ਬੇਨਜ਼ੀਰ ਭੁੱਟੋ ਦੀ 18ਵੀਂ ਬਰਸੀ ’ਤੇ ਸਮੀਨਾ ਘੁਰਕੀ ਵੱਲੋਂ ਏਕਤਾ ਦੀ ਅਪੀਲ
ਲਾਹੌਰ , ਨਜ਼ਰਾਨਾ ਟਾਈਮਜ਼,ਅਲੀ ਇਮਰਾਨ ਚੱਠਾ ਪਾਕਿਸਤਾਨ ਪੀਪਲਜ਼ ਪਾਰਟੀ ਤੋਂ ਕੌਮੀ ਅਸੈਂਬਲੀ ਦੀ ਮੈਂਬਰ ਅਤੇ ਪੀਪੀਪੀ ਵੁਮੈਨ ਵਿੰਗ ਪੰਜਾਬ ਦੀ ਪ੍ਰਧਾਨ ਸਮੀਨਾ ਖਾਲਿਦ ਘੁਰਕੀ ਨੇ ਕਿਹਾ ਹੈ ਕਿ ਜ਼ਮੀਨੀ ਹਕੀਕਤਾਂ ਬਦਲ ਚੁੱਕੀਆਂ ਹਨ। ਪਾਰਟੀ ਵਰਕਰਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ, ਆਪਸੀ ਸੰਪਰਕ ਵਧਾਉਣਾ ਹੋਵੇਗਾ ਅਤੇ ਇਕੱਠੇ ਹੋ ਕੇ ਅੱਗੇ ਵਧਣਾ ਪਵੇਗਾ। ਉਨ੍ਹਾਂ ਕਿਹਾ ਕਿ ਬੀਬੀ ਸ਼ਹੀਦ ਬੇਨਜ਼ੀਰ ਭੁੱਟੋ ਦੀ ਸ਼ਹਾਦਤ ਪਾਕਿਸਤਾਨ ਲਈ ਵੱਡਾ ਨੁਕਸਾਨ ਸੀ ਅਤੇ ਅੱਜ ਦੇ ਦੌਰ ਵਿੱਚ ਸਾਨੂੰ ਏਕਤਾ...