23 April 2026 ਦੀਆਂ ਖ਼ਬਰਾਂ

7 published stories
ਸਿਆਸੀ ਕੁਰਸੀਆਂ ਦਾ ਸੌਦਾ ਮਨਜ਼ੂਰ ਹੋ ਸਕਦਾ ਹੈ,ਪਰ ਮਾਵਾਂ ਦੀਆਂ ਕੁੱਖਾਂ ਉਜਾੜਨ ਵਾਲਿਆਂ ਨਾਲ ਨਾ ਸਟੇਜ ਸਾਂਝੀ ਹੋਵੇਗੀ,ਨਾ ਫ਼ਤਿਹ- ਬ੍ਰਹਮਪੁਰਾ

ਸਿਆਸੀ ਕੁਰਸੀਆਂ ਦਾ ਸੌਦਾ ਮਨਜ਼ੂਰ ਹੋ ਸਕਦਾ ਹੈ,ਪਰ ਮਾਵਾਂ ਦੀਆਂ ਕੁੱਖਾਂ ਉਜਾੜਨ ਵਾਲਿਆਂ ਨਾਲ ਨਾ ਸਟੇਜ ਸਾਂਝੀ ਹੋਵੇਗੀ,ਨਾ ਫ਼ਤਿਹ- ਬ੍ਰਹਮਪੁਰਾ

Apr 24, 2026 12:46 AM (Asia/Kolkata)

ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,23 ਅਪ੍ਰੈਲਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪੰਥਕ ਅਸੂਲਾਂ 'ਤੇ ਪਹਿਰਾ ਦਿੰਦਿਆਂ ਦਾਗੀ ਅਨਸਰਾਂ ਅਤੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਲਏ ਗਏ ਸਿਧਾਂਤਕ ਸਟੈਂਡ ਨੂੰ ਆਮ ਲੋਕਾਂ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਲਾਕੇ ਦੇ ਸੁਹਿਰਦ ਲੋਕਾਂ ਵੱਲੋਂ ਲਗਾਤਾਰ ਮਿਲ ਰਹੇ ਹੌਂਸਲਾ-ਅਫ਼ਜ਼ਾਈ ਦੇ ਸੁਨੇਹਿਆਂ ਅਤੇ ਸਹਿਯੋਗ ਸਦਕਾ ਅੱਜ ਪਿੰਡ ਕੱਲ੍ਹਾ ਦੇ ਮੋਹਤਬਰਾਂ ਅਤੇ...

ਸਰਕਾਰਾਂ ਦੀ ਸ਼ਹਿ ਕਾਰਨ ਹੀ ਵਾਪਰਦੀਆਂ ਨੇ ਬੇਅਦਬੀ ਦੀਆਂ ਘਟਨਾਵਾਂ : ਫੈਡਰੇਸ਼ਨ ਭਿੰਡਰਾਂਵਾਲਾ

ਸਰਕਾਰਾਂ ਦੀ ਸ਼ਹਿ ਕਾਰਨ ਹੀ ਵਾਪਰਦੀਆਂ ਨੇ ਬੇਅਦਬੀ ਦੀਆਂ ਘਟਨਾਵਾਂ : ਫੈਡਰੇਸ਼ਨ ਭਿੰਡਰਾਂਵਾਲਾ

Apr 24, 2026 12:11 AM (Asia/Kolkata)

ਅੰਮ੍ਰਿਤਸਰ, 23 ਅਪ੍ਰੈਲ , ਨਜ਼ਰਾਨਾ ਟਾਈਮਜ - ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਦੀ ਸ਼ਹਿ ਕਰਕੇ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖ ਕੌਮ ਬੇਅਦਬੀਆਂ ਦਾ ਸੰਤਾਪ ਭੋਗ ਰਹੀ ਹੈ। ਸਰਕਾਰ ਨੇ ਹਮੇਸ਼ਾਂ ਬੇਅਦਬੀਆਂ ਦੇ ਦੋਸ਼ੀਆਂ ਦੀ...

ਸਾਨੂੰ ਖ਼ੈਰਾਤ ਨਹੀਂ ਹੱਕ ਚਾਹੀਦੇ ਨੇ...

ਸਾਨੂੰ ਖ਼ੈਰਾਤ ਨਹੀਂ ਹੱਕ ਚਾਹੀਦੇ ਨੇ...

Apr 23, 2026 11:00 PM (Asia/Kolkata)

ਸ਼ੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਿੱਚ ਬਾਬਾ ਹਰਨਾਮ ਸਿੰਘ ਧੁੰਮਾਂ ਕਹਿ ਰਿਹਾ ਹੈ ਕਿ ਸੰਨ 1978 ਤੋਂ ਲੈਕੇ 1993 ਤੱਕ ਸਵਾ ਲੱਖ ਮੁੰਡਾ ਸ਼ਹੀਦ ਹੋਇਆ ਹੈ ਤੇ ਸਾਡੀਆਂ ਸਰਕਾਰਾਂ ਆਈਆਂ ਤੇ ਉੱਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਮਿਲੀਆਂ । ਦੂਜਾ ਕਹਿੰਦਾ ਹੈ ਕਿ ਮੈਂ ਕੇਂਦਰ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਭਾਵੇਂ ਸਿੱਖ ਹਿੰਦੂ ਜਾਂ ਕਿਸੇ ਹੋਰ ਦਾ ਓਸ ਸਮੇਂ ਜਾਨੀ ਮਾਲੀ ਨੁਕਸਾਨ ਹੋਇਆ ਹੈ ਉੱਸ ਦੀ ਭਰਪਾਈ ਕੀਤੀ ਜਾਵੇ । ਪਹਿਲੀ ਗੱਲ ਤਾਂ ਇਹ ਹੈ ਕਿ ਬਾਬਾ ਧੁੰਮਾਂ ਪੂਰੇ ਪੰਜਾਬ ਵਿੱਚੋਂ...

ਭਾਜਪਾ ਦੇ ਸੋਹਿਲੇ ਗਾਉਣ ਵਾਲੇ ਧਾਰਮਿਕ ਤੇ ਸਿਆਸੀ ਆਗੂ ਹੁਣ ਚੁੱਪ ਕਿਉਂ ?

ਭਾਜਪਾ ਦੇ ਸੋਹਿਲੇ ਗਾਉਣ ਵਾਲੇ ਧਾਰਮਿਕ ਤੇ ਸਿਆਸੀ ਆਗੂ ਹੁਣ ਚੁੱਪ ਕਿਉਂ ?

Apr 23, 2026 10:51 PM (Asia/Kolkata)

ਅਖੇ ਬੰਦੀ ਸਿੰਘ ਮਾਫ਼ੀ ਮੰਗਣ, ਫਿਰ ਰਿਹਾਈ ਦਾ ਸੋਚਾਂਗੇ...ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਸਿੱਖ ਕੌਮ ਲੰਬੇ ਸਮੇਂ ਤੋਂ ਆਵਾਜ਼ ਉਠਾ ਰਹੀ ਹੈ ਪਰ ਭਾਜਪਾ ਸਰਕਾਰ ਸਿੱਖ ਕੌਮ ਦੀ ਇਸ ਹੱਕੀਂ ਅਤੇ ਜਾਇਜ਼ ਮੰਗ ਨੂੰ ਅਤੇ ਭਾਰਤੀ ਸੰਵਿਧਾਨ ਤੇ ਕਾਨੂੰਨ ਨੂੰ ਵੀ ਦਰ-ਕਿਨਾਰ ਕਰਕੇ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰਦੀ ਹੋਈ ਰਿਹਾਈ ਰੋਕੀ ਬੈਠੀ ਹੈ। ਭਾਜਪਾ ਸਰਕਾਰ ਸਮੇਂ-ਸਮੇਂ ਉੱਤੇ ਸਿੱਖਾਂ ਨੂੰ ਭਰਮਾਉਣ ਅਤੇ ਆਪਣੇ ਜਾਲ 'ਚ...

ਸਾਰੇ ਬੰਦੀ ਸਿੰਘਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ...

ਸਾਰੇ ਬੰਦੀ ਸਿੰਘਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ...

Apr 23, 2026 10:39 PM (Asia/Kolkata)

ਖਾਲਿਸਤਾਨ ਲਈ ਲੜਨ ਵਾਲੇ ਸਾਰੇ ਯੋਧੇ ਸਤਿਕਾਰਯੋਗ ਹਨ ਪਰ ਜਦ ਮਹਿਸੂਸ ਕਰੀਏ ਕਿ ਜੁਝਾਰੂ ਸੰਘਰਸ਼ ਵਾਲੇ ਸਿੰਘਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲ ਰਿਹਾ ਤਾਂ ਦਿਲ ਨੂੰ ਤਕਲੀਫ ਹੁੰਦੀ ਹੈ ।ਓਵਰ ਗਰਾਊਂਡ ਖਾਲਿਸਤਾਨੀ ਚਿਹਰੇ ਅਤੇ ਜਥੇਬੰਦੀਆਂ ਤਾਂ ਫੇਰ ਵੀ ਕੌਮ ਦੇ ਧਿਆਨ ਵਿੱਚ ਰਹਿੰਦੀਆਂ ਹਨ ਪਰ ਜੁਝਾਰੂ ਸੰਘਰਸ਼ ਨਾਲ ਸਬੰਧਤ ਸਿੰਘ ਜਾਂ ਤਾਂ ਅੰਡਰ ਗਰਾਊਂਡ ਹੁੰਦੇ ਹਨ ਅਤੇ ਜਾਂ ਗ੍ਰਿਫਤਾਰ ਹੋਕੋ, ਮਗਰੋਂ ਤਸੀਹੇ ਝੱਲ ਕੇ ਭਾਰਤੀ ਹਕੂਮਤ ਦੀਆਂ ਕੈਦਾਂ ਕਟ ਰਹੇ ਹਨ । ਬੜੇ ਦੁੱਖ ਦੀ ਗੱਲ ਹੈ ਕਿ ਜੱਗੀ...

ਪਾਣੀਆਂ ਦਾ ਮੋਰਚਾ ਤੇ ਅਕਾਲੀਆਂ ਦੀ ਗ਼ੱਦਾਰੀ...

ਪਾਣੀਆਂ ਦਾ ਮੋਰਚਾ ਤੇ ਅਕਾਲੀਆਂ ਦੀ ਗ਼ੱਦਾਰੀ...

Apr 23, 2026 10:34 PM (Asia/Kolkata)

ਸੰਨ 1990 'ਚ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਾਮਲਾ ਦੁਬਾਰਾ ਭਖ਼ ਗਿਆ ਸੀ ਜੋ ਸਿੱਖ ਕੌਮ ਲਈ ਇੱਕ ਵੱਡੀ ਚੁਣੌਤੀ ਸੀ। ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਪਾਣੀਆਂ ਦੀ ਲੁੱਟ ਕਰ ਰਹੀ ਸੀ ਜਦਕਿ ਰਾਇਪੇਰੀਅਨ ਕਨੂੰਨ ਅਨੁਸਾਰ ਦਰਿਆ ਦੇ ਪਾਣੀ ਉੱਤੇ ਹੱਕ ਓਸੇ ਦੇਸ਼ ਜਾਂ ਸੂਬੇ ਦਾ ਹੁੰਦਾ ਹੈ ਜਿੱਥੋਂ ਦੀ ਉਹ ਦਰਿਆ ਵਹਿੰਦਾ ਹੋਵੇ। ਇਹ ਉਹਨਾਂ ਨੂੰ ਕੁਦਰਤੀ ਦੇਣ ਹੈ ਅਤੇ ਦੂਜੇ ਪਾਸੇ ਹੜ੍ਹਾਂ ਮੌਕੇ ਵੀ ਉਸ ਇਲਾਕੇ ਦੇ ਲੋਕ ਹੀ ਨੁਕਸਾਨ ਝੱਲਦੇ ਹਨ। ਪੰਜਾਬ ਵਿੱਚ ਵਗਦੇ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ...

ਜਥੇਦਾਰ ਗੜਗੱਜ ਵੱਲੋਂ ਔਕਲੈਂਡ ’ਚ ਸਿੱਖ ਨੌਜਵਾਨਾਂ ਨਾਲ ਸੰਵਾਦ, ਏਕਤਾ, ਸਿੱਖਿਆ ਅਤੇ ਗੁਰਮਤਿ ਮੁੱਲਾਂ ‘ਤੇ ਜ਼ੋਰ

ਜਥੇਦਾਰ ਗੜਗੱਜ ਵੱਲੋਂ ਔਕਲੈਂਡ ’ਚ ਸਿੱਖ ਨੌਜਵਾਨਾਂ ਨਾਲ ਸੰਵਾਦ, ਏਕਤਾ, ਸਿੱਖਿਆ ਅਤੇ ਗੁਰਮਤਿ ਮੁੱਲਾਂ ‘ਤੇ ਜ਼ੋਰ

Apr 23, 2026 03:28 PM (Asia/Kolkata)

ਔਕਲੈਂਡ/ਸ੍ਰੀ ਅੰਮ੍ਰਿਤਸਰ, 23 ਅਪ੍ਰੈਲ-ਕੰਵਰ ਪ੍ਰਤਾਪ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਔਕਲੈਂਡ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਨਿਊਜ਼ੀਲੈਂਡ ਸਿੱਖ ਨੌਜਵਾਨ ਸੰਸਥਾ ਨਾਲ ਜੁੜੇ ਨੌਜਵਾਨਾਂ ਨਾਲ ਲਗਭਗ ਡੇਢ ਘੰਟਾ ਵਿਸ਼ੇਸ਼ ਇਕੱਤਰਤਾ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਜਥੇਦਾਰ ਗੜਗੱਜ ਨੂੰ ਸਿੱਖ ਸੰਸਥਾਵਾਂ, ਸਿੱਖਾਂ ਵਿਰੁੱਧ ਖੜ੍ਹੇ ਕੀਤੇ ਜਾਂਦੇ ਬਿਰਤਾਂਤ, ਮਰਯਾਦਾ, ਗੁਰਮਤਿ ਵਿੱਦਿਆ ਅਤੇ ਧਰਮ ਪ੍ਰਚਾਰ ਸਬੰਧੀ...

  • Previous
  • 1
  • Next
Loading…
Loading the web debug toolbar…
Attempt #