25 June 2025 ਦੀਆਂ ਖ਼ਬਰਾਂ

5 published stories
APKF ਦੇ ਮੋਢੀ ਸ.ਜਸਵਿੰਦਰ ਸਿੰਘ ਐਡਵੋਕੇਟ  ਦਾ ਇੰਗਲੈਂਡ ਵਿਖੇ ਵਿਸ਼ੇਸ਼ ਸਨਮਾਨ

APKF ਦੇ ਮੋਢੀ ਸ.ਜਸਵਿੰਦਰ ਸਿੰਘ ਐਡਵੋਕੇਟ ਦਾ ਇੰਗਲੈਂਡ ਵਿਖੇ ਵਿਸ਼ੇਸ਼ ਸਨਮਾਨ

Jun 26, 2025 04:44 AM (Asia/Kolkata)

ਸਾਊਥਾਲ , 25 ਜੂਨ , ਗੁਰਨਿਸ਼ਾਨ ਸਿੰਘ ਪੁਰਤਗਾਲ ਸਿੱਖ ਕੌਂਮ ਦੇ ਉਸਾਰੂ ਭਵਿੱਖ ਲਈ ਅਨੇਕਾਂ ਹੀ ਸਿੱਖ ਸਖਸ਼ੀਅਤਾਂ ਨੇ ਨਿਰਸਵਾਸਥ ਹੋ ਕੇ ਚੜ੍ਹਦੀ ਕਲਾ ਦੇ ਕਾਰਜ ਅਤੇ ਉਪਰਾਲੇ ਕੀਤੇ ਅਤੇ ਲਗਾਤਾਰ ਜਾਰੀ ਰੱਖੇ ਜਾ ਰਹੇ ਹਨ। ਉਹਨਾਂ ਵਿਚੋਂ ਹੀ ਇੱਕ ਹਨ ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਮੈਂਬਰ SGPC, ਜਿੰਨ੍ਹਾਂ 1999 ਵਿੱਚ ਖਾਲਸੇ ਦੇ 300ਸਾਲਾਂ ਪ੍ਰਗਟ ਦਿਵਸ ਤੇ ਅਕਾਲ ਪੁਰਖ ਕੀ ਫੌਜ ਸੰਸਥਾ ਦਾ ਆਗਾਜ਼ ਕੀਤਾ ਅਤੇ ਇਸ ਪਲੇਟਫਾਰਮ ਰਾਹੀਂ ਅਨੇਕਾਂ ਹੀ ਉਸਾਰੂ ਕਾਰਜ ਕੀਤੇ ਜਿੰਨ੍ਹਾਂ ਵਿੱਚ "ਮਿਸਟਰ ਸਿੰਘ...

ਮਜੀਠੀਆ ਦੀ ਗ੍ਰਿਫ਼ਤਾਰੀ ਪੰਜਾਬ ਦੇ ਲੋਕਤੰਤਰ ਲਈ ਕਾਲਾ ਦਿਨ; 'ਆਪ' ਸਰਕਾਰ ਨੇ ਬਦਲਾਖੋਰੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ- ਬ੍ਰਹਮਪੁਰਾ

ਮਜੀਠੀਆ ਦੀ ਗ੍ਰਿਫ਼ਤਾਰੀ ਪੰਜਾਬ ਦੇ ਲੋਕਤੰਤਰ ਲਈ ਕਾਲਾ ਦਿਨ; 'ਆਪ' ਸਰਕਾਰ ਨੇ ਬਦਲਾਖੋਰੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ- ਬ੍ਰਹਮਪੁਰਾ

Jun 26, 2025 02:18 AM (Asia/Kolkata)

ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,25 ਜੂਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੱਜ ਤੜਕੇ ਵਿਜੀਲੈਂਸ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੰਦਿਆਂ ਪਾਰਟੀ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ 'ਤੇ ਸਿਆਸੀ...

ਭਾਜਪਾ ਨੇ ਕਾਂਗਰਸ ਵੱਲੋਂ ਸੰਵਿਧਾਨ ਦੀ ਉਲੰਘਣਾ ਕਰਨ ਖਿਲਾਫ ਮਨਾਇਆ ਕਾਲਾ ਦਿਵਸ

ਭਾਜਪਾ ਨੇ ਕਾਂਗਰਸ ਵੱਲੋਂ ਸੰਵਿਧਾਨ ਦੀ ਉਲੰਘਣਾ ਕਰਨ ਖਿਲਾਫ ਮਨਾਇਆ ਕਾਲਾ ਦਿਵਸ

Jun 26, 2025 01:57 AM (Asia/Kolkata)

ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਇਆ ਭਾਰੀ ਇਕੱਠ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,25 ਜੂਨ ਭਾਰਤ ਦੇਸ਼ ਅੰਦਰ 25 ਜੂਨ 1975 ਨੂੰ ਤਤਕਾਲੀਨ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸੰਵਿਧਾਨ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਲੋਕਤੰਤਰ ਦਾ ਘਾਣ ਕੀਤਾ ਅਤੇ ਆਪਣੀ ਸਰਕਾਰ ਨੂੰ ਗਲਤ ਢੰਗ ਨਾਲ ਬਚਾਉਣ ਲਈ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਕਿਉਂਕਿ 12 ਜੂਨ 1975 ਨੂੰ ਅਲਾਹਾਬਾਦ ਹਾਈਕੋਰਟ ਨੇ ਇੰਦਰਾ ਗਾਂਧੀ ਨੂੰ 1971 ਦੀ ਚੋਣ ਦੌਰਾਨ ਗੈਰ ਕਾਨੂੰਨੀ ਹੱਥਕੰਡੇ...

ਕਸਬਾ ਟਾਂਗਰਾ ਵਿਚ ਬੀਤੇ ਦਿਨ ਕਰਿਆਨੇ ਦੀ ਦੁਕਾਨ ਤੇ ਚਲੀਆਂ ਗੋਲੀਆਂ ਮਸਲਾ ਫਿਰੌਤੀ ਮੰਗੇ ਜਾਣ ਦਾ,ਦੁਕਾਨਦਾਰਾਂ ਵਿਚ ਡਰ ਦਾ ਮਹੌਲ ਬਣਿਆ।

ਕਸਬਾ ਟਾਂਗਰਾ ਵਿਚ ਬੀਤੇ ਦਿਨ ਕਰਿਆਨੇ ਦੀ ਦੁਕਾਨ ਤੇ ਚਲੀਆਂ ਗੋਲੀਆਂ ਮਸਲਾ ਫਿਰੌਤੀ ਮੰਗੇ ਜਾਣ ਦਾ,ਦੁਕਾਨਦਾਰਾਂ ਵਿਚ ਡਰ ਦਾ ਮਹੌਲ ਬਣਿਆ।

Jun 25, 2025 10:00 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾ ਬੀਤੇ ਦਿਨ ਸ਼ਾਮ ਨੂੰ ਸਾਢੇ ਸੱਤ ਵਜੇ ਦੇ ਲਗਭਗ ਕਸਬਾ ਟਾਂਗਰਾ ਵਿਚ ਸਰਪੰਚ ਕਰਿਆਨਾ ਸਟੋਰ ਤੇ ਗੋਲੀਆਂ ਚਲਾਈਆਂ ਗਈਆਂ।ਪੁਲੀਸ ਚੌਂਕੀ ਟਾਂਗਰਾ ਵਿਚ ਦਰਜ ਕਰਵਾਈ ਗਈ ਲਿਖਤੀ ਰਿਪੋਰਟ ਵਿਚ ਵਿਕਾਸ ਕੁਮਾਰ ਪੁਤਰ ਰਮੇਸ਼ ਕੁਮਾਰ ਵਾਸੀ ਟਾਂਗਰਾ ਨੇ ਦੱਸਿਆ ਕਿ ਅਸੀਂ ਕਰਿਆਨੇ ਦੀ ਦੁਕਾਨ ਅੰਦਰ ਬੈਠੇ ਸੀ ਕਿ ਸ਼ਾਮ ਸਾਢੇ ਸੱਤ ਵਜੇ ਦੇ ਲਗਭਗ ਦੋ ਨੌਂਜਵਾਨ ਜਿੰਨਾਂ ਨੇ ਮੂੰਹ ਬੰਨੇ ਹੋਏ ਸਨ ਸਾਨੂੰ ਮਾਰਨ ਦੀ ਨੀਅਤ ਨਾਲ ਦੁਕਾਨ ਵੱਲ ਚਾਰ ਗੋਲੀਆਂ ਚਲਾਈਆਂ ਗਈਆਂ ਅਸੀਂ ਕਾਊਂਟਰ ਦੇ...

ਪਿੰਡ ਪੰਡੋਰੀ ਵਿਖੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਨਵੀਂ ਕਮੇਟੀ ਦਾ ਕੀਤਾ ਗਠਨ : ਕਿਸਾਨ ਆਗੂ

ਪਿੰਡ ਪੰਡੋਰੀ ਵਿਖੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਨਵੀਂ ਕਮੇਟੀ ਦਾ ਕੀਤਾ ਗਠਨ : ਕਿਸਾਨ ਆਗੂ

Jun 25, 2025 09:56 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਸੂਬਾ ਆਗੂ ਗੁਰਸਾਹਿਬ ਸਿੰਘ ਚਾਟੀ ਵਿੰਡ ਮੰਗਲ ਸਿੰਘ ਰਾਮਪੁਰਾ ਸੋਨੂ ਮਾਲ ਸੁਲਤਾਨਵਿੰਡ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਅੱਜ ਪਿੰਡ ਪੰਡੋਰੀ ਵਿਖੇ ਨਵੀਂ ਅਕਾਈ ਦੀ ਚੋਣ ਕੀਤੀ ਗਈ ਜਿਸ ਵਿੱਚ ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਬਾਪੂ ਦਿਆਲ ਸਿੰਘ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਖਜਾਨਚੀ ਗੁਰਜੰਟ ਸਿੰਘ ਜਨਰਲ ਸਕੱਤਰ ਸਰਪੰਚ ਸਰਵਣ ਸਿੰਘ ਪੰਡੋਰੀ ਹਰਪਾਲ ਸਿੰਘ ਵਰਿੰਦਰ ਸਿੰਘ ਗੁਰਪ੍ਰੀਤ ਸਿੰਘ ਗੁਰਜੰਟ ਸਿੰਘ...

  • Previous
  • 1
  • Next
Loading…
Loading the web debug toolbar…
Attempt #