24 July 2026 ਦੀਆਂ ਖ਼ਬਰਾਂ

13 published stories
ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਟੀਮ ਦੀ ਹੋਈ ਤਾਜਪੋਸ਼ੀ

ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਟੀਮ ਦੀ ਹੋਈ ਤਾਜਪੋਸ਼ੀ

Jul 24, 2026 10:17 PM (Asia/Kolkata)

ਚੇਅਰਮੈਨ ਰਣਜੀਤ ਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ…ਦੇਸ਼ ਨਾਗਰਿਕਾਂ ਦਾ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਵੱਲੋਂ ਖਾਸ ਕਰਕੇ ਦੱਬੇ-ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਨੂੰ ਕਰਨ 'ਚ ਨਿਭਾਈ ਜਾ ਰਹੀ ਅਹਿਮ ਭੂਮਿਕਾ ਦਾ ਸਤਿਕਰ ਕਰਨਾ ਮੁਢਲਾ ਫਰਮ : ਚੇਅਰਮੈਨ ਰਣਜੀਤ ਪਾਲ ਸਿੰਘਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਜੁਲਾਈ ( ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਪ੍ਰਾਚੀਨ ਕਲਾ ਕੇਂਦਰ ਸੈਕਟਰ 71 ਵਿਖੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਕਰਵਾਏ  27ਵੇਂ ‘ਤਾਜ਼ਪੋਸ਼ੀ ਸਮਾਗਮ’ ਵਿਚ...

ਸਫ਼ਾਈ ਸੇਵਕ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ-ਚੇਤਨ ਸੂਰੀ

ਸਫ਼ਾਈ ਸੇਵਕ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ-ਚੇਤਨ ਸੂਰੀ

Jul 24, 2026 08:45 PM (Asia/Kolkata)

ਸਰਕਾਰ ਨੂੰ ਕਰਮਚਾਰੀਆਂ ਦੇ ਪ੍ਰਤੀਨਿਧੀਆਂ ਨਾਲ ਤੁਰੰਤ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਜਲਦੀ ਹੱਲ ਲੱਭਿਆ ਜਾ ਸਕੇ-ਭਾਜਪਾਸਫ਼ਾਈ ਸੇਵਕਾਂ ਤੇ ਲਾਠੀਚਾਰਜ ਦੇ ਵਿਰੋਧ ਚ ਸਫ਼ਾਈ ਸੇਵਕ ਯੂਨੀਅਨ ਦੇ ਵਿਰੋਧ ਨੂੰ ਭਾਜਪਾ ਨੇ ਦਿੱਤਾ ਸਮਰਥਨਕਪੂਰਥਲਾ 24 ਜੁਲਾਈ ਗੌਰਵ ਮੜੀਆਬਰਨਾਲਾ ਵਿੱਚ ਸਫ਼ਾਈ ਸੇਵਕਾਂ ਤੇ ਹੋਏ ਲਾਠੀਚਾਰਜ ਵਿਰੁੱਧ ਵਿਰਾਸਤੀ ਸ਼ਹਿਰ ਸਫ਼ਾਈ ਸੇਵਕ ਯੂਨੀਅਨ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦਾ ਭਾਜਪਾ ਆਗੂਆਂ ਨੇ ਖੁੱਲ੍ਹ ਕੇ...

ਸੁਖਬੀਰ ਬਾਦਲ ਦੀ ਖਡੂਰ ਸਾਹਿਬ ਫੇਰੀ ਨਾਲ ਅਕਾਲੀ ਵਰਕਰਾਂ ਵਿੱਚ ਨਵਾਂ ਉਤਸ਼ਾਹ ਤੇ ਜੋਸ਼-ਰਮਨਦੀਪ ਕੌਰ, ਬਿੱਲਾ ਸ਼ੇਰੋਂ

ਸੁਖਬੀਰ ਬਾਦਲ ਦੀ ਖਡੂਰ ਸਾਹਿਬ ਫੇਰੀ ਨਾਲ ਅਕਾਲੀ ਵਰਕਰਾਂ ਵਿੱਚ ਨਵਾਂ ਉਤਸ਼ਾਹ ਤੇ ਜੋਸ਼-ਰਮਨਦੀਪ ਕੌਰ, ਬਿੱਲਾ ਸ਼ੇਰੋਂ

Jul 24, 2026 07:39 PM (Asia/Kolkata)

ਅਕਾਲੀ ਸਰਕਾਰ ਬਣਨ 'ਤੇ ਦਰਿਆ ਬਿਆਸ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਕੇ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਫਸਲਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,24 ਜੁਲਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਖਡੂਰ ਸਾਹਿਬ ਦੇ ਮੰਡ ਖੇਤਰ ਦੀ ਕੀਤੀ ਗਈ ਫੇਰੀ ਨੇ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਅਤੇ ਜੋਸ਼ ਭਰ ਦਿੱਤਾ ਹੈ।ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਉਨ੍ਹਾਂ ਦੇ...

ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨਾਂ ਅਤੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ: ਹਰਪਾਲ ਸਿੰਘ ਗਿੱਲ

ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨਾਂ ਅਤੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ: ਹਰਪਾਲ ਸਿੰਘ ਗਿੱਲ

Jul 24, 2026 07:35 PM (Asia/Kolkata)

ਬੀਬਾ ਰਮਨਦੀਪ ਕੌਰ ਤੇ ਬਿੱਲਾ ਸ਼ੇਰੋਂ ਦੀ ਅਗਵਾਈ ਹੇਠ ਅਕਾਲੀ ਦਲ ਹੋ ਰਿਹਾ ਮਜ਼ਬੂਤ-ਗਿੱਲਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,24 ਜੁਲਾਈ ਸ਼੍ਰੋਮਣੀ ਅਕਾਲੀ ਦਲ ਹੀ ਉਹ ਸਿਆਸੀ ਪਾਰਟੀ ਹੈ ਜੋ ਹਮੇਸ਼ਾ ਕਿਸਾਨਾਂ,ਮਜ਼ਦੂਰਾਂ,ਵਪਾਰੀਆਂ ਅਤੇ ਸਮਾਜ ਦੇ ਹਰ ਵਰਗ ਦੇ ਹੱਕਾਂ ਦੀ ਆਵਾਜ਼ ਬਣੀ ਹੈ।ਇਹ ਪ੍ਰਗਟਾਵਾ ਸੀਨੀਅਰ ਯੂਥ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਹਰਪਾਲ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ...

ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਆਰਐਸਐਸ ਨੂੰ ਕੀਤਾ ਜਾ ਪ੍ਰਮੋਟ ਕੀਤਾ ਜਾ ਰਿਹਾ ਵਿਦਿਆਰਥੀਆਂ ਵੱਲੋਂ ਵਿਰੋਧ ਕਰਨ 'ਤੇ ਚੰਡੀਗੜ੍ਹ ਪੁਲਿਸ ਵੱਲੋਂ ਬੱਚੇ-ਬੱਚੀਆਂ 'ਤੇ ਕੀਤੇ ਜਾ ਰਹੇ ਲਾਠੀ ਚਾਰਜ ਤੇ ਝੂਠੇ ਪਰਚੇ : ਪ੍ਰਧਾਨ ਗੁਰਿੰਦਰ ਸਿੰਘ ਭੰਗੂ

ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਆਰਐਸਐਸ ਨੂੰ ਕੀਤਾ ਜਾ ਪ੍ਰਮੋਟ ਕੀਤਾ ਜਾ ਰਿਹਾ ਵਿਦਿਆਰਥੀਆਂ ਵੱਲੋਂ ਵਿਰੋਧ ਕਰਨ 'ਤੇ ਚੰਡੀਗੜ੍ਹ ਪੁਲਿਸ ਵੱਲੋਂ ਬੱਚੇ-ਬੱਚੀਆਂ 'ਤੇ ਕੀਤੇ ਜਾ ਰਹੇ ਲਾਠੀ ਚਾਰਜ ਤੇ ਝੂਠੇ ਪਰਚੇ : ਪ੍ਰਧਾਨ ਗੁਰਿੰਦਰ ਸਿੰਘ ਭੰਗੂ

Jul 24, 2026 06:43 PM (Asia/Kolkata)

ਦਿੱਲੀ 'ਚ ਵਿਦਿਆਰਥੀਆਂ 'ਤੇ ਜਬਰ ਅਤੇ ਘਟੀਆ ਸੋਚ ਲੋਕਤੰਤਰੀ ਰਾਜ ਵਿੱਚ ਲਾਠੀ ਚਾਰਜ ਕਰਕੇ ਲੱਤਾਂ-ਬਾਹਾਂ ਤੋੜਨਾ, ਧੀਆਂ-ਭੈਣਾਂ ਦੀ ਇੱਜਤ ਨੂੰ ਹੱਥ ਪਾਉਣਾ ਕਦੇ ਨਹੀਂ ਹੋਵੇਗਾ ਬਰਦਾਸ਼ਤ.…ਚੰਡੀਗੜ੍ਹ 24 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਵੱਲੋਂ ਖੰਨੇ ਵਿੱਚ ਮਨਰੇਗਾ ਕਰਮਚਾਰੀਆਂ 'ਤੇ ਕੀਤਾ ਗਿਆ ਜਬਰ ਅਤੇ ਅੱਥਰੂ ਗੈਸ ਛੱਡਣਾ ,ਬਰਨਾਲੇ ਵਿੱਚ ਸਫਾਈ ਕਰਮਚਾਰੀਆਂ ਤੇ ਲਾਠੀ ਚਾਰਜ ਜਿਸ ਵਿੱਚ ਮਾਵਾਂ ਭੈਣਾਂ ਤੇ ਅੰਨਾ ਤਸ਼ੱਦਦ ਕੀਤਾ ਉਸ ਦੀ ਸਖਤ ਸ਼ਬਦਾਂ ਵਿੱਚ ਘੋਰ ਨਿੰਦਾ ਕੀਤੀ ਗਈ। ਸ਼ੇਰ...

ਸਿਰਜਣਾ ਕੇਂਦਰ ਵੱਲੋਂ ਸ਼੍ਰੋਮਣੀ ਪ੍ਰਵਾਸੀ ਸਾਹਿਤਕਾਰ ਡਾ. ਗੁਰਬਖਸ਼ ਸਿੰਘ ਭੰਡਾਲ ਸੰਗ ਰੂਬਰੂ 26 ਜੁਲਾਈ ਨੂੰ--ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖਾਨ

ਸਿਰਜਣਾ ਕੇਂਦਰ ਵੱਲੋਂ ਸ਼੍ਰੋਮਣੀ ਪ੍ਰਵਾਸੀ ਸਾਹਿਤਕਾਰ ਡਾ. ਗੁਰਬਖਸ਼ ਸਿੰਘ ਭੰਡਾਲ ਸੰਗ ਰੂਬਰੂ 26 ਜੁਲਾਈ ਨੂੰ--ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖਾਨ

Jul 24, 2026 06:37 PM (Asia/Kolkata)

ਕਪੂਰਥਲਾ 24 ਜੁਲਾਈ ਗੌਰਵ ਮੜੀਆ ਕਪੂਰਥਲਾ ਜ਼ਿਲ੍ਹੇ ਦੀ ਵਿਸ਼ਵ ਪ੍ਰਸਿੱਧ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਵੱਲੋਂ ਮਿਤੀ 26 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਦਫ਼ਤਰ ਸਿਰਜਣਾ ਕੇਂਦਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਇਲਾਕੇ ਦੇ ਸ਼੍ਰੋਮਣੀ ਪ੍ਰਵਾਸੀ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਨਾਲ ਇੱਕ ਸਾਹਿਤਕ ਮਿਲਣੀ ਕਰਵਾਈ ਜਾ ਰਹੀ ਹੈ। ਇਸ ਵਿਚਾਰ ਚਰਚਾ ਦਾ ਵਿਸ਼ਾ ਪ੍ਰਵਾਸ ਦੇ ਸਰੋਕਾਰ ਹੋਵੇਗਾ। ਜ਼ਿਕਰਯੋਗ ਹੈ ਕਿ ਡਾ. ਭੰਡਾਲ ਕਵਿਤਾ, ਵਾਰਤਕ ਅਤੇ ਵਿਗਿਆਨ ਆਦਿ ਨਾਲ ਸੰਬੰਧਿਤ...

ਦੁਨੀਆ ਅਤੇ ਦੇਸ਼ ਭਰ ਵਿੱਚ ਸੋਨਮ ਵਾਂਗਚੁਕ ਬਾਰੇ ਡੂੰਘੀ ਚਿੰਤਾ-ਪੱਡਾ

ਦੁਨੀਆ ਅਤੇ ਦੇਸ਼ ਭਰ ਵਿੱਚ ਸੋਨਮ ਵਾਂਗਚੁਕ ਬਾਰੇ ਡੂੰਘੀ ਚਿੰਤਾ-ਪੱਡਾ

Jul 24, 2026 06:30 PM (Asia/Kolkata)

ਕਿਹਾ-ਵਿਦਿਆਰਥੀਆਂ ਤੇ ਲਾਠੀਚਾਰਜ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈਦੇਸ਼ ਦਾ ਨੌਜਵਾਨ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ-ਆਮ ਆਦਮੀ ਪਾਰਟੀਕਪੂਰਥਲਾ 24 ਜੁਲਾਈ ਗੌਰਵ ਮੜੀਆ ਜੰਤਰ-ਮੰਤਰ ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪੁਲਿਸ ਕਾਰਵਾਈ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਅੰਦੋਲਨ ਨੂੰ ਦਬਾਉਣ ਲਈ ਦਮਨਕਾਰੀ ਤਾਕਤਾਂ ਦੀ ਵਰਤੋਂ ਕਰ...

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੀਰੀ ਪੀਰੀ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ....

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੀਰੀ ਪੀਰੀ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ....

Jul 24, 2026 05:35 PM (Asia/Kolkata)

ਸਾਹਿਬਜ਼ਾਦਾਾ ਅਜੀਤ ਸਿੰਘ ਨਗਰ 23 ਜੁਲਾਈ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ 7ਵੇ ਜਥੇਦਾਰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾਂ ਵਿਖੇ ਮੀਰੀ ਪੀਰੀ ਦਿਵਸ ਅਤੇ ਦਸਵੀਂ ਦਾ ਸ਼ੁੱਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦਿਨ ਦੇ ਸਬੰਧ ਵਿੱਚ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਇਸ ਉਪਰੰਤ ਸਾਰਾ ਦਿਨ ਗੁਰਮਤਿ ਸਮਾਗਮ ਦਾ ਆਯੋਜਨ...

ਕਿੰਗ ਚਾਰਲਜ਼ ਨੇ ਕੈਂਬ੍ਰਿਜ ਮਸਜਿਦ ਨੂੰ ਆਸਥਾ ਅਤੇ ਟਿਕਾਊ ਵਿਕਾਸ ਦਾ ਪ੍ਰਤੀਕ ਕਰਾਰ ਦਿੱਤਾ

ਕਿੰਗ ਚਾਰਲਜ਼ ਨੇ ਕੈਂਬ੍ਰਿਜ ਮਸਜਿਦ ਨੂੰ ਆਸਥਾ ਅਤੇ ਟਿਕਾਊ ਵਿਕਾਸ ਦਾ ਪ੍ਰਤੀਕ ਕਰਾਰ ਦਿੱਤਾ

Jul 24, 2026 05:18 PM (Asia/Kolkata)

ਕਿੰਗ ਚਾਰਲਜ਼ ਤੀਜੇ ਨੇ ਕੈਂਬ੍ਰਿਜ ਸੈਂਟਰਲ ਮਸਜਿਦ ਨੂੰ ਆਸਥਾ ਅਤੇ ਵਾਤਾਵਰਣ ਸੰਭਾਲ ਦਾ ਸ਼ਾਨਦਾਰ ਉਦਾਹਰਨ ਕਰਾਰ ਦਿੱਤਾਲੰਡਨ, 24 ਜੁਲਾਈ 2026 (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਬ੍ਰਿਟੇਨ ਦੇ ਬਾਦਸ਼ਾਹ ਕਿੰਗ ਚਾਰਲਜ਼ ਤੀਜੇ ਨੇ 20 ਜੁਲਾਈ 2026 ਨੂੰ ਆਪਣੇ ਇਤਿਹਾਸਕ ਦੌਰੇ ਦੌਰਾਨ ਕੈਂਬ੍ਰਿਜ ਸੈਂਟਰਲ ਮਸਜਿਦ, ਜਿਸਨੂੰ ਯੂਰਪ ਦੀ ਪਹਿਲੀ ਵਾਤਾਵਰਣ-ਮਿੱਤਰ (ਇਕੋ-ਫ੍ਰੈਂਡਲੀ) ਮਸਜਿਦ ਮੰਨਿਆ ਜਾਂਦਾ ਹੈ, ਦੀ ਹਰਿਤ ਵਾਸਤੂਕਲਾ ਅਤੇ ਧਾਰਮਿਕ ਸਾਂਝ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਦੀ ਭੂਮਿਕਾ ਦੀ...

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ, ਕੌਮੀ ਏਕਤਾ ਤੇ ਪੰਥਕ ਚੇਤਨਾ ਦੇ ਸੰਦੇਸ਼ ਨਾਲ ਮੀਰੀ ਪੀਰੀ ਖਾਲਸਾ ਮਾਰਚ ਆਰੰਭ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ, ਕੌਮੀ ਏਕਤਾ ਤੇ ਪੰਥਕ ਚੇਤਨਾ ਦੇ ਸੰਦੇਸ਼ ਨਾਲ ਮੀਰੀ ਪੀਰੀ ਖਾਲਸਾ ਮਾਰਚ ਆਰੰਭ

Jul 24, 2026 05:10 PM (Asia/Kolkata)

ਜਦੋਂ ਵੀ ਕੌਮ ਸਿਧਾਂਤਾਂ ਤੋਂ ਦੂਰ ਤੇ ਵੰਡ ਦਾ ਸ਼ਿਕਾਰ ਹੋਈ ਤਾਂ ਵਿਰੋਧੀ ਤਾਕਤਾਂ ਨੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ-ਗਿਆਨੀ ਕੁਲਦੀਪ ਸਿੰਘ ਗੜਗੱਜਸਿੱਖ ਕੌਮ ਨੇ ਮੀਰੀ ਪੀਰੀ ਦੇ ਸਿਧਾਂਤ ’ਤੇ ਚੱਲ ਕੇ ਹਰ ਚੁਣੌਤੀ ਦਾ ਕੀਤਾ ਟਾਕਰਾ- ਗਿਆਨੀ ਕੁਲਦੀਪ ਸਿੰਘ ਗੜਗੱਜਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦਾ ਸੰਦੇਸ਼ ਘਰ-ਘਰ ਪਹੁੰਚਾਏਗਾ ਮੀਰੀ ਪੀਰੀ ਖ਼ਾਲਸਾ ਮਾਰਚ- ਐਡਵੋਕੇਟ ਧਾਮੀਮੀਰੀ ਪੀਰੀ ਖ਼ਾਲਸਾ ਮਾਰਚ ’ਚ ਸੰਗਤਾਂ ਕਰਨ ਭਰਵੀਂ ਸ਼ਮੂਲੀਅਤ- ਸ. ਸੁਖਬੀਰ ਸਿੰਘ ਬਾਦਲਅੰਮ੍ਰਿਤਸਰ, 24...

ਛੋਟਾ ਸਿਰਲੇਖ:  ਸਰਪੰਚ ਵਿਨੈ ਕੁਮਾਰ ਅੱਪਰਾ ਦੇ ਯਤਨ ਸਦਕਾ ਅੱਪਰਾ ਨੂੰ ਮਿਲਿਆ 13 ਕਰੋੜ ਦਾ ਤਿੰਨ ਮੰਜ਼ਿਲਾ ਹਸਪਤਾਲ

ਛੋਟਾ ਸਿਰਲੇਖ: ਸਰਪੰਚ ਵਿਨੈ ਕੁਮਾਰ ਅੱਪਰਾ ਦੇ ਯਤਨ ਸਦਕਾ ਅੱਪਰਾ ਨੂੰ ਮਿਲਿਆ 13 ਕਰੋੜ ਦਾ ਤਿੰਨ ਮੰਜ਼ਿਲਾ ਹਸਪਤਾਲ

Jul 24, 2026 05:03 PM (Asia/Kolkata)

ਕਸਬਾ ਅੱਪਰਾ ਲਈ ਨਵੇਂ ਬਣਨ ਜਾ ਰਹੇ ਸਿਹਤ ਕੇਂਦਰ ਲਈ ਹੋਈ ਜ਼ਮੀਨ ਦੀ ਨਿਸ਼ਾਨਦੇਹੀਅੱਪਰਾ, 23 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)- ਕਸਬਾ ਅੱਪਰਾ ਵਿਖੇ ਜਲਦ ਹੀ ਨਵਾਂ ਸਿਹਤ ਕੇਂਦਰ ਬਣਨ ਜਾ ਰਿਹਾ ਹੈ ਅਤੇ ਅੱਪਰਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਣ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਜੋ ਕਿ ਰਿਹਾਇਸ਼ੀ ਇਲਾਕੇ ਚ ਹੋਣ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਗ੍ਰਾਮ ਪੰਚਾਇਤ ਵਲੋਂ ਸਰਕਾਰ ਨੂੰ ਸਿਹਤ ਕੇਂਦਰ ਬਣਾਉਣ ਲਈ ਦਿੱਤੀ...

ਬਿਨੈਕਾਰ ਨਵੇਂ ਰਾਸ਼ਨ ਕਾਰਡ ਅਤੇ ਮੈਂਬਰ ਸ਼ਾਮਲ ਕਰਨ ਲਈ 11 ਅਗਸਤ ਤੱਕ ਦੇ ਸਕਦੇ ਨੇ ਅਰਜੀਆਂ

ਬਿਨੈਕਾਰ ਨਵੇਂ ਰਾਸ਼ਨ ਕਾਰਡ ਅਤੇ ਮੈਂਬਰ ਸ਼ਾਮਲ ਕਰਨ ਲਈ 11 ਅਗਸਤ ਤੱਕ ਦੇ ਸਕਦੇ ਨੇ ਅਰਜੀਆਂ

Jul 24, 2026 04:58 PM (Asia/Kolkata)

ਸੇਵਾ ਕੇਂਦਰ/ਕਾਮਨ ਸਰਵਿਸ ਸੈਂਟਰ ਜਾਂ ਦਸਤੀ ਤੌਰ ਤੇ ਡੀ.ਐਫ.ਐਸ.ਸੀ ਦੇ ਦਫਤਰ ਵਿਖੇ ਕੰਮਕਾਜ ਵਾਲੇ ਦਿਨ ਪ੍ਰਾਪਤ ਕੀਤੀਆਂ ਜਾਣਗੀਆਂ ਅਰਜੀਆਂ- ਡੀ.ਐਫ.ਐਸ.ਸੀ.ਖਮਾਣੋਂ, 24 ਜੁਲਾਈ (ਸਤਵਿੰਦਰ ਸਿੰਘ)-ਨੈਸ਼ਨਲ ਫੂਡ ਸਿਕਿਊਰਿਟੀ ਐਕਟ,2013/ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਨਵੇਂ ਰਾਸ਼ਨ ਕਾਰਡ ਬਨਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਮੈਂਬਰ ਸ਼ਾਮਲ ਕਰਨ ਲਈ 11 ਅਗਸਤ ਤੱਕ ਆਨਲਾਇਨ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ...

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀ ਫੋਨਤਾਨੈਲੇ ਤਰਵੀਜੋ ਇਟਲੀ ਵਿਖੇ ਲਗੇ ਗੁਰਮਤਿ ਸਿੱਖਲਾਈ ਕੈੰਪ ਦਾ ਪੰਜਞਾ ਦਿਨ  ।

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀ ਫੋਨਤਾਨੈਲੇ ਤਰਵੀਜੋ ਇਟਲੀ ਵਿਖੇ ਲਗੇ ਗੁਰਮਤਿ ਸਿੱਖਲਾਈ ਕੈੰਪ ਦਾ ਪੰਜਞਾ ਦਿਨ ।

Jul 24, 2026 04:47 PM (Asia/Kolkata)

ਬਹੁਤ ਹੀ ਉਤਸ਼ਾਹ ਨਾਲ ਬੱਚੇ ਭਾਗ ਲੈ ਰਹੇ ਹਨ ।ਤਰਵੀਜੋ 23 ਜੁਲਾਈ , ਕੁਲਵੰਤ ਸਿੰਘ-ਗੁਰਦੁਆਰਾ ਕਲਗੀਧਰ ਸਾਹਿਬ ਜੀ ਫੋਨਤਾਨੈਲੇ ਤਰਵੀਜੋ ਇਟਲੀ ਵਿਖੇ ਬੱਚਿਆ ਨੂੰ ਗੁਰਮਤਿ ਵਿਰਸੇ ਨਾਲ ਜੋੜਨ ਦੀ ਭਾਵਨਾ ਨਾਲ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਗੁਰਮਤਿ ਸਿੱਖਲਾਈ ਕੈਂਪ ਮਿਤੀ 20 ਜੁਲਾਈ ਦਿਨ ਸੋਮਵਾਰ ਤੋੰ 02 ਅਗਸਤ 2026 ਦਿਨ ਐਤਵਾਰ ਤੱਕ ਲਗਾਏ ਜਾ ਰਹੇ ਕੈੰਪ ਵਿੱਚ ਬੱਚਿਆ ਵੱਲੋ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ੍ਰ. ਜਸਵੰਤ...

  • Previous
  • 1
  • Next
Loading…
Loading the web debug toolbar…
Attempt #