28 March 2025 ਦੀਆਂ ਖ਼ਬਰਾਂ

8 published stories
ਸ ਕਰਨੈਲ ਸਿੰਘ ਪੰਜੋਲੀ ਦੇ ਨਾਮ ਖੁੱਲਾ ਖੱਤ

ਸ ਕਰਨੈਲ ਸਿੰਘ ਪੰਜੋਲੀ ਦੇ ਨਾਮ ਖੁੱਲਾ ਖੱਤ

Mar 29, 2025 04:26 AM (Asia/Kolkata)

ਸ ਕਰਨੈਲ ਸਿੰਘ ਪੰਜੋਲੀ ਦੇ ਨਾਮ ਖੁੱਲਾ ਖੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬਾਨ ਦੇ ਬੱਚੇ ਦੇ ਅਨੰਦ ਕਾਰਜ ਸਮਾਗਮ ਵਿੱਚ ਸ਼ਾਮਿਲ ਹੋਣ ਸਮੇਂ , ਉਹਨਾਂ ਨੂੰ ਅਸ਼ੀਰਵਾਦ ਦੇਣ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਉਹਨਾਂ ਦੀ ਨਿੰਦਿਆ ਦਾ ਪ੍ਰਸਤਾਵ ਰੱਖਿਆ ਗਿਆ ਹੈ। ਉਹਨਾਂ ਦੇ ਦਿਲ ਵਿੱਚ ਤੁਹਾਡੇ ਪ੍ਰਤੀ ਅੰਤਾਂ ਦਾ ਸਤਿਕਾਰ ਹੋਵੇਗਾ ਕਿ ਉਨਾਂ ਨੇ ਤੁਹਾਨੂੰ ਇਸ ਸਮਾਗਮ ਲਈ ਸੱਦਾ ਪੱਤਰ ਦੇਣ ਸਮੇਂ ਸੋਚਿਆ ਵੀ ਨਹੀਂ...

ਸ਼੍ਰੋਮਣੀ ਅਕਾਲੀ ਵੱਲੋ 13 ਅਪ੍ਰੈਲ ਨੂੰ ਤਲਵੰਡੀ ਸਾਬੋ "ਮੀਰੀ ਪੀਰੀ ਖਾਲਿਸਤਾਨੀ ਕਾਨਫ਼ਰੰਸ ਹੋਵੇਗੀ

ਸ਼੍ਰੋਮਣੀ ਅਕਾਲੀ ਵੱਲੋ 13 ਅਪ੍ਰੈਲ ਨੂੰ ਤਲਵੰਡੀ ਸਾਬੋ "ਮੀਰੀ ਪੀਰੀ ਖਾਲਿਸਤਾਨੀ ਕਾਨਫ਼ਰੰਸ ਹੋਵੇਗੀ

Mar 29, 2025 04:17 AM (Asia/Kolkata)

ਤਲਵੰਡੀ ਸਾਥੋ, 28 ਮਾਰਚ ( ਮਨਜਿੰਦਰ ਸਿੰਘ )  ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਥੋ ਦੀ ਪਵਿੱਤਰ ਧਰਤੀ ਤੇ ਹਰ ਸਾਲ ਦੀ ਤਰਾਂ 13 ਅਪ੍ਰੈਲ ਨੂੰ " ਮੀਰੀ ਪੀਰੀ ਖਾਲਿਸਤਾਨੀ ਕਾਨਫ਼ਰੰਸ " ਕੀਤੀ ਜਾਵੇਗੀ, ਜਿਥੇ ਸਿਆਸੀ ਅਤੇ ਪੰਥਕ ਵਿਚਾਰਾਂ ਹੋਣਗੀਆਂ, ਇਹ ਫੈਸਲਾਂ ਅੱਜ ਪਾਰਟੀ ਦੀ ਦੂਸਰੇ ਦਿਨ ਦੀ ਵਿਚਾਰ ਵਟਾਂਦਰਾ ਮੀਟਿੰਗ ਤੋੰ ਬਾਅਦ ਪਾਰਟੀ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਥਕ ਸੋਚ ਨੂੰ...

ਬਾਬਾ ਸ਼ੇਰ ਸਾਹ ਦੀ ਯਾਦ ਕਰਵਾਇਆ ਗਿਆ ਚਾਰ ਰੋਜਾ ਸਭਿਆਚਾਰਕ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਿਤ

ਬਾਬਾ ਸ਼ੇਰ ਸਾਹ ਦੀ ਯਾਦ ਕਰਵਾਇਆ ਗਿਆ ਚਾਰ ਰੋਜਾ ਸਭਿਆਚਾਰਕ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਿਤ

Mar 29, 2025 02:15 AM (Asia/Kolkata)

ਗੁਰਮੀਤ ਸਿੰਘ ਵਲਟੋਹਾ ਨਜ਼ਰਾਨਾ ਟਾਈਮਜ਼  ਹਜ਼ਰਤ ਪੀਰ ਬਾਬਾ ਸ਼ੇਰ ਸ਼ਾਹ ਵਲੀ ਜੀ ਦੀ ਯਾਦ ਵਿੱਚ ਮੇਲਾ ਕਮੇਟੀ ਵੱਲੋਂ ਪਿੰਡ ਘਰਿਆਲਾ ਵਿਖੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਸਲਾਨਾ ਮੇਲਾ ਸ਼ਾਨੋਸ਼ੌਕਤ ਨਾਲ ਸਮਾਪਤ ਹੋਇਆ। ਮੇਲੇ ਦੇ ਪਹਿਲੇ ਦਿਨ ਸਮੂਹ ਮੇਲਾ ਕਮੇਟੀ ਅਤੇ ਲੰਗਰ ਕਮੇਟੀ ਦੇ ਸੇਵਾਦਾਰ ਵਲੋਂ ਬਾਬਾ ਜੀ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ । ਉਪਰੰਤ25 ਤੋ ਮਾਰਚ ਸ਼ੁਰੂ ਹੋਏ ਮੇਲੇ ਦੁਰਾਨ ਬਾਬਾ ਸ਼ੇਰ ਸਾਹ ਜੀ ਦੇ ਦਰਬਾਰ ਤੇ ਹਾਜਰਾ ਸੰਗਤਾ ਵਲੋ...

ਸਰਕਾਰ ਵੱਲੋਂ ਫ੍ਰੀ ਬਣਾਏ ਜਾ ਰਹੇ ਈਸ਼ਰਮ ਕਾਰਡਾਂ ਦੇ ਨਾਮ ਤੇ ਲੋਕਾਂ ਪਾਸੋਂ ਵਸੂਲੇ ਜਾ ਰਹੇ ਹਨ 100-100 ਰੁਪਏ

ਸਰਕਾਰ ਵੱਲੋਂ ਫ੍ਰੀ ਬਣਾਏ ਜਾ ਰਹੇ ਈਸ਼ਰਮ ਕਾਰਡਾਂ ਦੇ ਨਾਮ ਤੇ ਲੋਕਾਂ ਪਾਸੋਂ ਵਸੂਲੇ ਜਾ ਰਹੇ ਹਨ 100-100 ਰੁਪਏ

Mar 29, 2025 02:11 AM (Asia/Kolkata)

ਰਸੋਈ ਕਾਰਡ ਦੇ ਨਾਮ ਤੇ ਕੀਤੀ ਜਾ ਰਹੀ ਹੈ ਭੋਲੇ ਭਾਲੇ ਲੋਕਾਂ ਨਾਲ ਠੱਗੀ  ਗੁਰਮੀਤ ਸਿੰਘ ਵਲਟੋਹਾ ਨਜ਼ਰਾਨਾ ਟਾਈਮਜ਼  ਜ਼ਿਲ੍ਹਾ ਤਰਨਤਾਰਨ ਦੇ ਬਲਾਕ ਵਲਟੋਹਾ ਅਧੀਨ ਪੈਂਦੇ ਪਿੰਡਾਂ ਵਿੱਚ ਅਨਪੜ੍ਹ ਤੇ ਭੋਲੇ ਭਾਲੇ ਲੋਕਾਂ ਦੀ ਮਾਨਸਿਕਤਾ ਦਾ ਫਾਇਦਾ ਚੁੱਕਦੇ ਹੋਏ ਅੰਨੇਵਾਹ ਲੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡਾਂ ਵਿੱਚ ਕੁਝ ਨੌਜਵਾਨ ਰਸੋਈ ਕਾਰਡਾਂ ਦੇ ਨਾਮ ਤੇ ਈ ਸ਼ਰਮ ਕਾਰਡ ਬਣਾ ਕੇ ਪ੍ਰਤੀ ਕਾਰਡ 100 ਰੁਪਏ ਵਸੂਲ ਰਹੇ ਹਨ, ਜਦਕਿ ਇਹ ਕਾਰਡ ਸਰਕਾਰ ਵੱਲੋਂ ਬਿੱਲਕੁਲ ਫ੍ਰੀ...

ਸ਼੍ਰੋਮਣੀ ਕਮੇਟੀ ਨੇ ਬਜਟ ਇਜਲਾਸ ਦੌਰਾਨ ਪਾਸ ਕੀਤੇ ਕਈ ਅਹਿਮ ਮਤੇ

ਸ਼੍ਰੋਮਣੀ ਕਮੇਟੀ ਨੇ ਬਜਟ ਇਜਲਾਸ ਦੌਰਾਨ ਪਾਸ ਕੀਤੇ ਕਈ ਅਹਿਮ ਮਤੇ

Mar 29, 2025 12:04 AM (Asia/Kolkata)

ਅੰਮ੍ਰਿਤਸਰ 28 ਮਾਰਚ , ਜੁਗਰਾਜ ਸਿੰਘ, ਸਰਹਾਲੀ ,ਸੋਧ ਸਿੰਘ ਬਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਦੌਰਾਨ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮ ਤੈਅ ਕਰਨ ਨੂੰ ਪ੍ਰਵਾਨਗੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਢੁੱਕਵੀਂ ਯਾਦਗਾਰ ਬਣਾਉਣ ਦੀ ਕੇਂਦਰ ਸਰਕਾਰ ਪਾਸੋਂ ਮੰਗ, ਜਰਨੈਲ ਸਿੰਘ ਖ਼ਾਲਸਾ ਸਬੰਧੀ ਗ੍ਰਹਿ ਮੰਤਰੀ ਅਮਿਤ...

ਗੁਰਦੁਆਰਾ ਸਿੰਘ ਸਭਾ ਸ਼ਹੀਦਾਂ ਕਾਜਲਮਾਜੌਰੇ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਹਿਲੀ ਵਾਰ ਵੀਆਦਾਨਾਂ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ 29 ਮਾਰਚ ਨੂੰ

ਗੁਰਦੁਆਰਾ ਸਿੰਘ ਸਭਾ ਸ਼ਹੀਦਾਂ ਕਾਜਲਮਾਜੌਰੇ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਹਿਲੀ ਵਾਰ ਵੀਆਦਾਨਾਂ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ 29 ਮਾਰਚ ਨੂੰ

Mar 28, 2025 09:02 PM (Asia/Kolkata)

ਮਿਲਾਨ,ਇਟਲੀ( ਨਜ਼ਰਾਨਾ ਟਾਈਮਜ ਬਿਊਰੋ) ਗੁਰਦੁਆਰਾ ਸਿੰਘ ਸਭਾ ਸ਼ਹੀਦਾਂ ਕਾਜਲਮਾਜੌਰੇ ਅਤੇ ਵੀਆਦਾਨਾਂ ਨਗਰ ਦੀ ਸਮੂਹ ਸੰਗਤ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਹੋਲੇ ਮਹੱਲੇ ਨੂੰ ਸਮਰਪਿਤ ਪਹਿਲਾ ਵਿਸ਼ਾਲ ਨਗਰ ਕੀਰਤਨ ਵੀਆਦਾਨਾ ਵਿਖੇ 29 ਮਾਰਚ 2025 ਨੂੰ ਸਜਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 29 ਮਾਰਚ ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ...

…ਜਦੋਂ ਮਾਸਟਰ ਤਾਰਾ ਸਿੰਘ ਐਨ ਮੌਕੇ ‘ਤੇ ਅਨੰਦ ਕਾਰਜ ਨਾ ਕਰਵਾਉਣ ਲਈ ਅੜ ਗਏ

…ਜਦੋਂ ਮਾਸਟਰ ਤਾਰਾ ਸਿੰਘ ਐਨ ਮੌਕੇ ‘ਤੇ ਅਨੰਦ ਕਾਰਜ ਨਾ ਕਰਵਾਉਣ ਲਈ ਅੜ ਗਏ

Mar 28, 2025 06:55 AM (Asia/Kolkata)

…ਜਦੋਂ ਮਾਸਟਰ ਤਾਰਾ ਸਿੰਘ ਐਨ ਮੌਕੇ ‘ਤੇ ਅਨੰਦ ਕਾਰਜ ਨਾ ਕਰਵਾਉਣ ਲਈ ਅੜ ਗਏ ਲਗਪਗ ਅੱਧੀ ਸਦੀ (1921 ਤੋਂ 1967 ਤੱਕ) ਪੰਥਕ ਰਾਜਨੀਤੀ ਅਤੇ ਧਾਰਮਿਕ ਤੌਰ ‘ਤੇ ਸਿੱਖਾਂ ਦੀ ਅਗਵਾਈ ਕਰਨ ਵਾਲੇ ਮਾਸਟਰ ਤਾਰਾ ਸਿੰਘ ਇਕ ਹਿੰਦੂ ਪਰਿਵਾਰ ਵਿਚ ਜਨਮੇ ਸਨ। ਉਨ੍ਹ੍ਹਾਂ ਦਾ ਬਚਪਨ ਦਾ ਨਾਮ ਨਾਨਕ ਚੰਦ ਸੀ। ਸੰਨ 1900 ਵਿਚ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਾਲੇ ਰਾਵਲਪਿੰਡੀ ਦੇ ਇਲਾਕੇ ਵਿਚ ਗੁਰਮਤਿ ਪ੍ਰਚਾਰ ਲਈ ਪੁੱਜੇ ਹੋਏ ਸਨ। ਇਸ ਮੌਕੇ ਆਪਣੇ ਕੁਝ ਮਿੱਤਰਾਂ ਨਾਲ ਸੰਤ ਬਾਬਾ ਅਤਰ ਸਿੰਘ ਜੀ ਦੇ ਧਾਰਮਿਕ ਦੀਵਾਨ...

ਜਮੀਨ ਨਾਲ ਜੁੜਿਆ ਜਥੇਦਾਰ – ਗਿਆਨੀ ਕੁਲਦੀਪ ਸਿੰਘ ਗੜਗੱਜ

ਜਮੀਨ ਨਾਲ ਜੁੜਿਆ ਜਥੇਦਾਰ – ਗਿਆਨੀ ਕੁਲਦੀਪ ਸਿੰਘ ਗੜਗੱਜ

Mar 28, 2025 05:56 AM (Asia/Kolkata)

ਜਮੀਨ ਨਾਲ ਜੁੜਿਆ ਜਥੇਦਾਰ – ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਬਣਨ ਤੋਂ ਬਾਅਦ ਵੀ ਗਿਆਨੀ ਕੁਲਦੀਪ ਸਿੰਘ ਗੜਗੱਜ ਇੱਕ ਸਚੇ ਪ੍ਰਚਾਰਕ ਵਾਂਗ ਜਮੀਨ ਪੱਧਰ ਤੇ ਅਜੇ ਵੀ ਨਿਰੰਤਰ ਸੰਘਰਸ਼ ਕਰ ਰਹੇ ਹਨ। ਉਹ ਏਕਤਾ ਨੂੰ ਵਧਾਉਣ ਅਤੇ ਨਿਰਾਸ਼ਾ ਨੂੰ ਮਿਟਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਪ੍ਰੇਰਣਾ ਦੇ ਰਹੇ ਹਨ ਤੇ ਲੋਕਾਂ ਨੂੰ ਸ਼ਬਦ ਗੁਰੂ ਦੀ ਜੋਤ ਨਾਲ ਜੁੜਨ ਲਈ ਸਦਾ ਉਤਸ਼ਾਹਤ ਕਰ ਰਹੇ ਹਨ। ਉਹ ਸਿਰਫ ਵਾਅਦੇ ਨਹੀਂ ਕਰ ਰਹੇ, ਸਗੋਂ ਪ੍ਰਚਾਰਕਾਂ ਨਾਲ ਮਿਲ਼ਦਿਆਂ...

  • Previous
  • 1
  • Next
Loading…
Loading the web debug toolbar…
Attempt #