31 October 2025 ਦੀਆਂ ਖ਼ਬਰਾਂ

12 published stories
ਲਾਹੌਰ ਕਾਨਫਰੰਸਾਂ ਵਿੱਚ ਵਿਸ਼ਵ ਧਰਮ ਅਤੇ ਸੱਭਿਆਚਾਰਕ ਸੰਵਾਦ

ਲਾਹੌਰ ਕਾਨਫਰੰਸਾਂ ਵਿੱਚ ਵਿਸ਼ਵ ਧਰਮ ਅਤੇ ਸੱਭਿਆਚਾਰਕ ਸੰਵਾਦ

Nov 01, 2025 05:16 AM (Asia/Kolkata)

ਲਾਹੌਰ, 30 ਅਕਤੂਬਰ, 2025 —ਨਜ਼ਰਾਨਾ ਟਾਈਮਜ  ਇਸ ਹਫ਼ਤੇ ਲਾਹੌਰ ਵਿੱਚ ਅੰਤਰ-ਧਰਮ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਸਮਾਗਮਾਂ ਦੀ ਇੱਕ ਲੜੀ ਨੇ ਮਿਨਹਾਜ ਯੂਨੀਵਰਸਿਟੀ ਲਾਹੌਰ ਦੁਆਰਾ ਆਯੋਜਿਤ ਵਿਸ਼ਵ ਧਰਮਾਂ ਬਾਰੇ ਕਾਨਫਰੰਸ ਵਿੱਚ ਦੁਨੀਆ ਭਰ ਦੇ ਵਿਦਵਾਨਾਂ, ਡਿਪਲੋਮੈਟਾਂ ਅਤੇ ਲੇਖਕਾਂ ਨੂੰ ਇਕੱਠਾ ਕੀਤਾ। ਖੋਜ ਪੱਤਰਾਂ ਦੇ ਨਤੀਜੇ ਮਨੁੱਖਤਾ, ਸ਼ਾਂਤੀ, ਸ਼ਾਂਤੀ ਅਤੇ ਸੰਵਾਦ ਦੇ ਪਾਠ ਦੇ ਦੁਆਲੇ ਘੁੰਮਦੇ ਹਨ ਜੋ ਵਿਸ਼ਵ ਬੌਧਿਕ ਸੰਵਾਦ ਦੇ ਕੇਂਦਰ ਵਜੋਂ ਸ਼ਹਿਰ ਦੀ ਵੱਧ ਰਹੀ ਭੂਮਿਕਾ 'ਤੇ...

ਪੰਜਾਬ CNF ਵੱਲੋਂ ਨਸ਼ਿਆਂ ਦੇ ਵਪਾਰੀ ਖਿਲਾਫ਼ 9 ਕਾਮਯਾਬ ਕਾਰਵਾਈਆਂ, ਭਾਰੀ ਮਾਤਰਾ ਵਿੱਚ ਨਸ਼ਾ ਅਤੇ ਹਥਿਆਰ ਜ਼ਬਤ

ਪੰਜਾਬ CNF ਵੱਲੋਂ ਨਸ਼ਿਆਂ ਦੇ ਵਪਾਰੀ ਖਿਲਾਫ਼ 9 ਕਾਮਯਾਬ ਕਾਰਵਾਈਆਂ, ਭਾਰੀ ਮਾਤਰਾ ਵਿੱਚ ਨਸ਼ਾ ਅਤੇ ਹਥਿਆਰ ਜ਼ਬਤ

Nov 01, 2025 01:23 AM (Asia/Kolkata)

ਲਾਹੌਰ, 31 ਅਕਤੂਬਰ 2025 (ਨਜ਼ਰਾਨਾ ਟਾਈਮਜ਼): ਪੰਜਾਬ ਵਿੱਚ ਨਸ਼ਿਆਂ ਦੇ ਵਪਾਰੀਆਂ ਖਿਲਾਫ਼ ਚਲ ਰਹੀ ਸੂਬਾ-ਪੱਧਰੀ ਮੁਹਿੰਮ ਦੇ ਤਹਿਤ, ਪੰਜਾਬ ਕਾਊਂਟਰ ਨਾਰਕੋਟਿਕਸ ਫੋਰਸ (CNF) ਨੇ ਪਿਛਲੇ 24 ਘੰਟਿਆਂ ਵਿੱਚ ਨੌ ਅੰਨਦਾਜ਼ੀ ਇੰਟੈਲੀਜੈਂਸ-ਅਧਾਰਿਤ ਕਾਰਵਾਈਆਂ ਕੀਤੀਆਂ — ਜਿਨ੍ਹਾਂ ਵਿੱਚ ਰਾਵਲਪਿੰਡੀ ਵਿੱਚ 4, ਲਾਹੌਰ ਵਿੱਚ 3 ਅਤੇ ਮੁਲਤਾਨ ਵਿੱਚ 2 ਕਾਰਵਾਈਆਂ ਸ਼ਾਮਲ ਸਨ।ਇਨ੍ਹਾਂ ਸਹਿ-ਸੰਯੋਜਿਤ ਕਾਰਵਾਈਆਂ ਦੇ ਨਤੀਜੇ ਵਜੋਂ ਨੌ ਵੱਡੇ ਨਸ਼ੇ ਵਾਲੇ ਤਸੱਦੁਕਕਾਰ ਗ੍ਰਿਫਤਾਰ ਹੋਏ ਅਤੇ ਵੱਡੀ ਮਾਤਰਾ...

ਇੰਦਰਾ ਦੇ ਸੋਧੇ ਤੋਂ ਬਾਅਦ ਭਾਈ ਬਿਅੰਤ ਸਿੰਘ ਦਾ ਪਿੰਡ ਸਾੜਨ ਲੱਗੇ ਸੀ ਹਿੰਦੂ ਗੁੰਡੇ

ਇੰਦਰਾ ਦੇ ਸੋਧੇ ਤੋਂ ਬਾਅਦ ਭਾਈ ਬਿਅੰਤ ਸਿੰਘ ਦਾ ਪਿੰਡ ਸਾੜਨ ਲੱਗੇ ਸੀ ਹਿੰਦੂ ਗੁੰਡੇ

Nov 01, 2025 12:58 AM (Asia/Kolkata)

ਇੰਦਰਾ ਦੇ ਸੋਧੇ ਤੋਂ ਬਾਅਦ ਭਾਈ ਬਿਅੰਤ ਸਿੰਘ ਦਾ ਪਿੰਡ ਸਾੜਨ ਲੱਗੇ ਸੀ ਹਿੰਦੂ ਗੁੰਡੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਫ਼ੌਜੀ ਹਮਲਾ ਕਰਵਾਉਣ ਵਾਲੀ ਪਾਪਣ ਇੰਦਰਾ ਗਾਂਧੀ ਨੂੰ ਜਦੋਂ ਭਾਈ ਸਤਵੰਤ ਸਿੰਘ ਅਤੇ ਭਾਈ ਬਿਅੰਤ ਸਿੰਘ ਨੇ 31 ਅਕਤੂਬਰ 1984 ਨੂੰ ਗੱਡੀ ਚਾੜ੍ਹ ਦਿੱਤਾ ਤਾਂ ਉਸ ਤੋਂ ਬਾਅਦ ਫ਼ਿਰਕੂ ਹਿੰਦੂਤਵੀਆਂ ਨੇ ਭਾਰਤ ਭਰ ਵਿੱਚ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਸਿੱਖਾਂ ਦੇ ਘਰਾਂ ਤੇ ਜਾਇਦਾਦਾਂ ਨੂੰ ਅੱਗ ਲਾ ਦਿੱਤੀ। ਭਾਈ ਬੇਅੰਤ ਸਿੰਘ ਜੀ ਜੋ...

ਪੀਡੀਡਬਲਯੂਪੀ ਵੱਲੋਂ 15.58 ਅਰਬ ਰੁਪਏ ਦੀਆਂ ਛੇ ਵਿਕਾਸ ਯੋਜਨਾਵਾਂ ਦੀ ਮਨਜ਼ੂਰੀ

ਪੀਡੀਡਬਲਯੂਪੀ ਵੱਲੋਂ 15.58 ਅਰਬ ਰੁਪਏ ਦੀਆਂ ਛੇ ਵਿਕਾਸ ਯੋਜਨਾਵਾਂ ਦੀ ਮਨਜ਼ੂਰੀ

Oct 31, 2025 11:37 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਪ੍ਰੋਵਿੰਸ਼ਲ ਡਿਵੈਲਪਮੈਂਟ ਵਰਕਿੰਗ ਪਾਰਟੀ (ਪੀਡੀਡਬਲਯੂਪੀ) ਦੀ 40ਵੀਂ ਮੀਟਿੰਗ, ਜੋ ਚੇਅਰਮੈਨ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਡਾ. ਨਈਮ ਰਾਊਫ਼ ਦੀ ਸਦਾਰਤ ਹੇਠ ਹੋਈ, ਵਿੱਚ ਵੱਖ-ਵੱਖ ਖੇਤਰਾਂ ਲਈ 15,589.126 ਮਿਲੀਅਨ ਰੁਪਏ (15.58 ਅਰਬ ਰੁਪਏ) ਦੀਆਂ ਛੇ ਵਿਕਾਸ ਯੋਜਨਾਵਾਂ ਦੀ ਮਨਜ਼ੂਰੀ ਦਿੱਤੀ ਗਈ।ਮਨਜ਼ੂਰ ਕੀਤੀਆਂ ਯੋਜਨਾਵਾਂ ਵਿੱਚ ਸ਼ਾਮਲ ਹਨ:1. ਪੰਜਾਬ ਦੇ ਵੱਖ-ਵੱਖ ਸੈਲਾਨੀ ਸਥਾਨਾਂ ‘ਤੇ ਟੂਰਿਸਟ ਫੈਸਿਲਿਟੇਸ਼ਨ ਇਨਫ੍ਰਾਸਟ੍ਰਕਚਰ ਦੀ ਤਿਆਰੀ ਲਈ ਜ਼ਮੀਨ...

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ

Oct 31, 2025 11:23 PM (Asia/Kolkata)

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮਾਰਚ ਪਾਸਟ ਨੂੰ ਸਲਾਮੀ ਦੇਣ ਉਪਰੰਤ ਕੀਤਾ ਰਸਮੀਂ ਉਦਘਾਟਨਤਿੰਨ ਰੋਜ਼ਾ ਖੇਡਾਂ 'ਚ ਜ਼ਿਲ੍ਹੇ ਦੇ ਸੈਂਕੜੇ ਨੰਨੇ-ਮੁੰਨੇ ਖਿਡਾਰੀ ਲੈਣਗੇ ਹਿੱਸਾਰਾਕੇਸ਼ ਨਈਅਰ ਚੋਹਲਾ ,ਅੰਮ੍ਰਿਤਸਰ,31 ਅਕਤੂਬਰ ਸਥਾਨਕ ਸ਼੍ਰੀ ਗੁਰੁ ਨਾਨਕ ਖੇਡ ਸਟੇਡੀਅਮ ਵਿਖੇ 45ਵੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ,ਜਿਸਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵੱਜੋਂ ਪੁੱਜੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਸ.ਕੰਵਲਜੀਤ ਸਿੰਘ ਸੰਧੂ ਅਤੇ ਉੱਪ ਜ਼ਿਲ੍ਹਾ...

ਕੂੜ੍ਹ ਦੇ ਘੁੱਪ ਹਨੇਰੇ  ਵਿੱਚ ਸੱਚ ਦਾ ਸੂਰਜ ਬਣ ਕੇ ਆਏ ਗੁਰੁ ਨਾਨਕ ਜੀ

ਕੂੜ੍ਹ ਦੇ ਘੁੱਪ ਹਨੇਰੇ ਵਿੱਚ ਸੱਚ ਦਾ ਸੂਰਜ ਬਣ ਕੇ ਆਏ ਗੁਰੁ ਨਾਨਕ ਜੀ

Oct 31, 2025 11:07 PM (Asia/Kolkata)

ਕੂੜ੍ਹ ਦੇ ਘੁੱਪ ਹਨੇਰੇ ਵਿੱਚ ਸੱਚ ਦਾ ਸੂਰਜ ਬਣ ਕੇ ਆਏ ਗੁਰੁ ਨਾਨਕ ਜੀ ਡਾ. ਸਤਿੰਦਰ ਪਾਲ ਸਿੰਘ  ਸੰਤਾਪ ਨਾਲ ਤੱਪ ਰਹੀ ਮਨੁੱਖਤਾ ਦਾ ਠਾਰ ਬਣ ਕੇ ਆਇਆ , ਅਗਿਆਨ ਦੇ ਹਨੇਰੇ ਵਿੱਚ ਭਟਕ ਰਹੇ ਲੋਕਾਂ ਲਈ ਗਿਆਨ ਦੀ ਮਸ਼ਾਲ ਬਣ ਕੇ ਆਇਆ , ਜਬਰ ਜ਼ੁਲਮ ਦੀ ਅੰਤ ਹੀਨ ਰਾਤ ਦਾ ਤ੍ਰਾਸ ਸਹਿ ਰਹੇ ਦੀਨ ਲਈ ਆਸ ਦੀ ਸੋਹਣੀ ਸਵੇਰ ਬਣ ਕੇ ਆਇਆ , ਜਨਮਾਂ ਜਨਮਾਂ ਦੇ ਪਾਪਾਂ ਦੀ ਪੰਡ ਸਿਰ ਤੇ ਢੋਹ ਰਹੇ ਬੇਬਸ ਲਾਚਾਰ ਲਈ ਮੁਕਤੀ ਦਾ ਦਾਤਾ ਬਣ ਕੇ ਆਇਆ , ਉਹ ਗੁਰੂ ਨਾਨਕ ਸੀ ਜੋ ਪੂਰੀ ਲੋਕਾਈ ਨੂੰ...

ਲਾਹੌਰ ਵਿੱਚ ਪਾਕਿਸਤਾਨ ਦੀ ਸਭ ਤੋਂ ਵੱਡੀ ਨਿਰਮਾਣ ਉਦਯੋਗ ਪ੍ਰਦਰਸ਼ਨੀ “ਬਿਲਡ ਪਾਕਿਸਤਾਨ” ਦਾ ਸ਼ਾਨਦਾਰ ਆਗ਼ਾਜ਼

ਲਾਹੌਰ ਵਿੱਚ ਪਾਕਿਸਤਾਨ ਦੀ ਸਭ ਤੋਂ ਵੱਡੀ ਨਿਰਮਾਣ ਉਦਯੋਗ ਪ੍ਰਦਰਸ਼ਨੀ “ਬਿਲਡ ਪਾਕਿਸਤਾਨ” ਦਾ ਸ਼ਾਨਦਾਰ ਆਗ਼ਾਜ਼

Oct 31, 2025 10:56 PM (Asia/Kolkata)

ਲਾਹੌਰ, 31 ਅਕਤੂਬਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੀ ਸਭ ਤੋਂ ਵੱਡੀ ਨਿਰਮਾਣ ਉਦਯੋਗ ਪ੍ਰਦਰਸ਼ਨੀ ਅਤੇ ਕਾਨਫਰੈਂਸ “ਬਿਲਡ ਪਾਕਿਸਤਾਨ: ਲੈਟਸ ਬਿਲਡ ਟੂਗੈਦਰ” ਦਾ ਸ਼ਾਨਦਾਰ ਆਗ਼ਾਜ਼ ਅੱਜ ਐਕਸਪੋ ਸੈਂਟਰ ਲਾਹੌਰ ਵਿੱਚ ਹੋਇਆ। ਇਹ ਤਿੰਨ ਦਿਨਾਂ ਦੀ ਪ੍ਰਦਰਸ਼ਨੀ ਫੈਕਟ ਐਗਜ਼ਿਬਿਸ਼ਨਜ਼ (ਪ੍ਰਾਈਵੇਟ) ਲਿਮਿਟਡ ਵੱਲੋਂ ਮਿਨਿਸਟਰੀ ਆਫ ਹਾਊਸਿੰਗ ਐਂਡ ਵਰਕਸ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਹੈ।ਇਸ ਦਾ ਉਦਘਾਟਨ ਫੈਡਰਲ ਮਿਨਿਸਟਰ ਫਾਰ ਹਾਊਸਿੰਗ ਐਂਡ ਵਰਕਸ ਮੀਆਂ ਰਿਆਜ਼ ਹੁਸੈਨ ਪੀਰਜ਼ਾਦਾ ਅਤੇ ਪੰਜਾਬ...

ਐਮ ਕਿਊ ਐਮ ਪੰਜਾਬ ਨੇ ਵਕੀਲਾਂ ਦੀ ਸਮਾਜਕ ਰਿੜਕ ਹੱਡੀ ਵਜੋਂ ਭੂਮਿਕਾ ਉਤੇ ਦਿੱਤਾ ਜ਼ੋਰ

ਐਮ ਕਿਊ ਐਮ ਪੰਜਾਬ ਨੇ ਵਕੀਲਾਂ ਦੀ ਸਮਾਜਕ ਰਿੜਕ ਹੱਡੀ ਵਜੋਂ ਭੂਮਿਕਾ ਉਤੇ ਦਿੱਤਾ ਜ਼ੋਰ

Oct 31, 2025 10:41 PM (Asia/Kolkata)

ਲਾਹੌਰ, 31 ਅਕਤੂਬਰ (ਨਜ਼ਰਾਨਾ ਟਾਈਮਜ਼): ਪੰਜਾਬ ਹਾਊਸ ਲਾਹੌਰ ਵਿੱਚ ਹੋਈ ਇੱਕ ਮਹੱਤਵਪੂਰਨ ਮੀਟਿੰਗ ਦੌਰਾਨ ਮੁਤਹਿਦਾ ਕੌਮੀ ਮੂਵਮੈਂਟ (ਐਮ ਕਿਊ ਐਮ) ਪੰਜਾਬ ਦੇ ਸਕੱਤਰ ਜਨਰਲ ਕਰਾਮਤ ਅਲੀ ਸ਼ੇਖ ਨੇ ਕਿਹਾ ਕਿ ਪਾਕਿਸਤਾਨ ਦੇ ਜਮਹੂਰੀ ਤੇ ਜ਼ਮੀਨੀ ਭਵਿੱਖ ਦੀ ਤਾਮੀਰ ਵਿੱਚ ਵਕੀਲਾਂ ਦਾ ਕਿਰਦਾਰ ਨਿਰਣਾਇਕ ਹੈ। ਉਨ੍ਹਾਂ ਕਿਹਾ ਕਿ ਐਮ ਕਿਊ ਐਮ ਦੇਸ਼ ਦੀ ਇਕੋ ਐਸੀ ਸਿਆਸੀ ਪਾਰਟੀ ਹੈ ਜੋ ਵਕੀਲਾਂ ਨੂੰ ਸੰਸਦ ਵਿੱਚ ਮੌਕਾ ਦਿੰਦੀ ਹੈ ਅਤੇ ਨਾਲ ਹੀ ਗਰੀਬ ਤੇ ਦਰਮਿਆਨੇ ਵਰਗ ਦੇ ਪੜ੍ਹੇ-ਲਿਖੇ ਨੌਜਵਾਨਾਂ...

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਪਾਕਿਸਤਾਨ ਜਾਵੇਗਾ ਜਥਾ

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਪਾਕਿਸਤਾਨ ਜਾਵੇਗਾ ਜਥਾ

Oct 31, 2025 10:21 PM (Asia/Kolkata)

ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਸ਼ਰਧਾਲੂਆਂ ਨੂੰ ਵੀਜਾ ਲੱਗੇ ਪਾਸਪੋਰਟ ਵੰਡੇਅੰਮ੍ਰਿਤਸਰ, 31 ਅਕਤੂਬਰ-ਨਜ਼ਰਾਨਾ ਟਾਈਮਜ ਬਿਊਰੋ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 1796 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ। ਇਹ ਜਥਾ 4 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ, ਜਿਸ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ...

ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Oct 31, 2025 09:41 PM (Asia/Kolkata)

ਅੰਮ੍ਰਿਤਸਰ, 31 ਅਕਤੂਬਰ-ਕੰਵਰ ਪ੍ਰਤਾਪ ਸਿੰਘ  ਕੌਮੀ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਖਾਲਸਾ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਉਪਰੰਤ ਪਾਵਨ ਹੁਕਮਨਾਮਾ ਸੱਚਖੰਡ...

ਰਿਟਰਨਿੰਗ ਅਫ਼ਸਰ ਵੱਲੋਂ ਇੱਕ ਯੂ-ਟਿਊਬ ਚੈਨਲ ਖਿਲਾਫ਼ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ

ਰਿਟਰਨਿੰਗ ਅਫ਼ਸਰ ਵੱਲੋਂ ਇੱਕ ਯੂ-ਟਿਊਬ ਚੈਨਲ ਖਿਲਾਫ਼ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ

Oct 31, 2025 08:51 PM (Asia/Kolkata)

ਯੂ-ਟਿਊਬ ਚੈਨਲ ਨੇ ਆਦਰਸ਼ ਚੋਣ ਜ਼ਾਬਤੇ ਦੀ ਕੀਤੀ ਸੀ ਉਲੰਘਣਾਂਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,31 ਅਕਤੂਬਰ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਪੁਲਿਸ ਵਿਭਾਗ ਨੂੰ ਇੱਕ ਯੂ-ਟਿਊਬ ਚੈਨਲ ਖਿਲਾਫ਼ ਕਾਰਵਾਈ ਕਰਨ ਲਈ ਲਿਖਿਆ ਹੈ।ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਸਬੰਧੀ ਜ਼ਿਲ੍ਹਾ ਪੱਧਰ 'ਤੇ ਸਥਾਪਿਤ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ (ਐੱਮ.ਸੀ.ਐੱਮ.ਸੀ.) ਵੱਲੋਂ ਰਿਟਰਨਿੰਗ ਅਫ਼ਸਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਇੱਕ...

ਅਕਾਲੀ ਆਗੂ ਮਨਜਿੰਦਰ ਸਿੰਘ ਲਾਟੀ ਦੇ ਮਾਤਾ ਦਰਸ਼ਨ ਕੌਰ ਨਮਿੱਤ ਅੰਤਿਮ ਅਰਦਾਸ ਭਲਕੇ

ਅਕਾਲੀ ਆਗੂ ਮਨਜਿੰਦਰ ਸਿੰਘ ਲਾਟੀ ਦੇ ਮਾਤਾ ਦਰਸ਼ਨ ਕੌਰ ਨਮਿੱਤ ਅੰਤਿਮ ਅਰਦਾਸ ਭਲਕੇ

Oct 31, 2025 05:40 PM (Asia/Kolkata)

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,31 ਅਕਤੂਬਰ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਲਾਟੀ ਅਤੇ ਏ.ਐਸ.ਆਈ ਬਲਜਿੰਦਰ ਸਿੰਘ ਦੇ ਸਤਿਕਾਰਯੋਗ ਮਾਤਾ ਬੀਬੀ ਦਰਸ਼ਨ ਕੌਰ (ਪਤਨੀ ਸਾਬਕਾ ਮੈਂਬਰ ਪੰਚਾਇਤ ਚੋਹਲਾ ਸਾਹਿਬ ਦਸੰਧਾ ਸਿੰਘ) ਜ਼ੋ 23 ਅਕਤੂਬਰ ਨੂੰ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ 1 ਨਵੰਬਰ ਦਿਨ ਸ਼ਨੀਵਾਰ ਨੂੰ...

  • Previous
  • 1
  • Next
Loading…
Loading the web debug toolbar…
Attempt #