ਸਰਾਫ਼ਾ ਬਾਜ਼ਾਰ ''ਚ ਹਾਹਾਕਾਰ: ਚਾਂਦੀ 1.30 ਲੱਖ ਅਤੇ ਸੋਨਾ 40 ਹਜ਼ਾਰ ਰੁਪਏ ਟੁੱਟਿਆ
ਕਾਰੋਬਾਰ ਡੈਸਕ - ਸਰਾਫ਼ਾ ਬਾਜ਼ਾਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬ ਗਏ ਹਨ। ਚਾਂਦੀ ਦੀਆਂ ਕੀਮਤਾਂ ਵਿੱਚ 1.30 ਲੱਖ ਰੁਪਏ ਅਤੇ ਸੋਨੇ ਦੀਆਂ ਕੀਮਤਾਂ ਵਿੱਚ 40 ਹਜ਼ਾਰ ਰੁਪਏ ਤੋਂ ਵੱਧ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਕੀਮਤਾਂ ਵਿੱਚ ਇਤਿਹਾਸਕ ਗਿਰਾਵਟ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਵੀਰਵਾਰ ਰਾਤ ਨੂੰ ਚਾਂਦੀ 4.20 ਲੱਖ ਰੁਪਏ ਪ੍ਰਤੀ ਕਿਲੋ 'ਤੇ ਕਾਰੋਬਾਰ ਕਰ ਰਹੀ ਸੀ, ਜੋ...