ਜਮਾਤ-ਏ-ਇਸਲਾਮੀ ਪਾਕਿਸਤਾਨ ਦੇ ਸਕੱਤਰ ਜਨਰਲ ਅਮੀਰੁਲ ਅਜ਼ੀਮ ਦਾ ਦਿਹਾਂਤ
ਕੈਂਸਰ ਨਾਲ ਦਲੇਰੀ ਨਾਲ ਲੜਦੇ ਹੋਏ ਆਖ਼ਰੀ ਸਾਹਾਂ ਤੱਕ ਨਿਭਾਈਆਂ ਪਾਰਟੀ ਦੀਆਂ ਜ਼ਿੰਮੇਵਾਰੀਆਂਜਮਾਤ-ਏ-ਇਸਲਾਮੀ ਪਾਕਿਸਤਾਨ ਦੇ ਅਮੀਰ ਹਾਫ਼ਿਜ਼ ਨਈਮ ਉਰ ਰਹਮਾਨ ਨੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾਲਾਹੌਰ (ਨਜ਼ਰਾਨਾ ਟਾਈਮਜ਼): ਜਮਾਤ-ਏ-ਇਸਲਾਮੀ ਪਾਕਿਸਤਾਨ ਦੇ ਸਕੱਤਰ ਜਨਰਲ ਅਤੇ ਪ੍ਰਮੁੱਖ ਧਾਰਮਿਕ, ਸਿਆਸੀ ਤੇ ਤਹਿਰੀਕੀ ਆਗੂ ਅਮੀਰੁਲ ਅਜ਼ੀਮ ਦਾ ਦਿਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ, ਪਰ ਉਨ੍ਹਾਂ ਨੇ ਬੇਮਿਸਾਲ ਹੌਸਲੇ, ਸਬਰ ਅਤੇ ਦ੍ਰਿੜ ਨਿਸ਼ਚੇ ਨਾਲ...