29 March 2025 ਦੀਆਂ ਖ਼ਬਰਾਂ

7 published stories
ਰਜਿੰਦਰ ਸਿੰਘ ਸਿੱਧੂ ਦੀ ਸਿੱਖ ਕੌਮ ਨਾਲ ਗੱਦਾਰੀ ਅਤੇ ਧੋਖੇ ਦੀ ਦਾਸਤਾਨ

ਰਜਿੰਦਰ ਸਿੰਘ ਸਿੱਧੂ ਦੀ ਸਿੱਖ ਕੌਮ ਨਾਲ ਗੱਦਾਰੀ ਅਤੇ ਧੋਖੇ ਦੀ ਦਾਸਤਾਨ

Mar 30, 2025 03:06 AM (Asia/Kolkata)

ਰਜਿੰਦਰ ਸਿੰਘ ਸਿੱਧੂ ਦੀ ਸਿੱਖ ਕੌਮ ਨਾਲ ਗੱਦਾਰੀ ਅਤੇ ਧੋਖੇ ਦੀ ਦਾਸਤਾਨ ***************************************** ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ,ਸੰਨ 2007 ‘ਚ ਜਦੋਂ ਅਖੌਤੀ ਸਿਰਸਾ ਡੇਰਾ ਮੁਖੀ ਰਾਮ ਰਹੀਮ ਨਾਮ ਦੇ ਵਿਅਕਤੀ ਨੇ ਬਠਿੰਡੇ ਦੇ ਅਪਣੇ ਸਲਾਬਤਪੁਰਾ ਡੇਰੇ ‘ਚ ਅਪ੍ਰੈਲ ਮਹੀਨੇ ਦਸਮੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਕੋਸ਼ਿਸ਼ ‘ਚ ਸਵਾਂਗ ਰਚਾ ਕੇ ਪਖੰਡ ਕੀਤਾ ਤਾਂ ਜਿਉਂ ਹੀ ਇਹ ਖ਼ਬਰ ਮਈ ਮਹੀਨੇ...

ਸ਼ੇਰ ਸਿੰਘ ਨੇ ਸੰਭਾਲਿਆ ਮੁੱਖ ਮੁਨਸ਼ੀ ਥਾਣਾ ਚੋਹਲਾ ਸਾਹਿਬ ਦਾ ਚਾਰਜ

ਸ਼ੇਰ ਸਿੰਘ ਨੇ ਸੰਭਾਲਿਆ ਮੁੱਖ ਮੁਨਸ਼ੀ ਥਾਣਾ ਚੋਹਲਾ ਸਾਹਿਬ ਦਾ ਚਾਰਜ

Mar 30, 2025 12:59 AM (Asia/Kolkata)

ਨਈਅਰ ਚੋਹਲਾ ਸਾਹਿਬ/ਤਰਨਤਾਰਨ,29 ਮਾਰਚ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਅਭਿਮੰਨਿਊ ਰਾਣਾ ਦੇ ਹੁਕਮਾਂ 'ਤੇ ਏਐਸਆਈ ਸ਼ੇਰ ਸਿੰਘ ਵਲੋਂ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਮੁੱਖ ਮੁਨਸ਼ੀ ਦਾ ਚਾਰਜ ਸੰਭਾਲਿਆ ਗਿਆ ਹੈ।ਉਹ ਇਸ ਤੋਂ ਪਹਿਲਾਂ ਪੁਲਿਸ ਚੌਕੀ ਨੌਸ਼ਹਿਰਾ ਪੰਨੂੰਆਂ ਵਿਖੇ ਤਾਇਨਾਤ ਸਨ।ਚਾਰਜ ਸੰਭਾਲਣ ਉਪਰੰਤ ਮੁੱਖ ਮੁਨਸ਼ੀ ਸ਼ੇਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਥਾਣੇ ਆਏ ਹਰੇਕ ਇੱਜ਼ਤਦਾਰ ਵਿਅਕਤੀ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਲੋਕਾਂ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ

Mar 29, 2025 10:12 PM (Asia/Kolkata)

ਅੰਮ੍ਰਿਤਸਰ, 29 ਮਾਰਚ , ਜੁਗਰਾਜ ਸਿੰਘ ਸਰਹਾਲੀ, ਸੋਧ ਸਿੰਘ ਬਾਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ...

ਜਰਮਨੀ ਦੇ ਸ਼ਹਿਰ ਲਾਇਪਸ਼ਿਗ ਵਿੱਚ ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ 24 ਮਾਰਚ ਦਿਨ ਸੋਮਵਾਰ ਨੂੰ ਸਜਾਇਆ ਗਿਆ ।

ਜਰਮਨੀ ਦੇ ਸ਼ਹਿਰ ਲਾਇਪਸ਼ਿਗ ਵਿੱਚ ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ 24 ਮਾਰਚ ਦਿਨ ਸੋਮਵਾਰ ਨੂੰ ਸਜਾਇਆ ਗਿਆ ।

Mar 29, 2025 09:37 PM (Asia/Kolkata)

ਲਾਇਪਸ਼ਿਗ 29 ਮਾਰਚ,ਗੁਰਨੀਸ਼ਾਨ  ਸਿੰਘ ਪੱਟੀ ਖਾਲਸਾਈ ਜਾਹੋ-ਜਲਾਲ ਦਾ ਪ੍ਰਗਟਾਵਾ, ਸਿੱਖ ਕੌਮ ਦੀ ਵਿਲੱਖਣਤਾ ਸਰਬੱਤ ਦਾ ਭਲਾ ਗੁਰੂ ਸਿਧਾਂਤ ਨੂੰ ਦਰਸਾਉਣ ਲਈ ਸਮੂਹ ਸਾਧ ਸੰਗਤ ਦੇ ਉੱਦਮ ਨਾਲ ਜਰਮਨੀ ਦੇ ਸ਼ਹਿਰ ਲਾਇਪਸ਼ਿਗ ਵਿੱਚ ਅਲੌਕਿਕ ਨਗਰ ਕੀਰਤਨ 24 ਮਾਰਚ ਦਿਨ ਸੋਮਵਾਰ ਨੂੰ ਸਜਾਇਆ ਗਿਆ। ਲਾਇਪਸ਼ਿਗ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੀ ਆਰੰਭਤਾ ਸੰਨ 1994 ਈ. ਨੂੰ ਹੋਈ ਜੋ 21 ਮਾਰਚ 2004 ਤੋਂ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਬਿਲਡਿੰਗ ਵਿੱਚ ਅੱਜ ਤੋਂ...

ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਜਥੇਦਾਰ ਮਹਿਲ ਸਿੰਘ ਬੱਬਰ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ 30 ਮਾਰਚ ਨੂੰ

ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਜਥੇਦਾਰ ਮਹਿਲ ਸਿੰਘ ਬੱਬਰ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ 30 ਮਾਰਚ ਨੂੰ

Mar 29, 2025 09:11 PM (Asia/Kolkata)

ਪੁਰਤਗਾਲ  29 ਮਾਰਚ ,ਗੁਰਨਿਸ਼ਾਨ ਸਿੰਘ ਪੱਟੀ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਮੌਜੂਦਾ ਸੰਘਰਸ਼ ਵਿੱਚ ਜੂਝਦਿਆਂ ਪਿਛਲੇ ਕਈ ਦਹਾਕਿਆਂ ਤੋਂ ਜਲਾਵਤਨੀ ਹੰਢਾ ਰਹੇ ਜੁਝਾਰੂ ਯੋਧੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਭਾਈ ਮਹਿਲ ਸਿੰਘ ਜੀ ਬੱਬਰ ਜੋ ਕਿ ਅਕਾਲ ਪੁਰਖ ਜੀਆਂ ਦੇ ਆਏ ਸੱਦੇ ਅਨੁਸਾਰ ਸਰੀਰਕ ਬਿਮਾਰੀ ਦੇ ਚੱਲਦਿਆਂ ਸੋਮਵਾਰ ਮਿਤੀ 24 ਮਾਰਚ ਨੂੰ ਅਕਾਲ ਚਲਾਣਾ ਕਰ ਗਏ ਸਨ । ਭਾਈ ਮਹਿਲ ਸਿੰਘ ਬੱਬਰ ਜੀ ਯਾਦ ਗੁਰਮਤਿ ਸਮਾਗਮ ਮਿਤੀ 30 ਮਾਰਚ 2025 ਦਿਨ ਐਤਵਾਰ ਨੂੰ...

ਗੁਰੂ ਨਾਨਕ ਜਹਾਜ* ਫਿਲਮ ਦਾ ਟੀਜ਼ਰ ਅੱਜ ਜਨਤਕ ਕੀਤਾ ਜਾਵੇਗਾ

ਗੁਰੂ ਨਾਨਕ ਜਹਾਜ* ਫਿਲਮ ਦਾ ਟੀਜ਼ਰ ਅੱਜ ਜਨਤਕ ਕੀਤਾ ਜਾਵੇਗਾ

Mar 29, 2025 11:01 AM (Asia/Kolkata)

*ਗੁਰੂ ਨਾਨਕ ਜਹਾਜ* ਫਿਲਮ ਦਾ ਟੀਜ਼ਰ ਅੱਜ ਜਨਤਕ ਕੀਤਾ ਜਾਵੇਗਾ ਇਸ ਫਿਲਮ ਗੁਰੂ ਨਾਨਕ ਜਹਾਜ ਤੋਂ ਪੰਜਾਬੀ ਸਿਨੇਮਾ ਨੂੰ ਅਤੇ ਸਿੱਖ ਸਮਾਜ ਨੂੰ ਬਹੁਤ ਉਮੀਦਾਂ ਹਨ। ਬ੍ਰਿਟਿਸ਼ ਰਾਜ ਦੇ ਦੌਰਾਨ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਆਜ਼ਾਦੀ ਘੁਲਾਟੀਆਂ ਵਿੱਚੋਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੇ ਜੀਵਨ ਨੂੰ ਦਰਸਾਉਂਦੀ ਇਹ ਫਿਲਮ ਜਿਸ ਨੂੰ ਵਿਹਲੀ ਜਨਤਾ ਪ੍ਰੋਡਕਸ਼ਨ ਵੱਲੋਂ ਸ਼ਰਨ ਆਰਟ ਦੀ ਡਾਇਰੈਕਸ਼ਨ ਵਿੱਚ ਬਣਾਇਆ ਗਿਆ ਹੈ।ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਰੋਲ ਕਰ ਰਹੇ ਗੁਰਪ੍ਰੀਤ ਘੁੱਗੀ...

30 ਮਾਰਚ ਤੜਕੇ 2 ਵਜੇ ਹੋ ਜਾਣਗੀਆਂ ਯੂਰਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟੇ ਲਈ ਅੱਗੇ

30 ਮਾਰਚ ਤੜਕੇ 2 ਵਜੇ ਹੋ ਜਾਣਗੀਆਂ ਯੂਰਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟੇ ਲਈ ਅੱਗੇ

Mar 29, 2025 06:39 AM (Asia/Kolkata)

ਇਟਲੀ ਸਰਕਾਰ ਨੂੰ ਸਮਾਂ ਬਦੱਲਣ ਦੀ ਪ੍ਰਕ੍ਰਿਆ ਨਾਲ ਹੁੰਦੀ ਹੈ ਲੱਖਾਂ ਯੂਰੋ ਦੀ ਬੱਚਤ ਮਿਲਾਨ, ਇਟਲੀ , 28 ਮਾਰਚ ( ਗੁਰਨਿਸ਼ਾਨ ਸਿੰਘ ਪੱਟੀ ) ਜਦੋਂ ਦੀ ਯੂਰਪੀਅਨ ਯੂਨੀਅਨ ਹੋਂਦ ਵਿੱਚ ਆਈ ਹੈ ਉਦੋ ਤੋਂ ਯੂਰਪੀਅਨ ਦੇਸ਼ਾਂ ਵਿੱਚ ਸਾਲ ਦੇ ਮਾਰਚ ਤੇ ਅਕਤੂਬਰ ਮਹੀਨੇ ਸਮਾਂ ਬਦਲਦਾ ਹੈ। ਜਿਸ ਅਨੁਸਾਰ ਇਹਨਾਂ ਦੋਸ਼ਾਂ ਵਿੱਚ ਅਕਤੂਬਰ ਮਹੀਨੇ ਦੇ ਆਖ਼ਰੀ ਐਤਵਾਰ ਘੜੀ ਦਾ ਸਮਾਂ ਇੱਕ ਘੰਟਾ ਪਿੱਛੇ ਤੇ ਮਾਰਚ ਮਹੀਨੇ ਦੇ ਆਖ਼ਰੀ ਐਤਵਾਰ ਘੜ੍ਹੀ ਦਾ ਸਮਾਂ ਇੱਕ ਘੰਟਾ ਅੱਗੇ ਚਲਾ ਜਾਂਦਾ ਹੈ। ਯੂਰਪ ਯੂਨੀਅਨ ਬਣਨ...

  • Previous
  • 1
  • Next
Loading…
Loading the web debug toolbar…
Attempt #