24 February 2025 ਦੀਆਂ ਖ਼ਬਰਾਂ

8 published stories
ਤਰਨਤਾਰਨ: ਵਾਰਡ 23 ਤੋਂ ਭਾਜਪਾ ਉਮੀਦਵਾਰ ਰਾਜਵਿੰਦਰ ਕੌਰ ਦੀ ਹਮਾਇਤ 'ਚ ਜ਼ਬਰਦਸਤ ਪ੍ਰਚਾਰ

ਤਰਨਤਾਰਨ: ਵਾਰਡ 23 ਤੋਂ ਭਾਜਪਾ ਉਮੀਦਵਾਰ ਰਾਜਵਿੰਦਰ ਕੌਰ ਦੀ ਹਮਾਇਤ 'ਚ ਜ਼ਬਰਦਸਤ ਪ੍ਰਚਾਰ

Feb 25, 2025 01:27 AM (Asia/Kolkata)

ਤਰਨਤਾਰਨ, 24 ਫਰਵਰੀ – ਰਾਕੇਸ਼ ਨਈਅਰ ਚੋਹਲਾ  ਨਗਰ ਕੌਂਸਲ ਤਰਨਤਾਰਨ ਦੀਆਂ ਚੋਣਾਂ ਨੇ ਰੂਪ ਰੇਖਾ ਸਪਸ਼ਟ ਕਰ ਦਿੱਤੀ  ਹੈ, ਜਦ ਭਾਜਪਾ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ। ਵਾਰਡ ਨੰਬਰ 23 ਤੋਂ ਭਾਜਪਾ ਉਮੀਦਵਾਰ ਰਾਜਵਿੰਦਰ ਕੌਰ (ਪਤਨੀ ਜਸਵਿੰਦਰ ਸਿੰਘ) ਦੇ ਹੱਕ ਵਿੱਚ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ 'ਚ ਭਾਜਪਾ ਨੇ ਸ਼ਕਤੀਸ਼ਾਲੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ "ਪੰਜਾਬ...

ਮੇਲੇ ‘ਚ ਝੂਲੇ ਦੀ ਟੁੱਟੀ ਸੀਟ ਬੈਲਟ, 360 ਡਿਗਰੀ ਨਾਲ ਘੁੰਮਦਾ ਰਿਹਾ ਝੂਲਾ, ਮੁੰਡਾ ਮਾਰਦਾ ਰਿਹਾ ਚੀਕਾ

ਮੇਲੇ ‘ਚ ਝੂਲੇ ਦੀ ਟੁੱਟੀ ਸੀਟ ਬੈਲਟ, 360 ਡਿਗਰੀ ਨਾਲ ਘੁੰਮਦਾ ਰਿਹਾ ਝੂਲਾ, ਮੁੰਡਾ ਮਾਰਦਾ ਰਿਹਾ ਚੀਕਾ

Feb 24, 2025 11:42 PM (Asia/Kolkata)

ਮੇਲੇ ‘ਚ ਝੂਲੇ ਦੀ ਟੁੱਟੀ ਸੀਟ ਬੈਲਟ, 360 ਡਿਗਰੀ ਨਾਲ ਘੁੰਮਦਾ ਰਿਹਾ ਝੂਲਾ, ਮੁੰਡਾ ਮਾਰਦਾ ਰਿਹਾ ਚੀਕਾ ਨਜ਼ਰਾਨਾ ਟਾਈਮਜ ਬਿਊਰੋ . ਚੰਡੀਗੜ ਚੰਡੀਗੜ੍ਹ ’ਚ ਚੱਲ ਰਹੇ ਰੋਜ਼ ਫੈਸਟੀਵਲ ਦੇ ਬਿਲਕੁਲ ਸਾਹਮਣੇ ਵਾਲੇ ਸੈਕਟਰ-10 ‘ਚ ਸਥਿਤ ਲੇਜ਼ਰ ਵੈਲੀ ‘ਚ ਪਰਸੋਂ ਰਾਤ ਇੱਕ 360 ਡਿਗਰੀ ਘੁੰਮਣ ਵਾਲੇ ਝੂਲੇ ਦੀ ਸੀਟ ਬੈਲਟ ਟੁੱਟ ਗਈ ਅਤੇ ਇਕ ਨੌਜਵਾਨ ਸੀਟ ਤੋਂ ਡਿੱਗ ਪਿਆ ਪਰ ਤੇਜ਼ ਰਫ਼ਤਾਰ ਝੂਲਾ 360 ਡਿਗਰੀ ਘੁੰਮਦਾ ਰਿਹਾ। ਮੁੰਡਾ ਝੂਲੇ ਦੇ ਅੰਦਰ ਹੀ ਇੱਧਰ-ਉੱਧਰ ਟਕਰਾਉਂਦਾ ਝੂਲਾ ਰੋਕਣ ਲਈ ਚੀਕਾਂ...

ਕਪੂਰਥਲਾ “ਚ ਬਰਗਰ ਖਾਣ ਨਾਲ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ, ਦੋਸਤ ਨਾਲ ਘਰੋਂ ਗਿਆ ਸੀ ਤੇ…..

ਕਪੂਰਥਲਾ “ਚ ਬਰਗਰ ਖਾਣ ਨਾਲ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ, ਦੋਸਤ ਨਾਲ ਘਰੋਂ ਗਿਆ ਸੀ ਤੇ…..

Feb 24, 2025 10:41 PM (Asia/Kolkata)

ਕਪੂਰਥਲਾ “ਚ ਬਰਗਰ ਖਾਣ ਨਾਲ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ, ਦੋਸਤ ਨਾਲ ਘਰੋਂ ਗਿਆ ਸੀ ਤੇ…. ਨਜ਼ਰਾਨਾ ਟਾਈਮਜ ਕਪੂਰਥਲਾ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ’ਚ ਇਕ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਖ਼ਬਰ ਹੈ। ਪੀੜਤ ਪਰਿਵਾਰ ਨੇ ਇਕ ਦੋਸਤ ’ਤੇ ਘਰੋਂ ਬੁਲਾ ਕੇ ਉਸ ਦਾ ਕਤਲ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ ਥਾਣਾ ਢਿੱਲਵਾਂ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦੇ ਐੱਸ...

ਸਰਕਾਰੀ ਸਕੂਲਾਂ ਦੇ ਬਿਜਲੀ ਬਿੱਲ ਮਾਫ਼ ਕਰਨ ਲਈ ਨਹੀਂ ਕੋਈ ਤਜਵੀਜ਼- ਮੰਤਰੀ ਹਰਭਜਨ ਸਿੰਘ ਦਾ ਵੱਡਾ ਬਿਆਨ

ਸਰਕਾਰੀ ਸਕੂਲਾਂ ਦੇ ਬਿਜਲੀ ਬਿੱਲ ਮਾਫ਼ ਕਰਨ ਲਈ ਨਹੀਂ ਕੋਈ ਤਜਵੀਜ਼- ਮੰਤਰੀ ਹਰਭਜਨ ਸਿੰਘ ਦਾ ਵੱਡਾ ਬਿਆਨ

Feb 24, 2025 08:57 PM (Asia/Kolkata)

ਆਪ ਵਿਧਾਇਕ ਦਾ ਆਪਣੀ ਸਰਕਾਰ ਨੂੰ ਸਵਾਲ, ਕਿਹਾ- ਸਾਡੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਨੇ, ਫਿਰ ਗ਼ਰੀਬ ਬੱਚਿਆਂ ਨਾਲ ਵਿਤਕਰਾ ਕਿਉਂ? ਨਜ਼ਰਾਨਾ ਟਾਈਮਜ ਬਿਊਰੋ ਚੰਡੀਗੜ੍ਹ  ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਿਜਲੀ ਬਿੱਲ ਮਾਫ਼ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਇਹ ਜਾਣਕਾਰੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਵੱਲੋਂ ਇੱਕ ਵਿਧਾਇਕ ਦੁਆਰਾ ਪੁੱਛੇ ਗਏ ਸਵਾਲ ‘ਤੇ ਦਿੱਤੀ ਗਈ। ਆਪ ਵਿਧਾਇਕ ਹਰਮੀਤ ਪਠਾਣਮਾਜਰਾ ਦੇ ਵੱਲੋਂ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਪੁੱਛਿਆ ਗਿਆ ਕਿ ਕੀ ਸਰਕਾਰ ਦੀ ਕੋਈ...

ਕਾਂਗਰਸ ਦੀ ਵੱਡੀ ਕਾਰਵਾਈ, 5 ਜ਼ਿਲ੍ਹਾ ਪ੍ਰਧਾਨ, 15 ਸੂਬਾਈ ਜਨਰਲ ਸਕੱਤਰਾਂ ਤੇ 16 ਸਕੱਤਰਾਂ ਨੂੰ ਨੋਟਿਸ ਜਾਰੀ

ਕਾਂਗਰਸ ਦੀ ਵੱਡੀ ਕਾਰਵਾਈ, 5 ਜ਼ਿਲ੍ਹਾ ਪ੍ਰਧਾਨ, 15 ਸੂਬਾਈ ਜਨਰਲ ਸਕੱਤਰਾਂ ਤੇ 16 ਸਕੱਤਰਾਂ ਨੂੰ ਨੋਟਿਸ ਜਾਰੀ

Feb 24, 2025 05:46 PM (Asia/Kolkata)

ਕਾਂਗਰਸ ਦੀ ਵੱਡੀ ਕਾਰਵਾਈ, 5 ਜ਼ਿਲ੍ਹਾ ਪ੍ਰਧਾਨ, 15 ਸੂਬਾਈ ਜਨਰਲ ਸਕੱਤਰਾਂ ਤੇ 16 ਸਕੱਤਰਾਂ ਨੂੰ ਨੋਟਿਸ ਜਾਰੀ ਚੰਡੀਗੜ੍ਹ 24 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ ਕਾਂਗਰਸ ਦੇ ਯੁਵਰਾਜ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਸੁਫਨੇ ਨੇ ਯੂਥ ਕਾਂਗਰਸ ਨੂੰ ਹਾਸ਼ੀਏ ’ਤੇ ਪਹੁੰਚਾ ਦਿੱਤਾ ਹੈ ਅਤੇ ਅੱਜ ਯੂਥ ਕਾਂਗਰਸ ’ਚ ਹਰੇਕ ਪੱਧਰ ’ਤੇ ਇੰਨੀ ਅਨੁਸ਼ਾਸਨਹੀਣਤਾ ਪੈਦਾ ਹੋ ਚੁੱਕੀ ਹੈ ਕਿ ਵਰਕਰ ਤਾਂ ਦੂਰ ਯੂਥ ਕਾਂਗਰਸ ਦੇ ਸੂਬਾਈ ਅਹੁਦੇਦਾਰ, ਜ਼ਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਿਆਂ...

ਪੰਜਾਬ ਸਰਕਾਰ ਵੱਲੋਂ ਬੋਰਡ ਪ੍ਰੀਖਿਆਵਾਂ ‘ਚ ਨਕਲ ਰੋਕਣ ਲਈ 278 ਉੱਡਣ ਦਸਤੇ ਤੈਨਾਤ, ਸਰਹੱਦੀ ਇਲਾਕਿਆਂ ਦੇ ਸਕੂਲਾਂ ਲਈ ਚੇਤਾਵਨੀ

ਪੰਜਾਬ ਸਰਕਾਰ ਵੱਲੋਂ ਬੋਰਡ ਪ੍ਰੀਖਿਆਵਾਂ ‘ਚ ਨਕਲ ਰੋਕਣ ਲਈ 278 ਉੱਡਣ ਦਸਤੇ ਤੈਨਾਤ, ਸਰਹੱਦੀ ਇਲਾਕਿਆਂ ਦੇ ਸਕੂਲਾਂ ਲਈ ਚੇਤਾਵਨੀ

Feb 24, 2025 05:11 PM (Asia/Kolkata)

ਪੰਜਾਬ ਸਰਕਾਰ ਵੱਲੋਂ ਬੋਰਡ ਪ੍ਰੀਖਿਆਵਾਂ ‘ਚ ਨਕਲ ਰੋਕਣ ਲਈ 278 ਉੱਡਣ ਦਸਤੇ ਤੈਨਾਤ, ਸਰਹੱਦੀ ਇਲਾਕਿਆਂ ਦੇ ਸਕੂਲਾਂ ਲਈ ਚੇਤਾਵਨੀ ਨਜ਼ਰਾਨਾ ਟਾਈਮਜ ਬਿਊਰੋ ਚੰਡੀਗੜ੍ਹ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਦੱਸਿਆ ਕਿ ਸੂਬੇ ਵਿੱਚ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਨਕਲ ਨੂੰ ਪੂਰੀ ਤਰ੍ਹਾਂ ਰੋਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵੱਲੋਂ 278 ਉੱਡਣ ਦਸਤੇ ਬਣਾਏ ਗਏ ਹਨ ਅਤੇ ਹਰੇਕ ਟੀਮ ਵਿੱਚ ਤਿੰਨ ਮੈਂਬਰ ਹੋਣਗੇ। ਬੋਰਡ...

ਵੱਡੀ ਖ਼ਬਰ: ਸਰਕਾਰੀ ਮੁਲਾਜ਼ਮ ਵਿਧਵਾ ਔਰਤ ਤੋਂ 20000 ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ

ਵੱਡੀ ਖ਼ਬਰ: ਸਰਕਾਰੀ ਮੁਲਾਜ਼ਮ ਵਿਧਵਾ ਔਰਤ ਤੋਂ 20000 ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ

Feb 24, 2025 05:01 PM (Asia/Kolkata)

ਵਿਧਵਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਕਲਰਕ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ 24 ਫਰਵਰੀ 2025 , ਨਜ਼ਰਾਨਾ ਟਾਈਮਜ ਬਿਊਰੋ ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿਚ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਐਤਵਾਰ ਨੂੰ ਨਗਰ ਕੌਂਸਲ ਮਲੋਟ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਚ ਤਾਇਨਾਤ ਕਲਰਕ ਸੁਰੇਸ਼ ਕੁਮਾਰ ਨੂੰ ਇਕ ਗਰੀਬ ਵਿਧਵਾ ਕੋਲੋਂ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ...

“ਸੰਕਲਪ “ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸੰਬੋਧਿਤ ਕਵਿਤਾ।  (ਲਿਖਤ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ)

“ਸੰਕਲਪ “ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸੰਬੋਧਿਤ ਕਵਿਤਾ। (ਲਿਖਤ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ)

Feb 24, 2025 04:14 PM (Asia/Kolkata)

“ਸੰਕਲਪ” ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸੰਬੋਧਿਤ ਕਵਿਤਾ। ਲਿਖਤ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ  ਮੇਰੇ ਜਿਗਰੀ ਦੋਸਤਾ! ਤੇਰਾ ਚਿਤਵਿਆ ਸੰਕਲਪ ਮੇਰੇ ਅੰਦਰ ਲਟ ਲਟ ਬਲ ਰਿਹਾ ਹੈ। ਤੇਰੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਖਾਤਰ ਅਸੀਂ ਆਪਣੇ ਅਰਮਾਨਾਂ ਨੂੰ ਸੂਲੀ ਟੰਗ ਦਿੱਤਾ ਈ। ਜਿਹੜੀ ਸ਼ਮ੍ਹਾ ਤੂੰ ਬਾਲ ਕੇ ਦੇ ਗਿਆਂ ਯਾਰਾ, ਉਹ ਭਾਂਬੜ ਬਣ ਮੱਚੀ ਤੇ ਅਸੀਂ ਉਸ ਨੂੰ ਪ੍ਰਚੰਡ ਕਰਨ ਦੇ ਵਾਸਤੇ ਆਪਣਾ ਖ਼ੂਨ ਤੇਲ ਦੀ ਥਾਂ ਪਾ ਰਹੇ ਹਾਂ। ਮੈਨੂੰ ਪਤਾ ਉਥੋਂ ਕਦੀ ਕੋਈ...

  • Previous
  • 1
  • Next
Loading…
Loading the web debug toolbar…
Attempt #