25 April 2025 ਦੀਆਂ ਖ਼ਬਰਾਂ

5 published stories
ਡੀ ਆਈ ਜੀ ਪਟਿਆਲਾ ਰੇਂਜ ਸਿੱਧੂ, ਢਿੱਲੋਂ ਅਤੇ ਲਾਰੈਂਸ ਬਿਸਨੋਈ ਕਨੈਸਨ ਪੰਜਾਬ ਪੁਲਿਸ ਲਈ ਬਣ ਸਕਦੈ ਖੌਫ ?

ਡੀ ਆਈ ਜੀ ਪਟਿਆਲਾ ਰੇਂਜ ਸਿੱਧੂ, ਢਿੱਲੋਂ ਅਤੇ ਲਾਰੈਂਸ ਬਿਸਨੋਈ ਕਨੈਸਨ ਪੰਜਾਬ ਪੁਲਿਸ ਲਈ ਬਣ ਸਕਦੈ ਖੌਫ ?

Apr 26, 2025 02:56 AM (Asia/Kolkata)

ਡੀ ਆਈ ਜੀ ਪਟਿਆਲਾ ਰੇਂਜ ਸਿੱਧੂ, ਢਿੱਲੋਂ ਅਤੇ ਲਾਰੈਂਸ ਬਿਸਨੋਈ ਕਨੈਸਨ ਪੰਜਾਬ ਪੁਲਿਸ ਲਈ ਬਣ ਸਕਦੈ ਖੌਫ ? ਡੀ.ਜੀ.ਪੀ.ਪੰਜਾਬ,ਆਈ.ਪੀ.ਐਸ, ਸ੍ਰੀ ਗੌਰਵ ਯਾਦਵ ਸਾਹਿਬ ਕ੍ਰਿਪਾ ਕਰਕੇ ਪੜਤਾਲ ਕਰੋ ਜੀ, ਤਰਸ ਦੇ ਅਧਾਰਤ ਭਰਤੀ ਹੋਕੇ ਰਾਜਨੇਤਾਵਾਂ ਦੀ ਜੈ ਜੈ ਕਰ ਬਣੇ ਡੀ.ਆਈ.ਜੀ.ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੇ ਲਾਰੈਂਸ ਬਿਸਨੋਈ ਕਨੈਸਨ ਵਾਇਆ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਉਰਫ ਹਰਜਿੰਦਰ ਸਿੰਘ ਉਰਫ ਬੰਨੀ ਢਿੱਲੋਂ, ਜਿਸਦਾ ਸਾਰ ਇਹ ਹੈ ਕਿ ਸਾਲ 2010 "ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ...

ਪਹਿਲਗਾਮ ਹਮਲਾ ਹਿੰਦੂਆਂ 'ਤੇ ਹੀ ਨਹੀਂ, ਕਸ਼ਮੀਰੀਆਂ ਅਤੇ ਮੁਸਲਮਾਨਾਂ 'ਤੇ ਵੀ ਹੋਇਆ

ਪਹਿਲਗਾਮ ਹਮਲਾ ਹਿੰਦੂਆਂ 'ਤੇ ਹੀ ਨਹੀਂ, ਕਸ਼ਮੀਰੀਆਂ ਅਤੇ ਮੁਸਲਮਾਨਾਂ 'ਤੇ ਵੀ ਹੋਇਆ

Apr 26, 2025 02:47 AM (Asia/Kolkata)

ਪਹਿਲਗਾਮ ਹਮਲਾ ਹਿੰਦੂਆਂ 'ਤੇ ਹੀ ਨਹੀਂ, ਕਸ਼ਮੀਰੀਆਂ ਅਤੇ ਮੁਸਲਮਾਨਾਂ 'ਤੇ ਵੀ ਹੋਇਆ 22 ਅਪ੍ਰੈਲ 2025 ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਇੱਕ ਹਮਲਾ ਹੋਇਆ ਜਿਸ ਵਿੱਚ 27 ਦੇ ਕਰੀਬ ਨਿਰਦੋਸ਼ ਲੋਕ ਮਾਰੇ ਗਏ। ਇਸ ਹਮਲੇ ਨੂੰ ਰਾਸ਼ਟਰੀ ਮੀਡੀਆ ਅਤੇ ਭਾਰਤ ਸਰਕਾਰ ਇੱਕ ਪਾਸੜ ਤੋਂ ਵਿਖਾ ਰਹੀ ਹੈ। ਹਿੰਦੂਆਂ ਨੂੰ ਮਜ਼ਲੂਮ ਅਤੇ ਮੁਸਲਮਾਨਾਂ ਨੂੰ ਕਾਇਰ ਦੱਸਿਆ ਜਾ ਰਿਹਾ ਹੈ। ਇੰਝ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਅੱਤਵਾਦੀਆਂ ਨੇ ਨਹੀਂ, ਬਲਕਿ ਕਸ਼ਮੀਰੀ ਮੁਸਲਮਾਨਾਂ, ਭਾਰਤੀ ਮੁਸਲਮਾਨਾਂ ਜਾਂ...

ਭਿੰਡਰਾਂਵਾਲਾ ਫੈਡਰੇਸ਼ਨ ਵੱਲੋਂ ਫ਼ਿਰਕੂ ਹਿੰਦੁਤਵੀਆਂ ਨੂੰ ਤਾੜਨਾ, ਕਸ਼ਮੀਰੀ ਮੁਸਲਿਮ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ

ਭਿੰਡਰਾਂਵਾਲਾ ਫੈਡਰੇਸ਼ਨ ਵੱਲੋਂ ਫ਼ਿਰਕੂ ਹਿੰਦੁਤਵੀਆਂ ਨੂੰ ਤਾੜਨਾ, ਕਸ਼ਮੀਰੀ ਮੁਸਲਿਮ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ

Apr 26, 2025 12:50 AM (Asia/Kolkata)

ਅੰਮ੍ਰਿਤਸਰ, 25 ਅਪ੍ਰੈਲ , ਨਜ਼ਰਾਨਾ ਟਾਈਮਜ ਬਿਊਰੋ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਫ਼ਿਰਕੂ ਹਿੰਦੁਤਵੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਪੰਜਾਬ 'ਚ ਪੜ੍ਹਨ ਆਏ ਕਸ਼ਮੀਰ ਦੇ ਮੁਸਲਿਮ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ ਅਤੇ ਹਰ ਪ੍ਰਕਾਰ ਉਹਨਾਂ ਦੀ ਮਦਦ ਕਰਨਗੇ। ਜ਼ਿਕਰਯੋਗ ਹੈ ਕਿ 22 ਅਪ੍ਰੈਲ 2025 ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ 'ਚ 26 ਨਿਰਦੋਸ਼ ਲੋਕ ਮਾਰੇ ਗਏ ਸਨ, ਜਿਸ ਤੋਂ ਬਾਅਦ ਕੁਝ ਫ਼ਿਰਕੂ ਹਿੰਦੂਤਵੀਆਂ ਵੱਲੋਂ ਮੁਸਲਮਾਨਾਂ ਉੱਤੇ ਹਮਲੇ...

ਕਾਹਨਾ, ਪੀਲੂ, ਛੱਜੂ, ਤੇ ਸ਼ਾਹ ਹੁਸੈਨ  ਵਾਲੀ ਮਨਘੜਤ ਕਹਾਣੀ ਦਾ ਸੱਚ

ਕਾਹਨਾ, ਪੀਲੂ, ਛੱਜੂ, ਤੇ ਸ਼ਾਹ ਹੁਸੈਨ ਵਾਲੀ ਮਨਘੜਤ ਕਹਾਣੀ ਦਾ ਸੱਚ

Apr 25, 2025 05:00 PM (Asia/Kolkata)

ਇਕ ਨਹੀਂ, ਦੋ ਨਹੀਂ ਬਲਕਿ 90%, ਹੋ ਸਕਦਾ ਹੈ ਕਿ ਇਸ ਤੋਂ ਵੀ ਜ਼ਿਆਦਾ ਕਹਾਣੀਆਂ, ਜੋ ਸਿੱਖ ਧਰਮ ਨਾਲ ਜੋੜੀਆਂ ਗਈਆਂ ਹਨ, ਇਸ ਨੂੰ ਖਤਮ ਕਰਨ ਲਈ, ਝੂਠੀਆਂ ਅਤੇ ਮਨਘੜਤ ਹਨ। ਅੱਜ ਆਪਾਂ ਲਾਹੌਰੀਏ ਭਗਤਾਂ ਬਾਰੇ ਵਿਚਾਰ ਕਰਾਂਗੇ। ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ‘ਪੋਥੀ ਸਾਹਿਬ’ ਦੀ ਰਚਨਾ ਕਰਨ ਵੇਲੇ ਦੂਰ ਦੁਰਾਡੇ ਸੱਦੇ ਭੇਜੇ ਕਿ ਜਿਸ ਕਿਸੇ ਕੋਲ ਵੀ ਪਹਿਲੇ ਚਹੁੰ ਗੁਰੂ ਸਾਹਿਬਾਨ ਦਾ ਕੋਈ ਵੀ ਸਲੋਕ ਹੋਵੇ, ਲੈ ਕੇ ਆਵੇ। ਇੱਥੋਂ ਤਕ ਕਿ ਸਿਰੀ ਲੰਕਾ ਤੱਕ ਵੀ ਗੁਰਸਿੱਖਾਂ ਨੂੰ ਭੇਜਿਆ ਗਿਆ...

ਮੌਹਾਲੀ ਪੁਲਿਸ ਵਲੋਂ ਜ਼ਿਲ੍ਹੇ ਦੇ 40 ਸਪਾ ਸੈਂਟਰਾਂ, 95 ਸੈਲੂਨਾਂ, 20 ਸਰਾਵਾਂ, 03 ਡਰੱਗ ਸਪਾਟਾਂ ਅਤੇ ਹੁੱਕਾਂ/ਕੈਸੀਨੋ ਬਾਰਾਂ, ਦੜੇ-ਸੱਟੇ ਵਾਲੀਆ ਥਾਵਾਂ ਦੀ  ਕੀਤੀ ਗਈ ਚੈਕਿੰਗ

ਮੌਹਾਲੀ ਪੁਲਿਸ ਵਲੋਂ ਜ਼ਿਲ੍ਹੇ ਦੇ 40 ਸਪਾ ਸੈਂਟਰਾਂ, 95 ਸੈਲੂਨਾਂ, 20 ਸਰਾਵਾਂ, 03 ਡਰੱਗ ਸਪਾਟਾਂ ਅਤੇ ਹੁੱਕਾਂ/ਕੈਸੀਨੋ ਬਾਰਾਂ, ਦੜੇ-ਸੱਟੇ ਵਾਲੀਆ ਥਾਵਾਂ ਦੀ ਕੀਤੀ ਗਈ ਚੈਕਿੰਗ

Apr 25, 2025 06:10 AM (Asia/Kolkata)

ਚੈਕਿੰਗ ਦੌਰਾਨ ਜ਼ੀਰਕਪੁਰ, ਫੇਸ-11 ਮੋਹਾਲੀ ਵਿਖੇ ਦੀ ਸਪਾ ਸੈਂਟਰ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਕਰਨ ਵਾਲੇ 02 ਸਪਾ ਸੈਂਟਰਾਂ ਦੇ ਮਾਲਕਾਂ ਖਿਲਾਫ 02 ਮੁਕੱਦਮੇ ਕੀਤੇ ਦਰਜ ਗੈਰ-ਕਾਨੂੰਨੀ ਤੌਰ ਤੇ ਈ-ਸਿਗਰਟਾਂ ਵੇਚਣ ਸਬੰਧੀ ਇਕ ਮੁਕੱਦਮਾ ਦਰਜ ਕਰਕੇ ਲੋਕਾਂ ਨੂੰ ਈ-ਸਿਗਰਟਾਂ ਵੇਚਣ 01 ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਮੌਹਾਲੀ 25 ਅਪ੍ਰੈਲ ,ਗੁਰਸ਼ਰਨ ਸਿੰਘ ਵਿਰਕ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆ ਵਿਰੁੱਧ ਤਹਿਤ ਹਰਚਰਨ ਸਿੰਘ ਭੁੱਲਰ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ...

  • Previous
  • 1
  • Next
Loading…
Loading the web debug toolbar…
Attempt #