4 May 2025 ਦੀਆਂ ਖ਼ਬਰਾਂ

6 published stories
ਚਮਕੌਰ ਸਾਹਿਬ ਨੇੜੇ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ ਲਗਵਾਉਣ ਤੋਂ ਪਿਛਾਂਹ ਹਟੇ ਪੰਜਾਬ ਸਰਕਾਰ- ਜਥੇਦਾਰ ਕੁਲਦੀਪ ਸਿੰਘ ਗੜਗੱਜ

ਚਮਕੌਰ ਸਾਹਿਬ ਨੇੜੇ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ ਲਗਵਾਉਣ ਤੋਂ ਪਿਛਾਂਹ ਹਟੇ ਪੰਜਾਬ ਸਰਕਾਰ- ਜਥੇਦਾਰ ਕੁਲਦੀਪ ਸਿੰਘ ਗੜਗੱਜ

May 05, 2025 03:56 AM (Asia/Kolkata)

ਅੰਮ੍ਰਿਤਸਰ , 4 ਮਈ- ਨਜ਼ਰਾਨਾ ਟਾਈਮਜ ਬਿਊਰੋ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਆਖਿਆ ਹੈ ਕਿ ਉਹ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ ਲਗਵਾਉਣ ਤੋਂ ਪਿਛਾਂਹ ਹਟੇ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ...

ਪਾਕਿਸਤਾਨ:-ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦਾ ਐਕਸ਼ਨ: ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ 'ਤੇ ਸ਼ਿਕੰਜਾ

ਪਾਕਿਸਤਾਨ:-ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦਾ ਐਕਸ਼ਨ: ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ 'ਤੇ ਸ਼ਿਕੰਜਾ

May 05, 2025 03:01 AM (Asia/Kolkata)

ਲਾਹੌਰ, 4 ਮਈ , ਅਲੀ ਇਮਰਾਨ ਚੱਠਾ ਸੰਘੀ ਸਕੱਤਰ ਧਾਰਮਿਕ ਮਾਮਲੇ ਅਤੇ ਅੰਤਰ-ਧਰਮ ਸਦਭਾਵਨਾ, ਡਾ. ਸਈਦ ਅੱਤਾ-ਉਰ-ਰਹਿਮਾਨ ਦੇ ਵਿਸ਼ੇਸ਼ ਨਿਰਦੇਸ਼ਾਂ 'ਤੇ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਕਰਾਚੀ ਨੇ ਹੈਦਰਾਬਾਦ ਅਤੇ ਸੁੱਕਰ ਵਿੱਚ ਜ਼ਮੀਨਾਂ 'ਤੇ ਕਬਜ਼ਾ ਕਰਨ ਵਾਲਿਆਂ ਵਿਰੁੱਧ ਇੱਕ ਵੱਡੀ ਕਾਰਵਾਈ ਕੀਤੀ, ਜਿਸ ਵਿੱਚ 742 ਮਿਲੀਅਨ ਰੁਪਏ ਤੋਂ ਵੱਧ ਦੀ ਕੀਮਤੀ ਸਰਕਾਰੀ ਟਰੱਸਟ ਜਾਇਦਾਦ ਸਫਲਤਾਪੂਰਵਕ ਮੁੜ ਪ੍ਰਾਪਤ ਕੀਤੀ ਗਈ। ਈਟੀਪੀਬੀ ਦੇ ਸਕੱਤਰ ਫਰੀਦ ਇਕਬਾਲ, ਪ੍ਰਸ਼ਾਸਕ ਆਸਿਫ ਖਾਨ ਅਤੇ...

ਸ਼ਹੀਦ ਕਮਲਜੀਤ ਸਿੰਘ ਬੱਬਰ ਦੀ ਯਾਦ 'ਚ ਕਰਵਾਇਆ ਸਮਾਗਮ, ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਪਰਿਵਾਰ ਦਾ ਸਨਮਾਨ

ਸ਼ਹੀਦ ਕਮਲਜੀਤ ਸਿੰਘ ਬੱਬਰ ਦੀ ਯਾਦ 'ਚ ਕਰਵਾਇਆ ਸਮਾਗਮ, ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਪਰਿਵਾਰ ਦਾ ਸਨਮਾਨ

May 05, 2025 02:33 AM (Asia/Kolkata)

ਅੰਮ੍ਰਿਤਸਰ, 4 ਮਈ , ਨਜ਼ਰਾਨਾ ਟਾਈਮਜ ਬਿਊਰੋ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹੀਦ ਹੋਏ ਬੱਬਰ ਖ਼ਾਲਸਾ ਦੇ ਮਾਝਾ ਜੋਨ ਦੇ ਮੁਖੀ ਅਮਰ ਸ਼ਹੀਦ ਭਾਈ ਕਮਲਜੀਤ ਸਿੰਘ ਬੱਬਰ ਉਰਫ਼ ਮਾਸਟਰ ਦੀ ਯਾਦ 'ਚ ਸ਼ਹੀਦੀ ਸਮਾਗਮ ਉਹਨਾਂ ਦੇ ਭਰਾ ਢਾਡੀ ਭਾਈ ਅਮਰਜੀਤ ਸਿੰਘ ਗੁਰਦਾਸਪੁਰੀ ਦੇ ਗ੍ਰਹਿ, ਸੁਲਤਾਨਵਿੰਡ ਰੋਡ...

ਵਿਦਿਆਰਥੀਆਂ ਦਾ ਸਨਮਾਨ ਸਭ ਤੋਂ ਉੱਪਰ,ਤੁਰੰਤ ਕਾਰਵਾਈ ਕੀਤੀ- ਹਰਜੋਤ ਬੈਂਸ

ਵਿਦਿਆਰਥੀਆਂ ਦਾ ਸਨਮਾਨ ਸਭ ਤੋਂ ਉੱਪਰ,ਤੁਰੰਤ ਕਾਰਵਾਈ ਕੀਤੀ- ਹਰਜੋਤ ਬੈਂਸ

May 05, 2025 02:09 AM (Asia/Kolkata)

ਵਿਦਿਆਰਥੀਆਂ ਦਾ ਸਨਮਾਨ ਸਭ ਤੋਂ ਉੱਪਰ,ਤੁਰੰਤ ਕਾਰਵਾਈ ਕੀਤੀ- ਹਰਜੋਤ ਬੈਂਸ ਸਕੂਲ ਇੰਚਾਰਜ ਮੁਅੱਤਲ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,4 ਮਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ 'ਤੇ ਤਰਨ ਤਾਰਨ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਇੰਦਵਾਲ ਸਾਹਿਬ ਦੇ ਇੰਚਾਰਜ ਨੂੰ ਸਕੂਲ ਵਿੱਚ ਇੱਕ ਸਮਾਗਮ ਦੌਰਾਨ ਵਿਦਿਆਰਥੀਆਂ ਤੋਂ ਵੇਟਰ ਦਾ ਕੰਮ ਕਰਵਾਉਣ (ਸਨੈਕਸ ਵਰਤਵਾਉਣ) ਦੇ ਮਾਮਲੇ ਵਿੱਚ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਸਕੂਲਾਂ ਵਿੱਚ...

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫਤਰ ਦਾ ਕੰਮਕਾਰ ਰਬ ਆਸਰੇ ਚਲ ਰਿਹਾ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫਤਰ ਦਾ ਕੰਮਕਾਰ ਰਬ ਆਸਰੇ ਚਲ ਰਿਹਾ

May 04, 2025 07:43 PM (Asia/Kolkata)

30 ਫੀਡਰਾਂ ਤੇ 28 ਟੈਕਨੀਕਲ ਮੁਲਾਜਮ ਕੰਮ ਕਰ ਰਹੇ ਹਨ  ਇਹਨਾਂ ਵਿਚੋਂ ਵੀ ਕੁਝ ਟੈਕਨੀਕਲ ਮੁਲਾਜਮਾਂ ਨੂੰ ਕਲਰਕਾਂ ਦੀ ਜਗਾ ਤੇ ਲਗਾ ਕੇ ਕੰਮ ਚਲਾਇਆ ਜਾ ਰਿਹਾ,ਦਫਤਰ ਦੀ ਬਿਲਡਿੰਗ ਘਾਤਕ ਹਾਦਸੇ ਨੂੰ ਸਦਾ ਦੇ  ਰਹੀ ਹੈ। ਟਾਂਗਰਾ - ਸੁਰਜੀਤ ਸਿੰਘ ਖਾਲਸਾ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦਾ ਕੰਮਕਾਰ ਰਬ ਆਸਰੇ ਹੀ ਚਲ ਰਿਹਾ ਹੈ।ਬਿਜਲੀ ਮੁਲਾਜ਼ਮਾਂ ਦੇ ਵੱਡੀ ਪੱਧਰ ਤੇ ਸੇਵਾ ਮੁਕਤ ਹੋਣ ਤੇ ਕੋਈ ਨਵੀਂ ਰੈਗੂਲਰ ਭਰਤੀ ਨਾ ਹੋਣ ਕਾਰਣ ਬਿਜਲੀ ਮੁਲਾਜ਼ਮਾਂ ਨੂੰ ਸਖਤ ਮੁਸ਼ਕਲਾਂ ਦਾ...

ਮੈਂ ਤਾਂ ਬੇਬੇ ਸਾਧ ਬਣੂੰਗਾ

ਮੈਂ ਤਾਂ ਬੇਬੇ ਸਾਧ ਬਣੂੰਗਾ

May 04, 2025 06:40 AM (Asia/Kolkata)

ਮੈਂ ਤਾਂ ਬੇਬੇ ਸਾਧ ਬਣੂੰਗਾ ਨਾ ਬਣਨਾ ਪਟਵਾਰੀ, ਮੁਨਸ਼ੀ ਨਾ ਚੁਕਣੀ ਨੇਤਾ ਦੀ ਝੋਲੀ ਮੈਂ ਤਾਂ ਬੇਬੇ ਸਾਧ ਬਣੂੰਗਾ ਪੜ੍ਹਨ ਪੁੜ੍ਹਨ ਦੇ ਮਾਰ ਤੂੰ ਗੋਲੀ ਮੈਂ ਤਾਂ ਬੇਬੇ ਸਾਧ ……. ਪੜ੍ਹੇ ਲਿਖੇ ਨੇ ਧੱਕੇ ਖਾਂਦੇ ਸਾਧ ਪਖੰਡੀ ਮੌਜ ਉੜਾਂਦੇ ਸਾਧਾਂ ਦੇ ਡੇਰੇ ਵਿੱਚ ਰਹਿੰਦੀ ਸਦਾ ਦੀਵਾਲੀ ਤੇ ਨਿੱਤ ਹੋਲੀ ਮੈਂ ਤਾਂ ਬੇਬੇ ਸਾਧ ……. ਕੋਈ ਤਾਂ ਕਿੱਲਾ ਨਾਮ ਲਵਾਊ ਕੋਈ ਸਰੀਆ, ਸੀਮੇਂਟ ਲਿਆਊ ਮਹਿਲ ਜਿਹਾ ਬਣ ਜਾਊ ਡੇਰਾ ਰਾਜ ਕਰੂ ਤੇਰਾ ਪੁੱਤ ‘ਘੋਲੀ’ ਮੈਂ ਤਾਂ ਬੇਬੇ ਸਾਧ …….. ਪਾਊ ਚਿਲਕਣੇ ਕੱਪੜੇ ਸੋਹਣੇ...

  • Previous
  • 1
  • Next
Loading…
Loading the web debug toolbar…
Attempt #