24 March 2026 ਦੀਆਂ ਖ਼ਬਰਾਂ

8 published stories
ਟਾਊਨਸ਼ਿਪ ਹਾਦਸਾ: 8 ਸਾਲ ਦੀ ਬੱਚੀ ਦੀ ਮੌਤ ’ਤੇ ਤੁਰੰਤ ਕਾਰਵਾਈ ਦੇ ਹੁਕਮ

ਟਾਊਨਸ਼ਿਪ ਹਾਦਸਾ: 8 ਸਾਲ ਦੀ ਬੱਚੀ ਦੀ ਮੌਤ ’ਤੇ ਤੁਰੰਤ ਕਾਰਵਾਈ ਦੇ ਹੁਕਮ

Mar 25, 2026 02:47 AM (Asia/Kolkata)

ਟਾਊਨਸ਼ਿਪ ਦਰਦਨਾਕ ਘਟਨਾ: ਮੰਤਰੀ ਰਮੇਸ਼ ਸਿੰਘ ਅਰੋੜਾ ਵੱਲੋਂ ਦੁੱਖ ਦਾ ਪ੍ਰਗਟਾਵਾ, ਤੁਰੰਤ ਕਾਰਵਾਈ ਦੇ ਹੁਕਮਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਦੋ ਦਿਨ ਪਹਿਲਾਂ ਲਾਹੌਰ ਦੇ ਟਾਊਨਸ਼ਿਪ ਇਲਾਕੇ ਵਿੱਚ ਹੋਈ ਇਕ ਦੁਖਦਾਈ ਘਟਨਾ ਵਿੱਚ 8 ਸਾਲ ਦੀ ਬੱਚੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੂਬਾਈ ਘੱਟ ਸੰਖਿਆਕ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਦੁੱਖੀ ਪਰਿਵਾਰ ਨਾਲ ਮੁਲਾਕਾਤ ਕਰਕੇ ਸੰਵੇਦਨਾ ਪ੍ਰਗਟ ਕੀਤੀ।ਮੰਤਰੀ ਨੇ ਮਾਪਿਆਂ ਨਾਲ ਦਿਲੀ ਦੁੱਖ ਸਾਂਝਾ ਕੀਤਾ ਅਤੇ ਇਸ ਮੁਸ਼ਕਲ ਵੇਲੇ...

ਪਾਕਿਸਤਾਨ ਨੂੰ ਊਰਜਾ ਰਾਹਤ, ਤਿੰਨ ਟੈਂਕਰਾਂ ਨੂੰ ਮਨਜ਼ੂਰੀ

ਪਾਕਿਸਤਾਨ ਨੂੰ ਊਰਜਾ ਰਾਹਤ, ਤਿੰਨ ਟੈਂਕਰਾਂ ਨੂੰ ਮਨਜ਼ੂਰੀ

Mar 25, 2026 02:37 AM (Asia/Kolkata)

ਇਰਾਨ ਵੱਲੋਂ ਪਾਕਿਸਤਾਨ ਲਈ ਤਿੰਨ ਤੇਲ ਟੈਂਕਰਾਂ ਨੂੰ ਹੋਰਮੁਜ਼ ਜਲਡੰਘਾ ਰਾਹੀਂ ਗੁਜ਼ਰਨ ਦੀ ਇਜਾਜ਼ਤਇਸਲਾਮਾਬਾਦ ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼ਵੱਧ ਰਹੇ ਖੇਤਰੀ ਤਣਾਅ ਦੇ ਦਰਮਿਆਨ ਇੱਕ ਅਹਿਮ ਵਿਕਾਸ ਵਿੱਚ ਇਰਾਨ ਨੇ ਕੁਵੈਤ ਤੋਂ ਕੱਚਾ ਤੇਲ ਲੈ ਕੇ ਆ ਰਹੇ ਤਿੰਨ ਟੈਂਕਰਾਂ ਨੂੰ ਅਹਿਮ ਸਟ੍ਰੇਟ ਆਫ਼ ਹੋਰਮੁਜ਼ ਰਾਹੀਂ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਦੀ ਪੁਸ਼ਟੀ ਮੰਗਲਵਾਰ ਨੂੰ ਅਧਿਕਾਰਿਕ ਸਰੋਤਾਂ ਵੱਲੋਂ ਕੀਤੀ ਗਈ।ਇਹ ਮਨਜ਼ੂਰੀ ਪਾਕਿਸਤਾਨ ਦੀ ਊਰਜਾ ਆਮਦ ਲਈ ਵੱਡੀ ਕਾਮਯਾਬੀ ਮੰਨੀ...

ਸਿੱਖਾਂ ਨੂੰ ਸਨਾਤਨੀ ਤੇ ਕੇਸਾਧਾਰੀ ਹਿੰਦੂ ਬਣਾਉਣ ਦੀ ਸਾਜ਼ਿਸ਼

ਸਿੱਖਾਂ ਨੂੰ ਸਨਾਤਨੀ ਤੇ ਕੇਸਾਧਾਰੀ ਹਿੰਦੂ ਬਣਾਉਣ ਦੀ ਸਾਜ਼ਿਸ਼

Mar 25, 2026 01:13 AM (Asia/Kolkata)

ਸਿੱਖਾਂ ਦੀ ਵੱਖਰੀ ਪਛਾਣ ਖ਼ਤਮ ਕਰਨ ਲਈ ਬੜੇ ਹਮਲੇ ਹੋ ਰਹੇ ਨੇ‌। ਭਾਰਤ ਸਰਕਾਰ ਅਤੇ ਬ੍ਰਾਹਮਣਵਾਦ ਤਾਂ ਦੋਸ਼ੀ ਹੈ ਹੀ, ਪਰ ਇਸਦੇ ਨਾਲ-ਨਾਲ ਕੁਝ ਭੇਖੀ ਬਾਬੇ ਅਤੇ ਅਖੌਤੀ ਪ੍ਰਚਾਰਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਅਜਿਹੇ ਵਿਅਕਤੀ ਜੋ ਸਿੱਖਾਂ ਨੂੰ ਵਹਿਮਾਂ-ਭਰਮਾਂ, ਕਰਮ-ਕਾਂਡਾਂ ਤੇ ਫੋਕਟ ਕਰਮਾਂ ਵਿੱਚ ਉਲਝਾ ਕੇ ਸਿੱਖਾਂ ਤੇ ਹਿੰਦੂਆਂ ਵਿਚਲਾ ਫ਼ਰਕ ਖ਼ਤਮ ਕਰਨਾ ਚਾਹੁੰਦੇ ਨੇ ਜਦ ਕਿ ਸਿੱਖੀ ਮਰਯਾਦਾ ਅਨੁਸਾਰ ਸਿੱਖ ਨੇ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ-ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ। ਪਰ...

ਦੁਸ਼ਮਣਾਂ ਤੋਂ ਵੀ ਵੱਧ ਗੱਦਾਰ ਖ਼ਤਰਨਾਕ ਨੇ...

ਦੁਸ਼ਮਣਾਂ ਤੋਂ ਵੀ ਵੱਧ ਗੱਦਾਰ ਖ਼ਤਰਨਾਕ ਨੇ...

Mar 25, 2026 01:06 AM (Asia/Kolkata)

ਸਿੱਖ ਕੌਮ ਦਾ ਏਨਾ ਨੁਕਸਾਨ ਤਾਂ ਦੁਸ਼ਮਣ ਵੀ ਨਹੀਂ ਕਰ ਪਾਏ ਜਿੰਨਾ ਗੱਦਾਰਾਂ ਨੇ ਕੀਤਾ ਹੈ। ਦੁਸ਼ਮਣ ਦਾ ਤਾਂ ਪਤਾ ਹੁੰਦਾ ਹੈ ਕਿ ਇਹ ਦੁਸ਼ਮਣ ਹੈ ਪਰ ਗੱਦਾਰ ਦਾ ਤਾਂ ਪਤਾ ਵੀ ਨਹੀਂ ਲੱਗਦਾ ਤੇ ਜਦੋਂ ਗੱਦਾਰ, ਵੱਡੀ ਗੱਦਾਰੀ ਕਰਦਾ ਹੈ ਓਦੋਂ ਤਕ ਤਾਂ ਬਹੁਤ ਕੁਝ ਤਬਾਹ ਹੋ ਚੁੱਕਾ ਹੁੰਦਾ ਹੈ। ਮੌਜੂਦਾ ਹਲਾਤਾਂ ਨੂੰ ਵੇਖਦਿਆਂ ਇਹ ਕਹਿਣਾ ਪਏਗਾ ਕਿ ਜੇ ਸਿੱਖ ਕੌਮ ਵਿੱਚ ਅਣਖੀਲੇ ਸਰਦਾਰ ਹਨ ਤਾਂ ਗੱਦਾਰ ਵੀ ਘੱਟ ਨਹੀਂ ਹਨ। ਹੁਣ ਤਾਂ ਗੱਦਾਰੀ ਦਿਨੋਂ-ਦਿਨ ਹੋਰ ਵੀ ਵੱਧਦੀ ਜਾਂਦੀ ਹੈ ਕਿਉਂਕਿ ਇੱਕ ਗੱਦਾਰ...

ਗੁਲਾਲੀਪੁਰ ਵਿੱਚ ਅਕਾਲੀ ਦਲ ਦੀ ਵਰਕਰ ਮਿਲਣੀ

ਗੁਲਾਲੀਪੁਰ ਵਿੱਚ ਅਕਾਲੀ ਦਲ ਦੀ ਵਰਕਰ ਮਿਲਣੀ

Mar 24, 2026 08:06 PM (Asia/Kolkata)

ਬ੍ਰਹਮਪੁਰਾ ਪਰਿਵਾਰ ਦੇ ਵਿਕਾਸੀ ਯੋਗਦਾਨ ਦੀ ਕੀਤੀ ਸਰਾਹਨਾ2027 ਵਿੱਚ ਬਣੇਗੀ ਅਕਾਲੀ ਦਲ ਦੀ ਸਰਕਾਰ– ਬ੍ਰਹਮਪੁਰਾ,ਸ਼ੇਖਰਾਕੇਸ਼ ਨਈਅਰ ਚੋਹਲਾਖਡੂਰ ਸਾਹਿਬ/ਤਰਨਤਾਰਨ,24 ਮਾਰਚਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਪਿੰਡ ਗੁਲਾਲੀਪੁਰ ਵਿਖੇ ਸਾਬਕਾ ਸਰਪੰਚ ਨਿੰਦਰ ਸਿੰਘ ਗੁਲਾਲੀਪੁਰ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਮਿਲਣੀ ਆਯੋਜਿਤ ਕੀਤੀ ਗਈ। ਇਸ ਮਿਲਣੀ ਵਿੱਚ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਸ...

ਪਿੰਡ ਮਜਵਿੰਡ ਸਟੇਡੀਅਮ ਵਿੱਚੋਂ ਤਿੰਨ ਮਹੀਨਿਆਂ 'ਚ ਦੂਜੀ ਵਾਰ ਗੇਟ ਚੋਰੀ

ਪਿੰਡ ਮਜਵਿੰਡ ਸਟੇਡੀਅਮ ਵਿੱਚੋਂ ਤਿੰਨ ਮਹੀਨਿਆਂ 'ਚ ਦੂਜੀ ਵਾਰ ਗੇਟ ਚੋਰੀ

Mar 24, 2026 08:03 PM (Asia/Kolkata)

ਪਹਿਲਾਂ ਵੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ- ਪੰਚਾਇਤਰਾਕੇਸ਼ ਨਈਅਰ ਚੋਹਲਾਜੇਠੂਵਾਲ/ਕੱਥੂਨੰਗਲ, 24 ਮਾਰਚਪੁਲਿਸ ਥਾਣਾ ਕੱਥੂਨੰਗਲ ਦੇ ਪਿੰਡ ਮਜਵਿੰਡ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਬੀਤੀ ਰਾਤ ਅਣਪਛਾਤੇ ਚੋਰ ਲੋਹੇ ਦੇ ਦੋ ਵੱਡ-ਆਕਾਰੀ ਗੇਟ ਚੋਰੀ ਕਰਕੇ ਲੈ ਗਏ।ਪਿੰਡ ਦੇ ਸਰਪੰਚ ਨਿਰੰਜਣ ਸਿੰਘ, ਪੰਚਾਇਤ ਮੈਂਬਰਾਂ ਅਤੇ ਮੋਹਤਬਰਾਂ ਨੇ ਪੁਲਿਸ ਥਾਣਾ ਕੱਥੂਨੰਗਲ ਦੇ ਐਸ.ਐਚ.ਓ. ਨੂੰ ਦਿੱਤੀ ਦਰਖ਼ਾਸਤ ਵਿੱਚ ਕਿਹਾ ਕਿ ਲੰਘੀ ਰਾਤ ਚੋਰਾਂ ਵੱਲੋਂ ਇਸ ਵਾਰਦਾਤ ਨੂੰ...

ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਮਨਾਇਆ  ਸ਼ਹੀਦੀ ਦਿਹਾੜਾ

ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਮਨਾਇਆ ਸ਼ਹੀਦੀ ਦਿਹਾੜਾ

Mar 24, 2026 07:57 PM (Asia/Kolkata)

ਵਿਦਿਆਰਥੀਆਂ ਦੇ ਕਰਵਾਏ ਭਾਸ਼ਣ,ਕਵਿਤਾਵਾਂ ਤੇ ਚਿੱਤਰਕਲਾ ਮੁਕਾਬਲੇ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,24 ਮਾਰਚਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ 23 ਮਾਰਚ ਦੇ ਮਹਾਨ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ।ਇਸ ਸਮੇਂ ਬੋਲਦਿਆਂ ਪ੍ਰਿੰਸੀਪਲ ਡਾਕਟਰ ਪਰਮਿੰਦਰ ਕੌਰ ਖਹਿਰਾ ਨੇ ਕਿਹਾ ਕਿ ਅੱਜ ਕੌਮ ਇਨ੍ਹਾਂ ਸ਼ਹੀਦਾਂ ਦਾ 95ਵਾਂ ਸ਼ਹੀਦੀ ਦਿਵਸ ਪੂਰੇ ਇਨਕਲਾਬੀ ਜ਼ੋਸ਼ ਨਾਲ...

ਪ੍ਰਚੂਨ ਮਹਿੰਗਾਈ ਵੱਧ ਰਹੀ ਹੈ ਰੁਪਏ ਦੀ ਕੀਮਤ ਘੱਟ ਰਹੀ ਹੈ ਸਰਕਾਰ ਖਾਮੋਸ਼  ਹੈ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

ਪ੍ਰਚੂਨ ਮਹਿੰਗਾਈ ਵੱਧ ਰਹੀ ਹੈ ਰੁਪਏ ਦੀ ਕੀਮਤ ਘੱਟ ਰਹੀ ਹੈ ਸਰਕਾਰ ਖਾਮੋਸ਼ ਹੈ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

Mar 24, 2026 03:49 PM (Asia/Kolkata)

ਟਾਂਗਰਾ - ਸੁਰਜੀਤ ਸਿੰਘਅਧਿਕਾਰ ਸੰਘਰਸ਼ ਪਾਰਟੀ ਦੀ ਮੀਟਿੰਗ ਮਾਝਾ ਜੋਨ ਦੇ ਇੰਚਾਰਜ ਤਰਸੇਮ ਸਿੰਘ ਸਾਬਕਾ ਸਰਪੰਚ ਘੋਗਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਉਚੇਚੇ ਤੌਰ ਤੇ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਅਤੇ ਪਾਰਟੀ ਜਰਨਲ ਸਕੱਤਰ ਸ੍ਰ ਦਰਬਾਰਾ ਸਿੰਘ ਬਟਾਲਾ, ਜ਼ਿਲਾ ਪ੍ਰਧਾਨ ਅੰਮ੍ਰਿਤਸਰ ਸੁਖਦੇਵ ਸਿੰਘ ਰਾਜਾ ਸਾਂਸੀ, ਪਾਰਟੀ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ, ਯੂਥ ਆਗੂ ਨਿਸ਼ਾਨ ਸਿੰਘ ਨਾਗਰਾ ਹਾਜ਼ਰ ਹੋਏ। ਪਾਰਟੀ ਅਹੁਦੇਦਾਰਾਂ ਨੂੰ 2027 ਦਾ ਪ੍ਰੋਗਰਾਮ ਸਮਝਾਉਂਦਿਆਂ...

  • Previous
  • 1
  • Next
Loading…
Loading the web debug toolbar…
Attempt #