28 August 2025 ਦੀਆਂ ਖ਼ਬਰਾਂ

17 published stories
ਸਿੱਖ ਇਤਿਹਾਸ ਮਿਟਾਉਣ ਦੀ ਸਾਜਿਸ਼ ? ਪੰਜਾਬੀ ਯੂਨੀਵਰਸਿਟੀ ਦੀ ਕਾਲੀ ਕਰਤੂਤ 😠 ਆਖ਼ਿਰ ਪਰਦੇ ਪਿੱਛੇ ਕੌਣ ??????????

ਸਿੱਖ ਇਤਿਹਾਸ ਮਿਟਾਉਣ ਦੀ ਸਾਜਿਸ਼ ? ਪੰਜਾਬੀ ਯੂਨੀਵਰਸਿਟੀ ਦੀ ਕਾਲੀ ਕਰਤੂਤ 😠 ਆਖ਼ਿਰ ਪਰਦੇ ਪਿੱਛੇ ਕੌਣ ??????????

Aug 29, 2025 05:19 AM (Asia/Kolkata)

ਸਿੱਖ ਇਤਿਹਾਸ ਮਿਟਾਉਣ ਦੀ ਸਾਜਿਸ਼ ? ਪੰਜਾਬੀ ਯੂਨੀਵਰਸਿਟੀ ਦੀ ਕਾਲੀ ਕਰਤੂਤ 😠 ਆਖ਼ਿਰ ਪਰਦੇ ਪਿੱਛੇ ਕੌਣ ?????????? ਅੱਜ ਆਪਣੇ ਆਪ ਨੂੰ ਪੰਜਾਬੀ ਦਾ ਝੰਡਾਬਰਦਾਰ ਆਖ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਫੱਕਣ ਦੀ ਸਾਜਿਸ਼ ਦਾ ਅਸਲ ਚਿਹਰਾ ਸਾਹਮਣੇ ਆਇਆ ਜਿੱਥੇ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਅੰਦਰ 10 10 ਫੁੱਟ ਡੂੰਘੇ ਟੋਏ ਪੁੱਟ ਸਿੱਖ ਕੌਮ ਦਾ ਸਰਮਾਇਆ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਖੋਜ ਭਰੀ ਕਹਾਣੀ ਮਹਾਨ ਕੋਸ਼ ਅਤੇ ਕਈ ਹੋਰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਸਬੰਧਿਤ ਕਿਤਾਬਾਂ ਨੂੰ ਇਹਨਾਂ ਟੋਇਆ...

ਮੰਡ ਖੇਤਰ ਚ ਪਹਿਲਾਂ ਨਾਲੋਂ ਵੱਧ ਹੋਇਆ ਪਾਣੀ, ਹਲਾਤਾਂ ਨੂੰ ਨਜਿੱਠਣ ਲਈ ਪ੍ਰਸ਼ਾਸ਼ਨ ਵੱਲੋਂ ਪੁਖਤਾਂ ਪ੍ਰਬੰਧ - ਏ.ਡੀ.ਸੀ - ਬਾਜਵਾ

ਮੰਡ ਖੇਤਰ ਚ ਪਹਿਲਾਂ ਨਾਲੋਂ ਵੱਧ ਹੋਇਆ ਪਾਣੀ, ਹਲਾਤਾਂ ਨੂੰ ਨਜਿੱਠਣ ਲਈ ਪ੍ਰਸ਼ਾਸ਼ਨ ਵੱਲੋਂ ਪੁਖਤਾਂ ਪ੍ਰਬੰਧ - ਏ.ਡੀ.ਸੀ - ਬਾਜਵਾ

Aug 29, 2025 04:25 AM (Asia/Kolkata)

ਭੁਲੱਥ , ਮਨਜਿੰਦਰ ਸਿੰਘ ਭੋਗਪੁਰ  ਮੰਡ ਖੇਤਰ ਵਿੱਚ ਦਰਿਆ ਵਿੱਚ ਵਧੇਰੇ ਪਾਣੀ ਆ ਜਾਣ ਕਾਰਣ ਹਲਾਤ ਹੋ ਬਦਤਰ ਹੋ ਗਏ ਹਨ ਜਿਸਦੇ ਚੱਲਦਿਆਂ ਹਲਾਤਾਂ ਨੂੰ ਨਜਿੱਠਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਪੂਰੀ ਤਰਾਂ ਮੁਸਤੈਦ ਹੈ ਅੱਜ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ)ਕਪੂਰਥਲਾ ਨੇ ਕੂਕਾ ਮੰਡ ਤੇ ਹੋਰਨਾਂ ਖੇਤਰਾਂ ਦਾ ਦੋਰਾ ਕੀਤਾ ਤੇ ਕਿਹਾ ਪ੍ਰਸ਼ਾਸ਼ਨ ਹਲਾਤਾ ਨੂੰ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਦੀ ਮਦਦ ਨਾਲ ਐਸਡੀਐਮ ਡੈਵੀ ਗੋਇਲ ਵੱਲੋਂ ਪਾਣੀ ਚ ਫਸੇ ਲੋਕਾਂ ਤੱਕ ਰਾਸ਼ਨ...

ਨਜ਼ਰਾਨਾ ਟਾਈਮਜ਼ ਦੇ ਦੋਆਬਾ ਖੇਤਰ ਤੋਂ ਪੱਤਰਕਾਰ ਸ. ਮਨਜਿੰਦਰ ਸਿੰਘ ਭੋਗਪੁਰ ਵਲੋਂ ਜਰੂਰੀ ਬੇਨਤੀ

ਨਜ਼ਰਾਨਾ ਟਾਈਮਜ਼ ਦੇ ਦੋਆਬਾ ਖੇਤਰ ਤੋਂ ਪੱਤਰਕਾਰ ਸ. ਮਨਜਿੰਦਰ ਸਿੰਘ ਭੋਗਪੁਰ ਵਲੋਂ ਜਰੂਰੀ ਬੇਨਤੀ

Aug 29, 2025 04:22 AM (Asia/Kolkata)

ਨਜ਼ਰਾਨਾ ਟਾਈਮਜ਼ ਦੇ ਦੋਆਬਾ ਖੇਤਰ ਤੋਂ ਪੱਤਰਕਾਰ ਸ. ਮਨਜਿੰਦਰ ਸਿੰਘ ਭੋਗਪੁਰ ਵਲੋਂ ਜਰੂਰੀ ਬੇਨਤੀ ਪੰਜਾਬ ਨੂੰ ਗੁਰੂਆਂ, ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਗੁਰੂਆਂ, ਪੀਰਾਂ ਦੀ ਧਰਤੀ ਦੀ ਇੰਨੀ ਦੁਰਗਤ ਨਹੀਂ ਹੋਣੀ ਚਾਹੀਦੀ Iਪਾਣੀ ਤਾਂ ਏਦਾਂ ਵਗਦਾ ਆ ਰਿਹਾ ਜਿਵੇਂ ਉਹਨੂੰ ਕੋਈ ਰੋਕ ਈ ਨੀ ਸਕਦਾ, ਪਰ ਗੁਰਬਾਣੀ ਦਾ ਬੰਨ੍ਹ ਅਜਿਹਾ ਬੰਨ੍ਹ ਹੈ ਜਿਹੜਾ ਪਾਣੀ ਨੂੰ ਰੋਕ ਸਕਦਾ ਹੈ ਜੀ । ਆਓ ਸਾਰੇ ਜਣੇ ਸਾਰਾ ਦਿਨ ਟੀ ਵੀ ਅਤੇ ਫੋਨ ਤੇ ਹੜ੍ਹ ਦੀਆਂ ਖਬਰਾਂ ਦੇਖ ਕੇ ਹਾਏ-ਹਾਏ ਕਰਨ ਨਾਲੋਂ ਸਰਬੱਤ ਦੇ ਭਲੇ...

ਪਿੰਡ ਮਕਸੂਦਪੁਰ ਵਾਸੀ ਔਰਤ ਨੇ ਟਾਂਡਾ ਸ਼੍ਰੀ ਹਰਗੋਬਿੰਦਪੁਰ  ਰੋਡ ਤੇ ਰੜਾ ਮੰਡ ਪੁਲ ਤੋਂ ਮਾਰੀ ਬਿਆਸ ਦਰਿਆ 'ਚ ਛਾਲ ਨਹੀਂ ਮਿਲ ਸਕਿਆ ਅਜੇ ਤੱਕ ਕੋਈ ਸੁਰਾਗ

ਪਿੰਡ ਮਕਸੂਦਪੁਰ ਵਾਸੀ ਔਰਤ ਨੇ ਟਾਂਡਾ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਰੜਾ ਮੰਡ ਪੁਲ ਤੋਂ ਮਾਰੀ ਬਿਆਸ ਦਰਿਆ 'ਚ ਛਾਲ ਨਹੀਂ ਮਿਲ ਸਕਿਆ ਅਜੇ ਤੱਕ ਕੋਈ ਸੁਰਾਗ

Aug 29, 2025 04:18 AM (Asia/Kolkata)

ਜਲੰਧਰ ,ਮਨਜਿੰਦਰ ਸਿੰਘ ਭੋਗਪੁਰ  ਪਿੰਡ ਮਕਸੂਦਪੁਰ ਵਾਸੀ ਔਰਤ ਨੇ ਟਾਂਡਾ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਰੜਾ ਮੰਡ ਪੁਲ ਤੋਂ ਮਾਰੀ ਬਿਆਸ ਦਰਿਆ 'ਚ ਛਾਲ ਨਹੀਂ ਮਿਲ ਸਕਿਆ ਅਜੇ ਤੱਕ ਕੋਈ ਸੁਰਾਗ

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ

Aug 29, 2025 04:14 AM (Asia/Kolkata)

 ਟਾਂਡਾ/ਦਸੂਹਾ ,ਹੁਸ਼ਿਆਰਪੁਰ, 28 ਅਗਸਤ ,ਮਨਜਿੰਦਰ ਸਿੰਘ ਭੋਗਪੁਰ   ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਟਾਂਡਾ ਅਤੇ ਦਸੂਹਾ ਦੇ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਵਿਚ ਗੰਭੀਰਤਾ ਨਾਲ ਜੁੱਟਿਆ ਹੋਇਆ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਪੀੜਤ ਨੂੰ ਕੋਈ ਮੁਸ਼ਕਲ ਨਾ ਆਵੇ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਟਾਂਡਾ ਦੇ ਸ੍ਰੀ...

"ਸਿੱਖ ਤਾਲਮੇਲ ਕਮੇਟੀ " ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਦਾ ਇਤਿਹਾਸ ਸਕੂਲਾਂ ਚ ਪੜਾਉਣ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ

"ਸਿੱਖ ਤਾਲਮੇਲ ਕਮੇਟੀ " ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਦਾ ਇਤਿਹਾਸ ਸਕੂਲਾਂ ਚ ਪੜਾਉਣ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ

Aug 29, 2025 04:08 AM (Asia/Kolkata)

ਡਿਪਟੀ ਕਮਿਸ਼ਨਰ ਵੱਲੋਂ ਜਲੰਧਰ ਚ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ ਕਰਨ ਦਾ ਦਿੱਤਾ ਭਰੋਸਾ   ਡੀਸੀ ਵੱਲੋਂ ਵਿਦਿਆ ਸਕੱਤਰ ਨਾਲ ਗੱਲ ਕਰਕੇ ਸਮੁੱਚੇ ਪੰਜਾਬ ਚ ਗੁਰੂ ਸਾਹਿਬ ਦਾ ਇਤਿਹਾਸ ਪੜਾਉਣ ਦੀ ਕਹੀ ਗੱਲ ਜਲੰਧਰ ਮਕਸੂਦਾ 28 ਅਗਸਤ , ਮਨਜਿੰਦਰ ਸਿੰਘ ਭੋਗਪੁਰ  ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ , ਹਿੰਦ ਦੀ ਚਾਦਰ, ਸ਼ਹੀਦਾਂ ਦੇ ਸਰਤਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ , ਜੋ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਸੀ, ਦਾ 350...

350 ਸਾਲਾ ਸ਼ਤਾਬਦੀ ਜਾਂ ਅਰਧ ਸ਼ਤਾਬਦੀ

350 ਸਾਲਾ ਸ਼ਤਾਬਦੀ ਜਾਂ ਅਰਧ ਸ਼ਤਾਬਦੀ

Aug 29, 2025 03:00 AM (Asia/Kolkata)

*"350 ਸਾਲਾ ਸ਼ਤਾਬਦੀ ਜਾਂ ਅਰਧ ਸ਼ਤਾਬਦੀ"* ਸਿੱਖ ਕੌਮ ਦੀਆਂ ਵੱਖ - ਵੱਖ ਸੰਸਥਾਵਾਂ ਆਪੋ ਆਪਣੇ ਬੈਨਰ ਹੇਠ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ 3 ਸਾਥੀ ਸਿੱਖਾਂ ਦੀਆਂ ਸ਼ਹਾਦਤਾਂ ਦੇ ਇਸ ਵਾਰ 350 ਸਾਲ ਪੂਰੇ ਹੋਣ ਨੂੰ ਸਮਰਪਿਤ ਹੁੰਦਿਆਂ ਮਨਾਇਆ ਜਾ ਰਿਹਾ ਹੈ, ਜੋ ਪ੍ਰਸੰਸਾ ਯੋਗ ਹੈ। ਸਾਡੀਆਂ ਵੱਡੀਆਂ ਛੋਟੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਇਸ ਸ਼ਹੀਦੀ ਗੁਰਪੁਰਬ ਨੂੰ ਇਸ ਸਾਲ *350 ਸਾਲਾ ਸ਼ਹੀਦੀ ਸ਼ਤਾਬਦੀ* ਲਿਖਿਆ/ਕਿਹਾ/ ਪ੍ਰਚਾਰਿਆ ਜਾ ਰਿਹਾ ਹੈ।...

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਹਲਕਾ ਖਡੂਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਹਲਕਾ ਖਡੂਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

Aug 29, 2025 02:39 AM (Asia/Kolkata)

ਸਾਬਕਾ ਵਿਧਾਇਕ ਸਿੱਕੀ ਵੱਲੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਕਰਵਾਇਆ ਜਾਣੂ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,28 ਅਗਸਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਨਾਲ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਮੰਡ ਖੇਤਰ ਦੇ ਪਿੰਡ ਮੁੰਡਾਪਿੰਡ,ਘੜਕਾ ਸਮੇਤ ਹੋਰਨਾਂ ਪਿੰਡਾਂ ਦਾ ਵੀਰਵਾਰ ਨੂੰ ਦੌਰਾ ਕੀਤਾ,ਜਿਥੇ ਦਰਿਆ ਬਿਆਸ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਣ ਕਰਕੇ...

ਆਮ ਆਦਮੀ ਦੇ ਨਾਂ 'ਤੇ ਵੋਟਾਂ ਲਈਆਂ, ਪਰ ਆਮ ਆਦਮੀ ਨੂੰ ਹੀ ਹੜ੍ਹਾਂ 'ਚ ਰੋਲ ਦਿੱਤਾ- ਲਹੌਰੀਆ

ਆਮ ਆਦਮੀ ਦੇ ਨਾਂ 'ਤੇ ਵੋਟਾਂ ਲਈਆਂ, ਪਰ ਆਮ ਆਦਮੀ ਨੂੰ ਹੀ ਹੜ੍ਹਾਂ 'ਚ ਰੋਲ ਦਿੱਤਾ- ਲਹੌਰੀਆ

Aug 29, 2025 12:16 AM (Asia/Kolkata)

ਬ੍ਰਹਮਪੁਰਾ ਵੱਲੋਂ ਹੜ੍ਹ ਪੀੜਤਾਂ ਲਈ ਮਦਦ ਦਾ ਸਿਲਸਿਲਾ ਜਾਰੀ, ਮੁੜ ਨਿੱਜੀ ਸਹਾਇਤਾ ਭੇਜੀ ਰਾਕੇਸ਼ ਨਈਅਰ ਚੋਹਲਾ ਖਡੂਰ ਸਾਹਿਬ/ਸ੍ਰੀ ਗੋਇੰਦਵਾਲ ਸਾਹਿਬ,28 ਅਗਸਤ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਹੜ੍ਹ ਪੀੜਤਾਂ ਲਈ ਨਿੱਜੀ ਤੌਰ 'ਤੇ ਮਦਦ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਦੋਂ ਕਿ 'ਆਪ' ਸਰਕਾਰ ਵੱਲੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਰਾਹਤ ਦਾ ਐਲਾਨ ਨਹੀਂ ਕੀਤਾ ਗਿਆ।ਇਹ ਜਾਣਕਾਰੀ ਅੱਜ ਇੱਥੇ ਸੀਨੀਅਰ ਅਕਾਲੀ ਆਗੂ ਅਤੇ ਯੂਥ ਅਕਾਲੀ...

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦੌਰੇ  ਤੇ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦੌਰੇ ਤੇ

Aug 28, 2025 10:28 PM (Asia/Kolkata)

ਪਟਨਾ ਸਾਹਿਬ , ਨਜ਼ਰਾਨਾ ਟਾਈਮਜ ਬਿਊਰੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦੌਰੇ ਉੱਤੇ ਆਏ ਹਨ।ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ ਪੁੱਜਣ 'ਤੇ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੇਤ ਪਟਨਾ ਸ਼ਹਿਰ ਦੀ ਸਮੂਹ ਸਿੱਖ ਸੰਗਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਉਨ੍ਹਾਂ...

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਸਣੇ  ਅਕਾਲੀ ਲੀਡਰਸ਼ਿਪ ਹੋਈ ਨਤਮਸਤਕ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਸਣੇ ਅਕਾਲੀ ਲੀਡਰਸ਼ਿਪ ਹੋਈ ਨਤਮਸਤਕ

Aug 28, 2025 07:38 PM (Asia/Kolkata)

ਅੰਮ੍ਰਿਤਸਰ, ਜੁਗਰਾਜ ਸਿੰਘ ਸਰਹਾਲੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਰਹੇ। ਅਰਦਾਸ ਦੌਰਾਨ ਪੰਜਾਬ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰ ਰਹੀਆਂ ਮੁਸ਼ਕਲਾਂ ਤੋਂ ਬਚਾਅ ਅਤੇ ਲੋਕਾਂ ਦੀ ਖੈਰ-ਖ਼ੁਸ਼ਹਾਲੀ ਲਈ ਬੇਨਤੀ ਕੀਤੀ ਗਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨਾਲ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ ,ਭਾਈ ਗੁਰਚਰਨ...

ਮਹਾਨ ਸਿੱਖ ਵਿਦਵਾਨ ਗਿਆਨੀ ਦਿਤ ਸਿੰਘ ਜਿਸਨੇ ਸਵਾਮੀ ਦਇਆਨੰਦ ਨੂੰ ਤਿੰਨ ਵਾਰ ਹਰਾਇਆ

ਮਹਾਨ ਸਿੱਖ ਵਿਦਵਾਨ ਗਿਆਨੀ ਦਿਤ ਸਿੰਘ ਜਿਸਨੇ ਸਵਾਮੀ ਦਇਆਨੰਦ ਨੂੰ ਤਿੰਨ ਵਾਰ ਹਰਾਇਆ

Aug 28, 2025 07:16 PM (Asia/Kolkata)

ਮਹਾਨ ਸਿੱਖ ਵਿਦਵਾਨ ਗਿਆਨੀ ਦਿਤ ਸਿੰਘ ਜਿਸਨੇ ਸਵਾਮੀ ਦਇਆਨੰਦ ਨੂੰ ਤਿੰਨ ਵਾਰ ਹਰਾਇਆ ਬਲਵਿੰਦਰ ਪਾਲ ਸਿੰਘ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਜੀ, ਸਿੱਖ ਕੌਮ ਦਾ ਚਮਕਦਾ ਸਿਤਾਰਾ, ਜਿਨ੍ਹਾਂ ਦੀ ਜੀਵਨ-ਕਹਾਣੀ ਅੱਜ ਵੀ ਦਿਲਾਂ ਨੂੰ ਜੋਸ਼ ਨਾਲ ਭਰ ਦਿੰਦੀ ਏ। ਗਿਆਨੀ ਦਿੱਤ ਸਿੰਘ ਅਜਿਹਾ ਨਾਮ, ਜਿਸ ਨੇ ਸਿੱਖੀ ਦੀ ਡੁੱਬਦੀ ਬੇੜੀ ਨੂੰ ਕੰਢੇ ਲਾਇਆ। ਇਹ ਮਹਾਨ ਵਿਦਵਾਨ, ਸਿੰਘ ਸਭਾ ਲਹਿਰ ਦਾ ਮੋਢੀ, ਪੰਜਾਬੀ ਪੱਤ੍ਰਿਕਾ ਦਾ ਪਿਤਾਮਾ, ਸਮਾਜ ਸੁਧਾਰਕ ਤੇ ਸਿੱਖ ਪੰਥ ਦਾ ਅਣਥੱਕ ਸਿਪਾਹੀ ਸੀ। 21 ਅਪ੍ਰੈਲ 1850...

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੌਰਾਨ 31 ਅਗਸਤ ਤੱਕ ਜਾਰੀ ਹੋਏ ਵੱਡੇ ਹੁਕਮ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੌਰਾਨ 31 ਅਗਸਤ ਤੱਕ ਜਾਰੀ ਹੋਏ ਵੱਡੇ ਹੁਕਮ

Aug 28, 2025 05:56 PM (Asia/Kolkata)

ਗੁਰਦਾਸਪੁਰ/ਬਟਾਲਾ , ਨਜ਼ਰਾਨਾ ਟਾਈਮਜ ਬਿਊਰੋ - ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਖੇ 30 ਅਗਸਤ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ। ਆਮ ਤੌਰ ’ਤੇ ਦੇਖਣ ’ਚ ਆਇਆ ਹੈ ਕਿ ਇਸ ਮੇਲੇ ’ਚ ਸ਼ਰਾਰਤੀ ਅਨਸਰ ਟਰੈਕਟਰਾਂ ਅਤੇ ਹੋਰ ਵਾਹਨਾਂ ਉੱਪਰ ਹੁੱਲੜਬਾਜ਼ੀ ਕਰਦੇ ਹਨ, ਉੱਚੀ ਅਵਾਜ਼ ’ਚ ਸਪੀਕਰ ਲਗਾਉਂਦੇ ਹਨ, ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਰਵਾਉਂਦੇ ਹਨ, ਜਿਸ ਨਾਲ ਆਮ ਪਬਲਿਕ ਖ਼ਾਸ ਕਰ ਕੇ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ...

ਪਾਕਿਸਤਾਨੀ ਸਿੱਖ ਲੀਡਰ ਅਤੇ ਮੰਤਰੀ ਸ , ਰਮੇਸ਼ ਸਿੰਘ ਅਰੋੜਾ ਨੇ ਕਰਤਾਰਪੁਰ ਸਾਹਿਬ ਵਿਖੇ ਆਏ ਹੜ ਦੇ ਬਾਰੇ ਦਿੱਤੀ ਜਾਣਕਾਰੀ ,ਮਰੀਅਮ  ਸਰਕਾਰ ਦਾ ਕੀਤਾ ਧੰਨਵਾਦ , ਦੇਖੋ ਵੀਡੀਓ

ਪਾਕਿਸਤਾਨੀ ਸਿੱਖ ਲੀਡਰ ਅਤੇ ਮੰਤਰੀ ਸ , ਰਮੇਸ਼ ਸਿੰਘ ਅਰੋੜਾ ਨੇ ਕਰਤਾਰਪੁਰ ਸਾਹਿਬ ਵਿਖੇ ਆਏ ਹੜ ਦੇ ਬਾਰੇ ਦਿੱਤੀ ਜਾਣਕਾਰੀ ,ਮਰੀਅਮ ਸਰਕਾਰ ਦਾ ਕੀਤਾ ਧੰਨਵਾਦ , ਦੇਖੋ ਵੀਡੀਓ

Aug 28, 2025 08:36 AM (Asia/Kolkata)

ਪਾਕਿਸਤਾਨੀ ਸਿੱਖ ਲੀਡਰ ਅਤੇ ਮੰਤਰੀ ਸ , ਰਮੇਸ਼ ਸਿੰਘ ਅਰੋੜਾ ਨੇ ਕਰਤਾਰਪੁਰ ਸਾਹਿਬ ਵਿਖੇ ਆਏ ਹੜ ਦੇ ਬਾਰੇ ਦਿੱਤੀ ਜਾਣਕਾਰੀ ,ਮਰੀਅਮ ਸਰਕਾਰ ਦਾ ਕੀਤਾ ਧੰਨਵਾਦ , ਦੇਖੋ ਵੀਡੀਓ

ਪਾਕਿਸਤਾਨ ਦੇ ਰਾਸ਼ਟਰਪਤੀ, ਆਸਿਫ਼ ਅਲੀ ਜ਼ਰਦਾਰੀ ਦਾ 2025 ਦੇ ਹੜ੍ਹ ਸੰਕਟ 'ਤੇ ਬਿਆਨ

ਪਾਕਿਸਤਾਨ ਦੇ ਰਾਸ਼ਟਰਪਤੀ, ਆਸਿਫ਼ ਅਲੀ ਜ਼ਰਦਾਰੀ ਦਾ 2025 ਦੇ ਹੜ੍ਹ ਸੰਕਟ 'ਤੇ ਬਿਆਨ

Aug 28, 2025 08:08 AM (Asia/Kolkata)

27 ਅਗਸਤ 2025 , ਅਲੀ ਇਮਰਾਨ ਚੱਠਾ ਪਾਕਿਸਤਾਨ ਦੇ ਰਾਸ਼ਟਰਪਤੀ, ਸ਼੍ਰੀ ਆਸਿਫ਼ ਅਲੀ ਜ਼ਰਦਾਰੀ ਨੇ ਪੰਜਾਬ, ਖੈਬਰ ਪਖਤੂਨਖਵਾ, ਏ.ਜੇ.ਕੇ ਅਤੇ ਗਿਲਗਿਤ ਬਾਲਟਿਸਤਾਨ ਦੇ ਵਿਸ਼ਾਲ ਖੇਤਰਾਂ ਵਿੱਚ ਭਾਰੀ ਹੜ੍ਹਾਂ ਅਤੇ ਮੀਂਹ ਕਾਰਨ ਹੋਈ ਤਬਾਹੀ 'ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।ਰਾਸ਼ਟਰਪਤੀ ਨੇ ਉਨ੍ਹਾਂ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟਾਈ ਜਿਨ੍ਹਾਂ ਨੇ ਜਾਨੀ, ਮਾਲੀ, ਪਸ਼ੂਆਂ ਅਤੇ ਖੇਤਾਂ ਦਾ ਨੁਕਸਾਨ ਝੱਲਿਆ ਹੈ। ਉਨ੍ਹਾਂ ਨੇ ਇਸ ਔਖੇ ਸਮੇਂ ਵਿੱਚ ਪ੍ਰਭਾਵਿਤ ਲੋਕਾਂ ਨਾਲ...

ਸਿਆਲਕੋਟ ਵਿੱਚ ਪਾਕਿਸਤਾਨੀ ਫੌਜ ਨੇ ਹੜ੍ਹਾਂ ਵਿੱਚ ਫਸੇ ਸਿੱਖ ਭਾਈਚਾਰੇ ਦੇ ਦਰਜਨਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ

ਸਿਆਲਕੋਟ ਵਿੱਚ ਪਾਕਿਸਤਾਨੀ ਫੌਜ ਨੇ ਹੜ੍ਹਾਂ ਵਿੱਚ ਫਸੇ ਸਿੱਖ ਭਾਈਚਾਰੇ ਦੇ ਦਰਜਨਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ

Aug 28, 2025 07:49 AM (Asia/Kolkata)

ਸਿਆਲਕੋਟ, ਪੰਜਾਬ , ਅਲੀ ਇਮਰਾਨ ਚੱਠਾ ਪਾਕਿਸਤਾਨੀ ਫੌਜ ਨੇ ਸਿਆਲਕੋਟ ਜ਼ਿਲ੍ਹੇ ਦੇ ਡਸਕਾ ਤਹਿਸੀਲ ਵਿੱਚ ਇੱਕ ਤੇਜ਼ ਅਤੇ ਪ੍ਰਭਾਵਸ਼ਾਲੀ ਬਚਾਅ ਕਾਰਵਾਈ ਕਰਦੇ ਹੋਏ, ਸਥਾਨਕ ਸਿੱਖ ਭਾਈਚਾਰੇ ਦੇ ਦਰਜਨਾਂ ਮੈਂਬਰਾਂ ਨੂੰ ਤਬਾਹਕੁਨ ਹੜ੍ਹਾਂ ਤੋਂ ਸੁਰੱਖਿਅਤ ਬਾਹਰ ਕੱਢਿਆ। ਇਸ ਕਾਰਵਾਈ ਦੀ ਵਿਆਪਕ ਤੌਰ 'ਤੇ ਪ੍ਰਸ਼ੰਸਾ ਹੋ ਰਹੀ ਹੈ, ਜਿਸ ਦੌਰਾਨ ਇੱਕ ਪਵਿੱਤਰ ਧਾਰਮਿਕ ਗ੍ਰੰਥ ਦੀ ਸੁਰੱਖਿਆ ਵੀ ਯਕੀਨੀ ਬਣਾਈ ਗਈ।ਇਹ ਬਚਾਅ ਕਾਰਜ ਭਾਰੀ ਹੜ੍ਹਾਂ ਤੋਂ ਬਾਅਦ ਸ਼ੁਰੂ ਕੀਤਾ ਗਿਆ, ਜਿਸਦਾ ਕਾਰਨ ਸਥਾਨਕ...

ਪੰਜਾਬ ਵਿੱਚ ਹੜ੍ਹਾਂ ਦਾ ਕਹਿਰ: 123 ਮੌਤਾਂ, ਫੌਜ ਨੂੰ ਸਹਾਇਤਾ ਲਈ ਬੁਲਾਇਆ ਗਿਆ, ਹਜ਼ਾਰਾਂ ਲੋਕ ਬੇਘਰ

ਪੰਜਾਬ ਵਿੱਚ ਹੜ੍ਹਾਂ ਦਾ ਕਹਿਰ: 123 ਮੌਤਾਂ, ਫੌਜ ਨੂੰ ਸਹਾਇਤਾ ਲਈ ਬੁਲਾਇਆ ਗਿਆ, ਹਜ਼ਾਰਾਂ ਲੋਕ ਬੇਘਰ

Aug 28, 2025 07:03 AM (Asia/Kolkata)

ਪੰਜਾਬ ਵਿੱਚ ਹੜ੍ਹਾਂ ਦਾ ਕਹਿਰ, ਫੌਜ ਨੇ ਸੰਭਾਲਿਆ ਮੋਰਚਾ, 123 ਮੌਤਾਂ ਲਾਹੌਰ,ਅਲੀ ਇਮਰਾਨ ਚੱਠਾ   ਮਾਨਸੂਨ ਦੀ ਭਾਰੀ ਬਾਰਿਸ਼ ਅਤੇ ਭਾਰਤ ਵੱਲੋਂ ਦਰਿਆਵਾਂ ਵਿੱਚ ਛੱਡੇ ਗਏ ਪਾਣੀ ਕਾਰਨ ਪਾਕਿਸਤਾਨੀ ਪੰਜਾਬ ਇੱਕ ਵੱਡੇ ਹੜ੍ਹ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸੂਬਾਈ ਸਰਕਾਰ ਨੇ ਘੱਟੋ-ਘੱਟ ਅੱਠ ਜ਼ਿਲ੍ਹਿਆਂ ਵਿੱਚ ਫੌਜ ਤਾਇਨਾਤ ਕਰ ਦਿੱਤੀ ਹੈ ਤਾਂ ਜੋ ਬਚਾਅ ਅਤੇ ਰਾਹਤ ਕਾਰਜਾਂ ਦੀ ਅਗਵਾਈ ਕੀਤੀ ਜਾ ਸਕੇ। ਇਸ ਸੰਕਟ ਵਿੱਚ ਮੌਤਾਂ ਅਤੇ ਤਬਾਹੀ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਜਾਬ...

  • Previous
  • 1
  • Next
Loading…
Loading the web debug toolbar…
Attempt #