25 July 2026 ਦੀਆਂ ਖ਼ਬਰਾਂ

13 published stories
'ਕਾਕਰੋਚ ਪਾਰਟੀ ਪਾਕਿਸਤਾਨ' ਸੋਸ਼ਲ ਮੀਡੀਆ 'ਤੇ ਛਾਈ, ਹਜ਼ਾਰਾਂ ਨੌਜਵਾਨਾਂ ਦਾ ਸਮਰਥਨ ਮਿਲਿਆ

'ਕਾਕਰੋਚ ਪਾਰਟੀ ਪਾਕਿਸਤਾਨ' ਸੋਸ਼ਲ ਮੀਡੀਆ 'ਤੇ ਛਾਈ, ਹਜ਼ਾਰਾਂ ਨੌਜਵਾਨਾਂ ਦਾ ਸਮਰਥਨ ਮਿਲਿਆ

Jul 26, 2026 12:35 AM (Asia/Kolkata)

ਕਰਾਚੀ | 25 ਜੁਲਾਈ 2026 (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਭਾਰਤ ਵਿੱਚ ਇੱਕ ਵਿਅੰਗਾਤਮਕ ਨੌਜਵਾਨ ਅੰਦੋਲਨ ਦੀ ਵੱਡੀ ਸਫਲਤਾ ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਵੀ "ਕਾਕਰੋਚ ਪਾਰਟੀ ਪਾਕਿਸਤਾਨ" ਨਾਮ ਦਾ ਇੱਕ ਇੰਸਟਾਗ੍ਰਾਮ ਪਲੇਟਫਾਰਮ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ। ਇਸ ਪੇਜ ਨੇ ਥੋੜ੍ਹੇ ਹੀ ਸਮੇਂ ਵਿੱਚ ਪਹਿਲਾਂ ਕਰੀਬ 20,000 ਅਤੇ ਹੁਣ ਲਗਭਗ 27,000 ਫਾਲੋਅਰਜ਼ ਹਾਸਲ ਕਰ ਲਏ ਹਨ, ਜਦਕਿ ਇਸ 'ਤੇ 70 ਤੋਂ ਵੱਧ ਪੋਸਟਾਂ ਕੀਤੀਆਂ ਜਾ ਚੁੱਕੀਆਂ ਹਨ।ਵਿਅੰਗ ਤੋਂ ਜਨਮਿਆ ਅੰਦੋਲਨਇਹ ਪਲੇਟਫਾਰਮ...

ਪੰਜਾਬ ਵਿੱਚ 2,50,00,000 ਰੁਪਏ ਦੀ ਵੱਡੀ ਠੱਗੀ ਦਾ ਮਾਮਲਾ ਆਇਆ ਸਾਹਮਣੇ, ਜਾਣੋ ਕੀ ਹੈ ਮਾਮਲਾ

ਪੰਜਾਬ ਵਿੱਚ 2,50,00,000 ਰੁਪਏ ਦੀ ਵੱਡੀ ਠੱਗੀ ਦਾ ਮਾਮਲਾ ਆਇਆ ਸਾਹਮਣੇ, ਜਾਣੋ ਕੀ ਹੈ ਮਾਮਲਾ

Jul 25, 2026 11:29 PM (Asia/Kolkata)

ਲੁਧਿਆਣਾ , ਗੁਰਜੀਤ ਸਿੰਘ-ਲੁਧਿਆਣਾ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ 2 ਕਰੋੜ 50 ਲੱਖ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿਚ ਇਕ ਮੁਲਜ਼ਮ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਕਮਿਸ਼ਨਰ ਸਵੱਪਨ ਸ਼ਰਮਾ ਅਤੇ ਡੀ.ਸੀ.ਪੀ. ਹਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਮਾਨਵੇਂਦਰਾ ਸਿੰਘ, ਵਾਸੀ ਜੋਧਪੁਰ (ਰਾਜਸਥਾਨ) ਨੂੰ ਕਾਬੂ ਕੀਤਾ ਗਿਆ। ਜਾਂਚ ਮੁਤਾਬਕ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਫਰਜ਼ੀ ਫਰਮ ਤਿਆਰ...

ਖਾਲਸਾ ਪੰਥ ਦੀ ਸ਼ਾਨ ਬਹਾਲ ਕਰਨ ਵਾਲੇ ਪਰਿਵਾਰ ਦੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚ ਸਦਾ ਲਈ ਦਰਜ ਰਹਿਣਗੀਆਂ : ਸ. ਸਿਮਰਨਜੀਤ ਸਿੰਘ ਮਾਨ

ਖਾਲਸਾ ਪੰਥ ਦੀ ਸ਼ਾਨ ਬਹਾਲ ਕਰਨ ਵਾਲੇ ਪਰਿਵਾਰ ਦੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚ ਸਦਾ ਲਈ ਦਰਜ ਰਹਿਣਗੀਆਂ : ਸ. ਸਿਮਰਨਜੀਤ ਸਿੰਘ ਮਾਨ

Jul 25, 2026 09:52 PM (Asia/Kolkata)

ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਨੇ ਬੀਬੀ ਜਸਵਿੰਦਰ ਕੌਰ ਦੇ ਅਚਾਨਕ ਹੋਈ ਦਿਹਾਂਤ 'ਤੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ : ਸਰਪਰਸਤ ਬਾਪੂ ਗੁਰਚਰਨ ਸਿੰਘਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਜੁਲਾਈ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਆਗੂ ਪਰਮਿੰਦਰ ਸਿੰਘ ਮਲੋਆ ਦੀ ਪਤਨੀ ਬੀਬੀ ਜਸਵਿੰਦਰ ਕੌਰ ਦਾ ਅਚਾਨਕ ਸਦੀਵੀ ਦੁਖਦਾਇਕ ਵਿਛੋੜਾ ਜਿੱਥੇ ਪਰਿਵਾਰ, ਰਿਸ਼ਤੇਦਾਰਾਂ, ਸਾਕ ਸਬੰਧੀਆਂ ਅਤੇ ਅਤੇ ਸ਼੍ਰੋਮਣੀ...

ਫਿਲੌਰ ਦੇ ਨਜ਼ਦੀਕੀ ਪਿੰਡ ਨਗਰ ਵਿਖੇ ਗੰਦੇ ਪਾਣੀ ਕਾਰਨ ਭਿਆਨਕ ਸੜਕ ਹਾਦਸੇ ਵਿੱਚਇੱਕ ਭਰਾ ਦੀ ਮੌਤ*ਦੂਸਰਾ ਗੰਭੀਰ ਜ਼ਖਮੀ  , ਰੋਸ ਵਜੋਂ ਲੋਕਾਂ ਨੇ ਲਾਇਆ ਧਰਨਾ

ਫਿਲੌਰ ਦੇ ਨਜ਼ਦੀਕੀ ਪਿੰਡ ਨਗਰ ਵਿਖੇ ਗੰਦੇ ਪਾਣੀ ਕਾਰਨ ਭਿਆਨਕ ਸੜਕ ਹਾਦਸੇ ਵਿੱਚਇੱਕ ਭਰਾ ਦੀ ਮੌਤ*ਦੂਸਰਾ ਗੰਭੀਰ ਜ਼ਖਮੀ , ਰੋਸ ਵਜੋਂ ਲੋਕਾਂ ਨੇ ਲਾਇਆ ਧਰਨਾ

Jul 25, 2026 07:04 PM (Asia/Kolkata)

ਅੱਪਰਾ, 25 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਫਿਲੌਰ ਦੇ ਨਜ਼ਦੀਕੀ ਪਿੰਡ ਨਗਰ ਵਿਖੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਇੱਕ ਵਾਰ ਫਿਰ ਮਾਹੌਲ ਗਰਮਾ ਗਿਆ। ਮਿਲੀ ਜਾਣਕਾਰੀ ਅਨੁਸਾਰ, ਸੜਕ 'ਤੇ ਲੰਬੇ ਸਮੇਂ ਤੋਂ ਖੜ੍ਹੇ ਗੰਦੇ ਪਾਣੀ ਕਾਰਨ ਦੋ ਨੌਜਵਾਨ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਥਾਂ 'ਤੇ ਕਾਫ਼ੀ ਸਮੇਂ ਤੋਂ ਗੰਦਾ ਪਾਣੀ ਖੜ੍ਹਾ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਕਾਰਨ ਫਿਸਲਣ...

ਹਿੰਦੂਤਵੀ/ਮੋਦੀ ਸਰਕਾਰ ਉੱਤੇ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ, ਸ਼ਾਨਦਾਰ ਰਹੀ ਸਿੱਖਾਂ ਦੀ ਭੂਮਿਕਾ

ਹਿੰਦੂਤਵੀ/ਮੋਦੀ ਸਰਕਾਰ ਉੱਤੇ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ, ਸ਼ਾਨਦਾਰ ਰਹੀ ਸਿੱਖਾਂ ਦੀ ਭੂਮਿਕਾ

Jul 25, 2026 06:19 PM (Asia/Kolkata)

ਪਿਛਲੇ 12 ਸਾਲਾਂ ਵਿੱਚ ਇਹ ਦੂਸਰੀ ਵਾਰੀ ਹੋਇਆ ਹੈ ਕਿ ਮੋਦੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਮੋਦੀ ਦੇ ਅੜੀਅਲ ਰਵਈਏ ਬਾਰੇ ਭਾਰਤ ਦੇ ਲੋਕ ਜਾਣਦੇ ਹਨ ਕਿ ਮੋਦੀ ਜਦੋਂ ਵੀ ਕੋਈ ਫੈਸਲਾ ਲੈ ਲੈਂਦਾ ਹੈ ਮੁੜ ਉਹ ਆਪਣਾ ਫੈਸਲਾ ਬਦਲਦਾ ਨਹੀਂ। ਉਧਾਰਨ ਦੇ ਤੌਰ ਤੇ ਵੇਖੀਏ ਤਾਂ ਸ਼੍ਰੀਨਗਰ ਜੰਮੂ ਕਸ਼ਮੀਰ ਵਿੱਚ 370 ਧਾਰਾ ਨੂੰ ਖਤਮ ਕਰ ਦਿੱਤਾ ਗਿਆ । 370 ਧਾਰਾ ਨੂੰ ਖਤਮ ਕਰਨ ਦੇ ਵਿਰੋਧ ਵਿੱਚ ਬਹੁਤ ਜਿਆਦਾ ਪ੍ਰਦਰਸ਼ਨ ਹੋਏ ਬਹੁਤ ਜਿਆਦਾ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਪਰ ਮੋਦੀ ਟਸ ਤੋਂ ਮੱਸ ਨਾ...

ਮੀਰੀ ਪੀਰੀ ਖ਼ਾਲਸਾ ਮਾਰਚ ਦੂਜੇ ਦਿਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਖ਼ਾਲਸਈ ਜਾਹੋ ਜਲਾਲ ਨਾਲ ਅਗਲੇ ਪੜਾਅ ਲਈ ਹੋਇਆ ਰਵਾਨਾ

ਮੀਰੀ ਪੀਰੀ ਖ਼ਾਲਸਾ ਮਾਰਚ ਦੂਜੇ ਦਿਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਖ਼ਾਲਸਈ ਜਾਹੋ ਜਲਾਲ ਨਾਲ ਅਗਲੇ ਪੜਾਅ ਲਈ ਹੋਇਆ ਰਵਾਨਾ

Jul 25, 2026 05:57 PM (Asia/Kolkata)

ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਕਦੇ ਕਾਮਯਾਵਬ ਨਹੀਂ ਹੋਣਗੀਆਂ- ਗਿਆਨੀ ਕੁਲਦੀਪ ਸਿੰਘ ਗੜਗੱਜਗੁਰਬਾਣੀ ਅਤੇ ਗੁਰੂ ਸਿਧਾਂਤਾਂ ਨਾਲ ਜੁੜ ਕੇ ਕੌਮੀ ਹੋਂਦ ਦੀ ਰਾਖੀ ਲਈ ਸੁਚੇਤ ਰਹੇ ਸਿੱਖ ਕੌਮ- ਐਡਵੋਕੇਟ ਧਾਮੀ ਤਰਨ ਤਾਰਨ ਸਾਹਿਬ/ਅੰਮ੍ਰਿਤਸਰ, 25 ਜੁਲਾਈ -ਕੰਵਰ ਪ੍ਰਤਾਪ ਸਿੰਘ ,ਤਾਜੀਮਨੂਰ ਕੌਰ   ਸ੍ਰੀ ਅਕਾਲ ਤਖ਼ਤ ਸਾਹਿਬ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਦੀ ਅੱਜ ਦੂਜੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਦਰਬਾਰ...

ਲਿਵ-ਇਨ ਰਿਲੇਸ਼ਨਸ਼ਿਪ: ‘ਆਜ਼ਾਦੀ’ ਦੇ ਨਾਂ ’ਤੇ ਕੁਰਾਹੇ ਪਈ ਸੋਚ !

ਲਿਵ-ਇਨ ਰਿਲੇਸ਼ਨਸ਼ਿਪ: ‘ਆਜ਼ਾਦੀ’ ਦੇ ਨਾਂ ’ਤੇ ਕੁਰਾਹੇ ਪਈ ਸੋਚ !

Jul 25, 2026 05:31 PM (Asia/Kolkata)

ਲਿਵ-ਇਨ ਰਿਲੇਸ਼ਨਸ਼ਿਪ:‘ਆਜ਼ਾਦੀ’ ਦੇ ਨਾਂ ’ਤੇ ਕੁਰਾਹੇ ਪਈ ਸੋਚ !ਬੇਸ਼ੱਕ ‘ਲਿਵ-ਇਨ ਰਿਲੇਸ਼ਨ’ ਨੂੰ ਆਧੁਨਿਕ ਆਜ਼ਾਦੀ ਦਾ ਪ੍ਰਤੀਕ ਕਿਹਾ ਜਾਂਦਾ ਹੈ,ਪਰ ਅਸਲ ਵਿੱਚ ਇਹ ਬਰਬਾਦੀ ਅਤੇ ਵਿੱਭਚਾਰ ਦਾ ਪ੍ਰਤੀਕ ਹੈ।’ਪੰਜਾਬ ਜਿਊਂਦਾ ਗੁਰਾਂ ਦੇ ਨਾਮ ‘ਤੇ’ ਜਿਸਦੇ ਸਰਲ ਸਪੱਸ਼ਟ ਅਰਥ ਪੰਜਾਬੀ ਸੱਭਿਆਚਾਰ ਦੀ ਤੋਰ ਚਾਲ ਅਤੇ ਰਵਾਨੀ ਜਿਊਣ ਦੀ ਤਰਜੀਹ ਅਣਖ ਗੈਰਤ ਅਤੇ ਵਡਮੁੱਲੀਆਂ ਸੱਭਿਆਚਾਰਕ ਕੀਮਤਾਂ ਹਨ।ਵੱਡੇ ਵਿਚਾਰਕਾਂ ਤੋਂ ਲੈ ਕੇ ਨਾਰੀ ਚਿੰਤਕਾਂ ਤੱਕ ਸਾਰਿਆਂ ਦੀ ਬੇਸ਼ੱਕ ਸਾਂਝੀ ਚੇਤਾਵਨੀ ਹੈ ਕਿ ਬਿਨਾਂ...

ਦਿੱਲੀ ਵਿਖੇ ਜੰਤਰ ਮੰਤਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬੱਚਿਆਂ ਤੇ ਹੋਏ ਜੁਲਮ ਦੀ ਕਿਸਾਨ ਜਥੇਬੰਦੀ ਵਲੋਂ ਸਖਤ ਸ਼ਬਦਾਂ ਚ ਨਿਖੇਧੀ : ਕਿਸਾਨ ਆਗੂ

ਦਿੱਲੀ ਵਿਖੇ ਜੰਤਰ ਮੰਤਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬੱਚਿਆਂ ਤੇ ਹੋਏ ਜੁਲਮ ਦੀ ਕਿਸਾਨ ਜਥੇਬੰਦੀ ਵਲੋਂ ਸਖਤ ਸ਼ਬਦਾਂ ਚ ਨਿਖੇਧੀ : ਕਿਸਾਨ ਆਗੂ

Jul 25, 2026 05:26 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਅੰਮ੍ਰਿਤਸਰ ਜਿਲ੍ਹੇ ਦੇ ਆਗੂਆਂ ਨੇ ਗੋਲਡਨ ਗੇਟ ਵਿਖੇ ਪੰਜਾਬ ਸਰਕਾਰ ਭਾਰਤ ਦੀ ਸਰਕਾਰ ਦੇ ਪੁਤਲੇ ਸਾੜੇ ਗਏ ਇਸ ਮੌਕੇ ਜਿਲਾ ਪ੍ਰਧਾਨ ਪਰਮਜੀਤ ਸਿੰਘ ਚਾਟੀ ਵਿੰਡ ਮੰਗਲ ਸਿੰਘ ਰਾਮਪੁਰਾ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਸਰਪੰਚ ਸੰਦੀਪ ਸਿੰਘ ਮਿੱਠਾ ਨੇ ਕਿਹਾ ਕੀ ਪਿਛਲੇ ਦਿਨੀ ਜੰਤਰ ਮੰਤਰ ਦਿੱਲੀ ਵਿਖੇ ਪੇਪਰ ਲੀਕ ਦੇ ਮਾਮਲੇ ਨੂੰ ਲੈ ਕੇ ਰੋਸ ਵਿਖਾਵਾ ਕਰ ਰਹੇ ਸਨ ਉਸ ਦੌਰਾਨ ਸਟੂਡੈਂਟ ਬੱਚੇ ਬੱਚੀਆਂ ਤੇ ਭਾਰਤ ਸਰਕਾਰ...

ਧਾਰਮਿਕ ਸਮਾਗਮਾਂ ਨਾਲ ਸਮਾਜ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ-ਖੋਜੇਵਾਲ

ਧਾਰਮਿਕ ਸਮਾਗਮਾਂ ਨਾਲ ਸਮਾਜ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ-ਖੋਜੇਵਾਲ

Jul 25, 2026 05:09 PM (Asia/Kolkata)

ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਨਤਮਸਤਕ ਹੋਏ ਭਾਜਪਾ ਹਲਕਾ ਇੰਚਾਰਜ ਖੋਜੇਵਾਲ ਕਪੂਰਥਲਾ 25 ਜੁਲਾਈ ਗੌਰਵ ਮੜੀਆ ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਖਰੈਣ ਦੇ ਛੇਵੇਂ ਮਹਾਂਪੁਰਖਾ ਮਾਨ ਬਾਬਾ ਸੰਤ ਦਾਸ ਜੀ ਦੇ ਸਲਾਨਾਂ ਜੋੜ ਮੇਲੇ ਦੇ ਸਬੰਧ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਸਮਾਗਮ ਵਿੱਚ ਸਾ ਜਿਲਾ ਪਰਧਾਨ ਅਤੇ ਭਾਜਪਾ ਹਲਕਾ ਇੰਚਾਰਜ ਕਪੂਰਥਲਾ ਸ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਸਰਬਤ ਦੇ ਭਲੇ ਦੀ ਅਰਦਾਸ...

ਏਕਤਾ ਪਾਰਟੀ ਅਤੇ ਭਾਰਤੀ ਆਮ ਜਨਤਾ ਪਾਰਟੀ 29 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਐਸ ਐਸ ਪੀ ਦਫਤਰ ਦਾ ਕਰੇਗੀ ਘੇਰਾਓ

ਏਕਤਾ ਪਾਰਟੀ ਅਤੇ ਭਾਰਤੀ ਆਮ ਜਨਤਾ ਪਾਰਟੀ 29 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਐਸ ਐਸ ਪੀ ਦਫਤਰ ਦਾ ਕਰੇਗੀ ਘੇਰਾਓ

Jul 25, 2026 12:52 PM (Asia/Kolkata)

ਕਪੂਰਥਲਾ 25 ਜੁਲਾਈ ਗੌਰਵ ਮੜੀਆ ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਅਤੇ ਭਾਰਤੀ ਆਮ ਜਨਤਾ ਪਾਰਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਬਰਨਾਲਾ ਵਿਖੇ ਐਸ ਸੀ ਸਮਾਜ ਦੇ ਲੋਕਾਂ ਤੇ ਬੁੱਚੜ ਡੀ ਐਸ ਪੀ ਵਲੋ ਜਾਲਮਾਨਾ ਕੀਤੇ ਲਾਠੀ ਚਾਰਜ਼ ਦੀ ਘੋਰ ਨਿੰਦਾ ਕੀਤੀ ਹੈ ਓਹਨਾ ਕਿਹਾ ਕਿ ਇਹ ਸਾਰਾ ਕੁਝ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਹੀ ਹੋ ਰਿਹਾ ਹੈ ਸ਼ੁਰੂ ਤੋਂ ਐਸ ਸੀ ਸਮਾਜ ਨੂੰ ਕੁੱਟਿਆ ਤੇ ਦਬਾਇਆ ਜਾ ਰਿਹਾ ਹੈ...

ਚੋਰੀ ਅਤੇ ਚੜ੍ਹਾਵਾ

ਚੋਰੀ ਅਤੇ ਚੜ੍ਹਾਵਾ

Jul 25, 2026 12:42 PM (Asia/Kolkata)

ਚੋਰੀ ਅਤੇ ਚੜ੍ਹਾਵਾਲੋਕ ਛੱਡ ‘ਪ੍ਰਲੋਕ’ ਦੀਆਂ ਹੋਣ ਗੱਲਾਂਦੂਰ ਸੌ ਸੌ ਕੋਹ ਉੱਥੋਂ ‘ਪ੍ਰਮਾਥ’ ਹੁੰਦਾ।ਧਰਮ-ਅਰਥ ਪ੍ਰਚਾਰ ਦੇ ਨਾਮ ਥੱਲੇਭੰਬਲ਼ਭੂਸਿਆਂ ਵਾਲ਼ਾ ਹੀ ਗਾਥ ਹੁੰਦਾ।ਹੋਵੇ ਅਕਲ ਦੇ ਪੱਖੋਂ ਅਨਾਥ ਜਿਹੜਾਸ਼ਰਧਾ-ਉੱਲੂਆਂ ਵਾਸਤੇ 'ਨਾਥ' ਹੁੰਦਾ।ਅੱਲਾਹ ਰਾਮ ਤੇ ਗੌਡ ਨੂੰ ‘ਤਿੰਨ’ ਦੱਸਣਨਫਰਤ ਵੱਲ੍ਹ ਹੀ ਤੋਰਨ ਦਾ ਪਾਥ ਹੁੰਦਾ।ਵਿੱਭਚਾਰੀ ਬਣਾਉਂਣ ਲਈ ਵਿਹਲੜਾਂ ਨੂੰਭਰਦੇ ਗੋਲ੍ਹਕਾਂ ਉਨ੍ਹਾਂ ਦਾ 'ਹਾਥ' ਹੁੰਦਾ।ਕਹਿੰਦੇ ਚੰਦ-ਚਕੋਰ ਦੀ ‘ਪ੍ਰੀਤ’ ਜਿੱਦਾਂ“ਚੋਰੀ’ ਅਤੇ ‘ਚੜ੍ਹਾਵੇ’ ਦਾ ਸਾਥ ਹੁੰਦਾ...

ਫਾਰਮੇਸੀ ਪੇਪਰ ਲੀਕ ਮਾਮਲੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਕਦੋਂ ਹਟਾਇਆ ਜਾਵੇਗਾ- ਚੇਤਨ ਸੂਰੀ

ਫਾਰਮੇਸੀ ਪੇਪਰ ਲੀਕ ਮਾਮਲੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਕਦੋਂ ਹਟਾਇਆ ਜਾਵੇਗਾ- ਚੇਤਨ ਸੂਰੀ

Jul 25, 2026 11:47 AM (Asia/Kolkata)

ਭਾਜਪਾ ਯੁਵਾ ਮੋਰਚਾ ਨੇ ਫਾਰਮੇਸੀ ਪੇਪਰ ਲੀਕ ਨੂੰ ਲੈ ਕੇ ਆਪ ਸਰਕਾਰ ਵਿਰੁੱਧ ਕੀਤਾ ਰੋਸ਼ ਪ੍ਰਦਰਸ਼ਨ,ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਸਾੜਿਆ ਪੁਤਲਾਕਪੂਰਥਲਾ 25 ਜੁਲਾਈ ਗੌਰਵ ਮੜੀਆ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਨੇ ਬਾਬਾ ਫਰੀਦ ਯੂਨੀਵਰਸਿਟੀ ਫਾਰਮੇਸੀ ਪੇਪਰ ਲੀਕ ਨੂੰ ਲੈ ਕੇ ਵਿਰਾਸਤੀ ਸ਼ਹਿਰ ਸਮੇਤ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਆਪ ਸਰਕਾਰ ਵਿਰੁੱਧ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ।ਭਾਜਪਾ ਵਰਕਰਾਂ ਨੇ ਆਪਣਾ ਵਿਰੋਧ ਦਰਜ ਕਰਵਾਉਣ ਲਈ ਵਿਰਾਸਤੀ ਸ਼ਹਿਰ ਵਿੱਚ ਪੰਜਾਬ ਦੇ...

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਕਪੂਰਥਲਾ ਇਕਾਈ ਦੀ ਚੋਣ ਹੋਈ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਕਪੂਰਥਲਾ ਇਕਾਈ ਦੀ ਚੋਣ ਹੋਈ

Jul 25, 2026 11:42 AM (Asia/Kolkata)

ਪ੍ਰੀਤ ਸੰਗੋਜਲਾ ਬਣੇ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਜੰਤਰ ਮੰਤਰ 'ਚ ਨੌਜਵਾਨਾਂ 'ਤੇ ਲਾਠੀਚਾਰਜ ਦੀ ਕੀਤੀ ਨਿਖੇਦੀ ਕਪੂਰਥਲਾ 25 ਜੁਲਾਈ ਗੌਰਵ ਮੜੀਆਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਕਪੂਰਥਲਾ ਦੀ ਅੱਜ ਪਲੇਠੀ ਮੀਟਿੰਗ ਕਪੂਰਥਲਾ ਵਿਖੇ ਅਹੂਜਾ ਰੈਸਟੋਰੈਂਟ ਵਿੱਚ ਰੱਖੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਪੱਤਰਕਾਰ ਸਾਥੀਆਂ ਨੇ ਸ਼ਮੂਲੀਅਤ ਕੀਤੀ! ਅੱਜ ਦੀ ਪਲੇਠੀ ਮੀਟਿੰਗ ਕਪੂਰਥਲਾ ਇਕਾਈ ਦੀ ਚੋਣ ਵਾਸਤੇ ਕੀਤੀ ਗਈ ਜਿਸ ਵਿੱਚ ਕਪੂਰਥਲੇ ਦੇ ਸਾਰੇ ਪੱਤਰਕਾਰਾਂ ਨੇ ਵੱਧ ਚੜ ਕੇ...

  • Previous
  • 1
  • Next
Loading…
Loading the web debug toolbar…
Attempt #