21 December 2025 ਦੀਆਂ ਖ਼ਬਰਾਂ

12 published stories
ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਭਾਰਤ ਖ਼ਿਲਾਫ਼ ਅੰਡਰ-19 ਏਸ਼ੀਆ ਕੱਪ ਜਿੱਤਣ ’ਤੇ ਕੌਮ ਨੂੰ ਵਧਾਈ

ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਭਾਰਤ ਖ਼ਿਲਾਫ਼ ਅੰਡਰ-19 ਏਸ਼ੀਆ ਕੱਪ ਜਿੱਤਣ ’ਤੇ ਕੌਮ ਨੂੰ ਵਧਾਈ

Dec 21, 2025 11:17 PM (Asia/Kolkata)

ਲਾਹੌਰ, 21 ਦਸੰਬਰ 2025 (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਮੁੱਖ ਮੰਤਰੀ ਪੰਜਾਬ ਮਰੀਅਮ ਨਵਾਜ਼ ਸ਼ਰੀਫ਼ ਨੇ ਭਾਰਤ ਖ਼ਿਲਾਫ਼ ਅੰਡਰ-19 ਏਸ਼ੀਆ ਕੱਪ ਫਾਈਨਲ ਜਿੱਤਣ ’ਤੇ ਕੌਮੀ ਅੰਡਰ-19 ਕ੍ਰਿਕਟ ਟੀਮ ਅਤੇ ਪੂਰੀ ਕੌਮ ਨੂੰ ਦਿਲੋਂ ਵਧਾਈ ਦਿੱਤੀ ਹੈ।ਉਨ੍ਹਾਂ ਕਿਹਾ ਕਿ ਸਮੀਰ ਮਿੰਹਾਸ ਨੇ ਸ਼ਾਨਦਾਰ ਬੈਟਿੰਗ ਕਰਕੇ ਪਾਕਿਸਤਾਨ ਦੀ ਸ਼ਾਨਦਾਰ ਜਿੱਤ ਵਿੱਚ ਅਹੰਕਾਰਕ ਭੂਮਿਕਾ ਨਿਭਾਈ, ਜਦਕਿ ਸੁਭਾਨ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਵੀ ਜਿੱਤ ਨੂੰ ਯਕੀਨੀ ਬਣਾਇਆ। ਮੁੱਖ ਮੰਤਰੀ ਨੇ ਕਿਹਾ ਕਿ“ਸ਼ਾਹੀਨਜ਼...

ਪਾਕਿਸਤਾਨ ਅੰਡਰ-19 ਨੇ ਭਾਰਤ ਅੰਡਰ-19 ਨੂੰ 191 ਦੌੜਾਂ ਨਾਲ ਹਰਾਕੇ ਏਸੀਸੀ ਅੰਡਰ-19 ਏਸ਼ੀਆ ਕੱਪ 2025 ਜਿੱਤ ਲਿਆ

ਪਾਕਿਸਤਾਨ ਅੰਡਰ-19 ਨੇ ਭਾਰਤ ਅੰਡਰ-19 ਨੂੰ 191 ਦੌੜਾਂ ਨਾਲ ਹਰਾਕੇ ਏਸੀਸੀ ਅੰਡਰ-19 ਏਸ਼ੀਆ ਕੱਪ 2025 ਜਿੱਤ ਲਿਆ

Dec 21, 2025 11:06 PM (Asia/Kolkata)

ਅੰਡਰ-19 ਏਸ਼ੀਆ ਕੱਪ ਫਾਈਨਲ — ਆਈਸੀਸੀ ਅਕੈਡਮੀ ਗ੍ਰਾਊਂਡ, ਦੁਬਈ | 21 ਦਸੰਬਰ 2025 ਅਲੀ ਇਮਰਾਨ ਚੱਠਾ — ਨਜ਼ਰਾਨਾ ਟਾਈਮਜ਼ ਦੁਬਈ ਦੇ ਆਈਸੀਸੀ ਅਕੈਡਮੀ ਗ੍ਰਾਊਂਡ ਵਿੱਚ ਖੇਡੇ ਗਏ ਏਸੀਸੀ ਅੰਡਰ-19 ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਪਾਕਿਸਤਾਨ ਅੰਡਰ-19 ਟੀਮ ਨੇ ਸ਼ਾਨਦਾਰ ਅਤੇ ਇੱਕਤਰਫ਼ਾ ਪ੍ਰਦਰਸ਼ਨ ਕਰਦਿਆਂ ਭਾਰਤ ਅੰਡਰ-19 ਨੂੰ 191 ਦੌੜਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਹ ਪਾਕਿਸਤਾਨ ਦੀ 2012 ਤੋਂ ਬਾਅਦ ਪਹਿਲੀ ਅਤੇ ਕੁੱਲ ਦੂਜੀ ਅੰਡਰ-19 ਏਸ਼ੀਆ ਕੱਪ ਜਿੱਤ ਹੈ।ਟਾਸ...

ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿੱਚ ਨਵੇਂ ਕਮਰਿਆਂ ਦਾ  ਕੀਤਾ ਉਦਘਾਟਨ

ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿੱਚ ਨਵੇਂ ਕਮਰਿਆਂ ਦਾ ਕੀਤਾ ਉਦਘਾਟਨ

Dec 21, 2025 09:24 PM (Asia/Kolkata)

ਨਡਾਲਾ , ਜਸਵਿੰਦਰ ਸਿੰਘ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿੱਚ ਸਰਾਂ ਦੇ ਨਵੇਂ ਤਿਆਰ ਕੀਤੇ ਗਏ 8 ਕਮਰਿਆਂ ਨੂੰ ਧਾਰਮਿਕ ਮਰਿਆਦਾ ਅਨੁਸਾਰ ਸੰਗਤ ਨੂੰ ਅਰਪਨ ਕੀਤੇ ਗਏ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਭਾਈ ਵੱਲੋਂ ਚੜੵਦੀ ਕਲਾ ਦੀ ਅਰਦਾਸ ਕੀਤੀ ਗਈ। ੳੇਪਰੰਤ ਕਾਰ ਸੇਵਾ ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਕਾਰ ਸੇਵਾ ਖਡੂਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ ਤੇ ਗੁਰਦੁਆਰਾ ਸਾਹਿਬ ਮੈਨੇਜਰ...

ਬਿਜਲੀ ਸੈਕਟਰ ਨੂੰ ਵੱਡੇ ਕਾਰਪੋਰੇਟਾਂ ਕੋਲ ਜਾਣ ਤੋਂ ਰੋਕਣ ਲਈ ਸਿਆਸਤ  ਤੋਂ ਉੱਪਰ ਉੱਠ ਕੇ ਲੜਨ ਪੰਜਾਬ ਦੇ ਲੋਕ     - ਨਿਰਮਲ ਸਿੰਘ ਛੱਜਲਵੱਡੀ

ਬਿਜਲੀ ਸੈਕਟਰ ਨੂੰ ਵੱਡੇ ਕਾਰਪੋਰੇਟਾਂ ਕੋਲ ਜਾਣ ਤੋਂ ਰੋਕਣ ਲਈ ਸਿਆਸਤ ਤੋਂ ਉੱਪਰ ਉੱਠ ਕੇ ਲੜਨ ਪੰਜਾਬ ਦੇ ਲੋਕ - ਨਿਰਮਲ ਸਿੰਘ ਛੱਜਲਵੱਡੀ

Dec 21, 2025 09:10 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਛਜਲਵਡੀਬਿਜਲੀ ਜੋ ਹੁਣ ਭਾਰਤੀ ਅਰਥ ਵਿਵਸਥਾ ਦੀ ਸ਼ਾਹ ਰਗ ਅਤੇ ਸਮੇਂ ਦੀ ਰਫਤਾਰ ਦੀ ਰੀੜ ਦੀ ਹੱਡੀ ਬਣ ਚੁੱਕੀ ਹੈ ਹੁਣ ਤੱਕ ਜਨ ਸਧਾਰਨ ਲੋਕਾਂ ਨੂੰ ਨੋ ਲੋਸ ਨੋ ਪ੍ਰੋਫਿਟ ਤੇ ਸਰਕਾਰ ਵੱਲੋਂ ਮੁਹਈਆ ਕਰਵਾਈ ਜਾ ਰਹੀ ਸੀ ਅਤੇ ਕਾਰਖਾਨੇਦਾਰਾਂ ਅਤੇ ਹੋਰ ਕਾਰੋਬਾਰੀ ਲੋਕਾਂ ਨੂੰ ਵੀ ਵਾਜਿਬ ਰੇਟਾਂ ਤੇ ਮਿਲ ਰਹੀ ਸੀ ਉਪਰ ਹੁਣ ਕਾਰਪੋਰੇਟਕ ਤਲਵਾਰ ਲਟਕ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਬਿੱਲ 2025 ਰਾਹੀਂ ਇਸ ਨੂੰ ਪੂਰਨ ਤੌਰ ਤੇ ਵੱਡੇ ਬਗਿਆੜ ਕਾਰਪੋਰੇਟਾਂ ਦੇ ਹਵਾਲੇ ਕਰਨਾ...

ਅਧਿਕਾਰ ਸ਼ੰਘਰਸ਼ ਪਾਰਟੀ ਵਿਧਾਨ ਸਭਾ ਦੀਆਂ 117 ਸੀਟਾਂ ਤੇ ਚੋਣ ਲੜਨ ਲਈ ਜਥੇਬੰਧਕ ਢਾਂਚਾ ਮਜਬੂਤ ਬਣਾ ਰਹੀ ਹੈ - ਗੁਰਬਖਸ਼ ਸਿੰਘ ਸ਼ੇਰਗਿਲ

ਅਧਿਕਾਰ ਸ਼ੰਘਰਸ਼ ਪਾਰਟੀ ਵਿਧਾਨ ਸਭਾ ਦੀਆਂ 117 ਸੀਟਾਂ ਤੇ ਚੋਣ ਲੜਨ ਲਈ ਜਥੇਬੰਧਕ ਢਾਂਚਾ ਮਜਬੂਤ ਬਣਾ ਰਹੀ ਹੈ - ਗੁਰਬਖਸ਼ ਸਿੰਘ ਸ਼ੇਰਗਿਲ

Dec 21, 2025 08:50 PM (Asia/Kolkata)

ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ  ਅਧਿਕਾਰ ਸ਼ੰਘਰਸ਼ ਪਾਰਟੀ ਦੇ ਮਾਲਵਾ ਜੋਨ ਨੰਬਰ 1 ਦੀ ਮੀਟਿੰਗ ਪੈਨਸ਼ਨਰਜ ਭਵਨ ਵਿੱਚ ਪਾਰਟੀ ਦੇ ਪੰਜਾਬ ਪ੍ਰਧਾਨ ਇੰਜ ਸੁਰਿੰਦਰ ਸਿੰਘ ਭਿੰਡਰ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਉਚੇਚੇ ਤੌਰ ਤੇ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਸ਼ਾਮਲ ਹੋਏ। ਪਾਰਟੀ ਦੇ ਕੌਮੀ ਜਨਰਲ ਸਕੱਤਰ ਮੱਖਣ ਸਿੰਘ ਭਾਈ ਰੂਪਾ ਨੇ ਸਟੇਜ ਦਾ ਸੰਚਾਲਨ ਕਰਦਿਆਂ ਸਭ ਨੂੰ ਜੀ ਆਇਆ ਕਿਹਾ। ਇਸ ਮੌਕੇ ਬਿਕਰਮ ਸਿੰਘ ਘਾਰੂ ਫੂਲੇ ਵਾਲਾ ਨੂੰ ਮੁਕਤਸਰ ਸਾਹਿਬ ਜਿਲੇ ਦਾ ਯੂਥ...

ਖ਼ਾਲਸਾ ਕਾਲਜ ਚੋਹਲਾ ਸਾਹਿਬ ਦੇ ਐਨਐਸਐਸ ਕੈਂਪ ਦੇ ਵਲੰਟੀਅਰਜ ਵਲੋਂ ਕਰਮੂੰਵਾਲਾ ਵਿਖੇ ਸਾਖਰਤਾ ਅਤੇ ਸਫਾਈ ਅਭਿਆਨ

ਖ਼ਾਲਸਾ ਕਾਲਜ ਚੋਹਲਾ ਸਾਹਿਬ ਦੇ ਐਨਐਸਐਸ ਕੈਂਪ ਦੇ ਵਲੰਟੀਅਰਜ ਵਲੋਂ ਕਰਮੂੰਵਾਲਾ ਵਿਖੇ ਸਾਖਰਤਾ ਅਤੇ ਸਫਾਈ ਅਭਿਆਨ

Dec 21, 2025 08:40 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,21 ਦਸੰਬਰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਲਗਾਏ ਗਏ ਐਨਐਸਐਸ ਕੈਂਪ ਦੇ ਚੌਥੇ ਦਿਨ ਦੀ ਸ਼ੁਰੂਆਤ ਵਿੱਚ ਸਵੇਰ ਦੀ ਸੈਰ ਅਤੇ ਯੋਗ ਆਸਣ ਕਰਦੇ ਹੋਏ ਅੰਤਰ ਆਤਮਿਕ ਅਵਸਥਾ ਵਿੱਚ ਧਿਆਨ ਲਗਾਉਣ ਦੀ ਜਾਣਕਾਰੀ ਦਿੱਤੀ ਗਈ।ਪਹਿਲੇ ਸੈਸ਼ਨ ਦੇ ਵਿੱਚ ਵਿਦਿਆਰਥੀਆਂ ਨੇ ਗੋਦ...

ਤਰਕਸ਼ੀਲ ਸੁਸਾਇਟੀ ਵਲੋਂ ਚੇਤਨਾ ਪਰਖ ਪ੍ਰੀਖਿਆ ਵਿੱਚ ਸ਼ਾਮਲ ਵਿਦਿਆਰਥੀਆਂ ਦਾ ਸਨਮਾਨ

ਤਰਕਸ਼ੀਲ ਸੁਸਾਇਟੀ ਵਲੋਂ ਚੇਤਨਾ ਪਰਖ ਪ੍ਰੀਖਿਆ ਵਿੱਚ ਸ਼ਾਮਲ ਵਿਦਿਆਰਥੀਆਂ ਦਾ ਸਨਮਾਨ

Dec 21, 2025 08:36 PM (Asia/Kolkata)

ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਚੋਹਲਾ ਸਾਹਿਬ ਵਿਖੇ ਲਈ ਗਈ ਪ੍ਰੀਖਿਆ  ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,21 ਦਸੰਬਰ  ਵਹਿਮਾਂ ਭਰਮਾਂ ਤੇ ਸਮਾਜਿਕ ਬੁਰਾਈਆਂ ਵਿਰੁੱਧ ਸੰਘਰਸ਼ਸ਼ੀਲ ਤਰਕਸ਼ੀਲ਼ ਸੋਸਾਇਟੀ ਪੰਜਾਬ ਵੱਲੋਂ ਅੱਠਵੀਂ ਚੇਤਨਾ ਪਰਖ ਪ੍ਰੀਖਿਆ ਮਹਾਨ ਦੇਸ਼ ਭਗਤ ਬੀਬੀ ਗੁਲਾਬ ਕੌਰ ਦੀ ਯਾਦ ਨੂੰ ਸਮਰਪਿਤ ਪੰਜਾਬ ਭਰ ਦੇ ਚੋਣਵੇਂ ਸਕੂਲਾਂ ਵਿੱਚ ਕਰਵਾਈ ਗਈ।ਜਿਸ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੇ 33 ਵਿਦਿਆਰਥੀਆਂ ਨੇ ਭਾਗ ਲਿਆ।ਇਸ...

ਰਣਜੀਤ ਨਗਾਰਾ

ਰਣਜੀਤ ਨਗਾਰਾ

Dec 21, 2025 08:31 PM (Asia/Kolkata)

ਦਸਮੇਸ਼ ਪਿਤਾ, ਸਾਹਿਬੇ ਕਮਾਲ, ਸ੍ਰੀ ਗੁਰੁ ਹਰਿਗੋਬਿੰਦ ਸਿੰਘ ਜੀ ਦੇ ਅਨੰਦਪੁਰੀ ਦੀ ਧਰਤੀ ਤੋਂ ਰਣਜੀਤ ਨਗਾਰੇ ਦੀ ਗੂੰਜ ਨੇ ਬਿਪਰਵਾਦੀ ਪਹਾੜੀ ਰਾਜਿਆਂ ਦੀ ਨੀਂਦ ਹਰਾਮ ਕਰ ਦਿੱਤੀ, ਉਹ ਆਪਣੇ ਆਪ ਨੂੰ ਦਸਮੇਸ਼ ਪਿਤਾ ਦੇ ਮੁਕਾਬਲੇ ਤੁੱਛ ਸਮਝਣ ਲੱਗੇ। ਦਸਮੇਸ਼ ਪਿਤਾ ਦੀ ਦਸਤਾਰ ਤੇ ਸਜੀ ਕਲਗੀ ਦੀ ਚਮਕ ਅੱਗੇ ਉਹਨਾਂ ਦੀ ਰਾਜਵਾੜਾਸ਼ਾਹੀ ਉਹਨਾਂ ਨੂੰ ਬੌਣੀ ਲੱਗਣ ਲੱਗੀ। ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਬਾਰ ਵਿੱਚ ਸਿੱਖਾਂ ਦੀ ਚਹਿਲ ਪਹਿਲ ਤੇ ਜੰਗੀ ਕਰਤਬ ਤੋਂ ਉਹਨਾਂ ਨੂੰ ਭੈਅ ਆਉਣ ਲੱਗਾ ਤੇ ਉਹਨਾਂ ਦਸਮੇਸ਼...

ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਖੇ ਸ਼ਹੀਦਾਂ ਦੀ ਯਾਦ 'ਚ ਕਰਵਾਏ ਸਮਾਗਮ

ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਖੇ ਸ਼ਹੀਦਾਂ ਦੀ ਯਾਦ 'ਚ ਕਰਵਾਏ ਸਮਾਗਮ

Dec 21, 2025 08:25 PM (Asia/Kolkata)

ਸਰੀ/ਕੈਨੇਡਾ, 21 ਦਸੰਬਰ , ਰਣਜੀਤ ਸਿੰਘ ਖ਼ਾਲਸਾ  ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ (ਡੈਲਟਾ) ਵਿਖੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ, ਸ਼ਹੀਦ ਭਾਈ ਬਲਵਿੰਦਰ ਸਿੰਘ ਗੱਗੋਬੂਹਾ, ਸ਼ਹੀਦ ਮਾਤਾ ਗੁਰਮੇਜ ਕੌਰ ਗੱਗੋਬੂਹਾ, ਸ਼ਹੀਦ ਭਾਈ ਰੋਸ਼ਨ ਲਾਲ ਬੈਰਾਗੀ, ਸ਼ਹੀਦ ਬੀਬੀ ਸੁਰਿੰਦਰ ਕੌਰ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਰਾਗੀ ਸਿੰਘਾਂ, ਕਥਾਵਾਚਕਾਂ...

ਨਿਊਜ਼ੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ ਮੰਦਭਾਗੀ ਘਟਨਾ,-ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਨਿਊਜ਼ੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ ਮੰਦਭਾਗੀ ਘਟਨਾ,-ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

Dec 21, 2025 11:37 AM (Asia/Kolkata)

ਕਿਹਾ - ਸਰਕਾਰ ਭਾਈਚਾਰਕ ਸਾਂਝ ਤੇ ਸਦਭਾਵਨਾ ਕਾਇਮ ਰੱਖਣ ਲਈ ਸ਼ਰਾਰਤੀ ਅਨਸਰਾਂ ’ਤੇ ਕਾਰਵਾਈ ਕਰੇ  ਅੰਮ੍ਰਿਤਸਰ, 21 ਦਸੰਬਰ, ਕੰਵਰ ਪ੍ਰਤਾਪ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਦੇ ਸਾਊਥ ਔਕਲੈਂਡ ਦੇ ਮਾਨੂਰੇਵਾ ਕਸਬੇ ਵਿਖੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਸਿੱਖ ਸੰਗਤ ਦੀ ਤਰਫ਼ੋਂ ਸਜਾਏ ਜਾ ਰਹੇ ਨਗਰ ਕੀਰਤਨ ਦੇ ਵਿਰੋਧ ਵਾਲੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਸਿੱਖਾਂ ਅਤੇ...

ਨਿਊਜੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਨੂੰ ਚੁਣੌਤੀ- ਐਡਵੋਕੇਟ ਧਾਮੀ

ਨਿਊਜੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਨੂੰ ਚੁਣੌਤੀ- ਐਡਵੋਕੇਟ ਧਾਮੀ

Dec 21, 2025 10:47 AM (Asia/Kolkata)

ਨਿਊਜੀਲੈਂਡ ਤੇ ਭਾਰਤ ਸਰਕਾਰ ਮਾਮਲੇ ਨੂੰ ਸੰਜੀਦਗੀ ਨਾਲ ਵਿਚਾਰਨ ਅੰਮ੍ਰਿਤਸਰ, 21 ਦਸੰਬਰ-ਨਜ਼ਰਾਨਾ ਟਾਈਮਜ ਬਿਊਰੋ  ਸਿੱਖਾਂ ਵੱਲੋਂ ਨਿਊਜੀਲੈਂਡ ਵਿਚ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਕੁਝ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾਣਾ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਸਦਾ ਤੋਂ...

ਦਿੱਲੀ ਹਵਾਈ ਅੱਡੇ 'ਤੇ ਸਪਾਈਸਜੈੱਟ (FlySpiceJet) ਦੇ ਯਾਤਰੀ ਨਾਲ ਏਅਰ ਇੰਡੀਆ ਐਕਸਪ੍ਰੈਸ (Air India Express) ਦੇ ਪਾਇਲਟ ਵੱਲੋਂ ਕੁੱਟਮਾਰ

ਦਿੱਲੀ ਹਵਾਈ ਅੱਡੇ 'ਤੇ ਸਪਾਈਸਜੈੱਟ (FlySpiceJet) ਦੇ ਯਾਤਰੀ ਨਾਲ ਏਅਰ ਇੰਡੀਆ ਐਕਸਪ੍ਰੈਸ (Air India Express) ਦੇ ਪਾਇਲਟ ਵੱਲੋਂ ਕੁੱਟਮਾਰ

Dec 21, 2025 07:23 AM (Asia/Kolkata)

ਨਵੀਂ ਦਿੱਲੀ ਏਅਰ ਪੋਰਟ, ਗੁਰਪ੍ਰੀਤ ਸਿੰਘ ਚੋਹਕਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (T1) 'ਤੇ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਕ ਯਾਤਰੀ (ਅੰਕਿਤ ਦੀਵਾਨ), ਜੋ ਆਪਣੇ ਪਰਿਵਾਰ ਨਾਲ ਸਪਾਈਸਜੈੱਟ (SpiceJet) ਦੀ ਉਡਾਣ ‘ਤੇ ਜਾ ਰਿਹਾ ਸੀ, 'ਤੇ ਏਅਰ ਇੰਡੀਆ ਐਕਸਪ੍ਰੈਸ (Air India Express) ਦੇ ਇੱਕ ਆਫ-ਡਿਊਟੀ ਪਾਇਲਟ, ਕੈਪਟਨ ਵੀਰੇਂਦਰ ਸੇਜਵਾਲ ਵੱਲੋਂ ਹਮਲਾ ਕੀਤਾ ਗਿਆ।ਕੀ ਹੈ ਪੂਰਾ ਮਾਮਲਾ?• ਯਾਤਰੀ ਆਪਣੇ ਪਰਿਵਾਰ, ਜਿਸ ਵਿੱਚ ਇੱਕ 4 ਮਹੀਨੇ ਦਾ ਬੱਚਾ...

  • Previous
  • 1
  • Next
Loading…
Loading the web debug toolbar…
Attempt #