ਪੰਜਾਬ ਪੁਲੀਸ ਵੱਲੋਂ ਪਹਿਲਾ ਝੁੱਠਾ ਪੁਲੀਸ ਮੁਕਾਬਲਾ 80 ਸਾਲ ਦੇ ਦੇਸ਼ ਭਗਤ ਬਾਬਾ ਬੁੱਝਾ ਸਿੰਘ ਦਾ ਕੀਤਾ ਗਿਆ ਸੀ
ਪੰਜਾਬ ਪੁਲੀਸ ਵੱਲੋਂ ਮੁੱਢ ਕਦੀਮੋ ਬਣਾਏ ਜਾ ਰਹੇ ਸਾਰੇ ਝੁੱਠੇ ਪੁਲੀਸ ਮੁਕਾਬਲਿਆਂ ਦੀ ਕਹਾਣੀ ਇੱਕੋ ਜਹੀ ਹੈ । ਜਦੋਂ ਪਹਿਲਾਂ ਪੁਲੀਸ ਮੁਕਾਬਲਾ 80 ਸਾਲ ਦੇ ਬਜੂਰਗ ਬਾਬਾ ਬੁੱਝਾ ਸਿੰਘ ਦਾ ਕੀਤਾ ਗਿਆ ਸੀ ਊਸ ਸਮੇਂ ਵੀ ਪੁਲੀਸ ਵੱਲੋ ਇਹ ਹੀ ਕਹਾਣੀ ਬਣਾਈ ਗਈ ਸੀ ਕਿ ਪੁਲੀਸ ਨੇ ਸੁਏ ਦੀ ਪੁਲੀ ਊੱਤੇ ਇੱਕ ਨਾਕਾ ਲਗਾਇਆ ਹੋਇਆ ਸੀ ਇੱਕ ਬੰਦਾ ਸਾਇਕਲ ਊੱਤੇ ਆ ਰਿਹਾ ਸੀ ਜਦੋ ਊਸ ਨੁੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਊਸ ਨੇ ਰੁਕਣ ਦੀ ਵਿਜਾਏ ਪੁਲੀਸ ਊੱਤੇ ਗੋਲੀ ਚਲਾ ਦਿੱਤੀ ਅਤੇ ਸਾਇਕਲ ਭਜਾਕੇ ਭੱਜਣ ਲੱਗਾ...