨ ਮੋਰਚੇ ਦਾ ਚੌਥਾ ਦਿਨ...

Sep 04, 2026 09:34 PM (Asia/Kolkata)

ਭਾਰੀ ਮੀਂਹ 'ਚ ਡਟੇ ਕਿਸਾਨਾਂ ਨੇ ਬੈਸਟੈਕ ਸੁਕੇਅਰ ਮਾਲ ਤੋਂ ਪੰਡਾਲ ਤੱਕ ਹਜ਼ਾਰਾਂ ਕਿਸਾਨਾਂ ਨੇ ਕੱਢਿਆ ਰੋਸ ਮਾਰਚ : ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਣ ਭਲਕੇ ਏਅਰਪੋਰਟ ਰੋਡ ਦੇ ਚੌਕਾਂ 'ਤੇ ਸ਼ਾਮ 5 ਤੋਂ 7 ਵਜੇ ਤੱਕ ਹੱਕੀ ਮੰਗਾਂ ਦੇ ਪ੍ਰਚਾਰਨ ਲਈ ਖੜੇ ਹੋਣਗੇ ਕਿਸਾਨ…ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਸਤੰਬਰ (ਮੰਗਤ ਸਿੰਘ ਸੈਦਪੁਰ) : ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਚੱਲ ਰਿਹਾ ਚੰਡੀਗੜ੍ਹ ਮੋਰਚਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਭਾਰੀ ਬਰਸਾਤ ਵੀ ਕਿਸਾਨਾਂ ਦੇ ਹੌਸਲੇ ਨੂੰ ਪਸਤ...

ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲਿਆਂ 'ਚ ਨਾਮਜਦ  ਸੁਖਬੀਰ ਬਾਦਲ ਹੋਇਆ ਚੰਡੀਗੜ੍ਹ ਅਦਾਲਤ ਚ ਪੇਸ਼, ਅਗਲੀ ਸੁਣਵਾਈ 17 ਅਕਤੂਬਰ ਨੂੰ...

ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲਿਆਂ 'ਚ ਨਾਮਜਦ ਸੁਖਬੀਰ ਬਾਦਲ ਹੋਇਆ ਚੰਡੀਗੜ੍ਹ ਅਦਾਲਤ ਚ ਪੇਸ਼, ਅਗਲੀ ਸੁਣਵਾਈ 17 ਅਕਤੂਬਰ ਨੂੰ...

Sep 04, 2026 08:59 PM (Asia/Kolkata)

ਸਾਬਕਾ ਡੀਜੀਪੀ ਸੁਮੇਧ ਸੈਣੀ ਪੇਸ ਅਦਾਲਤ ਵਿੱਚ ਹੋਇਆ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼…ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੇ ਮੈਡੀਕਲ ਰਿਪੋਰਟ ਪੇਸ਼ ਕਰ ਨਿੱਜੀ ਪੇਸ਼ ਹੋਣ 'ਤੇ ਮੰਗੀ ਛੋਟ ਮੰਗੀ ਸਿਹਤ ਠੀਕ ਨਾ ਹੋਣ ਸਬੰਧੀ ਹਸਪਤਾਲ ਦੀ ਪਰਚੀ ਲਾਈ ਨਾਲ..ਅਗਲੀ ਸੁਣਵਾਈ 17 ਅਕਤੂਬਰ ਨੂੰ…ਚੰਡੀਗੜ੍ਹ 3 ਸਤੰਬਰ (ਮੰਗਤ ਸਿੰਘ ਸੈਦਪੁਰ) : ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਨ 2015 ਵਿੱਚ ਹੋਈਆਂ ਬੇਅਦਬੀਆਂ ਕਾਰਨ ਬਹਿਬਲਪੁਰ ਅਤੇ ਕੋਟਕਪੁਰਾ ਵਿਖੇ ਸ਼ਾਂਤਮਈ ਤਰੀਕੇ ਨਾਲ ਰੋਸ...

ਸ਼ੇਰੋਂ ਘਟਨਾ 'ਚ ਨੌਜਵਾਨ ਮੋਹਨਜੀਤ ਸਿੰਘ 'ਤੇ ਕੀਤੇ ਕਥਿਤ ਪੁਲਿਸ ਤਸ਼ੱਦਦ ਦੀ ਸਖ਼ਤ ਨਿੰਦਾ...

ਸ਼ੇਰੋਂ ਘਟਨਾ 'ਚ ਨੌਜਵਾਨ ਮੋਹਨਜੀਤ ਸਿੰਘ 'ਤੇ ਕੀਤੇ ਕਥਿਤ ਪੁਲਿਸ ਤਸ਼ੱਦਦ ਦੀ ਸਖ਼ਤ ਨਿੰਦਾ...

Sep 04, 2026 08:49 PM (Asia/Kolkata)

ਕਾਨੂੰਨ ਦੀ ਕੋਈ ਉਲੰਘਣਾ ਕਰਨ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਪੁਲਿਸ ਹਿਰਾਸਤ 'ਚ ਕੁੱਟਮਾਰ, ਤਸ਼ੱਦਦ ਜਾਂ ਅਪਮਾਨਿਕ ਵਿਵਹਾਰ ਜਾਇਜ਼ ਨਹੀਂ : ਕੇਦਰੀ ਸਿੰਘ ਸਭਾ ਚੰਡੀਗੜ੍ਹਚੰਡੀਗੜ੍ਹ 4 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦੌਰਾਨ ਨੌਜਵਾਨ ਮੋਹਨਜੀਤ ਸਿੰਘ ਵੱਲੋਂ ਕਾਲਾ ਝੰਡਾ ਦਿਖਾ ਕੇ ਆਪਣਾ ਵਿਰੋਧ ਦਰਜ ਕਰਵਾਉਣ ਤੋਂ ਬਾਅਦ ਉਸ ਨਾਲ ਪੁਲਿਸ ਹਿਰਾਸਤ ਵਿੱਚ ਹੋਏ ਕਥਿਤ ਤਸ਼ੱਦਦ ਅਤੇ ਅਣਮਨੁੱਖੀ ਵਿਵਹਾਰ ਦੀ ਅਸੀਂ...

'ਦਿਮਾਗੀ ਨਕਸਲ' ਸ਼ਬਦ ਦਾ ਅਰਥ ਕੀਤਾ ਜਾਵੇ ਸਪਸ਼ਟ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਸਵਾਲ...

'ਦਿਮਾਗੀ ਨਕਸਲ' ਸ਼ਬਦ ਦਾ ਅਰਥ ਕੀਤਾ ਜਾਵੇ ਸਪਸ਼ਟ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਸਵਾਲ...

Sep 04, 2026 08:39 PM (Asia/Kolkata)

ਜਾਇਜ ਲੋਕਤੰਤਰੀ ਅਸਹਿਮਤੀ ਪ੍ਰਗਟ ਹੋਣ ਵਾਲੇ ਸ਼੍ਰੇਣੀ ਦੇ ਲੋਕਾਂ ਨੂੰ ਕਿਸ ਆਧਾਰ 'ਤੇ ਕੀਤਾ ਜਾ ਸਕਦਾ ਵੱਖ..?'ਨਕਸਲ’ ਵਰਗੇ ਸ਼ਬਦਾਂ ਰਾਹੀਂ ਕਿਸੇ ਵਿਅਕਤੀ ਜਾਂ ਸਮੂਹ ਨੂੰ ਬਿਨ੍ਹਾਂ ਸਪੱਸ਼ਟ ਆਧਾਰ ਦੇ ‘ਨਕਸਲ’ ਦਾ ਲੇਬਲ ਦੇਣਾ ਠੀਕ ਨਹੀਂ ਭਾਰਤ ਨੂੰ ਕੌਮੀ ਸੁਰੱਖਿਆ ਅਤੇ ਲੋਕਤੰਤਰੀ ਆਜ਼ਾਦੀਆਂ 'ਚੋਂ ਕਿਸੇ ਇੱਕ ਨੂੰ ਨਾ ਚੁਣਨ ਦੀ ਦਿੱਤੀ ਚਿਤਾਵਨੀ…ਚੰਡੀਗੜ੍ਹ 4 ਸਤੰਬਰ (ਮੰਗਤ ਸਿੰਘ ਸੈਦਪੁਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਤੇ ਜਾਂਦੇ ‘ਦਿਮਾਗੀ ਨਕਸਲ’ ਸ਼ਬਦ ਦੇ ਅਰਥ ਨੂੰ ਲੈ ਕੇ ਸਪੱਸ਼ਟਤਾ...

ਗੱਤਕਾ ਮੁਕਾਬਲੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਦੀਆਂ ਲੜਕੀਆਂ ਨੇ ਪਹਿਲਾ ਅਤੇ ਲੜਕਿਆਂ ਨੇ ਦੂਜਾ ਸਥਾਨ ਹਾਸਲ ਕੀਤਾ : ਗਿਆਨੀ ਸਿਮਰਨਜੀਤ ਸਿੰਘ

ਗੱਤਕਾ ਮੁਕਾਬਲੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਦੀਆਂ ਲੜਕੀਆਂ ਨੇ ਪਹਿਲਾ ਅਤੇ ਲੜਕਿਆਂ ਨੇ ਦੂਜਾ ਸਥਾਨ ਹਾਸਲ ਕੀਤਾ : ਗਿਆਨੀ ਸਿਮਰਨਜੀਤ ਸਿੰਘ

Sep 04, 2026 08:36 PM (Asia/Kolkata)

ਅੰਮ੍ਰਿਤਸਰ, 4 ਸਤੰਬਰ (ਚਰਨਜੀਤ ਸਿੰਘ): ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਵਿੱਚ ਗੱਤਕੇ ਦਾ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਇਹ ਸਿਰਫ਼ ਇੱਕ ਯੁੱਧ ਕਲਾ ਹੀ ਨਹੀਂ, ਬਲਕਿ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਵਿਕਾਸ ਦਾ ਇੱਕ ਸਾਧਨ ਹੈ। ਗੱਤਕਾ ਖੇਡਣ ਨਾਲ ਸਰੀਰ ਵਿੱਚ ਫੁਰਤੀ, ਤਾਕਤ ਅਤੇ ਸਹਿਣਸ਼ੀਲਤਾ (ਸਟੈਮਿਨਾ) ਵੱਧਦੀ ਹੈ। ਇਸ ਖੇਡ ਵਿੱਚ ਪੈਰਾਂ ਦੀ ਹਰਕਤ (ਪੈਂਤੜਾ) ਅਤੇ ਵਾਰ ਬਚਾਉਣ ਲਈ ਬਹੁਤ ਜ਼ਿਆਦਾ ਧਿਆਨ ਅਤੇ ਇਕਾਗਰਤਾ ਦੀ ਲੋੜ...

ਬੇਦੋਸ਼ੇ ਲੋਕਾਂ 'ਤੇ ਪੰਜਾਬ  ਪੁਲਿਸ ਦਾ ਖ਼ੌਫ਼ਨਾਕ ਜ਼ੁਲਮ...

ਬੇਦੋਸ਼ੇ ਲੋਕਾਂ 'ਤੇ ਪੰਜਾਬ ਪੁਲਿਸ ਦਾ ਖ਼ੌਫ਼ਨਾਕ ਜ਼ੁਲਮ...

Sep 04, 2026 08:29 PM (Asia/Kolkata)

ਪੰਜਾਬ ਦੀ ਪੁਲਿਸ ਜੁਰਮ ਸਾਬਤ ਕਰ ਕੇ ਦੋਸ਼ੀ ਨੂੰ ਨਹੀਂ ਘੇਰਦੀ। ਉਲ਼ਟਾ ਤਸੀਹੇ ਦੇ ਕੇ ਦੋਸ਼ੀ ਨੂੰ ਕਹਿੰਦੀ ਹੈ ਕਿ 'ਜੇ ਹੋਰ ਜ਼ੁਲਮ ਤੋਂ ਬਚਣਾ ਹੈ ਤਾਂ ਆਪੇ ਮੰਨ ਲੈ ਕਿ ਮੈਂ ਆਹ ਵਾਰਦਾਤ ਕੀਤੀ ਹੈ।' ਪੁਲਿਸ ਹਿਰਾਸਤ ਵਿੱਚ ਪੁੱਛਗਿਛ ਦੇ ਨਾਂ ਹੇਠ ਧਮਕੀਆਂ, ਦਬਕੇ, ਗਾਲ਼-ਦੁੱਪੜ ਤੋਂ ਸ਼ੁਰੂ ਕਰ ਕੇ ਨੰਗਾ ਕਰ ਕੇ ਚੱਡੇ ਪਾੜਨ ਵੱਲ ਵਧਿਆ ਜਾਂਦਾ ਹੈ। ਬੰਦਾ ਤਾਂ ਪਹਿਲਾਂ ਹੀ ਖੌਫ਼ ਨਾਲ਼ ਡਰਿਆ ਪਿਆ ਹੁੰਦਾ ਹੈ ਕਿ ਚੰਗੇ ਭਲੇ ਬਜ਼ਾਰ ਵਿੱਚ ਘਰ ਲਈ ਚਾਹ-ਪੱਤੀ ਤੇ ਖੰਡ ਖ੍ਰੀਦਣ ਗਏ ਸਾਂ ਤੇ ਆਹ...

ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਦੁੱਧ ਪਿਆਈਏ

ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਦੁੱਧ ਪਿਆਈਏ

Sep 04, 2026 08:13 PM (Asia/Kolkata)

ਪੰਜਾਬ ਵਾਸੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ ਜਾਂ ਕਹਿ ਲਈਏ ਬਾਦਲਾਂ ਦੇ ਅੰਧ ਭਗਤ ਸਿੱਖਾਂ ਨੂੰ ਪਤਾ ਨਹੀਂ ਕਿਹੜੀ ਸਦੀ ਵਿੱਚ ਜਾ ਕੇ ਸਮਝ ਆਵੇਗੀ ਕਿ ਇਹ ਬਾਦਲ ਦਲੀਏ ਸੱਪ ਹਨ ਸੱਪ ਜਿਨ੍ਹਾਂ ਨੇ ਅੱਜ ਪੰਜਾਬ ਅਤੇ ਸਿੱਖਾਂ ਨੂੰ ਡੰਗ ਹੀ ਮਾਰੇ ਹਨ , ਪੰਜਾਬ ਅਤੇ ਸਿੱਖਾਂ ਨੂੰ ਲੁੱਟਿਆ ਹੈ , ਕੁੱਟਿਆ ਹੈ ਅਤੇ ਬਰਬਾਦ ਹੀ ਕੀਤਾ ਹੈ। ਕੁੱਝ ਕੁ ਦਿਨਾਂ ਦਾ ਸੁਖਬੀਰ ਬਾਦਲ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਬੁਖਾਰ ਕੁੱਝ ਜਿਆਦਾ ਹੀ ਚੜ੍ਹਿਆ ਹੋਇਆ ਸੀ । ਪਹਿਲਾਂ ਤਾਂ ਏਹਨਾਂ ਨੂੰ ਸਟੇਜਾਂ ਉੱਤੇ ਬੋਲਣ...

ਕੇਂਦਰ ਦੀ ਭਾਜਪਾ ਸਰਕਾਰ ਸਾਡੇ ਤੋਂ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਖੋਹਣਾ ਚਾਹੁੰਦੀ ਹੈ : ਭਾਈ ਗੁਰਪ੍ਰੀਤ ਸਿੰਘ

ਕੇਂਦਰ ਦੀ ਭਾਜਪਾ ਸਰਕਾਰ ਸਾਡੇ ਤੋਂ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਖੋਹਣਾ ਚਾਹੁੰਦੀ ਹੈ : ਭਾਈ ਗੁਰਪ੍ਰੀਤ ਸਿੰਘ

Sep 04, 2026 08:10 PM (Asia/Kolkata)

ਅੰਮ੍ਰਿਤਸਰ, 4 ਸਤੰਬਰ (ਅਜ਼ਾਦ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸਾਡੇ ਤੋਂ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਖੋਹਣਾ ਚਾਹੁੰਦੀ ਹੈ। ਪਰ ਅਫਸੋਸ ਇਹ ਹੈ ਕਿ ਆਪਣੇ ਆਪ ਨੂੰ ਅਕਾਲੀ ਦਲ ਅਖਵਾਉਂਦੇ ਬਾਦਲ ਦਲੀਏ ਵੀ ਸੰਘੀ ਲਾਣੇ ਨਾਲ ਰਲੇ ਹੋਏ ਹਨ ਤੇ ਪੰਜਾਬ ਦਾ ਵੱਡਾ ਨੁਕਸਾਨ ਕਰ ਰਹੇ ਹਨ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਚੋਣਾਂ ਵਿੱਚ ਭਾਜਪਾ ਦੀ ਏ.ਬੀ.ਵੀ.ਪੀ. ਨੂੰ ਸਮਰਥਨ ਦੇ ਕੇ ਬਾਦਲਾਂ...

ਪਿੰਡ ਦਿਆਲਪੁਰ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ 'ਅਧਿਆਪਕ ਸਨਮਾਨ ਤੇ ਸਕਾਲਰਸ਼ਿਪ ਵੰਡ ਸਮਾਰੋਹ' 7 ਸਤੰਬਰ ਨੂੰ

ਪਿੰਡ ਦਿਆਲਪੁਰ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ 'ਅਧਿਆਪਕ ਸਨਮਾਨ ਤੇ ਸਕਾਲਰਸ਼ਿਪ ਵੰਡ ਸਮਾਰੋਹ' 7 ਸਤੰਬਰ ਨੂੰ

Sep 04, 2026 07:53 PM (Asia/Kolkata)

ਅੱਪਰਾ, 4 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਸਰਕਾਰੀ ਹਾਈ ਸਮਾਰਟ ਸਕੂਲ ਦਿਆਲਪੁਰ ਵਿਖੇ - ਅਧਿਆਪਕ ਦਿਵਸ ਨੂੰ ਸਮਰਪਿਤ ਦੂਜਾ - ਅਕਾਦਮਿਕ ਸਕਾਲਰਸ਼ਿਪ ਵੰਡ ਸਮਾਰੋਹ 7 - ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਡਾਕਟਰ - ਦੀਪਕ ਭਾਟੀਆ ਐਸ.ਡੀ.ਐਮ. ਫਿਲੌਰ ਅਤੇ - ਮੈਡਮ ਅਨੂਦੀਪ ਸ਼ਰਮਾ ਤਹਿਸੀਲਦਾਰ ਫਿਲੌਰ ਇਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਇਸ ਮੌਕੇ ਫਿਲੌਰ ਤਹਿਸੀਲ ਦੇ 18 ਸਰਕਾਰੀ ਮਿਡਲ, ਜੋ ਹਾਈ ਅਤੇ ਸੀਨੀ. ਸੈਕੰ. ਸਕੂਲਾਂ ਦੇ 15 ਹੋਣਹਾਰ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਅਕਾਦਮਿਕ ਪ੍ਰਾਪਤੀਆਂ...

ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਦਾ 99ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਦਾ 99ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

Sep 04, 2026 06:29 PM (Asia/Kolkata)

ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਗੁਰਬਾਣੀ, ਕਥਾ-ਵਿਚਾਰ ਤੇ ਕਵੀਸ਼ਰੀ ਨਾਲ ਸੰਗਤਾਂ ਨਿਹਾਲਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,4 ਸਤੰਬਰਦਲ ਬਾਬਾ ਰਾਮ ਸਿੰਘ ਜਥੇਬੰਦੀ ਅਤੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਯੁੱਗ ਪੁਰਸ਼,ਨਾਮ ਦੇ ਰਸੀਏ ਅਤੇ ਸੇਵਾ ਦੇ ਪੁੰਜ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਦੇ 99ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਤਾਰਾ ਸਿੰਘ ਜੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਵੱਖ-ਵੱਖ...

ਮੋਹਾਲੀ ਕਾਰਪੋਰੇਸ਼ਨ ਵੱਲੋਂ ਸਫਾਈ ਅਭਿਆਨ ਦੇ ਤਹਿਤ ਨਾਜਾਇਜ਼ ਮਲਵਾ ਸੁੱਟਣ ਵਾਲੇ ਨੂੰ ਪਕੜ ਕੇ ਕੀਤਾ ਪੁਲਿਸ ਹਵਾਲੇ...

ਮੋਹਾਲੀ ਕਾਰਪੋਰੇਸ਼ਨ ਵੱਲੋਂ ਸਫਾਈ ਅਭਿਆਨ ਦੇ ਤਹਿਤ ਨਾਜਾਇਜ਼ ਮਲਵਾ ਸੁੱਟਣ ਵਾਲੇ ਨੂੰ ਪਕੜ ਕੇ ਕੀਤਾ ਪੁਲਿਸ ਹਵਾਲੇ...

Sep 04, 2026 06:21 PM (Asia/Kolkata)

ਸ਼ਹਿਰ ਦੀ ਖੂਬਸੂਰਤੀ ਖਰਾਬ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਮੇਅਰ ਸਰਬਜੀਤ ਸਿੰਘ ਸਮਾਣਾ ਸਾਹਿਬਜ਼ਾਦਾ ਅਜੀਤ ਸਿੰਘ 4 ਸਤੰਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਦੀ ਦੇਖ-ਰੇਖ ਹੇਠ ਸ਼ੁਰੂ ਕੀਤੀ ਗਈ ਸਫਾਈ ਮੁਹਿੰਮ ਦੇ ਤਹਿਤ ਅੱਜ ਆਈ.ਵੀ ਵਾਈ ਹਸਪਤਾਲ ਦੇ ਸਾਹਮਣੇ ਟਰੈਕਟਰ-ਟਰਾਲੀ ਦੇ ਰਾਹੀਂ ਨਜਾਇਜ਼ ਤੌਰ 'ਤੇ ਮਲਵਾ ਸੁੱਟਦੇ ਹੋਏ ਇੱਕ ਵਿਅਕਤੀ ਨੂੰ ਪਕੜ ਕੇ ਮਟੌਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੱਲਬਾਤ...

ਬਾਦਲਕੇ 'ਨੰਬਰ ਵਨ' ਗ਼ੱਦਾਰ ਹਨ...

ਬਾਦਲਕੇ 'ਨੰਬਰ ਵਨ' ਗ਼ੱਦਾਰ ਹਨ...

Sep 04, 2026 06:00 PM (Asia/Kolkata)

ਪੰਥਕ ਧਿਰਾਂ ਨੂੰ ਹਰਾਉਣ ਦਾ ਬਾਦਲ ਦਲ ਨੇ ਭਾਰਤ ਸਰਕਾਰ ਤੋਂ ਠੇਕਾ ਚੁੱਕਿਆ ਹੋਇਆ ਹੈ। ਇਹ ਬਾਦਲ ਪਰਿਵਾਰ ਜਦੋਂ ਦਾ ਚੋਣ ਸਿਸਟਮ ਵਿੱਚ ਸਰਗਰਮ ਹੋਇਆ ਹੈ ਓਦੋਂ ਤੋਂ ਹੀ ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ ਨੂੰ ਖੂੰਜੇ ਲਾਉਣ ਦਾ ਕੰਮ ਕਰਦਾ ਆ ਰਿਹਾ ਹੈ। ਬਾਦਲ ਦਲ ਦੇ ਸਾਹਮਣੇ ਜਾਂ ਬਾਦਲ ਦਲ ਨੂੰ ਪਛਾੜ ਕੇ ਜਿਹੜੀ ਵੀ ਪੰਥਕ ਧਿਰ ਉਭਰਦੀ ਹੈ ਤਾਂ ਬਾਦਲਕੇ ਆਪਣੀ ਸਾਰੀ ਤਾਕਤ ਝੋਕ ਕੇ ਉਸਨੂੰ ਖ਼ਤਮ ਕਰਨ ਲਈ ਜ਼ੋਰ ਲਾ ਦਿੰਦੇ ਹਨ। ਬਾਦਲਕਿਆਂ ਦਾ ਪੰਥ ਅਤੇ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਉਹਨਾਂ...

ਪੰਜਾਬ ਬਚਾਓ ਰੈਲੀ’ ਨੂੰ ਲੈ ਕੇ ਅਕਾਲੀ ਵਰਕਰਾਂ ’ਚ ਭਾਰੀ ਉਤਸ਼ਾਹ : ਰੁਪਿੰਦਰ ਕੌਰ ਬ੍ਰਹਮਪੁਰਾ

ਪੰਜਾਬ ਬਚਾਓ ਰੈਲੀ’ ਨੂੰ ਲੈ ਕੇ ਅਕਾਲੀ ਵਰਕਰਾਂ ’ਚ ਭਾਰੀ ਉਤਸ਼ਾਹ : ਰੁਪਿੰਦਰ ਕੌਰ ਬ੍ਰਹਮਪੁਰਾ

Sep 04, 2026 05:56 PM (Asia/Kolkata)

13 ਸਤੰਬਰ ਦੀ ਰੈਲੀ ਇਤਿਹਾਸਕ ਹੋਵੇਗੀ,ਹਲਕਾ ਖਡੂਰ ਸਾਹਿਬ ਤੋਂ ਵੱਡੀ ਗਿਣਤੀ ’ਚ ਸੰਗਤ ਤੇ ਵਰਕਰ ਹੋਣਗੇ ਸ਼ਾਮਲਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,4 ਸਤੰਬਰਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 13 ਸਤੰਬਰ, ਦਿਨ ਐਤਵਾਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੀਤੀ ਜਾ ਰਹੀ ‘ਪੰਜਾਬ ਬਚਾਓ ਰੈਲੀ’ ਨੂੰ ਲੈ ਕੇ ਹਲਕਾ ਖਡੂਰ ਸਾਹਿਬ ਦੇ ਅਕਾਲੀ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਰੈਲੀ ਨੂੰ ਸਫ਼ਲ ਬਣਾਉਣ ਲਈ...

ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ  2 ਬੱਸਾਂ ਅੰਮ੍ਰਿਤਸਰ ਸਾਹਿਬ ਲਈ ਰਵਾਨਾ...

ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ 2 ਬੱਸਾਂ ਅੰਮ੍ਰਿਤਸਰ ਸਾਹਿਬ ਲਈ ਰਵਾਨਾ...

Sep 04, 2026 05:53 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਸੀਨੀਅਰ ਸਿਟੀਜਨ ਦੀ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਦੋ ਬੱਸਾਂ ਰਵਾਨਾ ਹੋਈਆਂ। ਇਹ ਬੱਸਾਂ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਪਿੰਡ ਰੁੜਕਾ ਅਤੇ ਸੈਕਟਰ- 68, ਮੋਹਾਲੀ ਤੋਂ ਹਲਕਾ ਕੋਆਰਡੀਨੇਟਰ ਫੂਲਰਾਜ ਸਿੰਘ ਵੱਲੋਂ...

ਜੇ ਸਿੱਖਾਂ ਨੇ ਰਾਜ-ਭਾਗ ਨਾ ਲਿਆ ਤਾਂ...

ਜੇ ਸਿੱਖਾਂ ਨੇ ਰਾਜ-ਭਾਗ ਨਾ ਲਿਆ ਤਾਂ...

Sep 04, 2026 04:51 PM (Asia/Kolkata)

ਕਹਾਵਤ ਹੈ ਕਿ ਇੱਕ ਗ਼ੁਲਾਮ ਵਿਅਕਤੀ ਬੜੀ ਡੂੰਘੀ ਨੀਂਦ ਸੁੱਤਾ ਪਿਆ ਸੀ। ਜਦ ਨੇੜਿਓਂ ਇੱਕ ਮਹਾਤਮਾ ਲੰਘੇ ਤਾਂ ਉਹਨਾਂ ਦੇ ਚੇਲੇ ਉਸ ਗ਼ੁਲਾਮ ਨੂੰ ਉਠਾਉਣ ਲੱਗੇ ਤਾਂ ਮਹਾਤਮਾ ਨੇ ਕਿਹਾ “ਇਸ ਨੂੰ ਸੁੱਤਾ ਰਹਿਣ ਦਿਓ, ਇਹ ਅਜ਼ਾਦੀ ਦੇ ਸੁਪਨੇ ਵੇਖ ਰਿਹਾ ਹੈ।” ਕੁਝ ਸਮੇਂ ਬਾਅਦ ਇੱਕ ਸੰਘਰਸ਼ੀ ਵਿਅਕਤੀ ਓਥੋਂ ਲੰਘਿਆ, ਉਸ ਨੇ ਗ਼ੁਲਾਮ ਨੂੰ ਉਠਾਇਆ ਤੇ ਕਿਹਾ ਕਿ “ਅਜ਼ਾਦੀ ’ਕੱਲੀ ਸੁਪਨੇ ਵੇਖਣ ਨਾਲ਼ ਨਹੀਂ ਆਉਂਦੀ, ਅਜ਼ਾਦੀ ਹਾਸਲ ਕਰਨ ਲਈ ਜਾਗਣਾ ਅਤੇ ਜੂਝਣਾ ਪੈਂਦਾ ਹੈ।” ਇਸੇ ਤਰ੍ਹਾਂ ਸਾਡੀ ਕੌਮ ਨੂੰ ਵੀ ਅੱਜ ਹਰ ਪਲ਼...

ਸਿੱਖੋ! ਇਹ ਜਾਗਣ ਦਾ ਵੇਲ਼ਾ ਹੈ...

ਸਿੱਖੋ! ਇਹ ਜਾਗਣ ਦਾ ਵੇਲ਼ਾ ਹੈ...

Sep 04, 2026 04:46 PM (Asia/Kolkata)

ਭਾਰਤ ਸਰਕਾਰ ਅਤੇ ਹੋਰ ਪੰਥ ਦੋਖੀਆਂ ਵੱਲੋਂ ਬੜੀ ਸਾਜ਼ਿਸ਼ ਤਹਿਤ ਸਿੱਖ ਇਤਿਹਾਸ, ਸਿੱਖੀ ਸਿਧਾਂਤ ਅਤੇ ਸਿੱਖ ਸੱਭਿਆਚਾਰ ਨੂੰ ਵਿਗਾੜਿਆ ਜਾ ਰਿਹਾ ਹੈ। ਸਿੱਖ ਸੱਭਿਆਚਾਰ ਉੱਤੇ ਹਿੰਦੂ ਸੱਭਿਆਚਾਰ ਅਤੇ ਅਖੌਤੀ ਪੰਜਾਬੀ ਸੱਭਿਆਚਾਰ ਦੇ ਹਮਲੇ ਹੋ ਰਹੇ ਹਨ। ਇਸ ਸਮੇਂ ਸਾਨੂੰ ਅਖੌਤੀ ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ’ਚ ਫ਼ਰਕ ਸਮਝਣ ਦੀ ਲੋੜ ਹੈ ਤਾਂ ਜੋ ਅਸੀਂ ਦੁਸ਼ਮਣ ਦੇ ਬਿਰਤਾਂਤ ਦਾ ਸ਼ਿਕਾਰ ਨਾ ਹੋਈਏ ਤੇ ਹਮੇਸ਼ਾਂ ਸੁਚੇਤ ਰਹੀਏ। ਚੇਤੇ ਰਹੇ ਕਿ ਸਾਡਾ ਇਤਿਹਾਸ ਅਤੇ ਸੱਭਿਆਚਾਰ ਤਾਂ ਸਰਹੰਦ ਦੀ...

ਤਹਿਸੀਲਦਾਰ ਸਤਬੀਰ ਸਿੰਘ ਨੂੰ ਡੀ ਸੀ ਆਫਿਸ ਵੱਲੋਂ ਨਿੱਘੀ ਅਤੇ ਯਾਦਗਾਰ ਫੇਅਰਵੈਲ ਪਾਰਟੀ ਦਿੱਤੀ ਗਈ

ਤਹਿਸੀਲਦਾਰ ਸਤਬੀਰ ਸਿੰਘ ਨੂੰ ਡੀ ਸੀ ਆਫਿਸ ਵੱਲੋਂ ਨਿੱਘੀ ਅਤੇ ਯਾਦਗਾਰ ਫੇਅਰਵੈਲ ਪਾਰਟੀ ਦਿੱਤੀ ਗਈ

Sep 04, 2026 04:36 PM (Asia/Kolkata)

ਕਪੂਰਥਲਾ 4 ਸਿਤੰਬਰ ਗੌਰਵ ਮੜੀਆ ਸਤਬੀਰ ਸਿੰਘ ਜੀ ਦੇ ਤਹਿਸੀਲਦਾਰ ਨਿਯੁੱਕਤ ਹੋਣ ਤੇ ਡੀ ਸੀ ਆਫਿਸ ਵੱਲੋਂ ਨਿੱਘੀ ਅਤੇ ਯਾਦਗਾਰ ਫੇਅਰਵੈਲ ਪਾਰਟੀ ਦਿੱਤੀ ਗਈ ਪ੍ਰਸਾਸ਼ਨਿਕ ਕੰਪਲੈਕਸ ਵਿਖੇ ਜਿਲੇ ਦੇ ਸਾਰੇ ਸਰਕਾਰੀ ਮੁਲਾਜ਼ਿਮ ਵਰਗ ਨੇ ਇਕਤ੍ਰ ਹੋਕੇ ਸਤਬੀਰ ਸਿੰਘ ਅਤੇ ਓਹਨਾ ਦੀ ਧਰਮਪਤਨੀ ਦਾ ਫੁੱਲਾਂ ਦੇ ਹਾਰ ਪਾਕੇ ਮਾਨ ਸਨਮਾਨ ਕੀਤਾ ਜਿਕਰਯੋਗ ਹੈ ਕਿ ਸਤਬੀਰ ਸਿੰਘ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਿਕ ਹਨ ਆਪਣੀ ਡਿਊਟੀ ਪੂਰੀ ਇਮਾਨਦਾਰੀ,ਤਨਦੇਹੀ ਨਾਲ ਨਿਭਾਉਣ ਲਈ ਸਤਬੀਰ ਸਿੰਘ ਜਾਣੇ ਜਾਂਦੇ...

ਪੇਸ਼ਾਵਰ ਵਿੱਚ ਸਿੱਖ ਵਫ਼ਦ ਨੇ KP ਗਵਰਨਰ ਕੋਲ NADRA ਮੁੱਦੇ ਉਠਾਏ

ਪੇਸ਼ਾਵਰ ਵਿੱਚ ਸਿੱਖ ਵਫ਼ਦ ਨੇ KP ਗਵਰਨਰ ਕੋਲ NADRA ਮੁੱਦੇ ਉਠਾਏ

Sep 04, 2026 04:00 PM (Asia/Kolkata)

ਪੇਸ਼ਾਵਰ, 4 ਸਤੰਬਰ 2026 — Nazrana Times ਅਲੀ ਇਮਰਾਨ ਚੱਠਾ ਸਿੱਖ ਭਾਈਚਾਰੇ ਦੇ ਇੱਕ ਵਫ਼ਦ ਨੇ ਸ਼ੁੱਕਰਵਾਰ ਨੂੰ ਗਵਰਨਰ ਹਾਊਸ, ਪੇਸ਼ਾਵਰ ਵਿੱਚ ਖੈਬਰ ਪਖਤੂਨਖਵਾ ਦੇ ਗਵਰਨਰ ਫੈਸਲ ਕਰੀਮ ਕੁੰਡੀ ਨਾਲ ਮੁਲਾਕਾਤ ਕੀਤੀ ਅਤੇ ਨੈਸ਼ਨਲ ਡੇਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ (NADRA) ਨਾਲ ਸਬੰਧਤ ਦਸਤਾਵੇਜ਼ੀ ਕੰਮਾਂ ਵਿੱਚ ਸਿੱਖ ਨਾਗਰਿਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਤੁਰੰਤ ਹੱਲ ਦੀ ਮੰਗ ਕੀਤੀ।ਵਫ਼ਦ ਦੀ ਅਗਵਾਈ ਡਾ. ਸਾਹਿਬ ਸਿੰਘ ਅਤੇ ਪੀਪਲਜ਼ ਯੂਥ ਆਰਗੇਨਾਈਜ਼ੇਸ਼ਨ ਦੇ ਸਾਬਕਾ ਸੂਬਾਈ ਉਪ...

ਵੀਐਚਪੀ ਅਤੇ ਬਜਰੰਗ ਦਲ ਦੇ ਅਹੁਦੇਦਾਰਾਂ ਨੇ ਜਨਮ ਅਸ਼ਟਮੀ ਦੀ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ

ਵੀਐਚਪੀ ਅਤੇ ਬਜਰੰਗ ਦਲ ਦੇ ਅਹੁਦੇਦਾਰਾਂ ਨੇ ਜਨਮ ਅਸ਼ਟਮੀ ਦੀ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ

Sep 04, 2026 03:53 PM (Asia/Kolkata)

ਭਗਵਾਨ ਕ੍ਰਿਸ਼ਨ ਦੇ ਸਿਧਾਂਤਾਂ ਦੀ ਪਾਲਣਾ ਕਰੋ-ਨਰੇਸ਼ ਪੰਡਿਤਸਮਾਜ ਅਤੇ ਰਾਸ਼ਟਰ ਦਾ ਕਲਿਆਣ ਧਰਮ ਦੇ ਮਾਰਗ ਤੇ ਚੱਲ ਕੇ ਹੀ ਸੰਭਵ ਹੈ-ਤਲਵਾੜ/ਬਾਵਾ/ਆਨੰਦਕਪੂਰਥਲਾ 4 ਸਿਤੰਬਰ ਗੌਰਵ ਮੜੀਆਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ, ਸਤਿਨਾਰਾਇਣ ਮੰਦਰ ਕਮੇਟੀ ਵੱਲੋਂ ਸ਼ੁੱਕਰਵਾਰ ਸਵੇਰੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਸਵੇਰ ਕੱਢੀ ਗਈ ਪ੍ਰਭਾਤ ਫੇਰੀ ਵਿੱਚ ਸੈਂਕੜੇ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ।ਜਨਮ ਅਸ਼ਟਮੀ ਦੇ ਤਿਉਹਾਰ ਦੇ ਸਬੰਧ ਵਿੱਚ ਇਹ ਪ੍ਰਭਾਤ ਫੇਰੀ ਸਵੇਰੇ 6 ਵਜੇ...

ਪੰਜਾਬ ਸਰਕਾਰ ਵੱਲੋਂ ਧੀ ਰਾਣੀ ਪ੍ਰੋਗਰਾਮ ਤਹਿਤ 5,000 ਸਮੂਹਿਕ ਵਿਆਹਾਂ ਦਾ ਟੀਚਾ

ਪੰਜਾਬ ਸਰਕਾਰ ਵੱਲੋਂ ਧੀ ਰਾਣੀ ਪ੍ਰੋਗਰਾਮ ਤਹਿਤ 5,000 ਸਮੂਹਿਕ ਵਿਆਹਾਂ ਦਾ ਟੀਚਾ

Sep 04, 2026 03:40 PM (Asia/Kolkata)

ਲਾਹੌਰ | Nazrana Times ਅਲੀ ਇਮਰਾਨ ਚੱਠਾਪੰਜਾਬ ਦੇ ਸਮਾਜਿਕ ਭਲਾਈ ਅਤੇ ਬੈਤ-ਉਲ-ਮਾਲ ਮੰਤਰੀ ਸੋਹੇਲ ਸ਼ੌਕਤ ਬੱਟ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਧੀ ਰਾਣੀ ਪ੍ਰੋਗਰਾਮ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਮੀਟਿੰਗ ਹੋਈ। ਮੀਟਿੰਗ ਵਿੱਚ ਮੌਜੂਦਾ ਵਿੱਤੀ ਸਾਲ ਦੌਰਾਨ ਡਿਵੀਜ਼ਨ ਪੱਧਰ ’ਤੇ ਸਮੂਹਿਕ ਵਿਆਹ ਕਰਵਾਉਣ ਦੀ ਵਿਵਸਥਾ ਅਤੇ ਪ੍ਰਕਿਰਿਆ ਦੀ ਸਮੀਖਿਆ ਕੀਤੀ ਗਈ।ਮੀਟਿੰਗ ਵਿੱਚ ਪੰਜਾਬ ਸਮਾਜਿਕ ਭਲਾਈ ਅਤੇ ਬੈਤ-ਉਲ-ਮਾਲ ਵਿਭਾਗ ਦੀ ਸਕੱਤਰ ਸਾਇਰਾ ਉਮਰ, ਸਮਾਜਿਕ ਭਲਾਈ ਪੰਜਾਬ ਦੇ ਡਾਇਰੈਕਟਰ ਜਨਰਲ ਡਾ...

ਅੰਤਰਧਾਰਮਿਕ ਕਾਨਫਰੰਸ ਵਿੱਚ ਸ਼ਾਂਤੀ, ਧਾਰਮਿਕ ਆਜ਼ਾਦੀ ਅਤੇ ਸਮਾਜਿਕ ਏਕਤਾ ’ਤੇ ਜ਼ੋਰ

ਅੰਤਰਧਾਰਮਿਕ ਕਾਨਫਰੰਸ ਵਿੱਚ ਸ਼ਾਂਤੀ, ਧਾਰਮਿਕ ਆਜ਼ਾਦੀ ਅਤੇ ਸਮਾਜਿਕ ਏਕਤਾ ’ਤੇ ਜ਼ੋਰ

Sep 04, 2026 03:22 PM (Asia/Kolkata)

ਰਹਿਮਤ-ਉਲ-ਲਿਲ-ਆਲਮੀਨ ਅੰਤਰਧਾਰਮਿਕ ਸਦਭਾਵਨਾ ਕਾਨਫਰੰਸ ਵਿੱਚ ਸ਼ਾਂਤੀ, ਸਹਿਣਸ਼ੀਲਤਾ ਅਤੇ ਮਨੁੱਖਤਾ ਦਾ ਸੰਦੇਸ਼ਲਾਹੌਰ — ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ ਰਹਿਮਤ-ਉਲ-ਲਿਲ-ਆਲਮੀਨ ਅੰਤਰਧਾਰਮਿਕ ਸਦਭਾਵਨਾ ਕਾਨਫਰੰਸ ਵਿੱਚ ਮੁਸਲਿਮ, ਸਿੱਖ, ਹਿੰਦੂ ਅਤੇ ਇਸਾਈ ਭਾਈਚਾਰਿਆਂ ਦੇ ਧਾਰਮਿਕ ਵਿਦਵਾਨਾਂ ਅਤੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਸ਼ਾਂਤੀ, ਸਹਿਣਸ਼ੀਲਤਾ, ਆਪਸੀ ਸਨਮਾਨ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ।ਰਾਓ ਡੈਂਟਲ ਹਸਪਤਾਲ ਦੇ ਆਡੀਟੋਰੀਅਮ ਵਿੱਚ ਹੋਈ...

ਜੰਗ ਦਾ ਅਖਾੜਾ ਬਣਿਆ ਸੋਸ਼ਲ ਮੀਡੀਆ

ਜੰਗ ਦਾ ਅਖਾੜਾ ਬਣਿਆ ਸੋਸ਼ਲ ਮੀਡੀਆ

Sep 04, 2026 02:54 PM (Asia/Kolkata)

ਸੋਸ਼ਲ ਮੀਡੀਆ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਇੱਕ ਵਧੀਆ ਜ਼ਰੀਆ ਹੈ। ਸੁਹਿਰਦ ਸਿੱਖ ਨੌਜਵਾਨ ਸੋਸ਼ਲ ਮੀਡੀਆ ਦੀ ਸਾਰਥਿਕ ਢੰਗ ਨਾਲ਼ ਵਰਤੋਂ ਕਰਦੇ ਹਨ ਪਰ ਵੱਡੀ ਗਿਣਤੀ ਉਨ੍ਹਾਂ ਨਾ-ਸਮਝ ਅਤੇ ਗੁੰਮਰਾਹ ਹੋਏ ਨੌਜਵਾਨਾਂ ਦੀ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਨੂੰ ਜੰਗ ਦਾ ਅਖਾੜਾ ਬਣਾਇਆ ਹੋਇਆ ਹੈ। ਉਹ ਇੱਕ-ਦੂਜੇ ਨੂੰ ਭੰਡਣ, ਬਦਨਾਮ ਕਰਨ ਅਤੇ ਨੀਂਵਾਂ ਗਰਦਾਨਣ ‘ਚ ਰੁੱਝੇ ਰਹਿੰਦੇ ਹਨ। ਕਈ ਤਾਂ ਵਿਵਾਦਿਤ ਮੁੱਦਿਆਂ ਨੂੰ ਉਛਾਲ ਕੇ ਵਾਰ-ਵਾਰ ਸਵਾਦ ਭਾਲੀ ਜਾਂਦੇ ਹਨ। ਕਈ ਆਪਣੇ ਧੜੇ ਦੇ ਪੱਖ ਨੂੰ ਸੌ...

Loading…
Loading the web debug toolbar…
Attempt #