22 May 2026 ਦੀਆਂ ਖ਼ਬਰਾਂ

11 published stories
ਜਾਗਤ ਜੋਤ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਸਬੰਧੀ ਵਿਸ਼ਾਲ ਇਕੱਤਰਤਾ 31 ਮਈ ਨੂੰ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਪਾਤਸ਼ਾਹੀ ਨੌਂਵੀਂ ਵਿਖੇ ਹੋਵੇਗੀ।

ਜਾਗਤ ਜੋਤ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਸਬੰਧੀ ਵਿਸ਼ਾਲ ਇਕੱਤਰਤਾ 31 ਮਈ ਨੂੰ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਪਾਤਸ਼ਾਹੀ ਨੌਂਵੀਂ ਵਿਖੇ ਹੋਵੇਗੀ।

May 23, 2026 01:43 AM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾਜਾਗਤ ਜੋਤ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਸਬੰਧੀ ਸਿਖ ਕੌਮ ਅੰਦਰ ਖਦਸ਼ੇ ਅਤੇ ਇਤਰਾਜ ਪ੍ਰਗਟ ਕੀਤੇ ਜਾ ਰਹੇ ਹਨ।ਇਸ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਮੂਹ ਪੰਥਕ ਜਥੇਬੰਦੀਆਂ ਸਿਖ ਸੰਸਥਾਵਾਂ,ਸਿੰਘ ਸਭਾਵਾਂ ਗੁਰਦੁਆਰਾ ਕਮੇਟੀਆਂ,ਸਿਖ ਸੰਗਤਾਂ ਦੀ ਵਿਸ਼ਾਲ ਮੀਟਿੰਗ 31 ਮਈ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪਾਤਸ਼ਾਹੀ ਨੌਂਵੀਂ ਬਾਬਾ ਬਕਾਲਾ ਸਾਹਿਬ ਵਿਖੇ ਰੱਖੀ ਗਈ ਹੈ।ਪੱਤਰਕਾਰ ਨੂੰ ਜਾਣਕਾਰੀ...

ਪੰਥ ਤੇ ਪੰਜਾਬ ਨੂੰ ਚਿੰਤਕ ਚਾਹੀਦੇ ਹਨ, ਕਾਕਰੋਚ ਨਹੀਂ

ਪੰਥ ਤੇ ਪੰਜਾਬ ਨੂੰ ਚਿੰਤਕ ਚਾਹੀਦੇ ਹਨ, ਕਾਕਰੋਚ ਨਹੀਂ

May 23, 2026 01:28 AM (Asia/Kolkata)

ਪੰਥ ਪੰਜਾਬ ਨੂੰ ਕਿਸੇ ਬਾਹਰੀ ਇਨਕਲਾਬ ਦੀ ਲੋੜ ਨਹੀਂ, ਸਾਡੀਆਂ ਸਮੱਸਿਆਵਾਂ ਅੰਦਰੂਨੀ ਹਨ। ਸਾਡੇ ਕੋਲ ਅਜਿਹੀ ਪੰਥਕ ਲੀਡਰਸ਼ਿਪ ਦੀ ਘਾਟ ਹੈ ਜੋ ਪੰਥ ਅਤੇ ਪੰਜਾਬ ਦਾ ਦਰਦ ਤੇ ਹੱਲ ਸਮਝਦੀ ਹੋਵੇ। ਸਾਨੂੰ ਚਿੰਤਕ ਚਾਹੀਦੇ ਹਨ, ਕਾਕਰੋਚ ਨਹੀਂ, ਪਰ ਸਾਨੂੰ ਉਨ੍ਹਾਂ ਨੌਜਵਾਨਾਂ ਨੂੰ ਤਾਕਤ ਦੇਣੀ ਹੈ ਜੋ ਸਮੇਂ-ਸਮੇਂ 'ਤੇ ਪੰਥ ਤੇ ਪੰਜਾਬ ਲਈ ਖੜ੍ਹੇ ਹੋਏ। ਅੱਜ ਮੈਂ ਅੱਜ ਦੀ ਗੱਲ ਨਹੀਂ ਕਰਾਂਗਾ, ਮੈਂ ਆਪਣੀ ਸੋਚ ਨੂੰ ਅਤੀਤ ਵਿੱਚ ਦੂਰ ਨਹੀਂ ਲੈ ਕੇ ਜਾਵਾਂਗਾ। ਮੈਂ ਉਨ੍ਹਾਂ ਨੌਜਵਾਨਾਂ, Gen Z ਵੱਲ...

ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਤੇ ਸਰਪੰਚ ਬਿੱਲਾ ਸ਼ੇਰੋਂ ਦੇ ਦਾਦੀ ਹਰਭਜਨ ਕੌਰ ਨਮਿੱਤ ਅੰਤਿਮ ਅਰਦਾਸ

ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਤੇ ਸਰਪੰਚ ਬਿੱਲਾ ਸ਼ੇਰੋਂ ਦੇ ਦਾਦੀ ਹਰਭਜਨ ਕੌਰ ਨਮਿੱਤ ਅੰਤਿਮ ਅਰਦਾਸ

May 22, 2026 10:09 PM (Asia/Kolkata)

ਵੱਖ-ਵੱਖ ਰਾਜਨੀਤਕ ਆਗੂਆਂ,ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,22 ਮਈ ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਖਹਿਰਾ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੇ ਸਤਿਕਾਰਯੋਗ ਦਾਦੀ ਮਾਤਾ ਹਰਭਜਨ ਕੌਰ ਜੋ ਪਿਛਲੇ ਦਿਨੀਂ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਹਨ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ...

ਅਮਰੀਕਾ-ਇਰਾਨ ਅਮਨ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਫੀਲਡ ਮਾਰਸ਼ਲ ਅਸੀਮ ਮੁਨੀਰ ਤੇਹਰਾਨ ਰਵਾਨਾ ਪਾਕਿਸਤਾਨ ਦੇ ਮੁੱਖ ਮੱਧਸਥ ਵੱਲੋਂ ਇਰਾਨੀ ਰਾਜਧਾਨੀ ਦਾ ਦੌਰਾ, ਗੱਲਬਾਤ ਨਾਜ਼ੁਕ ਮੋੜ ’ਤੇ

ਅਮਰੀਕਾ-ਇਰਾਨ ਅਮਨ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਫੀਲਡ ਮਾਰਸ਼ਲ ਅਸੀਮ ਮੁਨੀਰ ਤੇਹਰਾਨ ਰਵਾਨਾ ਪਾਕਿਸਤਾਨ ਦੇ ਮੁੱਖ ਮੱਧਸਥ ਵੱਲੋਂ ਇਰਾਨੀ ਰਾਜਧਾਨੀ ਦਾ ਦੌਰਾ, ਗੱਲਬਾਤ ਨਾਜ਼ੁਕ ਮੋੜ ’ਤੇ

May 22, 2026 08:36 PM (Asia/Kolkata)

ਇਸਲਾਮਾਬਾਦ / ਤੇਹਰਾਨ, ਸ਼ੁੱਕਰਵਾਰ, 22 ਮਈ 2026ਲੇਖਕ: ਅਲੀ ਇਮਰਾਨ ਚੱਠਾਫੀਲਡ ਮਾਰਸ਼ਲ ਸਈਦ ਅਸੀਮ ਮੁਨੀਰ, ਚੀਫ਼ ਆਫ਼ ਡਿਫੈਂਸ ਫੋਰਸਿਜ਼ ਅਤੇ ਚੀਫ਼ ਆਫ਼ ਆਰਮੀ ਸਟਾਫ਼, ਸ਼ੁੱਕਰਵਾਰ ਨੂੰ ਤੇਹਰਾਨ ਲਈ ਰਵਾਨਾ ਹੋਏ। ਇਹ ਦੌਰਾ ਅਮਰੀਕਾ ਅਤੇ ਇਰਾਨ ਵਿਚਕਾਰ ਇੱਕ ਬੁਨਿਆਦੀ ਸਮਝੌਤਾ ਕਰਵਾਉਣ ਲਈ ਪਾਕਿਸਤਾਨ ਦੀ ਮਹੀਨਿਆਂ ਤੋਂ ਚੱਲ ਰਹੀ ਮੱਧਸਥਤਾ ਮੁਹਿੰਮ ਦੇ ਆਖ਼ਰੀ ਅਤੇ ਸਭ ਤੋਂ ਮਹੱਤਵਪੂਰਨ ਪੜਾਅ ਵਜੋਂ ਦੇਖਿਆ ਜਾ ਰਿਹਾ ਹੈ।ਪਾਕਿਸਤਾਨ ਦੇ ਸਿਖਰਲੇ ਫੌਜੀ ਕਮਾਂਡਰ ਇਰਾਨੀ ਰਾਜਧਾਨੀ ਇਸ ਕੋਸ਼ਿਸ਼ ਨਾਲ ਜਾ...

ਪੰਜਾਬ ''ਚ ਵੱਜਿਆ ਵੱਡਾ ਡਾਕਾ! ਕੈਮਰੇ ''ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ

ਪੰਜਾਬ ''ਚ ਵੱਜਿਆ ਵੱਡਾ ਡਾਕਾ! ਕੈਮਰੇ ''ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ

May 22, 2026 06:51 PM (Asia/Kolkata)

ਲੁਧਿਆਣਾ , ਮੰਗਤ ਸਿੰਘ ਸੈਦਪੁਰ -ਏ.ਟੀ.ਆਈ. ਰੋਡ ਸ਼ਿਮਲਾਪੁਰੀ ਇਲਾਕੇ ਵਿਚ ਵੀਰਵਾਰ ਨੂੰ ਉਸ ਸਮੇਂ ਭਾਰੀ ਦਹਿਸ਼ਤ ਫੈਲ ਗਈ, ਜਦੋਂ ਬਾਈਕ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਇਕ ਜਿਊਲਰੀ ਸ਼ਾਪ 'ਤੇ ਦਿਨ-ਦਿਹਾੜੇ ਡਾਕਾ ਮਾਰਿਆ। ਇਨ੍ਹਾਂ ਬੇਖੌਫ ਲੁਟੇਰਿਆਂ ਨੇ ਨਾ ਸਿਰਫ ਦੁਕਾਨ ਵਿਚ ਲੁੱਟ-ਖੋਹ ਕੀਤੀ, ਸਗੋਂ ਵਿਰੋਧ ਕਰਨ 'ਤੇ ਜਿਊਲਰ 'ਤੇ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਸ਼ਾਤਰ ਅਪਰਾਧੀ ਦੁਕਾਨ ਵਿਚੋਂ ਇਕ ਕਿੱਲੋ ਚਾਂਦੀ, ਸੋਨੇ ਦੇ ਕੀਮਤੀ ਗਹਿਣੇ ਅਤੇ ਦੁਕਾਨਦਾਰ...

'ਮਾਂ ਬਣਨਾ ਗੁਨਾਹ ਨਹੀਂ, ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰੋ', ਫੋਗਾਟ ਮਾਮਲੇ 'ਚ ਦਿੱਲੀ HC ਦੀ WFI ਨੂੰ ਫਟਕਾਰ

'ਮਾਂ ਬਣਨਾ ਗੁਨਾਹ ਨਹੀਂ, ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰੋ', ਫੋਗਾਟ ਮਾਮਲੇ 'ਚ ਦਿੱਲੀ HC ਦੀ WFI ਨੂੰ ਫਟਕਾਰ

May 22, 2026 06:01 PM (Asia/Kolkata)

ਨਵੀਂ ਦਿੱਲੀ, ਨਜ਼ਰਾਨਾ ਟਾਈਮਜ਼- ਦਿੱਲੀ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਭਾਰਤੀ ਕੁਸ਼ਤੀ ਮਹਾਸੰਘ (WFI) ਨੂੰ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ਘਰੇਲੂ ਮੁਕਾਬਲਿਆਂ ਵਿੱਚ ਖੇਡਣ ਤੋਂ ਰੋਕਣ ਦੇ ਫੈਸਲੇ 'ਤੇ ਸਵਾਲ ਉਠਾਉਂਦਿਆਂ ਪੁੱਛਿਆ ਕਿ ਜਦੋਂ ਪਹਿਲਾਂ ਮਸ਼ਹੂਰ ਖਿਡਾਰੀਆਂ ਨੂੰ ਨਿਯਮਾਂ ਵਿੱਚ ਛੋਟ ਮਿਲਦੀ ਰਹੀ ਹੈ, ਤਾਂ ਫਿਰ ਵਿਨੇਸ਼ ਨਾਲ ਵੱਖਰਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ?ਮੁੱਖ ਜੱਜ ਡੀਕੇ ਉਪਾਧਿਆਏ ਅਤੇ ਜਸਟਿਸ ਤੇਜਸ ਕਾਰੀਆ ਦੇ ਬੈਂਚ ਨੇ ਕਿਹਾ ਕਿ ਭਾਰਤ...

ਬੰਦੀ ਸਿੰਘ ਦੀ ਰਿਹਾਈ ਦੀ ਸੰਬੰਧੀ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਓ ਐਸ਼ ਡੀ ਨੇ ਪ੍ਰਾਪਤ ਕੀਤਾ- ਕਾਲੇ ਚੋਲੇ ਪਾਕੇ ਅਤੇ ਜਜੀਰਾ ਵਿੱਚ ਜਕੜ ਕੇ ਕੀਤਾ ਰੋਸ ਮਾਰਚ

ਬੰਦੀ ਸਿੰਘ ਦੀ ਰਿਹਾਈ ਦੀ ਸੰਬੰਧੀ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਓ ਐਸ਼ ਡੀ ਨੇ ਪ੍ਰਾਪਤ ਕੀਤਾ- ਕਾਲੇ ਚੋਲੇ ਪਾਕੇ ਅਤੇ ਜਜੀਰਾ ਵਿੱਚ ਜਕੜ ਕੇ ਕੀਤਾ ਰੋਸ ਮਾਰਚ

May 22, 2026 04:44 PM (Asia/Kolkata)

ਚੰਡੀਗੜ, ਮੰਗਤ ਸਿੰਘ ਸੈਦਪੁਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਬੰਦੀ ਸਿੰਘਾ ਦੀ ਰਿਹਾਈ ਲਈ 151 ਸਿੰਘਾ ਦੇ ਜਥੇ ਨੇ ਕਾਲੇ ਚੋਲੇ ਪਾਕੇ ਅਤੇ ਅਪਣੇ ਆਪ ਨੁੰ ਜਜੀਰਾ ਵਿੱਚ ਜਕੜ ਕੇ ਚੰਡੀਗੜ ਵਿੱਚ ਕੀਤਾ ਰੋਸ ਮਾਰਚ। । ਬੰਦੀ ਸਿੰਘਾ ਲਈ ਜਥੇ ਨੇ ਪਹਿਲਾ ਗੁਰੂ ਗ੍ਰੰਥ ਸਾਹਿਬ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ ਅਤੇ ਹੁਕਮਨਾਮਾ ਸਰਬਣ ਕਰਕੇ , ਬੰਦੀ ਸਿੰਘ ਰਿਹਾ ਕਰੋ ਦੇ ਨਾਹਰੇ ਮਾਰਦਾ ਹੋਇਆ ਜਥਾ ਜਦੋਂ ਚੰਡੀਗੜ ਵਿੱਚ ਦਾਖਲ ਹੋਇਆ ਤਾਂ...

Singer Inder Kaur ਦੇ ਕਤਲ ਮਾਮਲੇ ‘ਚ ਵੱਡਾ ਅੱਪਡੇਟ , ਪੋਸਟਮਾਰਟਮ ਜਾਂਚ ਤੋਂ ਵੱਡਾ ਖ਼ੁਲਾਸਾ

Singer Inder Kaur ਦੇ ਕਤਲ ਮਾਮਲੇ ‘ਚ ਵੱਡਾ ਅੱਪਡੇਟ , ਪੋਸਟਮਾਰਟਮ ਜਾਂਚ ਤੋਂ ਵੱਡਾ ਖ਼ੁਲਾਸਾ

May 22, 2026 03:28 PM (Asia/Kolkata)

Singer Inder Kaur ਦੇ ਕਤਲ ਮਾਮਲੇ ‘ਚ ਵੱਡਾ ਅੱਪਡੇਟ , ਪੋਸਟਮਾਰਟਮ ਜਾਂਚ ਤੋਂ ਵੱਡਾ ਖ਼ੁਲਾਸਾਲੁਧਿਆਣਾ, ਗੁਰਜੀਤ ਸਿੰਘ ਅਜ਼ਾਦ-Singer Inder Kaur Murder Case : ਲੁਧਿਆਣਾ ‘ਚ ਪੰਜਾਬੀ ਗਾਇਕਾ ਇੰਦਰ ਕੌਰ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਜਾਂਚ ਤੋਂ ਪਤਾ ਲੱਗਿਆ ਹੈ ਕਿ ਗਾਇਕਾ ਨੂੰ ਦੋ ਗੋਲੀਆਂ ਲੱਗੀਆਂ ਸਨ। ਇੱਕ ਗੋਲੀ ਉਸਦੀ ਸੱਜੀ ਛਾਤੀ ਦੇ ਸੱਜੇ ਪਾਸੇ ਤੋਂ ਆਰ-ਪਾਰ ਹੋ ਗਈ, ਜਦਕਿ ਦੂਜੀ ਗੋਲੀ ਉਸਦੇ ਮੱਥੇ ਵਿੱਚ ਲੱਗੀ ਹੋਈ ਮਿਲੀ ਸੀ।ਗਾਇਕਾ ਦਾ ਪੋਸਟਮਾਰਟਮ...

ਨਵੇਂ ਸਤਿਕਾਰ ਸੋਧ ਐਕਟ ਸਮੇਤ 2008 ਵਾਲਾ ਕਾਨੂੰਨ ਵੀ ਰੱਦ ਕੀਤਾ ਜਾਵੇ: ਪੰਚ ਪ੍ਰਧਾਨੀ ਜਥਾ

ਨਵੇਂ ਸਤਿਕਾਰ ਸੋਧ ਐਕਟ ਸਮੇਤ 2008 ਵਾਲਾ ਕਾਨੂੰਨ ਵੀ ਰੱਦ ਕੀਤਾ ਜਾਵੇ: ਪੰਚ ਪ੍ਰਧਾਨੀ ਜਥਾ

May 22, 2026 02:55 PM (Asia/Kolkata)

ਸ੍ਰੀ ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਵਿਚ ਦੁਨੀਆਦਾਰੀ ਸਰਕਾਰ ਦੀ ਗੈਰਸਿਧਾਂਤਕ ਤੇ ਅਧਾਰਹੀਣ ਦਖਲਅੰਦਾਜ਼ੀ ਹੈ ਜਿਸ ਨੂੰ ਫੌਰੀ ਤੌਰ ਉੱਤੇ ਰੱਦ ਕੀਤਾ ਜਾਣਾ ਚਾਹੀਦਾ ਹੈ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਚ ਪ੍ਰਧਾਨੀ ਜਥੇ ਵੱਲੋਂ ਜਾਰੀ ਇਕ ਸਾਂਝੇ ਬਿਆਨ ਵਿਚ ਕੀਤਾ ਗਿਆ।ਬਿਆਨ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਆਪ ਸਰਕਾਰ ਨੇ ਕਾਨੂੰਨ ਰਾਹੀਂ ਸਿੱਖਾਂ ਦੇ ਧਾਰਮਿਕ ਮਸਲਿਆਂ...

ਛੇੜਿਆ ਕਾਂਬਾ ਕੇਡੀ ਚੌਧਰੀ ਦੀ ਗ੍ਰਿਫ਼ਤਾਰੀ ਨੇ, ਮੰਗਵਾਈਆਂ ਗਈਆਂ ਫਾਈਲਾਂ ਵਿਜੀਲੈਂਸ ਦੇ ਮੁੱਖ ਦਫ਼ਤਰ ਵਿੱਚ…

ਛੇੜਿਆ ਕਾਂਬਾ ਕੇਡੀ ਚੌਧਰੀ ਦੀ ਗ੍ਰਿਫ਼ਤਾਰੀ ਨੇ, ਮੰਗਵਾਈਆਂ ਗਈਆਂ ਫਾਈਲਾਂ ਵਿਜੀਲੈਂਸ ਦੇ ਮੁੱਖ ਦਫ਼ਤਰ ਵਿੱਚ…

May 22, 2026 12:40 PM (Asia/Kolkata)

ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਤੇ ਬਹੁਤ ਮਹੱਤਵਪੂਰਨ ਮੋੜ ਆਉਂਦਾ ਦਿਖਾਈ ਦੇ ਰਿਹਾ ਹੈ। ਪੰਜਾਬ ਵਿਜਿਲੈਂਸ ਬਿਊਰੋ ਵੱਲੋਂ ਸਾਬਕਾ CMD PSPCL K.D. Chaudhary ਦੀ ਗ੍ਰਿਫ਼ਤਾਰੀ ਸਿਰਫ਼ ਇੱਕ isolated corruption case ਵਜੋਂ ਨਹੀਂ ਵੇਖੀ ਜਾ ਰਹੀ, ਸਗੋਂ power sector ਦੇ ਪਿਛਲੇ ਦੋ ਦਹਾਕਿਆਂ ਦੇ ਕਈ ਵੱਡੇ ਫੈਸਲਿਆਂ ਦੀ ਸੰਭਾਵਿਤ ਮੁੜ-ਜਾਂਚ ਦੇ ਸੰਕੇਤ ਵਜੋਂ ਵੀ ਦੇਖੀ ਜਾ ਰਹੀ ਹੈ, ਇਹ ਕੇਸ Ludhiana ਖੇਤਰ ਵਿੱਚ ਇੱਕ power infrastructure/sub-station ਨਾਲ ਜੁੜੇ alleged...

ਬੰਗਲਾਦੇਸ਼ ਨੂੰ ਪਾਕਿਸਤਾਨ ਵੱਲੋਂ JF-17 ਸਿਮੂਲੇਟਰ ਭੇਜਿਆ, ਲੜਾਕੂ ਜਹਾਜ਼ ਸੌਦਾ ਅੰਤਿਮ ਪੜਾਅ ਵਿੱਚ

ਬੰਗਲਾਦੇਸ਼ ਨੂੰ ਪਾਕਿਸਤਾਨ ਵੱਲੋਂ JF-17 ਸਿਮੂਲੇਟਰ ਭੇਜਿਆ, ਲੜਾਕੂ ਜਹਾਜ਼ ਸੌਦਾ ਅੰਤਿਮ ਪੜਾਅ ਵਿੱਚ

May 22, 2026 10:16 AM (Asia/Kolkata)

ਅਲੀ ਇਮਰਾਨ ਚੱਠਾਇਸਲਾਮਾਬਾਦ/ਢਾਕਾ, 22 ਮਈ — ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਜੇਐਫ-17 ਥੰਡਰ ਬਲਾਕ-III ਦਾ ਆਧੁਨਿਕ ਫਲਾਈਟ ਸਿਮੂਲੇਟਰ ਭੇਜ ਦਿੱਤਾ ਹੈ, ਜਿਸ ਨਾਲ ਇਹ ਸੰਕੇਤ ਮਿਲ ਰਹੇ ਹਨ ਕਿ ਦੋਵੇਂ ਦੇਸ਼ਾਂ ਵਿਚਕਾਰ ਲੜਾਕੂ ਜਹਾਜ਼ਾਂ ਦਾ ਵੱਡਾ ਸੌਦਾ ਜਲਦ ਅੰਤਿਮ ਰੂਪ ਲੈ ਸਕਦਾ ਹੈ।ਇਹ ਸਿਮੂਲੇਟਰ ਪਾਕਿਸਤਾਨ ਏਅਰ ਫੋਰਸ ਦੇ C-130J ਜਹਾਜ਼ ਰਾਹੀਂ ਬੰਗਲਾਦੇਸ਼ ਪਹੁੰਚਾਇਆ ਗਿਆ। ਇਸਨੂੰ ਪੂਰੀ ਤਰ੍ਹਾਂ ਆਪਰੇਸ਼ਨਲ ਟ੍ਰੇਨਿੰਗ ਲਈ ਤਿਆਰ ਕੀਤਾ ਗਿਆ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ...

  • Previous
  • 1
  • Next
Loading…
Loading the web debug toolbar…
Attempt #