28 March 2026 ਦੀਆਂ ਖ਼ਬਰਾਂ

8 published stories
ਸ਼੍ਰੋਮਣੀ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ 1487 ਕਰੋੜ 41 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ਵਿੱਚ ਪਾਸ

ਸ਼੍ਰੋਮਣੀ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ 1487 ਕਰੋੜ 41 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ਵਿੱਚ ਪਾਸ

Mar 28, 2026 09:53 PM (Asia/Kolkata)

ਬਜਟ ਸਰਕਾਰ ਦੇ ਮੁਕਾਬਲੇ ਕੇਵਲ 0.9 ਫੀਸਦੀ, ਫਿਰ ਵੀ ਸ਼੍ਰੋਮਣੀ ਕਮੇਟੀ ਕਰਦੀ ਹੈ ਵੱਡੇ ਕਾਰਜ- ਐਡਵੋਕੇਟ ਧਾਮੀ ਸਰਾਵਾਂ ਲਈ 33 ਕਰੋੜ ਦੀ ਰਾਸ਼ੀ ਰੱਖਣ ਦੇ ਨਾਲ-ਨਾਲ ਪੰਥਕ ਤੇ ਲੋਕ ਭਲਾਈ ਕਾਰਜਾਂ, ਮੁਫ਼ਤ ਵਿਦਿਆ ਅਤੇ ਧਰਮ ਪ੍ਰਚਾਰ ਲਈ ਵੀ ਰੱਖਿਆ ਵਿਸ਼ੇਸ਼ ਫੰਡ ਅੰਮ੍ਰਿਤਸਰ, 28 ਮਾਰਚ- ਕੰਵਰ ਪ੍ਰਤਾਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ 1487 ਕਰੋੜ 41 ਲੱਖ ਦਾ ਬਜਟ ਹਾਜ਼ਰ ਮੈਂਬਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਕੀਤਾ ਗਿਆ।...

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਬਾਰੇ ਪਾਸ ਕੀਤੇ ਗਏ ਕਈ ਅਹਿਮ ਮਤੇ

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਬਾਰੇ ਪਾਸ ਕੀਤੇ ਗਏ ਕਈ ਅਹਿਮ ਮਤੇ

Mar 28, 2026 09:47 PM (Asia/Kolkata)

ਅੰਮ੍ਰਿਤਸਰ, 28 ਮਾਰਚ- ਕੰਵਰ ਪ੍ਰਤਾਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਦੌਰਾਨ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਵਿਚ ਸਿੱਖਾਂ ਦੀ ਮੌਲਿਕ ਤੇ ਅੱਡਰੀ ਪਛਾਣ ਨੂੰ ਰਲੱਗਡ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਅਜਿਹੀਆਂ ਚਾਲਾਂ ਵਿਰੁੱਧ ਇਕਜੁਟ ਹੋਣ ਦੀ ਅਪੀਲ ਕਰਨ, ਪੰਜਾਬ ਸਰਕਾਰ ਵੱਲੋਂ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਦੇ ਸਬੰਧ ਵਿਚ ਅਪਨਾਈ ਜਾ ਰਹੀ...

ਤਣਾਅ ਵਿਚਕਾਰ ਪਾਕਿਸਤਾਨ ਵੱਲੋਂ ਇਰਾਨ ਨਾਲ ਪੂਰੀ ਏਕਜੁਟਤਾ ਦਾ ਪ੍ਰਗਟਾਵਾ

ਤਣਾਅ ਵਿਚਕਾਰ ਪਾਕਿਸਤਾਨ ਵੱਲੋਂ ਇਰਾਨ ਨਾਲ ਪੂਰੀ ਏਕਜੁਟਤਾ ਦਾ ਪ੍ਰਗਟਾਵਾ

Mar 28, 2026 07:47 PM (Asia/Kolkata)

ਪ੍ਰਧਾਨ ਮੰਤਰੀ ਅਤੇ ਇਰਾਨ ਦੇ ਰਾਸ਼ਟਰਪਤੀ ਵਿਚਕਾਰ ਟੈਲੀਫੋਨਿਕ ਗੱਲਬਾਤਇਸਲਾਮਾਬਾਦ ਅਲੀ ਇਮਰਾਨ ਚੱਠਾਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ ਨੇ ਅੱਜ ਇਰਾਨ ਦੀ ਇਸਲਾਮੀ ਗਣਰਾਜ ਦੇ ਰਾਸ਼ਟਰਪਤੀ ਡਾ. ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ ਰਾਹੀਂ ਗੱਲਬਾਤ ਕੀਤੀ।ਇਹ ਵਿਸਥਾਰਪੂਰਵਕ ਗੱਲਬਾਤ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ, ਜਿਸ ਦੌਰਾਨ ਦੋਵਾਂ ਨੇਤਾਵਾਂ ਨੇ ਖੇਤਰ ਵਿੱਚ ਜਾਰੀ ਤਣਾਅ ਅਤੇ ਅਮਨ ਦੀਆਂ ਕੋਸ਼ਿਸ਼ਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ।ਪ੍ਰਧਾਨ ਮੰਤਰੀ ਨੇ ਇਰਾਨ ਉੱਤੇ ਇਜ਼ਰਾਈਲ ਦੇ ਜਾਰੀ...

ਘੱਟਸੰਖਿਆਕ ਸਰਕਾਰ ਦੇ ਸਿਰ ਦਾ ਤਾਜ: ਰਮੇਸ਼ ਸਿੰਘ ਅਰੋੜਾ

ਘੱਟਸੰਖਿਆਕ ਸਰਕਾਰ ਦੇ ਸਿਰ ਦਾ ਤਾਜ: ਰਮੇਸ਼ ਸਿੰਘ ਅਰੋੜਾ

Mar 28, 2026 07:33 PM (Asia/Kolkata)

ਪੰਜਾਬ ਸਰਕਾਰ ਵੱਲੋਂ ਘੱਟਸੰਖਿਆਕ ਭਲਾਈ ਲਈ 8 ਅਰਬ ਰੁਪਏ ਦਾ ਬਜਟ ਵਧਾਇਆ ਗਿਆ: ਰਮੇਸ਼ ਸਿੰਘ ਅਰੋੜਾਸਿਆਲਕੋਟ ਅਲੀ ਇਮਰਾਨ ਚੱਠਾ ਘੱਟਸੰਖਿਆਕ ਮਾਮਲਿਆਂ ਦੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਘੱਟਸੰਖਿਆਕ “ਸਰਕਾਰ ਦੇ ਸਿਰ ਦਾ ਤਾਜ” ਹਨ ਅਤੇ ਮੁੱਖ ਮੰਤਰੀ ਮਰਯਮ ਨਵਾਜ਼ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਦੀ ਰੱਖਿਆ ਅਤੇ ਉਨ੍ਹਾਂ ਵਿੱਚ ਮੌਜੂਦ ਮਹਿਸੂਸ ਹੋ ਰਹੀ ਕਮੀ ਨੂੰ ਦੂਰ ਕਰਨ ਲਈ ਵਚਨਬੱਧ ਹਨ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਘੱਟਸੰਖਿਆਕ ਮਾਮਲਿਆਂ ਦੇ ਵਿਭਾਗ ਦਾ ਬਜਟ...

ਅਟਾਰੀ-ਵਾਹਘਾ ਬਾਰਡਰ ਖੋਲ੍ਹਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਭਾਰੀ ਇਕੱਠ, ਜੰਗ ਰੋਕਣ ਦੀ ਕੀਤੀ ਅਪੀਲ

ਅਟਾਰੀ-ਵਾਹਘਾ ਬਾਰਡਰ ਖੋਲ੍ਹਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਭਾਰੀ ਇਕੱਠ, ਜੰਗ ਰੋਕਣ ਦੀ ਕੀਤੀ ਅਪੀਲ

Mar 28, 2026 06:49 PM (Asia/Kolkata)

ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਬਾਰਡਰ ਵੱਲ ਨੂੰ ਕੀਤੀ ਗਈ ਕੂਚ ਨੂੰ ਬੀਐਸਐਫ ਦੇ ਜਵਾਨਾਂ ਨੇ ਰੋਕਿਆ ਅਟਾਰੀ, ਅੰਮ੍ਰਿਤਸਰ 28 ਮਾਰਚ ਅਲੀ ਇਮਰਾਨ ਚੱਠਾਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅਟਾਰੀ-ਵਾਹਘਾ ਸਰਹੱਦ ‘ਤੇ ਇੱਕ ਭਾਰੀ ਇਕੱਠ ਕੀਤਾ ਗਿਆ, ਜਿਸ ਵਿੱਚ ਪਾਰਟੀ ਦੇ ਸਮੂਹ ਅਹੁਦੇਦਾਰਾਂ, ਵਰਕਰਾਂ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ‘ਤੇ ਸਰਹੱਦ ਖੋਲ੍ਹਣ ਅਤੇ ਭਾਰਤ-ਪਾਕਿਸਤਾਨ ਦਰਮਿਆਨ ਵਪਾਰਕ ਸਾਂਝ ਵਧਾਉਣ ਦੀ ਮੰਗ ਉਠਾਈ...

ਕਸ਼ਮੀਰੀ ਆਵਾਜ਼ ਨੂੰ ਸਜ਼ਾਵਾਂ ਨਾਲ ਚੁੱਪ ਨਹੀਂ ਕਰਾਇਆ ਜਾ ਸਕਦਾ: ਡਾ. ਹਮੀਰਾ ਤਾਰੀਕ

ਕਸ਼ਮੀਰੀ ਆਵਾਜ਼ ਨੂੰ ਸਜ਼ਾਵਾਂ ਨਾਲ ਚੁੱਪ ਨਹੀਂ ਕਰਾਇਆ ਜਾ ਸਕਦਾ: ਡਾ. ਹਮੀਰਾ ਤਾਰੀਕ

Mar 28, 2026 06:37 PM (Asia/Kolkata)

ਲਾਹੌਰ ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾਭਾਰਤ ਸਰਕਾਰ ਵੱਲੋਂ ਮਸ਼ਹੂਰ ਕਸ਼ਮੀਰੀ ਹੁਰਰੀਅਤ ਨੇਤਾ ਆਸੀਆ ਅੰਦਰਾਬੀ ਨੂੰ ਖੁਦਮੁਖਤਿਆਰੀ ਦੇ ਹੱਕ ਲਈ ਆਵਾਜ਼ ਉਠਾਉਣ ’ਤੇ ਤਿੰਨ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਉਣ ਦੇ ਖ਼ਿਲਾਫ਼ ਜਮਾਤ-ਏ-ਇਸਲਾਮੀ ਲਾਹੌਰ ਦੇ ਮਹਿਲਾ ਵਿੰਗ ਦੇ ਝੰਡੇ ਹੇਠ ਇੱਕ ਤਗੜਾ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਹਿੱਸਾ ਲਿਆ ਅਤੇ ਕਸ਼ਮੀਰੀ ਮਹਿਲਾ ਨੇਤਾਵਾਂ ਅਤੇ ਕਸ਼ਮੀਰੀ ਲੋਕਾਂ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ।ਇਜਲਾਸ ਨੂੰ ਸੰਬੋਧਨ ਕਰਦਿਆਂ ਮਹਿਲਾ ਵਿੰਗ ਦੀ...

ਪੰਥਕ ਪ੍ਰਚਾਰਕ ਗਿਆਨੀ ਪ੍ਰਗਟ ਸਿੰਘ ਤਿੰਮੋਵਾਲ ਨੂੰ ਸਦਮਾ ਅਚਾਨਕ ਨੌਜਵਾਨ ਲੜਕੇ ਦੀ ਮੌਤ

ਪੰਥਕ ਪ੍ਰਚਾਰਕ ਗਿਆਨੀ ਪ੍ਰਗਟ ਸਿੰਘ ਤਿੰਮੋਵਾਲ ਨੂੰ ਸਦਮਾ ਅਚਾਨਕ ਨੌਜਵਾਨ ਲੜਕੇ ਦੀ ਮੌਤ

Mar 28, 2026 04:56 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਪੰਥਕ ਪ੍ਰਚਾਰਕ ਗਿਆਨੀ ਪਰਗਟ ਸਿੰਘ ਤਿੰਮੋਵਾਲ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਨੌਜਵਾਨ ਪੁੱਤਰ ਪ੍ਰਭਪਾਲ ਸਿੰਘ 32 ਸਾਲ ਦੀ ਅਚਾਨਕ ਮੌਤ ਹੋ ਗਈ ।ਆਸਟਰੇਲੀਆ ਤੋਂ ਵਿਪਨ ਪਾਲ ਸਿੰਘ ਤਿੰਮੋਵਾਲ ਡਾਕਟਰ ਬਗੀਚਾ ਸਿੰਘ ਤਿੰਮੋਵਾਲ ਸੁਰਜੀਤ ਸਿੰਘ ਖਾਲਸਾ ਦਲਜੀਤ ਸਿੰਘ ਟਾਂਗਰਾ ਇੰਦਰਜੀਤ ਸਿੰਘ , ਗਿਆਨੀ ਗੁਰਭੇਜ ਸਿੰਘ ਅਨੰਦਪੁਰੀ , ਭਾਈ ਪਰਗਟ ਸਿੰਘ ਜੱਬੋਵਾਲ , ਆਦਿ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ|

ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਦੇ ਸਬੰਧ ’ਚ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਉਚ ਪੱਧਰੀ ਕਮੇਟੀ ਦੀ ਹੋਈ ਇਕੱਤਰਤਾ

ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਦੇ ਸਬੰਧ ’ਚ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਉਚ ਪੱਧਰੀ ਕਮੇਟੀ ਦੀ ਹੋਈ ਇਕੱਤਰਤਾ

Mar 28, 2026 10:57 AM (Asia/Kolkata)

ਕਿਹਾ; ਸ਼੍ਰੋਮਣੀ ਕਮੇਟੀ ਵੱਲੋਂ ਮੰਗੀ ਗਈ ਜਾਣਕਾਰੀ ਨਾ ਦੇਣਾ ਸਰਕਾਰ ਦੀ ਮਨਸ਼ਾ ’ਤੇ ਸਵਾਲਅੰਮ੍ਰਿਤਸਰ, 28 ਮਾਰਚ, ਕੰਵਰ ਪ੍ਰਤਾਪ ਸਿੰਘ ਪੰਜਾਬ ਸਰਕਾਰ ਵੱਲੋਂ ਪ੍ਰਸਾਵਿਤ “ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025” ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਰਧਾਰਤ ਪੰਦਰਾਂ ਮੈਂਬਰੀ ਉੱਚ ਪੱਧਰੀ ਸਬ-ਕਮੇਟੀ ਦੀ ਚੰਡੀਗੜ੍ਹ ਸਥਿਤ ਸਬ ਆਫਿਸ ਵਿਖੇ ਇਕੱਤਰਤਾ ਹੋਈ ਜਿਸ ਵਿੱਚ ਰਿਟਾਇਰਡ ਜਸਟਿਸ ਸ. ਮੋਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਐਡਵੋਕੇਟ ਸ...

  • Previous
  • 1
  • Next
Loading…
Loading the web debug toolbar…
Attempt #