ਡਾ. ਤਰੁਨਜੀਤ ਸਿੰਘ ਬੁਟਾਲੀਆ ਨੂੰ ਮਿਨਹਾਜ ਯੂਨੀਵਰਸਿਟੀ ਲਾਹੌਰ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ
ਲਾਹੌਰ (ਨਜ਼ਰਾਨਾ ਟਾਈਮਜ਼), 26 ਅਕਤੂਬਰ 2025 ਅਲੀ ਇਮਰਾਨ ਚੱਠਾ ਰਿਲੀਜਨਜ਼ ਫੋਰ ਪੀਸ ਯੂਐਸਏ ਦੇ ਐਗਜ਼ਿਕਿਊਟਿਵ ਡਾਇਰੈਕਟਰ ਡਾ. ਤਰੁਨਜੀਤ ਸਿੰਘ ਬੁਟਾਲੀਆ ਨੂੰ ਮਿਨਹਾਜ ਯੂਨੀਵਰਸਿਟੀ ਲਾਹੌਰ ਵੱਲੋਂ 8ਵੇਂ ਇੰਟਰਨੈਸ਼ਨਲ ਕਾਨਫਰੰਸ ਆਨ ਵਰਲਡ ਰਿਲੀਜਨਜ਼ ਦੌਰਾਨ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਉਨ੍ਹਾਂ ਦੀਆਂ ਅੰਤਰਧਾਰਮਿਕ ਸਾਂਝ, ਵਿਦਿਆਕ ਸਹਿਯੋਗ ਅਤੇ ਵਿਸ਼ਵ ਸ਼ਾਂਤੀ ਲਈ ਅਮੁੱਲੀ ਸੇਵਾਵਾਂ ਦੀ ਪ੍ਰਸ਼ੰਸਾ ਵਿੱਚ ਦਿੱਤਾ ਗਿਆ ਹੈ।ਕਾਨਫਰੰਸ ਵਿੱਚ ਸ਼ਾਮਲ...