ਪੰਜਾਬ ਯੂਨੀਵਰਸਿਟੀ ’ਚ ‘ਸੱਥ’ ਦੀ ਹਾਰ ਪਿੱਛੇ RSS ਤੇ ਬਾਦਲਾਂ ਦੀਆਂ ਪੰਥ ਵਿਰੋਧੀ ਨੀਤੀਆਂ?
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਅਹੁਦੇਦਾਰ ਅੰਕਿਤ ਬਿਧਾਨ 2026 ਦੀਆਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਪ੍ਰੀਸ਼ਦ ਚੋਣਾਂ 'ਚ ਦੂਜੀ ਵਾਰ ਪ੍ਰਧਾਨ ਦੇ ਅਹੁਦੇ ਲਈ ਕੀਤੀ ਜਿੱਤ ਪ੍ਰਾਪਤ..ਚੰਡੀਗੜ੍ਹ 31 ਅਗਸਤ ਮੰਗਤ ਸਿੰਘ ਸੈਦਪੁਰ) : ਪੰਜਾਬ ਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਭੋਗ ਪਵਾਉਣ ਦਾ ਡੀਪ ਸਟੇਟ ਦਾ ਏਜੰਡਾ ਪਿਛਲੇ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਪੂਰੀ ਤੈਅ ਲਾਗੂ ਕਰ ਚੁਕਿਆ ਹੈ। ਆਰਐਸਐਸ ਦੀ ਸ਼ਹਿ 'ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤੀਹ ਟੁਕੜੇ ਇਸ ਤਰ੍ਹਾਂ ਕੀਤੇ ਕਿ ਹਰ...