ਗੁਰੂ ਦੇ ਸਿੱਖ ਤਾਂ ਅਕਾਲ ਦੇ ਪੁਜਾਰੀ ਨੇ, ਕਿਸੇ ਦੇਸ਼ ਦੇ ਭਗਤ ਨਹੀਂ...
ਸਾਡੇ ਲਈ ਭਾਰਤ ਦੀ ਧਰਤੀ, ਅਮਰੀਕਾ ਦੀ ਧਰਤੀ, ਕੈਨੇਡਾ ਦੀ ਧਰਤੀ, ਆਸਟ੍ਰੇਲੀਆ ਦੀ ਧਰਤੀ ਇੱਕੋ ਜਿਹੇ ਅਰਥ ਰੱਖਦੀ ਹੈ। ਉਹ ਵੀ ਲੋਕ ਹੈਗੇ ਨੇ ਜਿਨ੍ਹਾਂ ਦਾ ਧਰਮ ਭਾਰਤ ਤੋਂ ਬਗੈਰ ਹੋਰ ਮੁਲਕਾਂ ਦੀਆਂ ਧਰਤੀਆਂ ਨੂੰ ਮਲੇਛ ਕਹਿ ਕੇ ਓਨਾ ਚਿਰ ਖਾਣ-ਪੀਣ ਸਾਂਝਾ ਕਰਨ ਤੋਂ ਰੋਕਦਾ ਹੈ ਜਦੋਂ ਤਕ ਉਹਨਾਂ ਮੁਲਕਾਂ ਤੋਂ ਮੁੜੇ ਹਿੰਦੂ ਗੰਗਾ-ਜਲ ਨਾਲ ਪਵਿੱਤਰ ਨਾ ਹੋ ਜਾਣ ਤੇ ਘਰ ਪੰਡਿਤ ਨੂੰ ਬੁਲਾ ਕੇ 'ਪੂਜਾ' ਕਰਵਾ ਕੇ 'ਸ਼ੁੱਧੀ' ਨਾ ਕਰਵਾ ਲੈਣ।ਅਸੀਂ ਜਾਣਦੇ ਹਾਂ ਕਿ ਸਮੁੰਦਰ-ਪਾਰ ਯਾਤਰਾ ਕਰਨ ਤੋਂ ਕਿਹੜਾ ਧਰਮ...