ਬੁੱਚੜ ਪੁਲੀਸ ਫਿਰ ਓਸੇ ਰਾਹ ਤੁਰ ਪਈ...
ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨਾ, ਥਾਣਿਆਂ ਤੇ ਤਸੀਹਾ ਕੇਂਦਰਾਂ 'ਚ ਰੱਖ ਕੇ ਘੋਰ ਤਸ਼ੱਦਦ ਕਰਨਾ, ਪੰਥ-ਪ੍ਰਸਤ ਸਿੱਖਾਂ ਨੂੰ ਆਨੇ-ਬਹਾਨੇ ਤੰਗ-ਪ੍ਰੇਸ਼ਾਨ ਕਰਨਾ, ਗ਼ੈਰ-ਕਾਨੂੰਨੀ ਗ੍ਰਿਫ਼ਤਾਰੀਆਂ ਕਰਨੀਆਂ, ਝੂਠੇ ਕੇਸ ਪਾਉਣੇ ਇਹ ਸਭ ਕੁਝ ਪੁਲਿਸ ਵਾਲ਼ਿਆਂ ਲਈ ਨਵਾਂ ਨਹੀਂ ਹੈ। ਬਾਦਲ ਰਾਜ ਵਿੱਚ ਬੁੱਚੜ ਪੁਲਿਸ ਵੱਲੋਂ ਸੰਘਰਸ਼ੀ ਯੋਧੇ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਜਲੰਧਰ ਵਿੱਚ ਬਹੁਤ ਜ਼ਲੀਲ ਕੀਤਾ ਗਿਆ ਸੀ। ਜਥੇਦਾਰ ਗੁਰਦੇਵ ਸਿੰਘ ਕਾਉਂਕੇ...