ਪ੍ਰਿੰਸੀਪਲ ਗੁਰਬਚਨ ਸਿੰਘ ਜੀ , ਸਿੱਖ ਮਿਸ਼ਨਰੀ ਕਾਲਜ, ਭੌਰ ਸੈਦਾਂ , ਕਰੂਕਸ਼ੇਤਰ , ਹਰਿਆਣਾ
ਪ੍ਰਿੰਸੀਪਲ ਗੁਰਬਚਨ ਸਿੰਘ ਜੀ, ਸਿੱਖ ਮਿਸ਼ਨਰੀ ਕਾਲਜ, ਭੋਰ ਸੈਦਾਂ , ਕਰੂਕਸ਼ੇਤਰ , ਹਰਿਆਣਾ ਇਹਨਾਂ ਦਾ ਜਨਮ 7 ਜੁਲਾਈ ਸੰਨ 1953 ਨੂੰ ਪੰਜਾਬ ਦੀ ਧਰਤੀ ਤੇ ਜਿਲਾ ਹੁਸ਼ਿਆਰਪੁਰ ਤਹਿਸੀਲ ਟਾਂਡਾ ਉੜਮੁੜ ਪਿੰਡ ਬੈਂਸ ਅਵਾਨ ਵਿਚ ਪਿਤਾ ਸ.ਸਰਦਾਰ ਸਿੰਘ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ ਹੋਇਆ। ਲਗਭਗ 18 ਸਾਲ ਪਿੰਡ ਵਿਚ ਹੀ ਹਾਈ ਸੈਕੰਡਰੀ (ਉਸ ਸਮੇਂ ਦੀ ਪੜਾਈ)ਕੀਤੀ ਅਤੇ ਨਾਲ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਵੀ ਕਰਦੇ ਰਹੇ।ਖੇਡਾਂ ਵਿੱਚ ਵੀ ਭਾਗ ਲੈਂਦੇ ਸਨ। ਕਬੱਡੀ ਦੇ ਬਹੁਤ ਹੀ ਵਧੀਆ ਪਲੇਅਰ...