21 September 2025 ਦੀਆਂ ਖ਼ਬਰਾਂ

7 published stories
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣੇ ’ਤੇ ਕੀਤਾ ਦੁੱਖ ਪ੍ਰਗਟ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣੇ ’ਤੇ ਕੀਤਾ ਦੁੱਖ ਪ੍ਰਗਟ

Sep 22, 2025 02:06 AM (Asia/Kolkata)

ਅੰਮ੍ਰਿਤਸਰ, 21 ਸਤੰਬਰ-ਜੁਗਰਾਜ ਸਿੰਘ ਸਰਹਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਸਾਬਕਾ ਮੰਤਰੀ ਸ. ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਹਰਮੇਲ ਸਿੰਘ ਟੌਹੜਾ ਇੱਕ ਪੰਥਕ ਪਰਿਵਾਰ ਵਿਚੋਂ ਸਨ ਜਿਨ੍ਹਾਂ ਨੇ ਸਮਾਜ ਲਈ ਵੱਡੀਆਂ ਸੇਵਾਵਾਂ ਕੀਤੀਆਂ। ਉਹ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਅਤੇ ਸ਼੍ਰੋਮਣੀ...

ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ: ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਵਿਸ਼ਾਲ ਸਮਾਗਮ

ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ: ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਵਿਸ਼ਾਲ ਸਮਾਗਮ

Sep 22, 2025 12:46 AM (Asia/Kolkata)

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਦੁਨੀਆ ਦੇ ਧਰਮ ਇਤਿਹਾਸ ਅੰਦਰ ਵੱਡੇ ਮਹੱਤਵ ਵਾਲੀ- ਐਡਵੋਕੇਟ ਧਾਮੀ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਹੋਇਆ ਵਿਸ਼ਾਲ ਸਮਾਗਮ ਅੰਮ੍ਰਿਤਸਰ, 21 ਸਤੰਬਰ ਜੁਗਰਾਜ ਸਿੰਘ ਸੰਧੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਬਰਨਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ...

ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ: ਰਾਏਪੁਰ ਤੋਂ ਗੋਂਦੀਆ ਮਹਾਰਾਸ਼ਟਰ ਲਈ ਰਵਾਨਾ ਹੋਇਆ ਸ਼ਹੀਦੀ ਨਗਰ ਕੀਰਤਨ

ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ: ਰਾਏਪੁਰ ਤੋਂ ਗੋਂਦੀਆ ਮਹਾਰਾਸ਼ਟਰ ਲਈ ਰਵਾਨਾ ਹੋਇਆ ਸ਼ਹੀਦੀ ਨਗਰ ਕੀਰਤਨ

Sep 22, 2025 12:31 AM (Asia/Kolkata)

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਰਾਏਪੁਰ ਤੋਂ ਗੋਂਦੀਆ ਮਹਾਰਾਸ਼ਟਰ ਲਈ ਰਵਾਨਾ ਅੰਮ੍ਰਿਤਸਰ, 21 ਸਤੰਬਰ ਜੁਗਰਾਜ ਸਿੰਘ ਸੰਧੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਏਪੁਰ ਛੱਤੀਸਗੜ੍ਹ...

ਹੰਡਿਆਇਆ ਗੁਰਦੁਆਰਾ ਸਾਹਿਬ ਵਿੱਚ ਵਿਦਿਆਲੇ ਦੀ ਸਥਾਪਨਾ

ਹੰਡਿਆਇਆ ਗੁਰਦੁਆਰਾ ਸਾਹਿਬ ਵਿੱਚ ਵਿਦਿਆਲੇ ਦੀ ਸਥਾਪਨਾ

Sep 22, 2025 12:19 AM (Asia/Kolkata)

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਗੁਰਮਤਿ ਵਿਦਿਆਲੇ ਦਾ ਰੱਖਿਆ ਨੀਂਹ ਪੱਥਰ ਅੰਮ੍ਰਿਤਸਰ, 21 ਸਤੰਬਰ ਜੁਗਰਾਜ ਸਿੰਘ ਸੰਧੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਸਾਲਾ ਸ਼ਹੀਦੀ ਸਮਾਗਮ ਵਿਚ ਸ਼ਾਮਲ ਹੋਣ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੀ ਸਦੀਵੀ ਯਾਦਗਾਰ ਵਜੋਂ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਵਿਦਿਆਲੇ ਦਾ ਨੀਂਹ ਪੱਥਰ...

ਮੈਡੀਕਲ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ-ਡਾਕਟਰ ਪਾਲ

ਮੈਡੀਕਲ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ-ਡਾਕਟਰ ਪਾਲ

Sep 21, 2025 11:42 PM (Asia/Kolkata)

ਕਾਲਾ ਬੱਕਰਾ 20 ਸਤੰਬਰ, ਮਨਜਿੰਦਰ ਸਿੰਘ ਭੋਗਪੁਰ ਪੰਜਾਬ ਸਰਕਾਰ ਮੰਤਰਾਲਾ ਸਿਹਤ ਵੱਲੋਂ ਮਿਲੇ ਹੁਕਮਾਂ ਅਤੇ ਸਿਵਲ ਸਰਜਨ ਜਲੰਧਰ ਡਾ ਰਮਨ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ ਐਚ ਸੀ ਕਾਲਾ ਬੱਕਰਾ ਅਧੀਨ ਪਿੰਡਾਂ ਵਿੱਚ ਭਾਰੀ ਬਰਸਾਤਾਂ ਤੋਂ ਬਾਅਦ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਸਿਹਤ ਸੰਸਥਾ ਕਾਲਾ ਬੱਕਰਾ ਦੇ ਇੰਚਾਰਜ ਡਾ ਬਲਜੀਤ ਸਿੰਘ ਪਾਲ ਸੀਨੀਅਰ ਮੈਡੀਕਲ ਅਫ਼ਸਰ ਸਮੇਂ ਸਮੇਂ ਤੇ ਇਨ੍ਹਾਂ ਕੈਂਪਾਂ ਦੀ ਸੁਪਰਵਿਜ਼ਨ ਕਰਦੇ ਆ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ...

ਰਾਸ਼ਟਰਪਤੀ ਜ਼ਰਦਾਰੀ ਵੱਲੋਂ ਕਾਸ਼ਗਰ ਯੂਨੀਵਰਸਿਟੀ ਦਾ ਦੌਰਾ, ਪਾਕ-ਚੀਨ ਸਿੱਖਿਆਈ ਰਿਸ਼ਤਿਆਂ ’ਤੇ ਜ਼ੋਰ

ਰਾਸ਼ਟਰਪਤੀ ਜ਼ਰਦਾਰੀ ਵੱਲੋਂ ਕਾਸ਼ਗਰ ਯੂਨੀਵਰਸਿਟੀ ਦਾ ਦੌਰਾ, ਪਾਕ-ਚੀਨ ਸਿੱਖਿਆਈ ਰਿਸ਼ਤਿਆਂ ’ਤੇ ਜ਼ੋਰ

Sep 21, 2025 06:09 AM (Asia/Kolkata)

ਰਾਸ਼ਟਰਪਤੀ ਜ਼ਰਦਾਰੀ ਵੱਲੋਂ ਕਾਸ਼ਗਰ ਯੂਨੀਵਰਸਿਟੀ ਦਾ ਦੌਰਾ ਕਾਸ਼ਗਰ, ਚੀਨ, ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ  ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅੱਜ ਸ਼ਿੰਜਿਆਂਗ ਦੀ ਕਾਸ਼ਗਰ ਯੂਨੀਵਰਸਿਟੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਦਾ ਸਵਾਗਤ ਪਾਰਟੀ ਸਕੱਤਰ ਡਿੰਗ ਬਾਂਗਵੈਨ, ਸਥਾਨਕ ਅਧਿਕਾਰੀਆਂ, ਫੈਕਲਟੀ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ। 1962 ਵਿੱਚ ਸਥਾਪਿਤ ਅਤੇ 2015 ਵਿੱਚ ਅੱਪਗਰੇਡ ਕੀਤੀ ਗਈ ਇਹ ਯੂਨੀਵਰਸਿਟੀ 40 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨਾਲ ਸਿੱਖਿਆ ਅਤੇ...

ਪੀਐਸਜੀਪੀਸੀ ਵੱਲੋਂ ਸਿੱਖ ਯਾਤਰੀਆਂ ’ਤੇ ਭਾਰਤੀ ਪਾਬੰਦੀਆਂ ਦੀ ਨਿੰਦਾ, ਲਾਹੌਰ ’ਚ ਪਾਸ ਹੋਇਆ ਪ੍ਰਸਤਾਵ

ਪੀਐਸਜੀਪੀਸੀ ਵੱਲੋਂ ਸਿੱਖ ਯਾਤਰੀਆਂ ’ਤੇ ਭਾਰਤੀ ਪਾਬੰਦੀਆਂ ਦੀ ਨਿੰਦਾ, ਲਾਹੌਰ ’ਚ ਪਾਸ ਹੋਇਆ ਪ੍ਰਸਤਾਵ

Sep 21, 2025 05:37 AM (Asia/Kolkata)

ਪੀਐਸਜੀਪੀਸੀ ਵੱਲੋਂ ਸਿੱਖ ਯਾਤਰੀਆਂ ’ਤੇ ਭਾਰਤੀ ਪਾਬੰਦੀਆਂ ਦੀ ਨਿੰਦਾ, ਲਾਹੌਰ ’ਚ ਪਾਸ ਹੋਇਆ ਪ੍ਰਸਤਾਵ ਲਾਹੌਰ, ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ  ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੀ 9ਵੀਂ ਬੈਠਕ ਅੱਜ ਲਾਹੌਰ ਵਿੱਚ ਹੋਈ। ਇਸਦੀ ਅਗਵਾਈ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਕੀਤੀ। ਬੈਠਕ ਵਿੱਚ ਸਰਬਸੰਮਤੀ ਨਾਲ ਇਕ ਪ੍ਰਸਤਾਵ ਪਾਸ ਕਰਦਿਆਂ ਭਾਰਤ ਵੱਲੋਂ ਸਿੱਖ ਯਾਤਰੀਆਂ ਨੂੰ ਧਾਰਮਿਕ ਰਸਮਾਂ ਲਈ ਪਾਕਿਸਤਾਨ ਆਉਣ ਦੀ ਇਜਾਜ਼ਤ ਨਾ ਦੇਣ ਦੀ ਤੀਬਰ ਨਿੰਦਾ ਕੀਤੀ ਗਈ।...

  • Previous
  • 1
  • Next
Loading…
Loading the web debug toolbar…
Attempt #