21 August 2025 ਦੀਆਂ ਖ਼ਬਰਾਂ

9 published stories
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ: ਗੁਰਦੁਆਰਾ ਧੋਬੜੀ ਸਾਹਿਬ ਤੋਂ ਖ਼ਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ: ਗੁਰਦੁਆਰਾ ਧੋਬੜੀ ਸਾਹਿਬ ਤੋਂ ਖ਼ਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ

Aug 22, 2025 04:24 AM (Asia/Kolkata)

ਅੰਮ੍ਰਿਤਸਰ, 21 ਅਗਸਤ- , ਨਜ਼ਰਾਨਾ ਟਾਈਮਜ ਬਿਊਰੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਧੋਬੜੀ ਸਾਹਿਬ ਤੋਂ ਇਤਿਹਾਸਕ ਸ਼ਹੀਦੀ ਨਗਰ ਕੀਰਤਨ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਆਰੰਭ ਹੋਇਆ। ਨੌਵੇਂ ਪਾਤਸ਼ਾਹ ਆਪਣੀ ਆਸਾਮ ਫੇਰੀ ਦੌਰਾਨ ਇਸ ਪਾਵਨ ਅਸਥਾਨ ਤੇ ਪੁੱਜੇ ਸਨ ਜਿਥੇ ਉਨ੍ਹਾਂ ਨੇ ਦੋ ਰਾਜਿਆਂ ਦੀ ਲੜਾਈ ਖ਼ਤਮ ਕਰਵਾਈ ਅਤੇ ਸੰਗਤਾਂ ਨੂੰ ਭਰਮਾਂ...

ਪਾਕਿਸਤਾਨ-ਚੀਨ ਨੇ CPEC, ਵਪਾਰ ਅਤੇ ਖੇਤਰੀ ਅਮਨ ਲਈ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ

ਪਾਕਿਸਤਾਨ-ਚੀਨ ਨੇ CPEC, ਵਪਾਰ ਅਤੇ ਖੇਤਰੀ ਅਮਨ ਲਈ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ

Aug 22, 2025 03:43 AM (Asia/Kolkata)

ਇਸਲਾਮਾਬਾਦ, 21 ਅਗਸਤ ਅਲੀ ਇਮਰਾਨ ਚੱਠਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨਾਲ ਚੀਨ ਦੇ ਵਿਦੇਸ਼ ਮੰਤਰੀ ਵਾਂਗ ਈ ਨੇ ਪ੍ਰਧਾਨ ਮੰਤਰੀ ਹਾਊਸ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸੀਨੇਟਰ ਮੁਹੰਮਦ ਇਸਹਾਕ ਡਾਰ, ਆਰਮੀ ਚੀਫ਼ ਫ਼ੀਲਡ ਮਾਰਸ਼ਲ ਸਯਦ ਆਸਿਮ ਮੁਨੀਰ ਅਤੇ ਕੈਬਿਨਟ ਦੇ ਸੀਨੀਅਰ ਮੈਂਬਰ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਚੀਨੀ ਵਿਦੇਸ਼ ਮੰਤਰੀ ਦਾ ਸਵਾਗਤ ਕਰਦਿਆਂ ਚੀਨ ਦੀ ਕਿਆਦਤ, ਸਰਕਾਰ ਅਤੇ ਲੋਕਾਂ ਦਾ ਪਾਕਿਸਤਾਨ ਦੀ...

ਭਾਰਤ ਸਰਕਾਰ ਨੇ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਦਾ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਖਾਤਾ ਦੁਬਾਰਾ ਕੀਤਾ ਬੰਦ

ਭਾਰਤ ਸਰਕਾਰ ਨੇ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਦਾ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਖਾਤਾ ਦੁਬਾਰਾ ਕੀਤਾ ਬੰਦ

Aug 22, 2025 02:54 AM (Asia/Kolkata)

ਅੰਮ੍ਰਿਤਸਰ, 21 ਅਗਸਤ ( ਨਜ਼ਰਾਨਾ ਟਾਈਮਜ ਬਿਊਰੋ ): ਭਾਰਤ ਸਰਕਾਰ ਨੇ ਸਿੱਖ ਪ੍ਰਚਾਰਕ, ਪੰਥਕ ਲੇਖਕ, ਖਾਲਿਸਤਾਨੀ ਆਗੂ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਫੇਸਬੁੱਕ ਖਾਤਾ, ਟਵਿੱਟਰ ਅਤੇ ਇੰਸਟਾਗ੍ਰਾਮ ਖਾਤਾ ਭਾਰਤ ਵਿੱਚ ਦੁਬਾਰਾ ਫਿਰ ਬੰਦ ਕਰ ਦਿੱਤਾ ਹੈ। ਇਸ ਸਬੰਧੀ ਗੱਲ ਕਰਦਿਆਂ ਪੰਥਕ ਆਗੂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਸੂਬਾ ਅਤੇ ਕੇਂਦਰ ਸਰਕਾਰ ਦੀ ਬੁਖਲਾਹਟ ਹੈ ਤੇ ਅਣਖੀ ਸਿੱਖਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਹਨਾਂ...

ਗਰੀਬ ਲੋਕਾਂ ਤੱਕ ਮੋਦੀ ਸਰਕਾਰ ਦੀਆਂ ਸਹੂਲਤਾਂ ਪਹੁੰਚਾਉਣ ਲਈ 'ਆਪ' ਸਰਕਾਰ ਦੀ ਹਰ ਧੱਕੇਸ਼ਾਹੀ ਦਾ ਡਟ ਕੇ ਕਰਾਂਗੇ ਵਿਰੋਧ- ਹਰਜੀਤ ਸੰਧੂ

ਗਰੀਬ ਲੋਕਾਂ ਤੱਕ ਮੋਦੀ ਸਰਕਾਰ ਦੀਆਂ ਸਹੂਲਤਾਂ ਪਹੁੰਚਾਉਣ ਲਈ 'ਆਪ' ਸਰਕਾਰ ਦੀ ਹਰ ਧੱਕੇਸ਼ਾਹੀ ਦਾ ਡਟ ਕੇ ਕਰਾਂਗੇ ਵਿਰੋਧ- ਹਰਜੀਤ ਸੰਧੂ

Aug 22, 2025 02:24 AM (Asia/Kolkata)

ਪਿੰਡ ਗੰਡੀਵਿੰਡ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਏ ਕੈਂਪ ਨੂੰ ਬੰਦ ਕਰਵਾ ਕੇ ਪੰਜਾਬ ਪੁਲਸ ਨੇ ਕੀਤਾ ਲੋਕਤੰਤਰ ਦਾ ਕਤਲ ਸਾਬਕਾ ਵਿਧਾਇਕ ਠੇਕੇਦਾਰ ਹਰਜਿੰਦਰ ਸਿੰਘ,ਸੰਤ ਰਾਕੇਸ਼ ਨਾਥ ਨੇ 'ਆਪ' ਸਰਕਾਰ ਅਤੇ ਪੰਜਾਬ ਪੁਲਸ ਦੀ ਕੀਤੀ ਨਿਖੇਧੀ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,21 ਅਗਸਤ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਗੰਡੀਵਿੰਡ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਏ ਗਏ 'ਮੋਦੀ ਸਰਕਾਰ ਦੇ ਸੇਵਾਦਾਰ,ਤੁਹਾਡੇ ਦੁਆਰ' ਅਭਿਆਨ ਤਹਿਤ ਯੋਗ ਲਾਭਪਾਤਰੀਆਂ ਤੱਕ ਸਹੂਲਤਾਂ ਦੇਣ ਦੇ ਮਕਸਦ...

ਪੰਜਾਬ ਦੇ ਗ੍ਰਹਿ ਸਕੱਤਰ ਡਾ. ਅਹਿਮਦ ਜਾਵੇਦ ਕਾਜ਼ੀ ਨਾਲ UNFPA ਵਫ਼ਦ ਦੀ ਮੁਲਾਕਾਤ

ਪੰਜਾਬ ਦੇ ਗ੍ਰਹਿ ਸਕੱਤਰ ਡਾ. ਅਹਿਮਦ ਜਾਵੇਦ ਕਾਜ਼ੀ ਨਾਲ UNFPA ਵਫ਼ਦ ਦੀ ਮੁਲਾਕਾਤ

Aug 22, 2025 12:50 AM (Asia/Kolkata)

ਪੰਜਾਬ ਯੌਨ ਹਿੰਸਾ ਰਿਸਪਾਂਸ ਫਰੇਮਵਰਕ (PSVRF) ਦੇ ਮਸੌਦੇ ‘ਤੇ ਚਰਚਾ, ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਯੌਨ ਹਿੰਸਾ ਦੇ ਖਾਤਮੇ ਸੰਬੰਧੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਭਾਗੀਦਾਰੀ ਮਾਮਲਿਆਂ ਨੂੰ ਤਰਕਸੰਗਤ ਅੰਤ ਤੱਕ ਪਹੁੰਚਾਉਣ ਵਿੱਚ ਮਦਦਗਾਰ ਹੈ: ਪੰਜਾਬ ਹੋਮ ਸਕੱਤਰ "ਗੁੱਡ ਟਚ ਬੈਡ ਟਚ" ਜਾਗਰੂਕਤਾ ਮੁਹਿੰਮ ਛੋਟੇ ਬੱਚਿਆਂ ਦੀ ਸੁਰੱਖਿਆ ਲਈ ਚਲਾਈ ਜਾ ਰਹੀ ਹੈ: ਪੰਜਾਬ ਹੋਮ ਸਕੱਤਰ ਡਾ. ਅਹਿਮਦ ਜਾਵੇਦ ਕਾਜ਼ੀ ਲਾਹੌਰ, 21 ਅਗਸਤ (ਨਜ਼ਰਾਨਾ ਟਾਈਮਜ਼, ਅਲੀ ਇਮਰਾਨ ਚੱਠਾ) ਪੰਜਾਬ ਹੋਮ...

ਕੈਨੇਡਾ ਦੇ ਸੂਬੇ ਕਿਊਬੈਕ ਦੇ ਮੋਂਟਰੀਅਲ ਸ਼ਹਿਰ ਵਿੱਚ ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਇਕੱਤਰਤਾ ਕੀਤੀ ਗਈ

ਕੈਨੇਡਾ ਦੇ ਸੂਬੇ ਕਿਊਬੈਕ ਦੇ ਮੋਂਟਰੀਅਲ ਸ਼ਹਿਰ ਵਿੱਚ ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਇਕੱਤਰਤਾ ਕੀਤੀ ਗਈ

Aug 21, 2025 11:54 PM (Asia/Kolkata)

ਅੰਮ੍ਰਿਤਸਰ 21 ਅਗਸਤ (ਰਣਜੀਤ ਸਿੰਘ ਖਾਲਸਾ )  ਕਨੇਡਾ ਦੇ ਸੂਬੇ ਕਿਊਬੈਕ ਦੇ ਮੋਟਰੀਅਲ ਸ਼ਹਿਰ ਵਿੱਚ ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਇੱਕ ਇਕੱਤਰਤਾ ਕੀਤੀ ਗਈ । ਜਿਸ ਵਿੱਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਖੁੱਸੇ ਹੋਏ ਸਿੱਖ ਰਾਜ, 1947 ਵਿੱਚ ਹੋਏ ਪੰਜਾਬ ਦੇ ਉਜਾੜੇ, ਪਿਛਲੇ 4 ਦਹਾਕਿਆਂ ਤੋ ਹੋ ਰਹੀ ਨਸਲਕੁਸ਼ੀ, ਪੰਜਾਬ ਨੂੰ ਵੰਡਣ ਦੀਆਂ ਚਾਲਾਂ, ਅਤੇ ਸਿੱਖ ਜੁਝਾਰੂਆ ਦੇ ਕੀਤੇ ਜਾ ਰਹੇ ਕਤਲੇਆਮ, ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ ਗਈ । ਇੰਟਰਨੈਸ਼ਨਲ ਸਿੱਖ ਕੌਂਸਲ ਤੇ ਵਾਰਿਸ...

ਪਾਕਿ. ਸੁਪਰੀਮ ਕੋਰਟ ਵੱਲੋਂ ਇਮਰਾਨ ਖ਼ਾਨ ਨੂੰ ਮਈ 9 ਮਾਮਲਿਆਂ ਵਿੱਚ ਜ਼ਮਾਨਤ; ਪੀਐਸਐਕਸ ਰਿਕਾਰਡ ਸਤਰ ’ਤੇ ਬੰਦ

ਪਾਕਿ. ਸੁਪਰੀਮ ਕੋਰਟ ਵੱਲੋਂ ਇਮਰਾਨ ਖ਼ਾਨ ਨੂੰ ਮਈ 9 ਮਾਮਲਿਆਂ ਵਿੱਚ ਜ਼ਮਾਨਤ; ਪੀਐਸਐਕਸ ਰਿਕਾਰਡ ਸਤਰ ’ਤੇ ਬੰਦ

Aug 21, 2025 11:22 PM (Asia/Kolkata)

ਰਿਪੋਰਟ: ਅਲੀ ਇਮਰਾਨ ਚੱਠਾ | ਨਜ਼ਰਾਨਾ ਟਾਈਮਜ਼ ਇਸਲਾਮਾਬਾਦ / ਕਰਾਚੀ, 21 ਅਗਸਤ — ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪਾਕਿਸਤਾਨ ਤਹਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਅਤੇ ਸਾਬਕਾ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੂੰ ਮਈ 9, 2023 ਦੇ ਹਿੰਸਕ ਵਾਕਿਆਤ ਨਾਲ ਜੁੜੇ ਅੱਠ ਮਾਮਲਿਆਂ ਵਿੱਚ ਗ੍ਰਿਫ਼ਤਾਰੀ ਬਾਅਦ ਦੀ ਜ਼ਮਾਨਤ ਮੰਜ਼ੂਰ ਕਰ ਲਈ। ਇਸ ਫ਼ੈਸਲੇ ਨਾਲ ਲਾਹੌਰ ਹਾਈ ਕੋਰਟ ਦੀ ਪਹਿਲੀ ਰੱਦਗੀ ਨੂੰ ਉਲਟਾ ਦਿੱਤਾ ਗਿਆ ਅਤੇ ਇਮਰਾਨ ਖ਼ਾਨ ਨੂੰ ਇੱਕ ਵੱਡੀ ਕਾਨੂੰਨੀ ਰਾਹਤ ਮਿਲੀ ਹੈ।...

ਅਫ਼ਗਾਨਿਸਤਾਨ ਨੇ ਪਾਕਿਸਤਾਨ ਨੂੰ ਭਰੋਸਾ ਦਿੱਤਾ – ਉਸਦੀ ਧਰਤੀ ਪਾਕਿਸਤਾਨ ਖ਼ਿਲਾਫ਼ ਵਰਤੀ ਨਹੀਂ ਜਾਵੇਗੀ

ਅਫ਼ਗਾਨਿਸਤਾਨ ਨੇ ਪਾਕਿਸਤਾਨ ਨੂੰ ਭਰੋਸਾ ਦਿੱਤਾ – ਉਸਦੀ ਧਰਤੀ ਪਾਕਿਸਤਾਨ ਖ਼ਿਲਾਫ਼ ਵਰਤੀ ਨਹੀਂ ਜਾਵੇਗੀ

Aug 21, 2025 11:52 AM (Asia/Kolkata)

ਕਾਬੁਲ | ਨਜ਼ਰਾਨਾ ਟਾਈਮਜ਼ ਰਿਪੋਰਟ | 201 ਅਗਸਤ 2025 ਅਫ਼ਗਾਨਿਸਤਾਨ ਨੇ ਪਾਕਿਸਤਾਨ ਨੂੰ ਯਕੀਨ ਦਵਾਇਆ ਹੈ ਕਿ ਉਸਦੀ ਧਰਤੀ ਪਾਕਿਸਤਾਨ ਜਾਂ ਕਿਸੇ ਹੋਰ ਦੇਸ਼ ਖ਼ਿਲਾਫ਼ ਕਿਸੇ ਵੀ ਗਤੀਵਿਧੀ ਲਈ ਵਰਤੀ ਨਹੀਂ ਜਾਵੇਗੀ। ਇਹ ਭਰੋਸਾ ਕਾਬੁਲ ਵਿੱਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਅਤੇ ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁੱਤਾਕੀ ਦੇ ਦਰਮਿਆਨ ਹੋਈ ਮੁਲਾਕਾਤ ਦੌਰਾਨ ਦਿੱਤਾ ਗਿਆ। ਇਹ ਮੀਟਿੰਗ ਛੇਵੇਂ ਚੀਨ-ਪਾਕਿਸਤਾਨ-ਅਫ਼ਗਾਨਿਸਤਾਨ ਵਿਦੇਸ਼...

ਕੌਮ ਫੈਸਲਾ ਦੇਵੇ ! ਹਰਚੰਦ ਸਿੰਘ ਲੌਂਗਵਾਲ ਸ਼ਹੀਦ ਸੀ ਜਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸ਼ਹੀਦ ਸਨ ?

ਕੌਮ ਫੈਸਲਾ ਦੇਵੇ ! ਹਰਚੰਦ ਸਿੰਘ ਲੌਂਗਵਾਲ ਸ਼ਹੀਦ ਸੀ ਜਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸ਼ਹੀਦ ਸਨ ?

Aug 21, 2025 05:53 AM (Asia/Kolkata)

ਕੌਮ ਫੈਸਲਾ ਦੇਵੇ ! ਹਰਚੰਦ ਸਿੰਘ ਲੌਂਗਵਾਲ ਸ਼ਹੀਦ ਸੀ ਜਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸ਼ਹੀਦ ਸਨ ?  ਅੱਜ ਦੇ ਦੋਗਲੇ ਨੇਤਾਵਾਂ ਤੋਂ ਸਾਰੇ ਆਹੁਦੇ ਖੋਹ ਕੇ ਇਹਨਾਂ ਨੂੰ ਘਰ ਬੈਠਾਓ ! ਜੇ ਹਰਚੰਦ ਲੌਂਗੋਵਾਲ ਸੰਤ ਸੀ ਯੋਧਾ ਸੀ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਇਹ ਗਦਾਰ ਲਾਣਾ ਕਿਸ ਖਾਤੇ ਵਿੱਚ ਪਾਏਗਾ ਅਤੇ ਲੌਂਗੋਵਾਲ ਨੂੰ ਸੋਧਾ ਲਾਉਣ ਵਾਲਿਆਂ ਨੂੰ ਕਿਸੇ ਕੌਮ ਕਿਸ ਖਾਤੇ ਵਿੱਚ ਪਾਏਗੀ? ਸਾਨੂੰ ਇਹ ਗਦਾਰ ਹੁਣ ਦੱਸਣ ਕਿ ਅਸੰਤ ਲੌਂਗੋਵਾਲ ਸ਼ੀਹਦ ਹੈ ਜਾਂ ਉੱਸ...

  • Previous
  • 1
  • Next
Loading…
Loading the web debug toolbar…
Attempt #