27 August 2025 ਦੀਆਂ ਖ਼ਬਰਾਂ

7 published stories
ਸੁਖਬੀਰ ਬਾਦਲ ਦੀ ਫੇਰੀ ਨੇ ਹੜ੍ਹ ਪੀੜਤਾਂ 'ਚ ਭਰੀ ਨਵੀਂ ਆਸ- ਬ੍ਰਹਮਪੁਰਾ

ਸੁਖਬੀਰ ਬਾਦਲ ਦੀ ਫੇਰੀ ਨੇ ਹੜ੍ਹ ਪੀੜਤਾਂ 'ਚ ਭਰੀ ਨਵੀਂ ਆਸ- ਬ੍ਰਹਮਪੁਰਾ

Aug 28, 2025 02:19 AM (Asia/Kolkata)

ਸਥਾਨਕ ਲੀਡਰਸ਼ਿਪ ਨੇ ਧੰਨਵਾਦ ਕਰਦਿਆਂ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ ਨਈਅਰ ਚੋਹਲਾ ਸਾਹਿਬ/ਤਰਨਤਾਰਨ,27 ਅਗਸਤ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ,ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਆਪਣੀ ਸਮੁੱਚੀ ਟੀਮ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਜਦੋਂ ਸੂਬਾ ਸਰਕਾਰ ਪੂਰੀ ਤਰ੍ਹਾਂ ਗਾਇਬ ਹੈ,ਉਸ ਵੇਲੇ ਸ.ਬਾਦਲ ਨੇ ਖੁਦ ਹੜ੍ਹ ਪੀੜਤਾਂ ਕੋਲ ਪਹੁੰਚ ਕੇ 20 ਹਜ਼ਾਰ ਲੀਟਰ ਡੀਜ਼ਲ ਦੀ ਵੱਡੀ...

ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ ਰਹੇਗੀ-ਐਸਐਚਓ ਬਲਜਿੰਦਰ ਸਿੰਘ

ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ ਰਹੇਗੀ-ਐਸਐਚਓ ਬਲਜਿੰਦਰ ਸਿੰਘ

Aug 28, 2025 01:18 AM (Asia/Kolkata)

ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਨਈਅਰ ਚੋਹਲਾ ਸਾਹਿਬ/ਤਰਨਤਾਰਨ,27 ਅਗਸਤ ਪੰਜਾਬ ਸਰਕਾਰ ਵੱਲੋਂ ਚਲਾਈ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਦੀਪਕ ਪਾਰੀਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਐਸਪੀ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਅਤੁੱਲ ਸੋਨੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਇਲਾਕੇ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।ਇਹ ਸ਼ਬਦ ਪੁਲਿਸ ਥਾਣਾ...

ਸ੍ਰੀ ਕਰਤਾਰਪੁਰ ਸਾਹਿਬ ਹੜ੍ਹ ਦਾ ਪਾਣੀ ਵੜਣਾ ਗਹਿਰੀ ਚਿੰਤਾ ਦਾ ਵਿਸ਼ਾ- ਜਥੇਦਾਰ ਗੜਗੱਜ

ਸ੍ਰੀ ਕਰਤਾਰਪੁਰ ਸਾਹਿਬ ਹੜ੍ਹ ਦਾ ਪਾਣੀ ਵੜਣਾ ਗਹਿਰੀ ਚਿੰਤਾ ਦਾ ਵਿਸ਼ਾ- ਜਥੇਦਾਰ ਗੜਗੱਜ

Aug 27, 2025 11:57 PM (Asia/Kolkata)

ਪੰਜਾਬ ਅੰਦਰ ਮੌਜੂਦਾ ਆਫ਼ਤ ਦੇ ਸਮੇਂ ਸਮੂਹ ਲੋਕ ਇੱਕ ਦੂਜੇ ਦਾ ਸਹਾਰਾ ਬਣਨ- ਜਥੇਦਾਰ ਗੜਗੱਜ ਸ੍ਰੀ ਅੰਮ੍ਰਿਤਸਰ, 27 ਅਗਸਤ ਨਜ਼ਰਾਨਾ ਟਾਈਮਜ਼ ਨੈੱਟਵਰਕ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲਹਿੰਦੇ ਪੰਜਾਬ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅੰਦਰ ਰਾਵੀ ਦਰਿਆ ਵਿੱਚ ਆਏ ਹੜ੍ਹ ਦਾ ਪਾਣੀ ਵੜਣ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ...

ਚੋਹਲਾ ਸਾਹਿਬ ਦੇ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ 'ਪੀਲਾ ਪੰਜਾ'

ਚੋਹਲਾ ਸਾਹਿਬ ਦੇ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ 'ਪੀਲਾ ਪੰਜਾ'

Aug 27, 2025 11:04 PM (Asia/Kolkata)

ਮਾਂ ਅਤੇ ਪਤਨੀ ਸਮੇਤ ਵੱਖ-ਵੱਖ ਥਾਣਿਆਂ ਵਿੱਚ ਦਰਜ਼ ਹਨ 21 ਮੁਕੱਦਮੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲੇ ਨੂੰ ਸੁਖ ਨਾਲ ਰਹਿਣ ਦਾ ਕੋਈ ਅਧਿਕਾਰ ਨਹੀਂ-ਐਸਐਸਪੀ ਦੀਪਕ ਪਾਰੀਕ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,27 ਅਗਸਤ ਪੰਜਾਬ ਸਰਕਾਰ ਵਲੋਂ ਚਲਾਈ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਰਨਤਾਰਨ ਪੁਲਸ ਦੇ ਸਹਿਯੋਗ ਨਾਲ ਐਸਐਸਪੀ ਤਰਨਤਾਰਨ ਦੀਪਕ ਪਾਰੀਕ ਦੀ ਨਿਗਰਾਨੀ ਹੇਠ ਕਸਬਾ ਚੋਹਲਾ ਸਾਹਿਬ ਵਾਸੀ ਨਸ਼ਾ...

ਥੀਨ ਡੈਮ ਦੇ ਗੇਟ ਖੁੱਲ੍ਹੇ, ਪੰਜਾਬ ਦੇ 6 ਜ਼ਿਲ੍ਹਿਆਂ ’ਚ ਬਾੜ੍ਹ ਦਾ ਖਤਰਾ – ਫੌਜ ਤਾਇਨਾਤ

ਥੀਨ ਡੈਮ ਦੇ ਗੇਟ ਖੁੱਲ੍ਹੇ, ਪੰਜਾਬ ਦੇ 6 ਜ਼ਿਲ੍ਹਿਆਂ ’ਚ ਬਾੜ੍ਹ ਦਾ ਖਤਰਾ – ਫੌਜ ਤਾਇਨਾਤ

Aug 27, 2025 02:03 PM (Asia/Kolkata)

ਲਾਹੌਰ, 27 ਅਗਸਤ (ਅਲੀ ਇਮਰਾਨ ਚੱਠਾ): ਭਾਰਤ ਵੱਲੋਂ ਰਾਵੀ ਦਰਿਆ ਉੱਤੇ ਸਥਿਤ ਥੀਨ ਡੈਮ ਦੇ ਸਾਰੇ ਗੇਟ ਖੋਲ੍ਹਣ ਨਾਲ ਪੰਜਾਬ ਵਿੱਚ ਬਾੜ੍ਹ ਦਾ ਖਤਰਾ ਵੱਧ ਗਿਆ ਹੈ। ਪੰਜਾਬ ਸਰਕਾਰ ਨੇ ਲਾਹੌਰ, ਕਸੂਰ, ਸਿਆਲਕੋਟ, ਫ਼ੈਸਲਾਬਾਦ, ਨਰੋਵਾਲ ਅਤੇ ਓਕਾਰੇ ਸਮੇਤ ਛੇ ਜ਼ਿਲ੍ਹਿਆਂ ਵਿੱਚ ਫੌਜ ਤਾਇਨਾਤ ਕਰ ਦਿੱਤੀ ਹੈ, ਤਾਂ ਜੋ ਰਾਹਤ ਤੇ ਬਚਾਅ ਕਾਰਵਾਈ ਤੇਜ਼ ਕੀਤੀ ਜਾ ਸਕੇ। ਪੰਜਾਬ ਦੇ ਹੋਮ ਡਿਪਾਰਟਮੈਂਟ ਮੁਤਾਬਕ, ਭਾਰਤ ਵੱਲੋਂ ਥੀਨ ਡੈਮ ਤੋਂ ਲਗਭਗ 2 ਲੱਖ 10 ਹਜ਼ਾਰ ਕਿਊਸੈਕ ਪਾਣੀ ਛੱਡਿਆ ਗਿਆ ਹੈ। ਇਸ ਸਮੇਂ...

ਮੌਨਸੂਨ ਆਫ਼ਤ ਤੋਂ ਪਾਕਿਸਤਾਨ ਪਰੇਸ਼ਾਨ: ਪੰਜਾਬ ਵਿੱਚ ਰਾਵੀ ਨਦੀ ਹੜ੍ਹ, ਕੇਪੀਕੇ ਵਿੱਚ ਫਲੈਸ਼ ਫਲੱਡ

ਮੌਨਸੂਨ ਆਫ਼ਤ ਤੋਂ ਪਾਕਿਸਤਾਨ ਪਰੇਸ਼ਾਨ: ਪੰਜਾਬ ਵਿੱਚ ਰਾਵੀ ਨਦੀ ਹੜ੍ਹ, ਕੇਪੀਕੇ ਵਿੱਚ ਫਲੈਸ਼ ਫਲੱਡ

Aug 27, 2025 06:39 AM (Asia/Kolkata)

ਲਾਹੌਰ, 27 ਅਗਸਤ ਅਲੀ ਇਮਰਾਨ ਚੱਠਾ ਪਾਕਿਸਤਾਨ ਇਸ ਮੌਨਸੂਨ ਸੀਜ਼ਨ ਵਿੱਚ ਭਿਆਨਕ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਹੁਣ ਤੱਕ 900 ਤੋਂ ਵੱਧ ਮੌਤਾਂ, ਹਜ਼ਾਰਾਂ ਜ਼ਖ਼ਮੀ ਅਤੇ ਲੱਖਾਂ ਲੋਕ ਵਿਸਥਾਪਿਤ ਹੋ ਚੁੱਕੇ ਹਨ। ਸਭ ਤੋਂ ਵੱਧ ਸੰਕਟ ਪੰਜਾਬ ਵਿੱਚ ਹੈ, ਜਿੱਥੇ ਰਾਵੀ ਨਦੀ ਨੇ ਵਿਆਪਕ ਹੜ੍ਹ ਫੈਲਾ ਦਿੱਤਾ ਹੈ, ਅਤੇ ਖ਼ੈਬਰ ਪਖ਼ਤੂਨਖ਼ਵਾ (ਕੇਪੀਕੇ) ਵਿੱਚ ਫਲੈਸ਼ ਫਲੱਡ ਨੇ ਕਮਿਊਨਿਟੀਆਂ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਵਿੱਚ ਰਾਵੀ ਨਦੀ ਸੰਕਟ ਪੂਰਬੀ ਪੰਜਾਬ ਵਿੱਚ ਦਹਾਕਿਆਂ ਦੀ ਸਭ ਤੋਂ...

  • Previous
  • 1
  • Next
Loading…
Loading the web debug toolbar…
Attempt #