ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਕੇਸ 'ਚ ਦੋਸ਼ੀ ਪੁਲਿਸ ਅਫਸਰ 2023 ਤੋਂ ਕਿੱਥੇ.? ਵਿਧਾਇਕ ਇਯਾਲੀ ਨੇ ਵਿਧਾਨਸਭਾ 'ਚ ਮੰਗਿਆ ਜਵਾਬ...
'ਆਪ" ਸਰਕਾਰ ਕਰੇ ਸਪਸ਼ਟ, ਦੋਸ਼ੀਆਂ ਦੀ ਮੌਜੂਦਾ ਸਥਿਤੀ ਕੀ ? ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਸਾਹਮਣੇ ਜਾਣਕਾਰੀ ਕਰੇ ਸਪਸ਼ਟ.ਚੰਡੀਗੜ੍ਹ 3 ਅਗਸਤ (ਮੰਗਤ ਸਿੰਘ ਸੈਦਪੁਰ) : ਮਨੁੱਖੀ ਅਧਿਕਾਰਾਂ ਦੇ ਯੋਧੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਕੇਸ 'ਚ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਡੀਐਸਪੀ ਜਸਪਾਲ ਸਿੰਘ ਅਤੇ ਸਬ-ਇੰਸਪੈਕਟਰ ਸਤਨਾਮ ਸਿੰਘ ਤੇ ਜਸਬੀਰ ਸਿੰਘ ਸਾਲ 2023 ਤੋਂ ਕਿੱਥੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਪੰਜਾਬ ਦੇ ਪੰਥਕ ਅਤੇ ਪੰਜਾਬ ਦੀ ਸਿੱਖ ਕੌਮ ਲਈ ਹਮਦਰਦੀ ਰੱਖਣ...