26 July 2026 ਦੀਆਂ ਖ਼ਬਰਾਂ

21 published stories
ਪਾਕਿਸਤਾਨ-ਕੁਵੈਤ ਰੱਖਿਆ ਸਹਿਯੋਗ ’ਤੇ ਗੱਲਬਾਤ ਜਾਰੀ, 8 ਅਰਬ ਡਾਲਰ ਦੇ ਸਮਝੌਤੇ ਦੀ ਅਧਿਕਾਰਿਕ ਪੁਸ਼ਟੀ ਨਹੀਂ

ਪਾਕਿਸਤਾਨ-ਕੁਵੈਤ ਰੱਖਿਆ ਸਹਿਯੋਗ ’ਤੇ ਗੱਲਬਾਤ ਜਾਰੀ, 8 ਅਰਬ ਡਾਲਰ ਦੇ ਸਮਝੌਤੇ ਦੀ ਅਧਿਕਾਰਿਕ ਪੁਸ਼ਟੀ ਨਹੀਂ

Jul 27, 2026 12:39 AM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਖ਼ਬਰਾਂ ਅਨੁਸਾਰ ਕੁਵੈਤ ਅਤੇ ਪਾਕਿਸਤਾਨ ਦਰਮਿਆਨ ਰੱਖਿਆ ਸਹਿਯੋਗ ਨੂੰ ਹੋਰ ਵਿਸਤਾਰ ਦੇਣ ਲਈ ਗੱਲਬਾਤ ਜਾਰੀ ਹੈ। ਇਨ੍ਹਾਂ ਵਿਚਾਰ-ਵਟਾਂਦਰਿਆਂ ਵਿੱਚ ਫੌਜੀ ਸਿਖਲਾਈ, ਸੁਰੱਖਿਆ ਸਹਿਯੋਗ ਅਤੇ ਊਰਜਾ ਖੇਤਰ ਵਿੱਚ ਭਾਈਵਾਲੀ ਨੂੰ ਮਜ਼ਬੂਤ ਕਰਨ ਵਰਗੇ ਮਸਲੇ ਸ਼ਾਮਲ ਹਨ। ਹਾਲਾਂਕਿ, ਇਸ ਗੱਲ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਕਿ 8 ਅਰਬ ਡਾਲਰ ਦਾ ਕੋਈ ਰੱਖਿਆ ਸਮਝੌਤਾ ਸਾਈਨ ਕੀਤਾ ਗਿਆ ਹੈ।ਬੇਦਾਅਵਾ (Disclaimer):ਇਹ ਕੈਪਸ਼ਨ ਕੁਵੈਤ ਅਤੇ...

ਸ਼੍ਰੋਮਣੀ ਕਮੇਟੀ ਵੱਲੋਂ 225 ਪਾਵਨ ਸਰੂਪਾਂ ਦੀ ਘੋਰ ਬੇਅਦਬੀ

ਸ਼੍ਰੋਮਣੀ ਕਮੇਟੀ ਵੱਲੋਂ 225 ਪਾਵਨ ਸਰੂਪਾਂ ਦੀ ਘੋਰ ਬੇਅਦਬੀ

Jul 26, 2026 10:20 PM (Asia/Kolkata)

ਸ਼੍ਰੋਮਣੀ ਕਮੇਟੀ ਵੱਲੋਂ 225 ਪਾਵਨ ਸਰੂਪਾਂ ਦੀ ਘੋਰ ਬੇਅਦਬੀਕਹਿਣ ਨੂੰ ਤਾਂ ਭਾਵੇਂ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਮਹਾਨ ਅਤੇ ਸਿਰਮੌਰ ਸੰਸਥਾ ਹੈ, ਪਰ ਜੇ ਸ਼੍ਰੋਮਣੀ ਕਮੇਟੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਦੀ ਹੀ ਕੋਈ ਪ੍ਰਵਾਹ ਨਹੀਂ ਹੈ ਤਾਂ ਫਿਰ ਇਹ ਮਹਾਨ ਅਤੇ ਸਿਰਮੌਰ ਕਿਵੇਂ ਹੋਈ ? ਪਿਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਸਮੁੰਦਰੀ ਕੰਟੇਨਰਾਂ ਰਾਹੀਂ 225 ਪਾਵਨ ਸਰੂਪ ਕੈਨੇਡਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਸਰੀ) ਵਿਖੇ ਭੇਜਣ ਦਾ...

ਪਾਕਿਸਤਾਨ ਦੀ ਮਿਟਦੀ ਸਿੱਖ ਵਿਰਾਸਤ: ਨਾਰੋਵਾਲ ਦੇ 200 ਸਾਲ ਪੁਰਾਣੇ ਦੋ ਇਤਿਹਾਸਕ ਗੁਰਦੁਆਰੇ ਢਹਿਣ ਦੇ ਕਿਨਾਰੇ

ਪਾਕਿਸਤਾਨ ਦੀ ਮਿਟਦੀ ਸਿੱਖ ਵਿਰਾਸਤ: ਨਾਰੋਵਾਲ ਦੇ 200 ਸਾਲ ਪੁਰਾਣੇ ਦੋ ਇਤਿਹਾਸਕ ਗੁਰਦੁਆਰੇ ਢਹਿਣ ਦੇ ਕਿਨਾਰੇ

Jul 26, 2026 10:12 PM (Asia/Kolkata)

ਅਲੀ ਇਮਰਾਨ ਚੱਠਾ | ਨਜ਼ਰਾਨਾ ਟਾਈਮਜ਼ ਲਾਹੌਰਪਾਕਿਸਤਾਨ  ਜ਼ਿਲ੍ਹਾ ਨਾਰੋਵਾਲ ਦੇ ਖੇਤਾਂ ਅਤੇ ਅੰਬਾਂ ਦੇ ਬਾਗਾਂ ਵਿਚ ਸਥਿਤ ਦੋ ਕਰੀਬ 200 ਸਾਲ ਪੁਰਾਣੇ ਇਤਿਹਾਸਕ ਸਿੱਖ ਗੁਰਦੁਆਰੇ ਅੱਜ ਬੇਧਿਆਨੀ ਅਤੇ ਸਮੇਂ ਦੀ ਮਾਰ ਕਾਰਨ ਖੰਡਰ ਬਣਦੇ ਜਾ ਰਹੇ ਹਨ। ਜਿੱਥੇ ਕਦੇ ਸਿੱਖ ਗੁਰੂਆਂ ਦੇ ਚਰਨ ਪਏ ਸਨ, ਉੱਥੇ ਅੱਜ ਟੁੱਟੇ ਗੁੰਬਦ, ਮਿਟਦੇ ਭਿੱਤੀ ਚਿੱਤਰ ਅਤੇ ਦਰਾਰਾਂ ਨਾਲ ਭਰੀਆਂ ਕੰਧਾਂ ਹੀ ਬਚੀਆਂ ਹਨ।ਹਾਲ ਹੀ ਵਿੱਚ ਇੱਕ ਵਿਰਾਸਤ ਖੋਜ ਟੀਮ ਨੇ 1932 ਵਿੱਚ ਸਾਈਕਲ ਰਾਹੀਂ ਇਨ੍ਹਾਂ ਥਾਵਾਂ ਦਾ ਦੌਰਾ ਕਰਨ...

ਵਿਸਫੋਟਕ ਸਮੱਗਰੀ ਵਾਲੇ ਆਈ.ਈ.ਡੀ. ਸਮੇਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਸਤਬੀਰ ਸਿੰਘ ਪਡਿਆਣਾ ਨੂੰ ਕੀਤਾ ਗ੍ਰਿਫ਼ਤਾਰ : ਡੀਜੀਪੀ ਗੌਰਵ ਯਾਦਵ

ਵਿਸਫੋਟਕ ਸਮੱਗਰੀ ਵਾਲੇ ਆਈ.ਈ.ਡੀ. ਸਮੇਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਸਤਬੀਰ ਸਿੰਘ ਪਡਿਆਣਾ ਨੂੰ ਕੀਤਾ ਗ੍ਰਿਫ਼ਤਾਰ : ਡੀਜੀਪੀ ਗੌਰਵ ਯਾਦਵ

Jul 26, 2026 09:05 PM (Asia/Kolkata)

ਚੰਡੀਗੜ੍ਹ 26 ਜੁਲਾਈ (ਮੰਗਤ ਸਿੰਘ ਸੈਦਪੁਰ) : ਵਿਦੇਸ਼ੀ ਹੈਂਡਲਰਾਂ ਵੱਲੋਂ ਚਲਾਏ ਜਾ ਰਹੇ ਆਈਐਸਆਈ. ਦੇ ਸਮਰਥਨ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ ਦੇ ਸੰਚਾਲਕ ਨੂੰ ਜਲੰਧਰ ਤੋਂ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਤਬੀਰ ਸਿੰਘ ਵਾਸੀ ਪਿੰਡ ਪਡਿਆਣਾ, ਆਦਮਪੁਰ, ਜਲੰਧਰ ਵਜੋਂ ਹੋਈ ਹੈ। ਵਿਸਫੋਟਕ ਸਮੱਗਰੀ ਬਰਾਮਦ...

ਰਣਧੀਰ ਕਾਲਜ ਕਪੂਰਥਲਾ ਦੇ 1975–1985 ਬੈਚ ਦੇ ਪੁਰਾਣੇ ਵਿਦਿਆਰਥੀਆਂ ਦੀ ਐਲਮਨਾਈ ਮਿਲਣੀ ਯਾਦਗਾਰੀ ਬਣੀ

ਰਣਧੀਰ ਕਾਲਜ ਕਪੂਰਥਲਾ ਦੇ 1975–1985 ਬੈਚ ਦੇ ਪੁਰਾਣੇ ਵਿਦਿਆਰਥੀਆਂ ਦੀ ਐਲਮਨਾਈ ਮਿਲਣੀ ਯਾਦਗਾਰੀ ਬਣੀ

Jul 26, 2026 08:59 PM (Asia/Kolkata)

ਕਈ ਦਹਾਕਿਆਂ ਬਾਅਦ ਮਿਲੇ ਯਾਰਾਂ ਨੇ ਸਾਂਝੇ ਕੀਤੇ ਦੁੱਖ-ਸੁੱਖ, ਹਾਸਿਆਂ ਤੇ ਭਾਵੁਕ ਪਲਾਂ ਨੇ ਕੀਤਾ ਮਾਹੌਲ ਰੰਗੀਨਕਪੂਰਥਲਾ, 26 ਜੁਲਾਈ ਗੌਰਵ ਮੜੀਆ ਸਰਕਾਰੀ ਰਣਧੀਰ ਕਾਲਜ ਕਪੂਰਥਲਾ ਦੇ 1975–1985 ਬੈਚ ਦੇ ਪੁਰਾਣੇ ਵਿਦਿਆਰਥੀਆਂ ਦੀ ਸਾਲਾਨਾ ਐਲਮਨਾਈ ਮਿਲਣੀ ਐਤਵਾਰ ਨੂੰ ਰਤਨ ਰੈਸਟੋਰੈਂਟ, ਕਪੂਰਥਲਾ ਵਿਖੇ ਬੜੇ ਹੀ ਪਿਆਰ, ਸਤਿਕਾਰ ਅਤੇ ਭਾਵੁਕ ਮਾਹੌਲ ਵਿੱਚ ਕਰਵਾਈ ਗਈ। ਸਮਾਗਮ ਦੀ ਮੰਚ ਸੰਚਾਲਨਾ ਪ੍ਰਸਿੱਧ ਸਮਾਜ ਸੇਵੀ ਅਤੇ ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ ਨੇ ਬਾਖੂਬੀ ਨਿਭਾਈ, ਜਦਕਿ...

ਜਦੋਂ ਦਿੱਲੀ ਤੋਂ ਭਾਰਤੀ ਸਤਵਾਦੀਆਂ ਵੱਲੋਂ ਖਾਲਿਸਤਾਨੀ ਅੱਤਵਾਦੀਆਂ ਨੂੰ ਮਦਦ ਲਈ ਲਗਾਈ ਗਈ ਗੁਹਾਰ

ਜਦੋਂ ਦਿੱਲੀ ਤੋਂ ਭਾਰਤੀ ਸਤਵਾਦੀਆਂ ਵੱਲੋਂ ਖਾਲਿਸਤਾਨੀ ਅੱਤਵਾਦੀਆਂ ਨੂੰ ਮਦਦ ਲਈ ਲਗਾਈ ਗਈ ਗੁਹਾਰ

Jul 26, 2026 08:36 PM (Asia/Kolkata)

ਖਾਲਸਾ ਸੋਇ ਨਿਰਧਨ ਕਉ ਪਾਲੈ ਖਾਲਸਾ ਸੋਇ ਦੁਸ਼ਟ ਕਉ ਗਾਲੈ ॥ ਆਦਿ ਕਾਲ ਤੋਂ ਹੀ ਗਰੀਬ ਮਜਲੂਮ ਨਿਤਾਣੇ ਲੋਕ ਆ ਆ ਕੇ ਗੁਰੂ ਸਾਹਿਬਾਨਾਂ ਕੋਲੋਂ ਅਤੇ ਬਾਅਦ ਸਿੱਖਾਂ ਕੋਲੋਂ ਆਪਣਾ ਬਚਾਅ ਕਰਨ ਦੀ ਗੁਹਾਰ ਲਗਾਉਂਦੇ ਆਏ ਹਨ ਅਤੇ ਗੁਰੂ ਸਾਹਿਬਾਨ ਵੀ ਅਤੇ ਸਿੱਖ ਵੀ ਗਰੀਬਾਂ ਮਜਲੂਮਾਂ ਦੀ ਬਾਂਹ ਫੜਦੇ ਆਏ ਹਨ । ਪਿੱਛਲਾ ਇਤਿਹਾਸ ਵੀ ਏਹਨਾਂ ਗੱਲਾਂ ਦੀ ਗਵਾਹੀ ਭਰਦਾ ਹੈ । ਔਰੰਗਜੇਬ ਦੇ ਸਤਾਏ ਹੋਏ ਹਿੰਦੂਆਂ ਦੇ ਨੇਤਾ ਮੁੱਖੀ ਪੰਡਿਤ ਲੋਕ ਧੰਨ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਪਾਸ ਬੇਨਤੀ ਲੈ ਕਿ ਆਏ ਤਾਂ ਗੁਰੂ...

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ 'ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ :  ਬਾਪੂ ਗੁਰਚਰਨ ਸਿੰਘ/ ਗੁਰਦੀਪ ਸਿੰਘ ਬਠਿੰਡਾ

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ 'ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਬਾਪੂ ਗੁਰਚਰਨ ਸਿੰਘ/ ਗੁਰਦੀਪ ਸਿੰਘ ਬਠਿੰਡਾ

Jul 26, 2026 08:27 PM (Asia/Kolkata)

ਚੰਡੀਗੜ੍ਹ 26 ਜੁਲਾਈ (ਮੰਗਤ ਸਿੰਘ ਸੈਦਪੁਰ) : ਬੰਦੀ ਸਿੰਘਾਂ ਦੀਆਂ ਰਿਹਾਈਆਂ ਲਈ ਚਾਰ ਸਾਲਾਂ ਤੋਂ ਮੁਹਾਲੀ ਚੰਡੀਗੜ੍ਹ ਸਰਹੱਦ ਉੱਪਰ ਸ਼ਾਂਤਮਈ ਅਤੇ ਬਹੁਤ ਸਫਲਤਾ ਨਾਲ ਮੋਰਚਾ ਚੱਲ ਰਿਹਾ ਹੈ। ਭਾਰਤ ਸਰਕਾਰ ਅਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਗ੍ਰਹਿ ਮੰਤਰੀ ਦਾ ਮੁਲਾਜ਼ਮ ਅਤੇ ਪੰਥ ਪੰਜਾਬ ਦਾ ਰਿਹਾਈਆਂ ਨਾ ਕਰਨ ਦਾ ਇੱਕੋ ਇੱਕ ਕਾਰਨ ਪੰਥ ਪੰਜਾਬ ਦੇ ਅਣਖੀਲੇ ਜਜ਼ਬੇ ਅਤੇ ਜਜ਼ਬਾਤ ਨੂੰ ਦਬਾਉਣ ਦਾ ਹੈ ਕਿਉਂਕਿ ਜਿਨ੍ਹਾਂ ਨੇ ਪੰਜਾਬ ਅਤੇ ਦੇਸ਼ ਦੀ ਸੋਨੇ ਦੀ ਚਿੜੀ ਨੂੰ ਲੁੱਟਿਆ ਅਤੇ ਕੁੱਟਿਆ ਉਨਾਂ...

ਪਿੰਡ ਮੱਲੀਆਂ ਦੇ ਵਿਕਾਸ ਨੂੰ ਮੂੰਹ ਚਿੜਚਿੜਾਉਂਦੀ ਕਾਰਗਿਲ ਸ਼ਹੀਦ ਦੇ ਨਾਂ ਤੇ ਬਣੀ ਸੜਕ

ਪਿੰਡ ਮੱਲੀਆਂ ਦੇ ਵਿਕਾਸ ਨੂੰ ਮੂੰਹ ਚਿੜਚਿੜਾਉਂਦੀ ਕਾਰਗਿਲ ਸ਼ਹੀਦ ਦੇ ਨਾਂ ਤੇ ਬਣੀ ਸੜਕ

Jul 26, 2026 08:25 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਜੀਟੀ ਰੋਡ ਤੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਚਰਨ ਸ਼ੋਹ ਪ੍ਰਾਪਤ ਨਗਰੀ ਪਿੰਡ ਮੱਲੀਆਂ, ਜਿਸ ਨੂੰ ਕਿ ਸੰਤਾਂ ਮਹਾਂਪੁਰਸ਼ਾਂ ਵੱਲੋਂ ਮੱਲੇ ਸ਼ਹਿਰ ਦਾ ਵਰ ਵੀ ਹੋਇਆ ਹੈ, ਇਸ ਪਿੰਡ ਵਿੱਚ ਆਮ ਆਦਮੀ ਦੀ ਸਰਕਾਰ ਵੇਲੇ ਬਹੁਤ ਵਿਕਾਸ ਹੋਇਆ, ਜਿਸ ਦਾ ਸਿਹਰਾ ਪਿੰਡ ਦੀ ਪੰਚਾਇਤ ਨੂੰ ਵੀ ਜਾਂਦਾ, ਦੂਸਰੀ ਗੱਲ ਇਸ ਪਿੰਡ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਿਹਾ ਪੋਲੀ ਟੈਕਨੀਕਲ ਕਾਲਜ ਜੋ ਕਿ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ, ਪਰ ਜੇਕਰ ਪਿੰਡ ਦੇ ਵਿਕਾਸ ਦੇ...

ਹਲਕਾ ਮੋਹਾਲੀ 'ਚ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ 'ਚ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ ਹੋਇਆ ਹੋਰ ਤੇਜ਼ : ਸਟੇਟ ਅਵਾਰਡੀ ਫੂਲਰਾਜ ਸਿੰਘ

ਹਲਕਾ ਮੋਹਾਲੀ 'ਚ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ 'ਚ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ ਹੋਇਆ ਹੋਰ ਤੇਜ਼ : ਸਟੇਟ ਅਵਾਰਡੀ ਫੂਲਰਾਜ ਸਿੰਘ

Jul 26, 2026 08:21 PM (Asia/Kolkata)

ਲੋਕ ਮਿਲਣੀ ਪ੍ਰੋਗਰਾਮ- ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਵਾਰਡ ਨੰਬਰ -43 (ਆਂਸਲ) ਲੋਕਾਂ ਨਾਲ ਹੋਏ ਰੂਬਰੂ…ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣ ਅਤੇ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਮੋਹਾਲੀ ਵਿੱਚ- "ਲੋਕ ਮਿਲਣੀ ਪ੍ਰੋਗਰਾਮਾਂ" ਦਾ ਦੌਰ ਲਗਾਤਾਰ ਤੇਜ਼ੀ ਨਾਲ ਜਾਰੀ ਹੈ। ਵਿਧਾਇਕ ਕੁਲਵੰਤ ਸਿੰਘ ਦੀ...

ਬਿਜਲੀ ਦੇ ਲੰਬੇ ਕੱਟਾਂ ਅਤੇ ਸਰਕਾਰੀ ਝੂਠੇ ਪ੍ਰਚਾਰ ਕਾਰਨ ਉਦਯੋਗਿਕ ਇਕਾਈਆਂ ਤੇ ਆਮ ਲੋਕ ਪ੍ਰੇਸ਼ਾਨ – ਮਨਜੀਤ ਸਿੰਘ ਖਾਲਸਾ

ਬਿਜਲੀ ਦੇ ਲੰਬੇ ਕੱਟਾਂ ਅਤੇ ਸਰਕਾਰੀ ਝੂਠੇ ਪ੍ਰਚਾਰ ਕਾਰਨ ਉਦਯੋਗਿਕ ਇਕਾਈਆਂ ਤੇ ਆਮ ਲੋਕ ਪ੍ਰੇਸ਼ਾਨ – ਮਨਜੀਤ ਸਿੰਘ ਖਾਲਸਾ

Jul 26, 2026 08:16 PM (Asia/Kolkata)

ਅੱਪਰਾ, 26 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਭਾਈ ਮਨਜੀਤ ਸਿੰਘ ਖਾਲਸਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸੋਸ਼ਲ ਮੀਡੀਆ ਅਤੇ ਇਸ਼ਤਿਹਾਰਾਂ ਰਾਹੀਂ ਵਾਰ-ਵਾਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਘਰਾਂ ਨੂੰ ਚੌਵੀ ਘੰਟੇ ਅਤੇ ਮੋਟਰਾਂ ਨੂੰ ਸਾਰਾ ਦਿਨ ਬਿਜਲੀ ਦਿੱਤੀ ਜਾ ਰਹੀ ਹੈ, ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਇਲਾਕੇ ਵਿੱਚ ਲੰਬੇ-ਲੰਬੇ ਬਿਜਲੀ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਾਰਖਾਨਿਆਂ ਅਤੇ ਫੈਕਟਰੀਆਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ...

ਸਰਹਾਲੀ-ਚੋਹਲਾ ਸਾਹਿਬ ਸੜਕ ਦੀ ਖਸਤਾ ਹਾਲਤ ਕਾਰਨ ਸ਼ਰਧਾਲੂਆਂ ਤੇ ਰਾਹਗੀਰਾਂ ਦੀ ਵਧੀ ਪਰੇਸ਼ਾਨੀ

ਸਰਹਾਲੀ-ਚੋਹਲਾ ਸਾਹਿਬ ਸੜਕ ਦੀ ਖਸਤਾ ਹਾਲਤ ਕਾਰਨ ਸ਼ਰਧਾਲੂਆਂ ਤੇ ਰਾਹਗੀਰਾਂ ਦੀ ਵਧੀ ਪਰੇਸ਼ਾਨੀ

Jul 26, 2026 08:11 PM (Asia/Kolkata)

ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਚੋਹਲਾ ਸਾਹਿਬ ਨੂੰ ਜਾਂਦੀ ਸੜਕ 'ਤੇ ਡੂੰਘੇ ਖੱਡੇ ਬਣੇ ਹਾਦਸਿਆਂ ਦਾ ਕਾਰਨਲੋਕਾਂ ਨੇ ਪੰਜਾਬ ਸਰਕਾਰ,ਸਬੰਧਤ ਵਿਭਾਗ ਅਤੇ ਵਿਧਾਇਕ ਕੋਲੋਂ ਤੁਰੰਤ ਸੜਕ ਦੀ ਮੁਰੰਮਤ ਕਰਵਾਉਣ ਦੀ ਕੀਤੀ ਮੰਗਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,26 ਜੁਲਾਈ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲਾ ਕਸਬਾ ਚੋਹਲਾ ਸਾਹਿਬ ਅੱਜ ਵੀ ਲੱਖਾਂ ਸੰਗਤਾਂ ਦੀ ਅਟੁੱਟ ਆਸਥਾ ਦਾ ਕੇਂਦਰ ਹੈ।ਹਰ ਰੋਜ਼ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਸਥਿਤ ਇਤਿਹਾਸਕ...

ਗੁਰਦੁਆਰਾ ਲੰਗਰ ਸਾਹਿਬ ਨਾਂਦੇੜ ਵਿਖੇ 4 ਅਗਸਤ ਨੂੰ ਮਨਾਇਆ ਜਾਵੇਗਾ ਮਹਾਂਪੁਰਸ਼ਾਂ ਦਾ 21ਵਾਂ ਸਲਾਨਾ ਬਰਸੀ ਸਮਾਗਮ

ਗੁਰਦੁਆਰਾ ਲੰਗਰ ਸਾਹਿਬ ਨਾਂਦੇੜ ਵਿਖੇ 4 ਅਗਸਤ ਨੂੰ ਮਨਾਇਆ ਜਾਵੇਗਾ ਮਹਾਂਪੁਰਸ਼ਾਂ ਦਾ 21ਵਾਂ ਸਲਾਨਾ ਬਰਸੀ ਸਮਾਗਮ

Jul 26, 2026 08:08 PM (Asia/Kolkata)

ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ,ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦਾ ਵੀ ਹੋਵੇਗਾ ਪ੍ਰਬੰਧਰਾਕੇਸ਼ ਨਈਅਰ ਚੋਹਲਾਅੰਮ੍ਰਿਤਸਰ/ਨਾਂਦੇੜ,26 ਜੁਲਾਈਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਲੰਗਰ ਸਾਹਿਬ ਦੇ ਬਾਨੀ ਮਹਾਂਪੁਰਸ਼ ਬਾਬਾ ਨਿਧਾਨ ਸਿੰਘ ਜੀ,ਬਾਬਾ ਹਰਨਾਮ ਸਿੰਘ ਜੀ,ਬਾਬਾ ਆਤਮਾ ਸਿੰਘ ਜੀ ਅਤੇ ਬਾਬਾ ਸ਼ੀਸ਼ਾ ਸਿੰਘ ਜੀ ਦਾ 21ਵਾਂ ਸਲਾਨਾ ਬਰਸੀ ਸਮਾਗਮ 4 ਅਗਸਤ, ਮੰਗਲਵਾਰ ਨੂੰ ਗੁਰਦੁਆਰਾ ਲੰਗਰ ਸਾਹਿਬ,ਨਾਂਦੇੜ ਵਿਖੇ ਪੂਰੀ ਧਾਰਮਿਕ...

ਗੋਇੰਦਵਾਲ ਸਾਹਿਬ ਵਿਖੇ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਸੰਗਤ ਵੱਲੋਂ ਭਰਵਾਂ ਸਵਾਗਤ

ਗੋਇੰਦਵਾਲ ਸਾਹਿਬ ਵਿਖੇ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਸੰਗਤ ਵੱਲੋਂ ਭਰਵਾਂ ਸਵਾਗਤ

Jul 26, 2026 08:05 PM (Asia/Kolkata)

ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਤੇ ਸਰਪੰਚ ਬਿੱਲਾ ਸ਼ੇਰੋਂ ਵਲੋਂ ਕਾਫਲੇ ਦੇ ਰੂਪ 'ਚ ਨਗਰ ਕੀਰਤਨ ਵਿੱਚ ਕੀਤੀ ਸ਼ਮੂਲੀਅਤਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,26 ਜੁਲਾਈ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਕੱਢਿਆ ਗਿਆ ਮੀਰੀ ਪੀਰੀ ਖ਼ਾਲਸਾ ਮਾਰਚ ਐਤਵਾਰ ਨੂੰ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ ਰਵਾਨਾ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਿਆ।ਇੱਥੇ ਸਮੁੱਚੀ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ...

ਜੰਤਰ ਮੰਤਰ ਧਰਨੇ ਤੋਂ ਬਾਅਦ ਕੇਂਦਰੀ ਮੰਤਰੀ ਦਾ ਅਸਤੀਫਾ ਦੇਣਾ ਲੋਕਤੰਤਰ ਦੀ ਜਿੱਤ ਦੀ ਨਿਸ਼ਾਨੀ : ਬੀ.ਐਸ.ਸਾਹਿਲ

ਜੰਤਰ ਮੰਤਰ ਧਰਨੇ ਤੋਂ ਬਾਅਦ ਕੇਂਦਰੀ ਮੰਤਰੀ ਦਾ ਅਸਤੀਫਾ ਦੇਣਾ ਲੋਕਤੰਤਰ ਦੀ ਜਿੱਤ ਦੀ ਨਿਸ਼ਾਨੀ : ਬੀ.ਐਸ.ਸਾਹਿਲ

Jul 26, 2026 08:02 PM (Asia/Kolkata)

ਰਾਕੇਸ਼ ਨਈਅਰ ਚੋਹਲਾਤਰਨਤਾਰਨ,26 ਜੁਲਾਈ ਐਂਟੀ ਕੁੱਰਪਸ਼ਨ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੰਤਰ ਮੰਤਰ ਵਿਖੇ ਆਪਣੇ ਹੱਕਾਂ ਦੀ ਮੰਗ ਨੂੰ ਲੈ ਕੇ ਨੌਜਵਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਤੋਂ ਬਾਅਦ ਕੇਂਦਰੀ ਮੰਤਰੀ ਵੱਲੋਂ ਅਸਤੀਫ਼ਾ ਦੇਣਾ ਇੱਕ ਮਹੱਤਵਪੂਰਨ ਘਟਨਾ ਹੈ।ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਸ਼ਾਂਤਮਈ ਅਤੇ ਸੰਵਿਧਾਨਕ ਢੰਗ ਨਾਲ ਆਪਣੀ ਆਵਾਜ਼ ਉਠਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ।ਜੇਕਰ ਸਰਕਾਰ ਲੋਕਾਂ...

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਕੌਮੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ - ਗਿਆਨੀ ਕੁਲਦੀਪ ਸਿੰਘ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਕੌਮੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ - ਗਿਆਨੀ ਕੁਲਦੀਪ ਸਿੰਘ ਗੜਗੱਜ

Jul 26, 2026 05:19 PM (Asia/Kolkata)

ਸੰਗਤਾਂ ਨੂੰ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਤੋਂ ਰੋਕਣ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤੀ ਸਖ਼ਤ ਤਾੜਨਾਨਸ਼ਿਆਂ ਤੇ ਸਮਾਜਿਕ ਬੁਰਾਈਆਂ ਵਰਗੀਆਂ ਚੁਣੌਤੀਆਂ ਤੋਂ ਬਚਣ ਲਈ ਗੁਰੂ ਸਾਹਿਬ ਦਾ ਦਰਸਾਇਆ ਮਾਰਗ ਹੀ ਇੱਕੋ-ਇੱਕ ਹੱਲ - ਐਡਵੋਕੇਟ ਧਾਮੀਤੀਸਰੇ ਦਿਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਸ੍ਰੀ ਗੋਇੰਦਵਾਲ ਸਾਹਿਬ ਲਈ ਰਵਾਨਾ ਹੋਇਆ ਮੀਰੀ ਪੀਰੀ ਖਾਲਸਾ ਮਾਰਚਤਰਨ ਤਾਰਨ ਸਾਹਿਬ/ਅੰਮ੍ਰਿਤਸਰ, 26 ਜੁਲਾਈ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ— ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ...

ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਨਹੀਂ, ਸਤਿਕਾਰ ਦੀ ਲੋੜ ਹੈ,ਸਰਕਾਰ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੇ-ਐਡਵੋਕੇਟ ਹੈਰੀ ਸ਼ਰਮਾ

ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਨਹੀਂ, ਸਤਿਕਾਰ ਦੀ ਲੋੜ ਹੈ,ਸਰਕਾਰ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੇ-ਐਡਵੋਕੇਟ ਹੈਰੀ ਸ਼ਰਮਾ

Jul 26, 2026 05:16 PM (Asia/Kolkata)

ਸਰਕਾਰੀ ਨੌਕਰੀਆਂ ਦੇ ਦਾਅਵੇ ਖੋਖਲੇ,ਮੁਲਾਜ਼ਮਾਂ ਦੀਆਂ ਮੰਗਾਂ ਅਜੇ ਵੀ ਪੂਰੀਆਂ ਨਹੀਂ ਹੋਈਆਂ-ਭਾਜਪਾਬਰਨਾਲਾ ਵਿੱਚ ਸਫਾਈ ਕਰਮਚਾਰੀਆਂ ਤੇ ਹੋਏ ਹਮਲੇ ਦੀ ਭਾਜਪਾ ਨੇ ਕੀਤੀ ਸਖ਼ਤ ਨਿੰਦਾਕਪੂਰਥਲਾ 27 ਜੁਲਾਈ ਗੌਰਵ ਮੜੀਆਆਪਣੀਆਂ ਜਾਇਜ਼ ਮੰਗਾਂ ਲਈ 8 ਜੁਲਾਈ ਤੋਂ ਸੂਬੇ ਭਰ ਵਿੱਚ ਹੜਤਾਲ ਕਰ ਰਹੇ ਸਫਾਈ ਕਰਮਚਾਰੀਆਂ ਦਾ ਸਮਰਥਨ ਕਰਦੇ ਹੋਏ, ਭਾਜਪਾ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ ਨੇ ਬਰਨਾਲਾ ਵਿੱਚ ਪ੍ਰਦਰਸ਼ਨਕਾਰੀ ਕਰਮਚਾਰੀਆਂ ਤੇ ਪੁਲਿਸ ਵੱਲੋਂ ਕੀਤੇ ਗਏ ਕਥਿਤ ਹਮਲੇ ਅਤੇ...

ਪ੍ਰਧਾਨ ਮੰਤਰੀ ਦੇ ਵਿਚਾਰਾਂ ਨੂੰ ਹਰੇਕ ਵਿਅਕਤੀ ਤੱਕ ਪਹੁੰਚਾਉਣਾ ਸਾਰੇ ਵਰਕਰਾਂ ਦੀ ਜ਼ਿੰਮੇਵਾਰੀ ਹੈ-ਖੋਜੇਵਾਲ

ਪ੍ਰਧਾਨ ਮੰਤਰੀ ਦੇ ਵਿਚਾਰਾਂ ਨੂੰ ਹਰੇਕ ਵਿਅਕਤੀ ਤੱਕ ਪਹੁੰਚਾਉਣਾ ਸਾਰੇ ਵਰਕਰਾਂ ਦੀ ਜ਼ਿੰਮੇਵਾਰੀ ਹੈ-ਖੋਜੇਵਾਲ

Jul 26, 2026 05:13 PM (Asia/Kolkata)

ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਨ ਕੀ ਬਾਤ ਸੁਣੀ,ਵਿਰਾਸਤੀ ਸ਼ਹਿਰ ਦੇ ਵਰਕਰਾਂ ਨੂੰ ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਦੀ ਕੀਤੀ ਗਈ ਅਪੀਲ ਕਪੂਰਥਲਾ 27 ਜੁਲਾਈ ਗੌਰਵ ਮੜੀਆਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ, ਭਾਜਪਾ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਸੁਣਨ ਲਈ ਪਿੰਡ ਖੋਜੇਵਾਲ ਵਿੱਚ ਭਾਜਪਾ ਮੰਡਲ ਸਦਰ ਦੋਨਾ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ ਦੇ ਘਰ ਇਕੱਠੇ ਹੋਏ।ਇਹ ਪ੍ਰੋਗਰਾਮ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਅਤੇ ਭਾਜਪਾ ਹਲਕਾ ਇੰਚਾਰਜ...

ਯੰਗਸਟਰ ਬਲੱਡ ਵੈਲਫ਼ੇਅਰ ਸੋਸਾਇਟੀ ਦੇ ਸੱਦੇ ਤੇ ਸ਼ਿਵ ਸੈਨਾ ਆਗੂ ਓਮਕਾਰ ਕਾਲੀਆ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

ਯੰਗਸਟਰ ਬਲੱਡ ਵੈਲਫ਼ੇਅਰ ਸੋਸਾਇਟੀ ਦੇ ਸੱਦੇ ਤੇ ਸ਼ਿਵ ਸੈਨਾ ਆਗੂ ਓਮਕਾਰ ਕਾਲੀਆ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

Jul 26, 2026 05:02 PM (Asia/Kolkata)

ਸਾਉਣ ਦਾ ਮਹੀਨਾ ਬੂਟੇ ਲਗਾਉਣ ਲਈ ਸਰਵਉਤਮ ਮਹੀਨਾ ਹੁੰਦਾ ਹੈ ਕਪੂਰਥਲਾ 26 ਜੁਲਾਈ ਗੌਰਵ ਮੜੀਆ - ਵਾਤਾਵਰਨ ਦੀ ਸ਼ੁੱਧਤਾ ਨੂੰ ਵੇਖਦੇ ਹੋਏ ਯੰਗਸਟਰ ਬਲੱਡ ਵੈਲਫ਼ੇਅਰ ਸੋਸਾਇਟੀ ਵਲੋਂ ਮੋਹਲਾ ਮੁਹੱਬਤ ਨਗਰ ਵਿੱਖੇ ਪ੍ਰਧਾਨ ਚਿਰਾਗ਼ ਧੀਰ ਤੇ ਉਪ ਪ੍ਰਧਾਨ ਪਰਮਜੀਤ ਸਿੰਘ , ਤੇ ਉਹਨਾਂ ਦੇ ਗਰੁੱਪ ਮੇਮ੍ਬਰਜ਼ ਵਲੋਂ ਹਵਾ ਨੂੰ ਸਾਫ਼ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ. ਇਸ ਮੌਕੇ ਸ਼ਿਵ ਸੈਨਾ ਆਗੂ ਓਮਕਾਰ ਕਾਲੀਆ, ਕੋਸਲਰ ਗੌਰਵ ਕੰਡਾ ਨੇ ਆਪਣੇ ਵਿਚਾਰ ਦਿੰਦੇ ਕਿਹਾ ਕੀ ਸਾਨੂੰ ਵਾਤਾਵਰਨ ਨੂੰ ਬਚਾਉਣ...

ਸਿਵਲ ਸਰਜਨ ਵੱਲੋਂ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਦੇ ਸੰਚਾਲਕਾਂ ਨਾਲ ਮੀਟਿੰਗ

ਸਿਵਲ ਸਰਜਨ ਵੱਲੋਂ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਦੇ ਸੰਚਾਲਕਾਂ ਨਾਲ ਮੀਟਿੰਗ

Jul 26, 2026 02:57 PM (Asia/Kolkata)

ਕਪੂਰਥਲਾ, 26 ਜੁਲਾਈ:ਗੌਰਵ ਮੜੀਆ ਸਿਵਲ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਕਪੂਰਥਲਾ ਵਿੱਚ ਇਲਾਜ ਲਈ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਪ੍ਰਾਈਵੇਟ ਡੀ-ਐਡੀਕਸ਼ਨ ਸੈਂਟਰਾਂ ਦੇ ਸੰਚਾਲਕਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੰਦੀਪ ਭੋਲਾ, ਐਸ.ਐਮ.ਓ. ਸਿਵਲ ਹਸਪਤਾਲ ਕਪੂਰਥਲਾ ਡਾਕਟਰ ਪਰਮਿੰਦਰ ਕੌਰ ਅਤੇ ਦੋਵੇਂ ਮਨੋਚਿਕਿਤਸਕ (Psychiatrists) ਵੀ ਹਾਜ਼ਰ...

ਅਗਾਮੀ ਚੋਣਾਂ ਤੋਂ ਪਹਿਲਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ

ਅਗਾਮੀ ਚੋਣਾਂ ਤੋਂ ਪਹਿਲਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ

Jul 26, 2026 02:55 PM (Asia/Kolkata)

ਕਪੂਰਥਲਾ 26 ਜੁਲਾਈ ਗੌਰਵ ਮੜੀਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਾਰਟੀ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ।ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨਾਲ ਵਿਚਾਰ-ਵਟਾਂਦਰਾ ਕਰਨ ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਵੱਲੋਂ ਹਲਕੇ ਤੋਂ ਅਹਿਮ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ।ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ...

ਸਿਖ ਮਿਸ਼ਨਰੀ ਕਾਲਜ ਸਰਕਲ ਬਾਬਾ ਬਕਾਲਾ ਸਾਹਿਬ ਵੱਲੋਂ ਸਕੂਲਾਂ ਦੇ ਬਚਿਆਂ ਦੇ ਕੀਰਤਨ, ਕਵਿਤਾ,ਵਾਰਤਾਲਾਪ,ਕਵੀਸ਼ਰੀ ,ਦਸਤਾਰਬੰਦੀ ,ਕੁਵਿਜ ਮੁਕਾਬਲੇ ਕਰਵਾਏ ਗਏ।

ਸਿਖ ਮਿਸ਼ਨਰੀ ਕਾਲਜ ਸਰਕਲ ਬਾਬਾ ਬਕਾਲਾ ਸਾਹਿਬ ਵੱਲੋਂ ਸਕੂਲਾਂ ਦੇ ਬਚਿਆਂ ਦੇ ਕੀਰਤਨ, ਕਵਿਤਾ,ਵਾਰਤਾਲਾਪ,ਕਵੀਸ਼ਰੀ ,ਦਸਤਾਰਬੰਦੀ ,ਕੁਵਿਜ ਮੁਕਾਬਲੇ ਕਰਵਾਏ ਗਏ।

Jul 26, 2026 02:39 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾਸਕੂਲਾਂ ਦੇ ਬੱਚਿਆਂ ਵਿਚ ਸਿਖ ਧਰਮ ਦੇ ਮੁਢਲੇ ਸਿਧਾਤਾਂ ਵਿਚ ਰੁਝਾਨ ਪੈਦਾ ਕਰਨ ਲਈ ਸਕੂਲਾਂ ਦੇ ਬੱਚਿਆਂ ਦੇ ਮੁਕਾਬਲੇ ਕਰਵਾ ਕੇ ਸਨਮਾਨਿਤ ਕੀਤਾ ਜਾਂਦਾ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਾਬਾ ਬਕਾਲਾ ਸਾਹਿਬ ਦੇ ਸਰਕਲ ਇੰਨਚਾਰਜ ਡਾ ਇੰਦਰਜੀਤ ਸਿੰਘ ਨੇ ਕਿਹਾ ਕਿ ਸਕੂਲਾਂ ਦੇ ਉਹਨਾਂ ਟੀਚਰਾਂ ਦਾ ਵੀ ਧਨਵਾਦ ਹੈ ਜੋ ਆਪਣੀਆਂ ਸੇਵਾਵਾਂ ਪੰਥਕ ਕਾਰਜਾਂ ਲਈ ਦਿੰਦੇ ਹਨ।ਇੰਨਾਂ ਮੁਕਾਬਲਿਆਂ ਨਾਲ ਛੋਟੇ ਸਕੂਲਾਂ ਦੇ ਬੱਚਿਆਂ ਵਿਚ ਸਿਖ ਧਰਮ ਦੀ ਜਾਣਕਾਰੀ ਲੈਣ ਲਈ...

  • Previous
  • 1
  • Next
Loading…
Loading the web debug toolbar…
Attempt #