ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ਡਾ. ਸਤਿੰਦਰ ਪਾਲ ਸਿੰਘ
ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ  ...
ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ  ...
ਲਾਹੌਰ, ਪਾਕਿਸਤਾਨ (ਅਲੀ ਇਮਰਾਨ ਚੱਠਾ) ਪੰਜਾਬ ਸਰਕਾਰ ਨੇ ਬਾਢ ਪੀੜਤਾਂ ਲਈ ਇਕ ਸੰਵੇਦਨਸ਼ੀਲ ਕਦਮ ਚੁੱਕਦੇ ਹੋਏ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਨਵੇਂ ਜੁੱਤੇ ਵੰਡੇ। ਇਹ ਸਿਰਫ਼ ਸੁਰੱਖਿਆ ਨਹੀਂ, ਸਗੋਂ ਉਮੀਦ, ਹੌਸਲੇ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹਨ। ਮੁੱਖ ਮੰਤਰੀ ਮਰਯਮ ਨਵਾਜ਼ ਸ਼ਰੀਫ਼ ਨੇ ਚੁੰਗ ਬਾਢ ਰਾਹਤ ਕੈਂਪ (ਲਾਹੌਰ) ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਭਾਵਿਤ ਮਹਿਲਾਵਾਂ ਅਤੇ ਬੱਚਿਆਂ ਨੂੰ ਸਾਂਤਵਨਾ ਦਿੱਤੀ ਅਤੇ ਯਕੀਨ ਦਿਵਾਇਆ ਕਿ ਸਰਕਾਰ ਤੁਰੰਤ ਰਾਹਤ ਨਾਲ ਨਾਲ ਲੰਬੇ ਸਮੇਂ ਦੇ ਪੁਨਰਵਾਸ...
ਟਰੱਸਟ ਵੱਲੋਂ ਸੇਵਾ ਕਾਰਜ਼ ਨਿਰੰਤਰ ਜਾਰੀ ਰਹਿਣਗੇ- ਡਾ.ਉਬਰਾਏ ਰਾਕੇਸ਼ ਨਈਅਰ ਚੋਹਲਾ ਲੋਪੋਕੇ/ਚੁਗਾਵਾਂ/ਅੰਮ੍ਰਿਤਸਰ,4 ਸਤੰਬਰ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਆਪਣੇ ਸੇਵਾ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆ ਅੱਜ ਰਾਜਾਸਾਂਸੀ ਹਲਕੇ ਨਾਲ ਸਬੰਧਿਤ ਪਿੰਡਾਂ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ 20 ਟਨ ਚਾਰਾ...
ਹਲਕਾ ਜਗਰਾਉਂ ਦੀ ਸੰਗਤ ਵੱਲੋਂ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ ਦਾ ਕੀਤਾ ਧੰਨਵਾਦ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,4 ਸਤੰਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀਰਵਾਰ ਨੂੰ ਹੜ੍ਹਾਂ ਨਾਲ ਪ੍ਰਭਾਵਿਤ ਪਿੰਡ ਮੁੰਡਾਪਿੰਡ ਦੇ ਪੀੜਤਾਂ ਲਈ ਹਲਕਾ ਜਗਰਾਉਂ ਦੇ ਪਿੰਡ ਦੇਹੜਕਾ ਦੀ ਸੰਗਤ ਵੱਲੋਂ ਭੇਜੀ ਗਈ ਰਾਹਤ ਸਮੱਗਰੀ ਦਾ ਸਵਾਗਤ ਕਰਦਿਆਂ ਸਮੂਹ ਸੰਗਤ ਦਾ ਧੰਨਵਾਦ ਕੀਤਾ।ਇਸ ਰਾਹਤ ਸਮੱਗਰੀ...
ਪਿੰਡ ਜੌਹਲ ਢਾਏ ਵਾਲਾ,ਚੰਬਾ ਕਲਾਂ ਤੇ ਧੁੰਨ ਢਾਏ ਵਾਲਾ ਵਿਖੇ ਪ੍ਰਭਾਵਿਤ ਪਰਿਵਾਰਾਂ ਲਈ ਰਾਸ਼ਨ ਤੇ ਪਸੂਆਂ ਵਾਸਤੇ ਚਾਰਾ ਪਹੁੰਚਾਇਆ ਰਾਕੇਸ਼ ਨਈਅਰ ਚੋਹਲਾ ਸਾਹਿਬ/ਖਡੂਰ ਸਾਹਿਬ,4 ਸਤੰਬਰ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਸ.ਮਨਜਿੰਦਰ ਸਿੰਘ ਲਾਲਪੁਰਾ ਅਤੇ ਪ੍ਰਭਜੋਤ ਕੌਰ ਚੈਅਰਮੈਨ ਜਿਲ੍ਹਾ ਯੋਜਨਾ ਬੋਰਡ ਮੋਹਾਲੀ ਨੇ ਪਿੰਡ ਜੌਹਲ ਢਾਏ ਵਾਲਾ, ਚੰਬਾ ਕਲਾਂ ਤੇ ਧੁੰਨ ਢਾਏ ਵਾਲਾ ਵਿਖੇ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਰਾਸ਼ਨ ਤੇ ਪਸੂਆਂ ਵਾਸਤੇ ਚਾਰਾ ਪਹੁੰਚਾ ਕੇ ਸਹਾਇਤਾ ਕੀਤੀ...
ਅੰਮ੍ਰਿਤਸਰ, 4 ਸਤੰਬਰ ,ਨਜ਼ਰਾਨਾ ਟਾਈਮਜ਼ ਬਿਊਰੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਬਰਿੰਦਰ ਸਿੰਘ ਕੈਨੇਡਾ ਨੇ ਕਿਹਾ ਕਿ ਪਿਛਲੇ ਦੋ ਸਾਲ ਪਹਿਲਾਂ ਸੰਨ 2023 ਵਿੱਚ ਵੀ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦੀ ਮਾਰ ਝੱਲੀ ਸੀ ਤੇ ਹੁਣ ਵੀ ਅਗਸਤ 2025 ਵਿੱਚ ਫਿਰ ਓਹੀ ਸੰਤਾਪ ਭੋਗ ਰਹੇ ਹਨ। ਓਦੋਂ ਵੀ ਪੰਜਾਬ ਵਿੱਚ ਇਹ ਚਰਚਾ ਜ਼ੋਰਾਂ ਉੱਤੇ ਸੀ ਕਿ ਪੰਜਾਬ ਵਿੱਚ ਇਹ ਹੜ੍ਹ ਕੁਦਰਤੀ ਨਹੀਂ ਆਏ, ਬਲਕਿ ਸਰਕਾਰ ਵੱਲੋਂ ਲਿਆਂਦੇ ਗਏ ਹਨ ਤਾਂ ਜੋ ਸਿੱਖਾਂ, ਪੰਜਾਬੀਆਂ ਅਤੇ ਪੰਜਾਬ ਨੂੰ ਖ਼ਤਮ ਕੀਤਾ...
ਸਿੱਖੀ ਉੱਤੇ ਇੱਕ ਹੋਰ ਹਮਲਾ, ਸਿੱਖ ਸੰਸਥਾਵਾਂ ਚੁੱਪ ਕਿਉਂ ? ਅਦਿੱਤਿਆ ਨਾਥ ਯੋਗੀ ਨੇ ਕਿਹਾ, ਸਿੱਖ ਗੁਰੂਆਂ ਨੇ ਸਨਾਤਨ ਧਰਮ ਤੇ ਭਾਰਤੀ ਸੱਭਿਆਚਾਰ ਬਚਾਉਣ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਧਰਮ ਪ੍ਰਚਾਰ ਕਮੇਟੀ, ਕਿਸੇ ਵੀ ਅਕਾਲੀ ਦਲ, ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁਖੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਾਂ ਮੌਜੂਦਾ ਕਾਰਜਕਾਰੀ ਜਥੇਦਾਰ ਨੇ ਯੋਗੀ ਦੇ ਬੇ-ਬੁਨਿਆਦ ਅਪਮਾਨਜਨਕ ਬਿਆਨ ਦਾ ਕੋਈ ਗੰਭੀਰ ਨੋਟਿਸ ਨਹੀਂ ਲਿਆ ।ਉੱਤਰ ਪ੍ਰਦੇਸ਼ ਦੇ ਸੀ।ਐੱਮ। ਅਦਿੱਤਿਆ ਨਾਥ ਯੋਗੀ ਨੇ ਭਗਵੇਂ...
ਪਸ਼ੂਆਂ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਭੁੱਖਾ-ਡਾ.ਓਬਰਾਏ ਰਾਕੇਸ਼ ਨਈਅਰ ਚੋਹਲਾ ਪੱਟੀ/ਤਰਨਤਾਰਨ,4 ਸਤੰਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐਸਪੀ ਸਿੰਘ ਉਬਰਾਏ ਪੰਜਾਬ ਭਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ 'ਤੇ ਹਨ।ਜਿਸ ਤਹਿਤ ਉਹ ਪੱਟੀ ਹਲਕੇ ਦੇ ਪਿੰਡ ਝੁੱਗੀਆਂ ਨੂਰ ਮੁਹੰਮਦ ਵਿਖੇ ਪੁੱਜੇ ਅਤੇ ਪਿੰਡ ਵਾਸੀਆਂ ਦਾ ਦੁੱਖ ਸੁਣਿਆ ਅਤੇ ਮਦਦ ਦਾ ਭਰੋਸਾ ਦਿਵਾਇਆ।ਉਹਨਾਂ ਕਿਹਾ ਕਿ ਇਹ ਪੰਜਾਬ ਲਈ ਬਹੁਤ ਮੁਸ਼ਕਲ ਘੜੀ ਹੈ,ਪਰ ਪੰਜਾਬੀ ਆਪਸੀ ਇਕਜੁੱਟਤਾ...
ਅੰਮ੍ਰਿਤਸਰ, 4 ਸਤੰਬਰ, ਨਜ਼ਰਾਨਾ ਟਾਈਮਜ਼ ਬਿਊਰੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਹੀਆ ਗੰਜ ਲਖਨਊ ਤੋਂ ਆਪਣੇ ਅਗਲੇ ਪੜਾਅ ਗੁਰਦੁਆਰਾ ਨਾਨਕਸਰ ਪਿਆਓ ਸਾਹਿਬ ਮਹਿੰਗਾਪੁਰ ਉੱਤਰ ਪ੍ਰਦੇਸ਼ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਜੇ ਧਾਰਮਿਕ ਦੀਵਾਨ...
ਮੁਰਰੀ, 4 ਸਤੰਬਰ, ਅਲੀ ਇਮਰਾਨ ਚੱਠਾ ਖੈਬਰ ਪਖਤੂਨਖਵਾ (KP) ਸੂਬਾਈ ਅਸੈਂਬਲੀ ਦੇ ਹਾਲ ਹੀ ਵਿੱਚ ਚੁਣੇ ਗਏ ਮੈਂਬਰਾਂ ਲਈ ਇੱਕ ਤਿੰਨ-ਰੋਜ਼ਾ ਨਵੇਂ ਮੈਂਬਰਾਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਅੱਜ ਰਾਮਦਾ ਹੋਟਲ, ਮੁਰਰੀ ਵਿੱਚ ਸ਼ੁਰੂ ਹੋਇਆ। ਇਸ ਸਮਾਗਮ ਦਾ ਸਾਂਝੇ ਤੌਰ 'ਤੇ ਪਾਕਿਸਤਾਨ ਇੰਸਟੀਚਿਊਟ ਫਾਰ ਪਾਰਲੀਮੈਂਟਰੀ ਸਰਵਿਸਿਜ਼ (PIPS) ਨੇ ਯੂ.ਐੱਨ. ਵੂਮੈਨ ਦੇ ਨਾਲ ਮਿਲ ਕੇ ਯੂ.ਐੱਨ.ਡੀ.ਪੀ. ਦੇ ਸਹਿਯੋਗ ਨਾਲ ਆਯੋਜਨ ਕੀਤਾ ਹੈ।ਇਹ ਪ੍ਰੋਗਰਾਮ, ਜੋ 1 ਤੋਂ 3 ਸਤੰਬਰ 2025 ਤੱਕ ਚੱਲੇਗਾ, ਦਾ ਉਦੇਸ਼...
ਤਰਨ ਤਾਰਨ ਗੁਰਮੀਤ ਸਿੰਘ ਵਲਟੋਹਾ ਦੇਰ ਸ਼ਾਮ ਬਿਆਸ ਦਰਿਆ ਨਾ ਲੱਗਦੇ ਬਨ੍ਹ ’ਤੇ ਸੇਵਾ ਕਰਨ ਤੋਂ ਬਾਅਦ ਘਰ ਪਰਤ ਰਹੇ ਬਲਾਕ ਪੱਟੀ ਦੇ ਪ੍ਰਧਾਨ ਅਤੇ ਪਿੰਡ ਤੂਤ ਦੇ ਸਾਬਕਾ ਸਰਪੰਚ ਦਾ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ 6 ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬਲਾਕ ਪੱਟੀ ਤੋਂ ਪ੍ਰਧਾਨ ਅਤੇ ਪਿੰਡ ਤੂਤ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ (60) ਜਦੋਂ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਕੋਟ ਬੁੱਢਾ ਵਿਖੇ ਬੰਨ...
ਲਾਹੌਰ/ਬੂਨਰ(ਅਲੀ ਇਮਰਾਨ ਚੱਠਾ) ਪਾਕਿਸਤਾਨ ਵਿੱਚ ਮਾਨਸੂਨੀ ਬਾਰਿਸ਼ ਨੇ ਪੰਜਾਬ ਅਤੇ ਖੈਬਰ ਪਖਤੂਨਖ਼ਵਾ (ਕੇਪੀਕੇ) ਵਿੱਚ ਭਾਰੀ ਤਬਾਹੀ ਮਚਾਈ ਹੈ। ਪਿੰਡ ਡੁੱਬ ਗਏ, ਹਜ਼ਾਰਾਂ ਲੋਕ ਬੇਘਰ ਹੋ ਗਏ ਅਤੇ ਸਿਹਤ ਸੰਕਟ ਪੈਦਾ ਹੋ ਗਿਆ। ਇਸ ਸੰਕਟਮਈ ਸਮੇਂ 'ਚ ਯੂਨਾਈਟਡ ਸਿੱਖਸ, ਇੱਕ ਵਿਸ਼ਵ-ਪੱਧਰੀ ਮਨੁੱਖਤਾ ਸੰਗਠਨ, ਵੱਡੇ ਪੱਧਰ 'ਤੇ ਰਾਹਤ ਕੰਮ ਸ਼ੁਰੂ ਕਰ ਚੁੱਕਾ ਹੈ। ਖੈਬਰ ਪਖਤੂਨਖ਼ਵਾ ਵਿੱਚ ਕਾਰਜ ਬੂਨਰ ਜ਼ਿਲ੍ਹੇ ਦੇ ਪੀਰ ਬਾਬਾ ਪਿੰਡ ਵਿੱਚ ਅਚਾਨਕ ਆਈ ਬਾਢ ਨਾਲ ਪੂਰੀਆਂ ਬਸਤੀਆਂ ਉਜੜ ਗਈਆਂ। ਖੜ੍ਹਾ ਪਾਣੀ...