ਆਪ ਕੇ ਸੰਤ ਤੋ ਹਮਾਰੇ ਲੀਏ ਖ਼ੁਦਾ ਹੈਂ
ਆਪ ਕੇ ਸੰਤ ਤੋ ਹਮਾਰੇ ਲੀਏ ਖ਼ੁਦਾ ਹੈਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ, ਖ਼ਾਲਸਾ ਪੰਥ ਦੀ ਐਸੀ ਮਹਾਨ ਸ਼ਖ਼ਸੀਅਤ ਹਨ ਜਿਨ੍ਹਾਂ ਦੀਆਂ ਸਿਫ਼ਤਾਂ ਦੂਜੀਆਂ ਕੌਮਾਂ ਦੇ ਲੋਕ ਵੀ ਕਰਦੇ ਹਨ। ਜਦੋਂ ਸੰਨ 2023 ’ਚ ਅਸੀਂ ਕਸ਼ਮੀਰ ਗਏ ਤਾਂ ਪਹਿਲਗਾਮ ’ਚ ਅਚਾਨਕ ਹੀ ਸਾਡੀ ਮੁਲਾਕਾਤ ਇੱਕ ਮੁਸਲਿਮ ਵੀਰ ‘ਮਹਿਰਾਜ ਦੀਨ ਭੱਟ’ ਨਾਲ਼ ਹੋਈ। ਜਦ ਉਸ ਨੇ ਮੇਰੀ ਗੱਡੀ ’ਤੇ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਲੱਗੀ ਵੇਖੀ ਤਾਂ ਉਹ ਬਾਗ਼ੋ-ਬਾਗ਼ ਹੋ ਗਿਆ, ਉਸ ਨੇ ਸੰਤਾਂ ਦੀ ਤਸਵੀਰ ਨੂੰ ਸੈਲਿਊਟ ਕੀਤਾ। ਮੇਰੇ ਦੋਸਤ ਸ. ਅੰਗਦ...