ਹੋ ਗਿਆ ਸਾਈਂਬਰ ਅਟੇਕ , ਹਨੇਰੇ ਵਿੱਚ ਡੁੱਬਾ ਯੂਰੋਪ
ਨਵੀਂ ਦਿੱਲੀ-ਸੋਧ ਸਿੰਘ ਬਾਜ਼ , ਜੁਗਰਾਜ ਸਿੰਘ ਸਰਹਾਲੀ ਯੂਰਪੀ ਦੇਸ਼ਾਂ ਸਪੇਨ ਅਤੇ ਪੁਰਤਗਾਲ ਵਿੱਚ ਵੱਡੇ ਬਿਜਲੀ ਕੱਟਾਂ ਦੀਆਂ ਰਿਪੋਰਟਾਂ ਆਈਆਂ ਹਨ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਨੇ ਰਿਪੋਰਟ ਦਿੱਤੀ ਕਿ ਇਨ੍ਹਾਂ ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਵੀ ਬਿਜਲੀ ਗੁੱਲ ਸੀ। ਫਰਾਂਸ ਦੇ ਕੁਝ ਸ਼ਹਿਰ ਵੀ ਇਸ ਬਲੈਕਆਊਟ ਤੋਂ ਪ੍ਰਭਾਵਿਤ ਹੋਏ ਹਨ। ਸਪੇਨ ਦੀ ਸਰਕਾਰੀ ਬਿਜਲੀ ਕੰਪਨੀ ਰੈੱਡ ਇਲੈਕਟ੍ਰੀਕਾ ਨੇ ਕਿਹਾ ਕਿ ਉਹ ਬਿਜਲੀ ਸਪਲਾਈ ਬਹਾਲ ਕਰਨ ਲਈ ਕੰਮ ਕਰ ਰਹੀ ਹੈ ਅਤੇ ਇਸ ਵੇਲੇ ਬਲੈਕਆਊਟ ਦੇ ਕਾਰਨਾਂ...