ਸੰਵਿਧਾਨ ਬਚਾਓ ਰੈਲੀ ’ਚ ਪੱਟੀ ਨੇ ਲਹਿਰਾਇਆ ਕਾਂਗਰਸ ਦਾ ਝੰਡਾ, ਲੋਕਾਂ ਦੇ ਉਤਸ਼ਾਹ ਨੇ ਤੋੜੇ ਸਾਰੇ ਰਿਕਾਰਡ
ਪੱਟੀ, 20 ਜੁਲਾਈ ਜੁਗਰਾਜ ਸਿੰਘ ਸਰਹਾਲੀ ਪੱਟੀ ਵਿਖੇ ਹੋਈ ਸੰਵਿਧਾਨ ਬਚਾਓ ਰੈਲੀ ਨੇ ਜੋਸ਼, ਜਜ਼ਬੇ ਅਤੇ ਜਨਸੈਲਾਬ ਦੇ ਮਾਮਲੇ ’ਚ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਨੇ ਸਾਬਤ ਕਰ ਦਿੱਤਾ ਕਿ 2027 ਦੇ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਪੱਟੀ ਹਲਕੇ ਵਿੱਚ ਵੱਡੀ ਲਹਿਰ ਬਣ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, “ਜਦੋਂ ਕਾਂਗਰਸ ਸਰਕਾਰ ਵਾਪਸ ਆਏਗੀ, ਅਸੀਂ ਨੌਜਵਾਨਾਂ ਨੂੰ...