31 December 2025 ਦੀਆਂ ਖ਼ਬਰਾਂ

6 published stories
ਢਾਕਾ ਵਿੱਚ ਹੱਥ ਮਿਲਾਉਣਾ: ਕੂਟਨੀਤਿਕ ਸ਼ਿਸ਼ਟਾਚਾਰ, ਕੋਈ ਨੀਤੀਕ ਸੰਕੇਤ ਨਹੀਂ

ਢਾਕਾ ਵਿੱਚ ਹੱਥ ਮਿਲਾਉਣਾ: ਕੂਟਨੀਤਿਕ ਸ਼ਿਸ਼ਟਾਚਾਰ, ਕੋਈ ਨੀਤੀਕ ਸੰਕੇਤ ਨਹੀਂ

Jan 01, 2026 12:18 AM (Asia/Kolkata)

ਅਲੀ ਇਮਰਾਨ ਚੱਠਾ (ਵਿਸ਼ਲੇਸ਼ਕ)ਬੁੱਧਵਾਰ ਨੂੰ ਢਾਕਾ ਵਿੱਚ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਰਮਿਆਨ ਹੋਈ ਇੱਕ ਛੋਟੀ ਹੱਥ ਮਿਲਾਉਣ ਦੀ ਘਟਨਾ ਨੇ ਧਿਆਨ ਖਿੱਚਿਆ — ਵਧੇਰੇ ਇਸ ਦੀ ਵਿਰਲਤਾ ਕਰਕੇ, ਨਾ ਕਿ ਕਿਸੇ ਮੌਲਿਕ ਅਰਥ ਕਰਕੇ।ਇਹ ਮੁਲਾਕਾਤ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਗਮ ਖ਼ਾਲਿਦਾ ਜ਼ਿਆ ਦੇ ਰਾਜਕੀ ਅੰਤਿਮ ਸੰਸਕਾਰ ਦੌਰਾਨ ਹੋਈ, ਜਿਨ੍ਹਾਂ ਦੀ 30 ਦਸੰਬਰ 2025 ਨੂੰ ਲੰਬੀ ਬਿਮਾਰੀ ਤੋਂ ਬਾਅਦ ਵਫ਼ਾਤ ਹੋ...

ਪਾਕਿਸਤਾਨੀ ਕੌਮੀ ਅਸੈਂਬਲੀ ਦੇ ਸਪੀਕਰ ਦਾ ਢਾਕਾ ਦੌਰਾ, ਬੇਗਮ ਖ਼ਾਲਿਦਾ ਜ਼ਿਆ ਦੀ ਵਫ਼ਾਤ ’ਤੇ ਸ਼ੋਕ

ਪਾਕਿਸਤਾਨੀ ਕੌਮੀ ਅਸੈਂਬਲੀ ਦੇ ਸਪੀਕਰ ਦਾ ਢਾਕਾ ਦੌਰਾ, ਬੇਗਮ ਖ਼ਾਲਿਦਾ ਜ਼ਿਆ ਦੀ ਵਫ਼ਾਤ ’ਤੇ ਸ਼ੋਕ

Dec 31, 2025 11:50 PM (Asia/Kolkata)

ਢਾਕਾ ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਮਾਣਯੋਗ ਸਪੀਕਰ ਸਰਦਾਰ ਅਯਾਜ਼ ਸਾਦਿਕ ਅੱਜ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੀ ਚੇਅਰਪਰਸਨ ਬੇਗਮ ਖ਼ਾਲਿਦਾ ਜ਼ਿਆ ਦੀ ਵਫ਼ਾਤ ’ਤੇ ਸ਼ੋਕ ਪ੍ਰਗਟ ਕਰਨ ਲਈ ਢਾਕਾ ਪਹੁੰਚੇ। ਉਨ੍ਹਾਂ ਦਾ ਸਵਾਗਤ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਪਾਕਿਸਤਾਨੀ ਹਾਈ ਕਮਿਸ਼ਨਰ ਵੱਲੋਂ ਕੀਤਾ ਗਿਆ।ਅੰਤਿਮ ਨਮਾਜ਼ ਤੋਂ ਪਹਿਲਾਂ ਸਪੀਕਰ ਨੇ ਸੰਸਦ ਭਵਨ ਵਿੱਚ ਬੇਗਮ ਜ਼ਿਆ...

ਗੁਰਦੁਆਰਾ ਸਿੰਘ ਸਭਾ ਹੇਲਬਰੋਨ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਦੀਆਂ ਸ਼ਾਨਦਾਰ ਪ੍ਰਾਪਤੀਆਂ

ਗੁਰਦੁਆਰਾ ਸਿੰਘ ਸਭਾ ਹੇਲਬਰੋਨ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਦੀਆਂ ਸ਼ਾਨਦਾਰ ਪ੍ਰਾਪਤੀਆਂ

Dec 31, 2025 09:29 PM (Asia/Kolkata)

ਹੇਲਬਰੋਨ (ਜਰਮਨੀ) ਜਗਦੀਸ਼ ਸਿੰਘ ਆਂਖਨ ਨਜ਼ਰਾਨਾ ਟਾਈਮਜ਼ਗੁਰਦੁਆਰਾ ਸਿੰਘ ਸਭਾ ਹੇਲਬਰੋਨ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਦਾ ਸਮਾਪਤੀ ਸਮਾਰੋਹ ਬੜੇ ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿੱਚ ਸੰਪੰਨ ਹੋਇਆ। ਇਸ ਕੈਂਪ ਵਿੱਚ ਲਗਭਗ 65 ਬੱਚਿਆਂ ਅਤੇ ਵੱਡਿਆਂ ਨੇ ਭਾਗ ਲੈ ਕੇ ਗੁਰਮਤਿ, ਸਿੱਖ ਇਤਿਹਾਸ ਅਤੇ ਪੰਜਾਬੀ ਭਾਸ਼ਾ ਬਾਰੇ ਕੀਮਤੀ ਜਾਣਕਾਰੀ ਹਾਸਲ ਕੀਤੀ।ਕੈਂਪ ਦੌਰਾਨ ਪੰਜਾਬੀ ਦੇ ਅਧਿਆਪਕਾਂ ਭੈਣ ਰਾਜਵਿੰਦਰ ਕੌਰ, ਭੈਣ ਗੁਰਲੀਨ ਕੌਰ ਅਤੇ ਭੈਣ ਰਾਜਵੰਤ ਕੌਰ ਵੱਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ...

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿੱਚ ਗ੍ਰੰਥੀ ਸਿੰਘ ਭਾਈ ਚਮਕੌਰ ਸਿੰਘ ਸਭਰਾ ਜੀ ਨੂੰ ਸਤਿਕਾਰ ਸਾਹਿਤ ਵਿਦਾਇਗੀ।

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿੱਚ ਗ੍ਰੰਥੀ ਸਿੰਘ ਭਾਈ ਚਮਕੌਰ ਸਿੰਘ ਸਭਰਾ ਜੀ ਨੂੰ ਸਤਿਕਾਰ ਸਾਹਿਤ ਵਿਦਾਇਗੀ।

Dec 31, 2025 08:01 PM (Asia/Kolkata)

ਫਰੈਂਕਫੋਰਟ (ਜਰਮਨੀ), 30 ਦਸੰਬਰ 2025 (ਹੀਰਾ ਸਿੰਘ ਫਰੈਂਕਫੋਰਟ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਾਦੇ ਪਰ ਭਾਵਪੂਰਣ ਸਮਾਗਮ ਦੌਰਾਨ ਗ੍ਰੰਥੀ ਸਿੰਘ ਭਾਈ ਚਮਕੌਰ ਸਿੰਘ ਜੀ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਵਿਦਾਇਗੀ ਦਿੱਤੀ ਗਈ। ਭਾਈ ਚਮਕੌਰ ਸਿੰਘ ਨੇ ਅੱਠ ਸਾਲ ਤੋਂ ਵੱਧ ਸਮੇਂ ਤੱਕ ਗੁਰਦੁਆਰਾ ਸਾਹਿਬ ਵਿੱਚ ਨਿਸ਼ਕਾਮ ਭਾਵ ਨਾਲ ਸੇਵਾ ਨਿਭਾਈ।ਵਿਦਾਇਗੀ ਸਮਾਰੋਹ ਦੌਰਾਨ ਮੁੱਖ ਸੇਵਾਦਾਰ ਭਾਈ ਅਨੂਪ ਸਿੰਘ ਹੋਰਾਂ ਨੇ ਹੈਡ ਗ੍ਰੰਥੀ ਭਾਈ...

ਲਾਪਤਾ 328 ਸਰੂਪਾਂ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ, ਪੂਰੀ ਜਾਂਚ ਅਤੇ ਹਾਈਕੋਰਟ ਵਿੱਚ ਟਾਈਮ-ਬਾਊਂਡ ਰਿਪੋਰਟ ਪੇਸ਼ ਕਰੇ ਪੰਜਾਬ ਸਰਕਾਰ : ਭਾਈ ਬਲਦੇਵ ਸਿੰਘ ਵਡਾਲਾ

ਲਾਪਤਾ 328 ਸਰੂਪਾਂ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ, ਪੂਰੀ ਜਾਂਚ ਅਤੇ ਹਾਈਕੋਰਟ ਵਿੱਚ ਟਾਈਮ-ਬਾਊਂਡ ਰਿਪੋਰਟ ਪੇਸ਼ ਕਰੇ ਪੰਜਾਬ ਸਰਕਾਰ : ਭਾਈ ਬਲਦੇਵ ਸਿੰਘ ਵਡਾਲਾ

Dec 31, 2025 06:38 PM (Asia/Kolkata)

ਅੰਮ੍ਰਿਤਸਰ, 31 ਦਸੰਬਰ , ਜੁਗਰਾਜ ਸਿੰਘ ਸਰਹਾਲੀ [FACTBOX]ਅੱਜ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ, ਕਿਸਾਨ ਆਗੂ ਭਾਈ ਬਲਦੇਵ ਸਿੰਘ ਸਿਰਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਜਨਰਲ ਸਕੱਤਰ ਭਾਈ ਹਰਪਾਲ...

ਦਮਦਮੀ ਟਕਸਾਲ ਦੇ ਵਿਦਿਆਰਥੀਆਂ ਵੱਲੋਂ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਕਾਲ ਤਖਤ ਸਾਹਿਬ 'ਤੇ ਸ਼ਿਕਾਇਤ

ਦਮਦਮੀ ਟਕਸਾਲ ਦੇ ਵਿਦਿਆਰਥੀਆਂ ਵੱਲੋਂ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਕਾਲ ਤਖਤ ਸਾਹਿਬ 'ਤੇ ਸ਼ਿਕਾਇਤ

Dec 31, 2025 02:07 PM (Asia/Kolkata)

ਅੰਮ੍ਰਿਤਸਰ, 31 ਦਸੰਬਰ , ਜੁਗਰਾਜ ਸਿੰਘ ਸਰਹਾਲੀ [FACTBOX]ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਦਮਦਮੀ ਟਕਸਾਲ ਦੇ ਅਨੇਕਾਂ ਪੁਰਾਣੇ ਵਿਦਿਆਰਥੀਆਂ ਨੇ ਨਾਗਪੁਰ ਵਿਖੇ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਂਚ ਉੱਤੇ ਲੱਤਾਂ ਲਮਕਾ ਕੇ ਬੈਠਣ ਵਾਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਤੌਹੀਨ ਕਰਨ ਵਾਲੇ ਬਾਬਾ ਹਰਨਾਮ ਸਿੰਘ ਧੁੰਮਾ ਖ਼ਿਲਾਫ਼ ਇੱਕ ਪੱਤਰ ਲਿਖਿਆ ਹੈ, ਜੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ...

  • Previous
  • 1
  • Next
Loading…
Loading the web debug toolbar…
Attempt #