ਨਾਮਧਾਰੀ-ਕੂਕਿਆਂ ਨੇ ਸ਼ਬਦ ਗੁਰੂ 'ਤੇ ਕੀਤਾ ਮੁੜ ਹਮਲਾ,
ਨਾਮਧਾਰੀ-ਕੂਕਿਆਂ ਨੇ ਸ਼ਬਦ ਗੁਰੂ 'ਤੇ ਕੀਤਾ ਮੁੜ ਹਮਲਾ, ਗੁਰਬਾਣੀ ਅਤੇ ਇਤਿਹਾਸਕ ਹਵਾਲਿਆਂ ਨਾਲ ਠੋਸ ਜਵਾਬ - ਰਣਜੀਤ ਸਿੰਘ ਦਮਦਮੀ ਟਕਸਾਲ ਨਾਮਧਾਰੀ (ਕੂਕੇ) ਸੰਪਰਦਾ ਦੇ ਇੱਕ ਧੜੇ ਦੇ ਮੁਖੀ ਅਖਵਾਉਂਦੇ ਠਾਕੁਰ ਦਲੀਪ ਸਿਹੁੰ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਤੇ ਮੁੜ ਸਿਧਾਂਤਕ ਹਮਲੇ ਕੀਤੇ ਹਨ। ਇਸ ਬੂਬਨੇ ਵੱਲੋਂ ਕਦੇ ਸਿੱਖਾਂ ਨੂੰ ਹਿੰਦੂ ਕਿਹਾ ਜਾਂਦਾ ਹੈ ਤੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਚੈਲੰਜ ਕੀਤਾ ਜਾਂਦਾ ਹੈ। ਭਾਜਪਾ ਅਤੇ ਆਰ.ਐਸ.ਐਸ...