26 March 2025 ਦੀਆਂ ਖ਼ਬਰਾਂ

3 published stories
ਸੰਤ ਭਿੰਡਰਾਂਵਾਲਿਆਂ ਨੇ ਮੰਦਰ ਬਣਵਾਇਆ ਤੇ ਅਨੇਕਾਂ ਹਿੰਦੂਆਂ ਦੀ ਮਦਦ ਕੀਤੀ

ਸੰਤ ਭਿੰਡਰਾਂਵਾਲਿਆਂ ਨੇ ਮੰਦਰ ਬਣਵਾਇਆ ਤੇ ਅਨੇਕਾਂ ਹਿੰਦੂਆਂ ਦੀ ਮਦਦ ਕੀਤੀ

Mar 27, 2025 04:19 AM (Asia/Kolkata)

ਸੰਤ ਭਿੰਡਰਾਂਵਾਲਿਆਂ ਨੇ ਮੰਦਰ ਬਣਵਾਇਆ ਤੇ ਅਨੇਕਾਂ ਹਿੰਦੂਆਂ ਦੀ ਮਦਦ ਕੀਤੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਜਦੋਂ ਪੰਥ ਅਤੇ ਪੰਜਾਬ ਦੇ ਹੱਕਾਂ ਤੇ ਅਜ਼ਾਦੀ ਲਈ ਝੰਡਾ ਚੁੱਕਿਆ ਤਾਂ ਭਾਰਤ ਸਰਕਾਰ, ਨੈਸ਼ਨਲ ਮੀਡੀਆ, ਫ਼ਿਰਕੂ ਹਿੰਦੁਤਵੀਆਂ, ਕਾਂਗਰਸੀ-ਭਾਜਪਾਈਆਂ ਤੇ ਹੋਰ ਸਿੱਖ ਵਿਰੋਧੀ ਲੋਕਾਂ ਨੇ ਉਹਨਾਂ ਨੂੰ ਨਿੰਦਣਾ-ਭੰਡਣਾ ਸ਼ੁਰੂ ਕਰ ਦਿੱਤਾ। ਇੰਦਰਾ ਗਾਂਧੀ, ਲਾਲ ਕ੍ਰਿਸ਼ਨ ਅਡਵਾਨੀ, ਲਾਲਾ ਜਗਤ ਨਰਾਇਣ ਤੇ ਹਰਬੰਸ ਲਾਲ ਖੰਨਾ ਨੇ ਸੰਤਾਂ ਖ਼ਿਲਾਫ਼ ਜ਼ਹਿਰ ਉਗਲਿਆ। ਉਹਨਾਂ ਨੂੰ...

ਮੌਜੂਦਾ ਸੰਘਰਸ਼ ਵਿੱਚ ਪੰਜ ਦਹਾਕਿਆਂ ਤੱਕ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਮਹਿਲ ਸਿੰਘ ਬੱਬਰ ਨੂੰ ਕੇਸਰੀ ਪ੍ਰਣਾਮ-ਜਥੇਦਾਰ ਵਧਾਵਾ ਸਿੰਘ ਬੱਬਰ

ਮੌਜੂਦਾ ਸੰਘਰਸ਼ ਵਿੱਚ ਪੰਜ ਦਹਾਕਿਆਂ ਤੱਕ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਮਹਿਲ ਸਿੰਘ ਬੱਬਰ ਨੂੰ ਕੇਸਰੀ ਪ੍ਰਣਾਮ-ਜਥੇਦਾਰ ਵਧਾਵਾ ਸਿੰਘ ਬੱਬਰ

Mar 27, 2025 03:03 AM (Asia/Kolkata)

ਨਨਕਾਣਾ ਸਾਹਿਬ 26 ਮਾਰਚ ,ਨਜ਼ਰਾਨਾ ਟਾਈਮਜ ਬਿਊਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫੁਰਮਾਨ ‘ਚਲਿਆ ਪਤਿ ਸਿਉ ਜਨਮੁ ਸਵਾਰ ਵਾਜਾ ਵਾਇਸੀ’ ਅਨੁਸਾਰ, ਗੁਰਸਿੱਖੀ ਜੀਵਨ ਜੀਅ ਕੇ, ਨਾਮ ਬਾਣੀ ਦੇ ਲਾਹੇ ਲੈ ਕੇ ਅਤੇ ਮੌਜੂਦਾ ਸਿੱਖ ਸੰਘਰਸ਼ ਵਿੱਚ ਆਪਣਾ ਹਿੱਸਾ ਪਾ ਕੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਮਹਿਲ ਸਿੰਘ ਜੀ ਬੱਬਰ ਗੁਰਪੁਰੀ ਸਿਧਾਰ ਗਏ ਹਨ । ਭਾਈ ਸਾਹਿਬ ਨੇ ਪੰਥ ਦੀ ਵੱਖ ਵੱਖ ਖੇਤਰਾਂ ਅੰਦਰ ਬਹੁਤ ਲੰਬਾ ਸਮਾਂ ਸੇਵਾ ਕੀਤੀ । ਉਨ੍ਹਾਂ ਨੇ ਗੁਰੂ ਸਾਹਿਬ ਦੇ ਹੁਕਮਾਂ...

ਦਿਲਜੋਤ ਕੌਰ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਮਾਪਿਆਂ 'ਤੇ ਸਰਹਾਲੀ ਕਲਾਂ ਦਾ ਨਾਮ ਕੀਤਾ ਰੋਸ਼ਨ

ਦਿਲਜੋਤ ਕੌਰ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਮਾਪਿਆਂ 'ਤੇ ਸਰਹਾਲੀ ਕਲਾਂ ਦਾ ਨਾਮ ਕੀਤਾ ਰੋਸ਼ਨ

Mar 27, 2025 12:07 AM (Asia/Kolkata)

ਤਰਨ ਤਾਰਨ 26 ਮਾਰਚ ਜੁਗਰਾਜ ਸਿੰਘ ਸਰਹਾਲੀ ਜਿਲਾ ਤਰਨ ਤਾਰਨ ਦੇ ਪਿੰਡ ਸਰਹਾਲੀ ਕਲਾਂ ਦੀ ਰਹਿਣ ਵਾਲੀ ਦਿਲਜੋਤ ਕੌਰ ਕਿਸ਼ਤੀ (ਰੋਇੰਗ) ਦੌੜ ਦੀ ਬਹੁਤ ਵਧੀਆ ਖਿਡਾਰਨ ਹੈ। ਦਿਲਜੋਤ ਨੇ ਇੱਕ ਮੱਧਵਰਗੀ ਪਰਿਵਾਰ 'ਚੋਂ ਉੱਠ ਕੇ ਇਲਾਕੇ ਦਾ ਨਾਮ ਪੂਰੇ ਦੇਸ ਵਿੱਚ ਰੌਸ਼ਨ ਕੀਤਾ ਹੈ। ਵੈਸੇ ਤਾਂ ਉਹ ਪਹਿਲਾਂ ਵੀ ਕਿਸ਼ਤੀ ਦੌੜ ਵਿੱਚ ਨੈਸ਼ਨਲ ਪੱਧਰ 'ਤੇ ਗੋਲਡ ਜਿੱਤ ਚੁੱਕੀ ਹੈ ਤੇ ਜੁਲਾਈ 2024 ਵਿੱਚ ਨੀਦਰਲੈਂਡ ਵਿਖੇ ਹੋਈ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਵੀ ਭਾਗ ਲੈ ਚੁੱਕੀ ਹੈ। ਹੁਣ ਫਿਰ ਫਰਵਰੀ 2025...

  • Previous
  • 1
  • Next
Loading…
Loading the web debug toolbar…
Attempt #