23 January 2026 ਦੀਆਂ ਖ਼ਬਰਾਂ

5 published stories
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਰਾਜਨੀਤਿਕ ਮਾਮਲਿਆਂ ਬਾਰੇ PAC ਕਮੇਟੀ ਦਾ ਗਠਨ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਰਾਜਨੀਤਿਕ ਮਾਮਲਿਆਂ ਬਾਰੇ PAC ਕਮੇਟੀ ਦਾ ਗਠਨ

Jan 23, 2026 11:22 PM (Asia/Kolkata)

ਅੰਮ੍ਰਿਤਸਰ 22 ਜਨਵਰੀ ,ਜੁਗਰਾਜ ਸਿੰਘ ਸਰਹਾਲੀ  ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੱਜ ਪਾਰਟੀ ਦੀ ਸਿਆਸੀ ਦਿਸ਼ਾ, ਨੀਤੀਆਂ ਅਤੇ ਮਹੱਤਵਪੂਰਨ ਰਾਜਨੀਤਿਕ ਮਾਮਲਿਆਂ ‘ਤੇ ਵਿਚਾਰ, ਸਮੀਖਿਆ ਅਤੇ ਫੈਸਲੇ ਲਈ ਰਾਜਨੀਤਿਕ ਮਾਮਲਿਆਂ ਬਾਰੇ PAC ( Political Affairs Committee ) ਕਮੇਟੀ ਦਾ ਗਠਨ ਕੀਤਾ ਗਿਆ। ਪਾਰਟੀ ਨੇ ਕਿਹਾ ਕਿ ਇਹ ਕਮੇਟੀ ਮੌਜੂਦਾ ਸਿਆਸੀ ਹਾਲਾਤਾਂ, ਲੋਕਾਂ ਨਾਲ ਜੁੜੇ ਮੁੱਦਿਆਂ, ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਅਗਲੀ ਰਣਨੀਤੀ ਸਬੰਧੀ ਅਹਿਮ ਸੁਝਾਅ ਦੇਵੇਗੀ।...

ਮਾਨ ਸਰਕਾਰ ਵੱਲੋਂ 10 ਲੱਖ ਦਾ ਮੁਫ਼ਤ ਸਿਹਤ ਬੀਮਾ, ਗਰੀਬਾਂ ਨੂੰ ਵੱਡੀ ਰਾਹਤ- ਸਵਿੰਦਰ ਸਿੰਘ ਮੁੱਛਲ

ਮਾਨ ਸਰਕਾਰ ਵੱਲੋਂ 10 ਲੱਖ ਦਾ ਮੁਫ਼ਤ ਸਿਹਤ ਬੀਮਾ, ਗਰੀਬਾਂ ਨੂੰ ਵੱਡੀ ਰਾਹਤ- ਸਵਿੰਦਰ ਸਿੰਘ ਮੁੱਛਲ

Jan 23, 2026 08:41 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਪੂਰੇ ਕੀਤੇ ਗਏ ਹਨ।ਮੁਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਸਰਕਾਰ ਬਣਦਿਆਂ ਸਾਰ ਬਿਨਾਂ ਕਿਸੇ ਵਿਤਕਰੇ ਬਿਨਾਂ ਕਿਸੇ ਕਾਗਜੀ ਕਾਰਵਾਈ ਦੇ ਬਿਨਾਂ ਦਫਤਰਾਂ ਦੀ ਖਜਲ ਖੁਆਰੀ ਘਰ ਬੈਠਿਆਂ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿਤੀ ਗਈ।ਹਰ ਇਕ ਨੂੰ ਦੱਸ ਲੱਖ ਰੁਪੈ ਦਾ ਮੁਫਤ ਇਲਾਜ ਦੀ ਸਹੂਲਤ ਦਾ ਐਲਾਨ ਕਰਕੇ ਹਰ ਵਰਗ ਦੀਆਂ ਚਿੰਤਵਾਂ ਸਦਾ ਵਾਸਤੇ ਖਤਮ ਕਰ ਦਿਤੀਆਂ ਗਈਆਂ ਹਨ।ਹਰ ਇਕ ਵਰਗ ਨੂੰ ਕਿਸੇ ਵੀ...

ਭਰ ਜਵਾਨੀ ਵਿੱਚ ਸਾਂਭਿਆ ਹੋਇਆ ਜੀਵਨ ਹੀ ਬੁਢੇਪੇ ਵਿੱਚ ਜਾ ਕੇ ਖਾਲਸਾ ਪੰਥ ਦੀ ਅਗਵਾਈ ਕਰ ਸਕਦਾ ਹੈ : ਪ੍ਰਿੰਸੀਪਲ, ਚੇਅਰਮੈਨ

ਭਰ ਜਵਾਨੀ ਵਿੱਚ ਸਾਂਭਿਆ ਹੋਇਆ ਜੀਵਨ ਹੀ ਬੁਢੇਪੇ ਵਿੱਚ ਜਾ ਕੇ ਖਾਲਸਾ ਪੰਥ ਦੀ ਅਗਵਾਈ ਕਰ ਸਕਦਾ ਹੈ : ਪ੍ਰਿੰਸੀਪਲ, ਚੇਅਰਮੈਨ

Jan 23, 2026 07:28 PM (Asia/Kolkata)

ਪ੍ਰਿੰਸੀਪਲ ਬਲਜੀਤ ਸਿੰਘ, ਰਾਣਾ ਇੰਦਰਜੀਤ ਸਿੰਘ ਚੇਅਰਮੈਨ ਅਤੇ ਡਾਕਟਰ ਸਰਬਜੋਤ ਕੌਰ ਨੂੰ "ਲਾਈਫ ਟਾਈਮ ਅਚੀਵਮੈਂਟ ਐਵਾਰਡ" ਨਾਲ ਕੀਤਾ ਗਿਆ ਸਨਮਾਨਿਤ  ਅੰਮ੍ਰਿਤਸਰ- ਸੰਦੀਪ ਸਿੰਘ ਖਾਲੜਾ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੋਸਾਇਟੀ ਰਜਿਸਟਰਡ ਪੰਜਾਬ ਦੇ ਵੱਲੋਂ ਗੁਰੂ ਜੀ ਦੇ ਮਹਾਨ ਗੁਰਸਿੱਖ, ਨਾਮ ਬਾਣੀ ਦੇ ਰਸੀਏ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਲਾਨਾ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੱਦੀ ਪਿੰਡ ਪਹੂਵਿੰਡ ਵਿਖੇ...

ਸੱਜਣ ਕੁਮਾਰ ਨੂੰ ਬਰੀ ਕਰਨ ਨਾਲ ਹਿੰਦੁਸਤਾਨ ਦਾ ਕਰੂਪ ਚਿਹਰਾ ਹੋਇਆ ਨੰਗਾ

ਸੱਜਣ ਕੁਮਾਰ ਨੂੰ ਬਰੀ ਕਰਨ ਨਾਲ ਹਿੰਦੁਸਤਾਨ ਦਾ ਕਰੂਪ ਚਿਹਰਾ ਹੋਇਆ ਨੰਗਾ

Jan 23, 2026 07:20 PM (Asia/Kolkata)

ਹਿੰਦੋਸਤਾਨ ਲਈ ਪੰਜਾਬ ਇੱਕ ਵੱਖਰਾ ਦੇਸ਼ ਹੈ ਅਤੇ ਸਿੱਖ ਕੱਟੜਪੰਥੀ ਹਿੰਦੋਸਤਾਨੀਆਂ ਲਈ ਪੱਕੇ ਦੁਸ਼ਮਣ ਹਨ । ਸੰਨ 1947 ਤੋਂ ਹੀ ਬ੍ਰਾਹਮਣਵਾਦੀਆਂ ਦੇ ਹੱਥ ਹਿੰਦੋਸਤਾਨ ਦੀ ਵਾਗਡੋਰ ਆਈ ਹੋਈ ਹੈ ਅਤੇ ਏਹਨਾਂ ਕੱਟੜਪੰਥੀ ਹਿੰਦੂਆਂ ਨੂੰ ਸੰਨ 1947 ਤੋਂ ਪਹਿਲਾਂ ਵਾਲਾ ਗੁਲਾਮੀ ਵਾਲਾ 900 ਸਾਲ ਭੁੱਲ ਗਿਆ ਹੈ । ਸੰਨ 1984 ਦੇ ਜੂਨ ਮਹੀਨੇ ਵਿੱਚ ਹਿੰਦੋਸਤਾਨ ਸ੍ਰੀ ਦਰਬਾਰ ਸਾਹਿਬ ਜੀ ਉੱਤੇ ਇੱਕ ਦੁਸ਼ਮਣ ਦੇਸ਼ ਵਾਂਗ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਹਮਲਾ ਕੀਤਾ ਅਤੇ ਆਪਣੇ ਹੀ ਦੇਸ਼ ਵਿੱਚ...

ਗੁਰੂ ਘਰਾਂ ਵਿੱਚ ਮਰਿਆਦਾ ਦੀ ਅਣਦੇਖੀ ਖਿਲਾਫ ਸਖ਼ਤ ਆਵਾਜ਼, ਅਖੰਡ ਪਾਠਾਂ ਦੇ ਨਾਮ ਤੇ ਲੁੱਟ ਬੰਦ ਹੋਵੇ

ਗੁਰੂ ਘਰਾਂ ਵਿੱਚ ਮਰਿਆਦਾ ਦੀ ਅਣਦੇਖੀ ਖਿਲਾਫ ਸਖ਼ਤ ਆਵਾਜ਼, ਅਖੰਡ ਪਾਠਾਂ ਦੇ ਨਾਮ ਤੇ ਲੁੱਟ ਬੰਦ ਹੋਵੇ

Jan 23, 2026 10:56 AM (Asia/Kolkata)

ਲੁਧਿਆਣਾ, ਨਜ਼ਰਾਨਾ ਟਾਈਮਜ ਬਿਊਰੋ ਸਿੱਖ ਮਿਸ਼ਨਰੀ ਫੈਡਰੇਸ਼ਨ ਦੇ ਇੰਟਰਨੈਸ਼ਨਲ ਕੋਆਡੀਨੇਟਰ ਸ. ਗੁਰਜੀਤ ਸਿੰਘ ਅਜ਼ਾਦ ਨੇ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ ਅਤੇ ਮਰਿਆਦਾ ਸਬੰਧੀ ਗੰਭੀਰ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਮਾਮਲਾ ਮਨਮਰਜ਼ੀ ਨਹੀਂ, ਵਿਧਾਨ ਅਤੇ ਜ਼ਿੰਮੇਵਾਰ ਟੀਮ ਦੇ ਅਧੀਨ ਹੋਣਾ ਚਾਹੀਦਾ ਹੈ।ਉਹਨਾਂ ਦਾ ਕਹਿਣਾ ਹੈ ਕਿ ਹਰੇਕ ਹਾਲਤ ਵਿੱਚ ਇੱਕ ਹੱਦ ਤੈਅ ਹੋਣੀ ਲਾਜ਼ਮੀ ਹੈ। ਅਖੰਡ ਪਾਠਾਂ ਦੀਆਂ ਲੜੀਆਂ ਦੇ ਨਾਮ ਤੇ ਲੋਕਾਈ ਦੀ ਲੁੱਟ...

  • Previous
  • 1
  • Next
Loading…
Loading the web debug toolbar…
Attempt #