20 January 2025 ਦੀਆਂ ਖ਼ਬਰਾਂ

2726 published stories
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ਼ਿਲਮ “ਐਮਰਜੈਂਸੀ “ ਤੇ ਪੰਜਾਬ ਵਿੱਚ ਰੋਕ ਦੀ ਮੰਗ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ਼ਿਲਮ “ਐਮਰਜੈਂਸੀ “ ਤੇ ਪੰਜਾਬ ਵਿੱਚ ਰੋਕ ਦੀ ਮੰਗ

Jan 20, 2025 05:30 AM (Asia/Kolkata)

ਅੰਮ੍ਰਿਤਸਰ  16  (  ਤਾਜੀਮਨੂਰ ਕੌਰ  )  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਵਾਲੀ ਅਤੇ ਇਤਿਹਾਸ ਨੂੰ ਗਲਤ ਪੇਸ਼ ਕਰਦੀ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ, ਇਸ ਦੇ 17 ਜਨਵਰੀ 2025 ਨੂੰ ਰੀਲੀਜ਼ ਹੋਣ ਉੱਤੇ ਪੰਜਾਬ ਅੰਦਰ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਹਾ ਗਿਆ...

ਗੁਰੂ ਘਰ ’ਚੋਂ ਸ਼ਹੀਦੀ ਦੀ ਦਾਤ ਮੰਗਣ ਵਾਲ਼ਾ ਯੋਧਾ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ (ਪੱਟੀ)

ਗੁਰੂ ਘਰ ’ਚੋਂ ਸ਼ਹੀਦੀ ਦੀ ਦਾਤ ਮੰਗਣ ਵਾਲ਼ਾ ਯੋਧਾ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ (ਪੱਟੀ)

Jan 20, 2025 05:30 AM (Asia/Kolkata)

ਗੁਰੂ ਘਰ ’ਚੋਂ ਸ਼ਹੀਦੀ ਦੀ ਦਾਤ ਮੰਗਣ ਵਾਲ਼ਾ ਯੋਧਾ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ (ਪੱਟੀ)ਹੱਥਾਂ ਦੇ ਵਿੱਚ ਕਲਮਾਂ ਜਾਂ ਹਥਿਆਰ ਹੋਣਗੇ,ਲਹਿਰਾਂ ਅੱਗੇ ਤੋਰਨ ਲਈ ਕਿਰਦਾਰ ਹੋਣਗੇ।ਜਿੱਤ ਜਦੋਂ ਤਕ ਮਿਲ਼ਦੀ ਨਾ, ਜੰਗ ਜਾਰੀ ਏ,ਰਾਜ ਭਾਗ ਦੇ ਵਾਰਸ ਫਿਰ ਸਰਦਾਰ ਹੋਣਗੇ।ਕੱਲ 15 ਜਨਵਰੀ ਨੂੰ ਮੇਰੇ ਚਾਚਾ ਜੀ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਦਾ ਜਨਮ ਦਿਨ ਹੈ। ਉਹ 15 ਜਨਵਰੀ 1971 ਨੂੰ ਜਨਮੇ ਅਤੇ 30 ਜੂਨ 1993 ਨੂੰ ਸ਼ਹੀਦੀ ਪ੍ਰਾਪਤ ਕਰ ਗਏ ਸਨ। ਉਹਨਾਂ ਨੇ ਸ਼ਹਾਦਤ ਦੀ ਬਖ਼ਸ਼ਿਸ਼ ਲਈ ਗੁਰੂ ਚਰਨਾਂ ’ਚ ਬੇਅੰਤ...

ਹਲਕਾ ਖਡੂਰ ਸਾਹਿਬ ਦੀਆਂ ਪੰਚਾਇਤਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਦੇ ਮਗਰ ਥਾਣੇ ਨਹੀਂ ਜਾਣਗੀਆਂ- ਐਮ.ਐਲ.ਏ ਲਾਲਪੁਰਾ

ਹਲਕਾ ਖਡੂਰ ਸਾਹਿਬ ਦੀਆਂ ਪੰਚਾਇਤਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਦੇ ਮਗਰ ਥਾਣੇ ਨਹੀਂ ਜਾਣਗੀਆਂ- ਐਮ.ਐਲ.ਏ ਲਾਲਪੁਰਾ

Jan 20, 2025 05:30 AM (Asia/Kolkata)

ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਨਸ਼ੇ ਅਤੇ ਅਪਰਾਧ ਦੇ ਖਾਤਮੇ ਲਈ ਵਿੱਢੀ ਮੁਹਿੰਮ ਦੀ ਕੀਤੀ ਸ਼ਲਾਘਾ- ਗ੍ਰਾਮ ਪੰਚਾਇਤ ਚੋਹਲਾ ਸਾਹਿਬ ਵਲੋਂ ਵੀ ਭਰਵੇਂ ਇਕੱਠ ਦੌਰਾਨ ਕੀਤਾ ਗਿਆ ਮਤਾ ਪਾਸ ਤਰਨ ਤਾਰਨ,12 ਜਨਵਰੀ 2025 - (  ਮਨਜੀਤ ਸਿੰਘ ਸਰਾਂ ) ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾਈ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਸ.ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੇ ਹਲਕੇ ਦੀਆਂ ਪੰਚਾਇਤਾਂ ਵੱਲੋਂ ਆਏ ਹੋਏ ਮਤਿਆਂ ਦੀ ਪ੍ਰੋੜਤਾ ਕਰਦੇ ਐਲਾਨ ਕੀਤਾ ਕਿ ਮੇਰੇ ਹਲਕੇ ਦੀਆਂ ਪੰਚਾਇਤਾਂ ਨਸ਼ਾ ਵੇਚਣ...

ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਸਬੰਧੀ ਪ੍ਰਕਾਸ਼ਿਤ ਮੁੱਢਲੀਆਂ ਸੂਚੀਆਂ ਦੋਸ਼ ਪੂਰਣ- ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਸਬੰਧੀ ਪ੍ਰਕਾਸ਼ਿਤ ਮੁੱਢਲੀਆਂ ਸੂਚੀਆਂ ਦੋਸ਼ ਪੂਰਣ- ਐਡਵੋਕੇਟ ਹਰਜਿੰਦਰ ਸਿੰਘ ਧਾਮੀ

Jan 20, 2025 05:30 AM (Asia/Kolkata)

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਲਿਖਿਆ ਪੱਤਰਅੰਮ੍ਰਿਤਸਰ, 10 ਜਨਵਰੀ- ( ਤਾਜੀਮਨੂਰ ਕੌਰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐੱਸ ਐੱਸ ਸਾਰੋਂ ਨੂੰ ਪੱਤਰ ਲਿਖ ਕੇ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸਬੰਧੀ ਪ੍ਰਕਾਸ਼ਿਤ ਮੁੱਢਲੀ ਸੂਚੀਆਂ ਦੇ ਸਬੰਧ ਵਿੱਚ ਇਤਰਾਜ਼ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ਿਤ ਕੀਤੀ ਗਈਆਂ ਸੂਚੀਆਂ ਵਿੱਚ ਕਈ ਗ਼ੈਰ ਸਿੱਖਾਂ ਦੇ ਨਾਮ...

ਗਾਇਕ ਵਿੱਕੀ ਧਾਲੀਵਾਲ ਨੇ ਭਾਖੜਾ ਨਹਿਰ ਵਿੱਚ ਕਾਰ ਸਮੇਤ ਡਿੱਗੇ ਬਜ਼ੁਰਗ ਜੌੜੇ ਦੀ ਬਚਾਈ ਜਾਨ

ਗਾਇਕ ਵਿੱਕੀ ਧਾਲੀਵਾਲ ਨੇ ਭਾਖੜਾ ਨਹਿਰ ਵਿੱਚ ਕਾਰ ਸਮੇਤ ਡਿੱਗੇ ਬਜ਼ੁਰਗ ਜੌੜੇ ਦੀ ਬਚਾਈ ਜਾਨ

Jan 20, 2025 05:30 AM (Asia/Kolkata)

ਚੰਡੀਗੜ੍ਹ 10 ਜਨਵਰੀ (ਹਰਜਿੰਦਰ ਸਿੰਘ ਜਵੰਦਾ) ਗਾਇਕ ਤੇ ਗੀਤਕਾਰ ਵਿੱਕੀ ਧਾਲੀਵਾਲ ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਨਾਲ ਨਿਰੰਤਰ ਚਰਚਾਵਾਂ ਵਿੱਚ ਹਨ। ਪਰ ਅੱਜ ਵਿੱਕੀ ਧਾਲੀਵਾਲ ਸੰਗੀਤ ਤੋਂ ਹੱਟ ਕੇ ਇੱਕ ਇਨਸਾਨੀਅਤ ਦੇ ਨੇਕ ਕਾਰਜ ਨਾਲ ਹਰ ਪਾਸੇ ਚਰਚਾ ਵਿੱਚ ਹਨ। ਦੱਸ ਦਈਏ ਕਿ ਵਿੱਕੀ ਧਾਲੀਵਾਲ ਵਲੋਂ ਆਪਣੇ ਸ਼ੋਅ ਤੇ ਜਾਂਦਿਆ ਜਲੰਧਰ ਨੇੜੇ ਭਾਖੜਾ ਨਹਿਰ ਵਿੱਚ ਕਾਰ ਸਮੇਤ ਡਿੱਗੇ ਬਜ਼ੁਰਗ ਜੌੜੇ ਦੀ ਜਾਨ ਬਚਾਈ ਗਈ ਹੈ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ...

ਬਾਵਾ ਪ੍ਰੇਮ ਸਿੰਘ ਹੋਤੀ (ਮਿੱਠੇ ਬਾਬਾ ਜੀ )  ਅੱਜ ਬਰਸੀ ਤੇ (10 ਜਨਵਰੀ 1954)

ਬਾਵਾ ਪ੍ਰੇਮ ਸਿੰਘ ਹੋਤੀ (ਮਿੱਠੇ ਬਾਬਾ ਜੀ ) ਅੱਜ ਬਰਸੀ ਤੇ (10 ਜਨਵਰੀ 1954)

Jan 20, 2025 05:30 AM (Asia/Kolkata)

ਬਾਵਾ ਪ੍ਰੇਮ ਸਿੰਘ ਹੋਤੀ (ਮਿੱਠੇ ਬਾਬਾ ਜੀ )  ਅੱਜ ਬਰਸੀ ਤੇ (10 ਜਨਵਰੀ 1954)ਦੱਸਦੇ ਹਨ ਕਿ ਬਾਵਾ ਜੀ ਦਾ ਇਕ ਪੁਤਰ ਬਹੁਤ ਜਿਆਦਾ ਬਿਮਾਰ ਚੱਲ ਰਿਹਾ ਸੀ। ਅਗਲੇ ਦਿਨ ਹੋਤੀ ਦੇ ਗੁਰੂ ਘਰ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ ਤੇ ਰਾਤ ਨੂੰ ਇਹਨਾਂ ਦਾ ਬੱਚਾ ਚੜਾਈ ਕਰ ਗਿਆ । ਇਹਨਾਂ ਨੇ ਇਸ ਗੱਲ ਦੀ ਭਿਣਕ ਬਾਹਰ ਬਿਲਕੁਲ ਵੀ ਨ ਕੱਢੀ , ਪਰਿਵਾਰ ਨੂੰ ਹਦਾਇਤ ਸੀ , ਰੋਣਾ ਕਰਲਾਉਣਾ ਨਹੀਂ ।ਗੁਰਪੁਰਬ ਮਨਾ ਕੇ ਜਦ ਸੰਗਤ ਵਹਿਲੀ ਹੋਈ ਤਾਂ ਆਪ ਨੇ ਬੜੀ ਅਧੀਨਗੀ ਨਾਲ ਸਹਿਜ ਵਿਚ ਸੰਗਤ ਨੂੰ...

ਗਰੂਮਿੰਗ ਗੈਂਗਾਂ ਰਾਹੀਂ 17 ਸਾਲ ਅਤੇ 1400 ਦੇ ਲਗਪਗ ਕੁੜੀਆਂ ਹੋਈਆਂ ਸ਼ਿਕਾਰ

ਗਰੂਮਿੰਗ ਗੈਂਗਾਂ ਰਾਹੀਂ 17 ਸਾਲ ਅਤੇ 1400 ਦੇ ਲਗਪਗ ਕੁੜੀਆਂ ਹੋਈਆਂ ਸ਼ਿਕਾਰ

Jan 20, 2025 05:30 AM (Asia/Kolkata)

ਵੈੱਬ ਡੈਸਕ : ਕੀਅਰ ਸਟਾਰਮਰ ਸਰਕਾਰ ਨੇ ਬ੍ਰਿਟੇਨ ਦੀ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਗਰੂਮਿੰਗ ਗੈਂਗਾਂ ਦੀ ਰਾਸ਼ਟਰੀ ਜਾਂਚ ਕਰਵਾਉਣ ਦੇ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ, ਜਿਸ ਕਾਰਨ ਯੂਕੇ ਹਾਊਸ ਆਫ ਕਾਮਨਜ਼ 'ਚ ਰਾਜਨੀਤਿਕ ਉਥਲ-ਪੁਥਲ ਮਚ ਗਈ ਹੈ। ਯੂਨਾਈਟਿਡ ਕਿੰਗਡਮ 'ਚ 10 ਸਾਲਾ ਬ੍ਰਿਟਿਸ਼-ਪਾਕਿਸਤਾਨੀ ਕੁੜੀ ਸਾਰਾ ਸ਼ਰੀਫ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਇਹ ਸਾਰਾ ਮਾਮਲਾ ਸੁਰਖੀਆਂ 'ਚ ਆਇਆ ਹੈ ਤੇ ਲੋਕਾਂ 'ਚ ਗਰੂਮਿੰਗ ਗੈਂਗ ਵਿਰੁੱਧ ਗੁੱਸਾ ਭੜਕ ਉੱਠਿਆ ਹੈ। ਇਸ ਗਿਰੋਹ...

ਗੁਰਦੁਆਰਾ ਮਾਤਾ ਸਾਹਿਬ ਕੌਰ, ਕੋਵੋ ਵਿਖੇ ਸਿੱਖ ਯੂਨੀਅਨ ਇਟਲੀ ਦੀ ਵਿਸ਼ੇਸ਼ ਮੀਟਿੰਗ ਹੋਈ

ਗੁਰਦੁਆਰਾ ਮਾਤਾ ਸਾਹਿਬ ਕੌਰ, ਕੋਵੋ ਵਿਖੇ ਸਿੱਖ ਯੂਨੀਅਨ ਇਟਲੀ ਦੀ ਵਿਸ਼ੇਸ਼ ਮੀਟਿੰਗ ਹੋਈ

Jan 20, 2025 05:30 AM (Asia/Kolkata)

ਮਿਲਾਨ 6 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੀ ਸਾਂਝੀ ਫੈਡਰੈਸ਼ਨ ਯੂਨੀਅਨ ਸਿੱਖ ਇਟਲੀ ਦੁਆਰਾ ਇਟਲੀ ਦੇ ਜਿਲਾ ਬੈਰਗਮੋ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਵਿਖੇ ਸਾਂਝੀ ਇਕੱਤਰਤਾ ਕੀਤੀ ਗਈ। ਜਿਸ ਵਿੱਚ ਯੂਨੀਅਨ ਸਿੱਖ ਇਟਲੀ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ ਵੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਵੱਖ ਵੱਖ ਜੱਥੇਬੰਦੀਆ ਦੇ ਮੈਬਰਾਂ ਨੇ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਰਟਰ ਕਰਵਾਉਣ ਤੋਂ ਇਲਾਵਾ ਹੋਰ...

ਇਟਲੀ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਦੇ ਦਰਸ਼ਨ ਕਰਕੇ ਹੋਈਆਂ ਨਿਹਾਲ

ਇਟਲੀ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਦੇ ਦਰਸ਼ਨ ਕਰਕੇ ਹੋਈਆਂ ਨਿਹਾਲ

Jan 20, 2025 05:30 AM (Asia/Kolkata)

ਮਿਲਾਨ ਇਟਲੀ  3  ਜਨਵਰੀ 2025 ( ਸਾਬੀ ਚੀਨੀਆ ) ਨਵੇਂ ਵਰ੍ਹੇ ਦੀ ਪਹਿਲੀ ਸਵੇਰ ਮੌਕੇ ਇਟਲੀ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮਾਈ ਦੇਸਾਂ ਜੀ ਨੂੰ ਭੇਟ ਕੀਤੀਆ ਨਿਸ਼ਾਨੀਆਂ ਦੇ ਖੁੱਲੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੋ ਗਈਆ ॥ ਦੱਸਣਯੋਗ ਹੈ ਕਿ ਗੁਰਦੁਆਰਾ ਬੁਰਜ ਮਾਈ ਦੇਸਾ ਦਸਵੀਂ ਪਾਤਸ਼ਾਹੀ ਨੇੜੇ ਭੁੱਚੋ ਮੰਡੀ ਤੋ ਭਾਈ ਸਾਹਿਬ ਜਸਵੀਰ ਸਿੰਘ ਜੀ ਹੁਣੀ ਇੰਨੀ ਦਿਨੀ ਯੂਰਪ ਟੂਰ ਤੇ ਹਨ ਜਿੱਥੇ ਉਨਾਂ ਵੱਲੋ ਗੁਰੂ ਸਾਹਿਬ ਦੀ ਦਸਤਾਰ ਅਤੇ ਹੋਰਨਾਂ...

31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ “ਆਨਲਾਈਨ” ਆਰਡਰ ਕੀਤੀਆਂ ਇਹ ਚੀਜ਼ਾਂ, ਪੜ੍ਹ ਕੇ ਹੋਵੋਗੇ ਹੈਰਾਨ

31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ “ਆਨਲਾਈਨ” ਆਰਡਰ ਕੀਤੀਆਂ ਇਹ ਚੀਜ਼ਾਂ, ਪੜ੍ਹ ਕੇ ਹੋਵੋਗੇ ਹੈਰਾਨ

Jan 20, 2025 05:30 AM (Asia/Kolkata)

ਨਵੀਂ ਦਿੱਲੀ  - (  ਨਜ਼ਰਾਨਾ ਨਿਊਜ ਨੈੱਟਵਰਕ  ) 31 ਦਸੰਬਰ 2024 ਦੀ ਰਾਤ ਨੂੰ ਪੂਰੀ ਦੁਨੀਆ ਨੇ ਨਵੇਂ ਸਾਲ ਦਾ ਜਸ਼ਨ ਬੜੀ ਧੂਮਧਾਮ ਨਾਲ ਮਨਾਇਆ। ਭਾਰਤ ਵਿੱਚ ਵੀ ਜਸ਼ਨ ਦਾ ਮਾਹੌਲ ਜ਼ਬਰਦਸਤ ਰਿਹਾ। ਚਾਰੇ ਪਾਸੇ ਅਤੇ ਹਰੇਕ ਘਰ ਵਿਚ ਪਾਰਟੀ ਦਾ ਮਾਹੌਲ ਸੀ, ਜਿਸ ਦੀ ਝਲਕ ਆਨਲਾਈਨ ਆਰਡਰ ਪਲੇਟਫਾਰਮਾਂ 'ਤੇ ਸਾਫ਼ ਦਿਖਾਈ ਦਿੱਤੀ। ਨਵੇਂ ਸਾਲ ਦੀ ਪਾਰਟੀ ਵਿੱਚ ਭਾਰਤੀਆਂ ਦਾ ਅੰਦਾਜ਼ ਜਾਣਨ ਲਈ Blinkit ਅਤੇ Swiggy Instamart ਵਰਗੇ ਪਲੇਟਫਾਰਮਾਂ ਨੇ ਦਿਲਚਸਪ ਅੰਕੜੇ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ...

ਸਾਹਿਬਜ਼ਾਦਿਆਂ ਦੀ ਨਕਲ ਉਤਾਰਨਾ ਪੰਥ ਦੇ ਸਿਧਾਂਤਾਂ ਅਤੇ ਰੂਹਾਨੀਅਤ ਉੱਤੇ ਹਮਲਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸਾਹਿਬਜ਼ਾਦਿਆਂ ਦੀ ਨਕਲ ਉਤਾਰਨਾ ਪੰਥ ਦੇ ਸਿਧਾਂਤਾਂ ਅਤੇ ਰੂਹਾਨੀਅਤ ਉੱਤੇ ਹਮਲਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Jan 20, 2025 05:30 AM (Asia/Kolkata)

ਅੰਮ੍ਰਿਤਸਰ, 28 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ )  ਕੇਰਲਾ ਦੇ ਇੱਕ ਕੇਂਦਰੀ ਵਿਦਿਆਲੇ 'ਚ ਵੀਰ ਬਾਲ ਦਿਵਸ ਮੌਕੇ ਕਰਵਾਏ ਸਮਾਗਮ ਵਿੱਚ ਦੋ ਬੱਚਿਆਂ ਵੱਲੋਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਦੀ ਨਕਲ ਉਤਾਰੀ ਗਈ, ਜਿਸ 'ਤੇ ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਅਜਿਹੇ ਪੰਥ ਵਿਰੋਧੀ ਕਾਰਿਆਂ ਨੂੰ ਖ਼ਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ। ਇਹ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਅਤੇ ਸਿੱਖ...

ਜੀਵਨ ਬਦਲ ਗਿਆ

ਜੀਵਨ ਬਦਲ ਗਿਆ

Jan 20, 2025 05:30 AM (Asia/Kolkata)

 ਆਦਮਪੁਰ 28 ਦਸੰਬਰ ( ਤਰਨਜੋਤ ਸਿੰਘ ) ਬੀਬੀ ਮਨਪ੍ਰੀਤ ਕੌਰ ਦੀ ਪ੍ਰੇਰਨਾ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਵੀਰ ਹਰਪ੍ਰੀਤ ਸਿੰਘ ਅਤੇ ਭੈਣ ਕੁਲਵੰਤ ਕੌਰ ਨੂੰ ਮੁੜ ਸਿੱਖੀ ਦੇ ਸਕੂਲ ਵਿੱਚ ਅਤੇ ਖਾਲਸੇ ਪੰਥ ਪਰਿਵਾਰ ਵਿੱਚ ਸ਼ਾਮਿਲ ਹੋਣ 'ਤੇ ਨਜ਼ਰਾਨਾ ਟੀ.ਵੀ ਪਰਿਵਾਰ ਵੱਲੋਂ ਲੱਖ-ਲੱਖ ਵਧਾਈ ਹੋਵੇ ਜੀ। ਕਲਗੀਧਰ ਪਿਤਾ ਆਪ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭੇ । 

"ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 26 ਦਸੰਬਰ ਦਿਨ ਵੀਰਵਾਰ ਨੂੰ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

"ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 26 ਦਸੰਬਰ ਦਿਨ ਵੀਰਵਾਰ ਨੂੰ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

Jan 20, 2025 05:30 AM (Asia/Kolkata)

ਨਵੀਂ ਦਿੱਲੀ 27 ਦਸੰਬਰ -ਗੁਰਦੀਪ ਸਿੰਘ ਜਗਬੀਰ (ਡਾ.) ਡਾਕਟਰ ਮਨਮੋਹਨ ਸਿੰਘ ਹੁਣਾਂ ਦੇ ਦੇਹਾਂਤ ਦੀ ਪੁਸ਼ਟੀ,ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵੱਲੋਂ ਕੀਤੀ ਗਈ ਹੈ।ਡਾਕਟਰ ਮਨਮੋਹਨ ਸਿੰਘ ਹੁਣਾਂ ਦੀ ਸਿਹਤ ਵਿਗੜਨ ਤੋਂ ਬਾਅਦ ਅੱਜ ਸ਼ਾਮ ਦਿੱਲੀ ਦੇ ਏਮਜ਼ ਵਿੱਖੇ ਉਨ੍ਹਾਂ ਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ ਭਰਤੀ ਕਰਵਾਇਆ ਗਿਆ ਸੀ ।"ਮਨਮੋਹਨ ਸਿੰਘ ਆਪਣੇ ਪਿੱਛੇ ਪਤਨੀ ਗੁਰਸ਼ਰਨ ਕੌਰ ਅਤੇ ਤਿੰਨ ਧੀਆਂ ਛੱਡ ਗਏ ਹਨ।ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਣ...

ਸ਼ੁਰੂਆਤੀ ਜੀਵਨ ਅਤੇ ਸਿੱਖਿਆ- ਡਾਕਟਰ ਮਨਮੋਹਨ ਸਿੰਘ ਜੀ

ਸ਼ੁਰੂਆਤੀ ਜੀਵਨ ਅਤੇ ਸਿੱਖਿਆ- ਡਾਕਟਰ ਮਨਮੋਹਨ ਸਿੰਘ ਜੀ

Jan 20, 2025 05:30 AM (Asia/Kolkata)

ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪੰਜਾਬ ਦੇ ਗਾਹ, ਪਾਕਿਸਤਾਨ (ਉਸ ਵੇਲੇ ਬਰਤਾਨਵੀ ਭਾਰਤ) ਵਿੱਚ ਹੋਇਆ। ਭਾਰਤ-ਵੰਡ ਦੇ ਬਾਅਦ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਆ ਗਿਆ। ਉਨ੍ਹਾਂ ਦੀ ਸਿੱਖਿਆ ਦਾ ਸਫਰ ਕੁਝ ਇਸ ਤਰ੍ਹਾਂ ਰਿਹਾ:*ਸ਼ੁਰੂਆਤੀ ਸਿੱਖਿਆ:* ਅੰਮ੍ਰਿਤਸਰ ਦੇ ਖਾਲਸਾ ਹਾਈ ਸਕੂਲ ਵਿੱਚ।*ਗ੍ਰੈਜੂਏਸ਼ਨ:* ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।*ਪੋਸਟ ਗ੍ਰੈਜੂਏਸ਼ਨ:* ਅਰਥਸ਼ਾਸਤਰ ਵਿੱਚ ਐਮ.ਏ., ਪੰਜਾਬ ਯੂਨੀਵਰਸਿਟੀ।*ਡਾਕਟਰੇਟ:* ਆਕਸਫ਼ੋਰਡ ਯੂਨੀਵਰਸਿਟੀ ਤੋਂ ਡੀ.ਫਿਲ।ਡਾ. ਸਿੰਘ ਨੇ...

ਸਰਹਿੰਦ ਦੀ ਖੂਨੀ ਦੀਵਾਰ ਤੋ ਖਾਲਸਾ ਰਾਜ ਤੱਕ

ਸਰਹਿੰਦ ਦੀ ਖੂਨੀ ਦੀਵਾਰ ਤੋ ਖਾਲਸਾ ਰਾਜ ਤੱਕ

Jan 20, 2025 05:30 AM (Asia/Kolkata)

ਸਰਹੰਦ ਦਾ ਇਤਿਹਾਸ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਨੀਹਾਂ ਵਿੱਚ ਚਿਣ ਕੇਸ਼ਹੀਦ ਹੋ ਜਾਣਾ ਅਤੇ ਮਾਤਾ ਗੁਜਰੀ ਜੀ ਵੱਲੋਂ ਸਾਹਿਬਜਾਦਿਆਂ ਦੀ ਸ਼ਹਾਦਤ ਤੋ ਬਾਅਦ ਠੰਡੇ ਬੁਰਜ ਵਿੱਚ ਪਰਾਣ ਤਿਆਗ ਜਾਣ ਨਾਲ ਸੰਪੂਰਨ ਨਹੀ ਹੁੰਦਾ,ਬਲਕਿਇਹਨਾਂ ਸ਼ਹਾਦਤਾਂ ਨੇ ਖਾਲਸਾ ਪੰਥ ਨੂੰ ਜੋ ਕੁੱਝ ਦਿੱਤਾ ਹੈ,ਉਸ ਤੇ ਚਰਚਾ ਕਰਨ ਦੀ ਲੋੜ ਹੈ।ਜੇਕਰ ਇਹਨਾਂ ਸ਼ਹਾਦਤਾਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆਂ ਦੇ ਇਤਿਹਾਸਵਿੱਚ ਅਜਿਹੀ ਮਿਸ਼ਾਲ ਕਿਧਰੇ...

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ ਕੀਤੀ ਪੂਰੀ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ ਕੀਤੀ ਪੂਰੀ

Jan 20, 2025 05:30 AM (Asia/Kolkata)

ਲੰਗਰ ਤੇ ਜੋੜਾ ਘਰ ਵਿਖੇ ਇੱਕ-ਇੱਕ ਘੰਟੇ ਦੀ ਸੇਵਾ ਅਤੇ ਜਪੁਜੀ ਸਾਹਿਬ ਦੇ ਪੰਜ ਪਾਠ ਕਰਕੇ ਕਰਵਾਈ ਅਰਦਾਸਅੰਮ੍ਰਿਤਸਰ, 25 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ)         ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੀਤੇ ਦਿਨੀਂ ਬੀਬੀ ਜਗੀਰ ਕੌਰ ਨੂੰ ਬੋਲੇ ਗਏ ਅਪਸ਼ਬਦਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ਅਨੁਸਾਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋਏ। ਇਸ ਦੌਰਾਨ...

ਸ਼ਹੀਦਾਂ ਦਾ ਸੁਪਨਾ ਛੇਤੀ ਹੋ ਰਿਹਾ ਸਾਕਾਰ : ਈਮਾਨ ਸਿੰਘ ਮਾਨ/ਰਣਜੀਤ ਸਿੰਘ ਦਮਦਮੀ ਟਕਸਾਲ

ਸ਼ਹੀਦਾਂ ਦਾ ਸੁਪਨਾ ਛੇਤੀ ਹੋ ਰਿਹਾ ਸਾਕਾਰ : ਈਮਾਨ ਸਿੰਘ ਮਾਨ/ਰਣਜੀਤ ਸਿੰਘ ਦਮਦਮੀ ਟਕਸਾਲ

Jan 20, 2025 05:30 AM (Asia/Kolkata)

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਫ਼ਤਹਿਗੜ੍ਹ ਸਾਹਿਬ ਵਿਖੇ 21 ਸ਼ਹੀਦਾਂ ਦੇ ਪਰਿਵਾਰਾਂ ਤੇ ਪੰਥਕ ਯੋਧਿਆਂ ਦਾ ਵਿਸ਼ੇਸ਼ ਸਨਮਾਨਅੰਮ੍ਰਿਤਸਰ, 23 ਦਸੰਬਰ ( ਤਾਜੀਮਨੂਰ ਕੌਰ ) ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਨਮਾਨ ਸਮਾਗਮ ਗੁਰਦੁਆਰਾ ਸਿੰਘ ਸਭਾ, ਪ੍ਰੀਤ ਨਗਰ, ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਉਪਰੰਤ ਢਾਡੀ ਬਲਬੀਰ ਸਿੰਘ ਗੁੱਜਰਪੁਰਾ ਤੇ ਕਥਾਵਾਚਕ ਜਸਵਿੰਦਰ...

ਬੀਬੀ ਸਤਵੰਤ ਕੌਰ ਖ਼ਿਲਾਫ਼ ਬਿਆਨਬਾਜ਼ੀ ਸਹਿਣ ਨਹੀਂ ਕਰੇਗੀ ਸਿੱਖ ਕੌਮ : ਬੀਬੀ ਕੁਲਵਿੰਦਰ ਕੌਰ ਖ਼ਾਲਸਾ

ਬੀਬੀ ਸਤਵੰਤ ਕੌਰ ਖ਼ਿਲਾਫ਼ ਬਿਆਨਬਾਜ਼ੀ ਸਹਿਣ ਨਹੀਂ ਕਰੇਗੀ ਸਿੱਖ ਕੌਮ : ਬੀਬੀ ਕੁਲਵਿੰਦਰ ਕੌਰ ਖ਼ਾਲਸਾ

Jan 20, 2025 05:30 AM (Asia/Kolkata)

ਅੰਮ੍ਰਿਤਸਰ, 22 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਅਕਾਲੀ ਦਲ ਬਾਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਵਿਰੁੱਧ ਕੀਤੀ ਬਿਆਨਬਾਜ਼ੀ ਸਿੱਖ ਕੌਮ ਸਹਿਣ ਨਹੀਂ ਕਰੇਗੀ, ਸਮੁੱਚਾ ਸਿੱਖ ਜਗਤ ਬੀਬਾ ਸਤਵੰਤ ਕੌਰ ਨਾਲ਼ ਖੜ੍ਹਾ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਉੱਤੇ ਕੀਤੇ ਜਾਨਲੇਵਾ ਹਮਲੇ ਤੋਂ ਇੱਕ ਦਿਨ ਪਹਿਲਾਂ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਬੀਬੀ ਸਤਵੰਤ ਕੌਰ ਨਾਲ ਮੁਲਾਕਾਤ ਕਰਨਾ ਸਹਿਜ-ਸੁਭਾਵਿਕ ਵਰਤਾਰਾ ਸੀ ਪਰ ਬਾਦਲਾਂ ਦੇ...

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਇਲਜ਼ਾਮਾਂ ਦੀ ਪੜਤਾਲ ਲਈ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਇਲਜ਼ਾਮਾਂ ਦੀ ਪੜਤਾਲ ਲਈ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ

Jan 20, 2025 05:30 AM (Asia/Kolkata)

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਦੀ ਹੋਈ ਉਚੇਚੀ ਇਕੱਤਰਤਾਅੰਮ੍ਰਿਤਸਰ, 19 ਦਸੰਬਰ- ( ਨਜ਼ਰਾਨਾ ਨਿਊਜ ਨੈੱਟਵਰਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਉਚੇਚੀ ਇੱਕਤਰਤਾ ਅੱਜ ਗੁਰਦੁਆਰਾ ਦੇਗਸਰ ਸਾਹਿਬ ਕਟਾਣਾ (ਲੁਧਿਆਣਾ) ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸ੍ਰ: ਗੁਰਪ੍ਰੀਤ ਸਿੰਘ ਸਪੁੱਤਰ ਸ੍ਰ: ਗੁਰਦੇਵ ਸਿੰਘ ਸ੍ਰੀ ਮੁਕਤਸਰ...

ਖੁਸ਼ਖਬਰੀ- ਸੈਮਸੰਗ ਦੇ ਇਸ ਧਾਕੜ ਸਮਾਰਟਫ਼ੋਨ ਦੀ ਕੀਮਤ ਹੋ ਗਈ ਅੱਧੀ- ਜਲਦੀ ਲੈ ਆਉ ਘਰ

ਖੁਸ਼ਖਬਰੀ- ਸੈਮਸੰਗ ਦੇ ਇਸ ਧਾਕੜ ਸਮਾਰਟਫ਼ੋਨ ਦੀ ਕੀਮਤ ਹੋ ਗਈ ਅੱਧੀ- ਜਲਦੀ ਲੈ ਆਉ ਘਰ

Jan 20, 2025 05:30 AM (Asia/Kolkata)

ਗੈਜੇਟ ਡੈਸਕ - Samsung ਨੇ ਆਪਣੇ ਫਲੈਗਸ਼ਿਪ ਫੋਨ ਦੀ ਕੀਮਤ 'ਚ ਹੁਣ ਤੱਕ ਭਾਰੀ ਕਟੌਤੀ ਕੀਤੀ ਹੈ। Samsung Galaxy S23 Ultra 5G ਸਮਾਰਟਫੋਨ ਲਾਂਚ ਪ੍ਰਾਈਸ ਤੋਂ ਅੱਧੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸ 'ਚ ਮੌਜੂਦ ਫੀਚਰਸ ਦੀ ਗੱਲ ਕਰੀਏ ਤਾਂ ਇਹ 200MP ਕੈਮਰਾ, 12GB ਰੈਮ, 256GB ਸਟੋਰੇਜ ਵਰਗੇ ਦਮਦਾਰ ਫੀਚਰਸ ਨਾਲ ਆਉਂਦਾ ਹੈ। ਸੈਮਸੰਗ ਦੇ ਇਸ ਫੋਨ ਦੀ ਖਰੀਦ 'ਤੇ ਬੈਂਕ ਡਿਸਕਾਊਂਟ ਅਤੇ ਨੋ-ਕੋਸਟ EMI ਵੀ ਮਿਲੇਗਾ। ਇੰਨਾ ਹੀ ਨਹੀਂ ਪੁਰਾਣੇ ਫੋਨਾਂ ਦੇ ਐਕਸਚੇਂਜ 'ਤੇ ਵੱਖਰਾ ਡਿਸਕਾਊਂਟ...

ਭਾਈ ਨਰਾਇਣ ਸਿੰਘ ਚੌੜਾ ਵੱਲੋਂ ਕੀਤੇ ਅਗਨ ਸ਼ਸਤਰ ਦੇ ਖੜਾਕ ਬਾਰੇ ਭਾਈ ਦਲਜੀਤ ਸਿੰਘ ਵੱਲੋਂ ਲਿਖਤੀ ਬਿਆਨ...

ਭਾਈ ਨਰਾਇਣ ਸਿੰਘ ਚੌੜਾ ਵੱਲੋਂ ਕੀਤੇ ਅਗਨ ਸ਼ਸਤਰ ਦੇ ਖੜਾਕ ਬਾਰੇ ਭਾਈ ਦਲਜੀਤ ਸਿੰਘ ਵੱਲੋਂ ਲਿਖਤੀ ਬਿਆਨ...

Jan 20, 2025 05:30 AM (Asia/Kolkata)

ਭਾਈ ਨਰਾਇਣ ਸਿੰਘ ਚੌੜਾ ਵੱਲੋਂ ਕੀਤੇ ਅਗਨ ਸ਼ਸਤਰ ਦੇ ਖੜਾਕ ਬਾਰੇ ਭਾਈ ਦਲਜੀਤ ਸਿੰਘ ਵੱਲੋਂ ਲਿਖਤੀ ਬਿਆਨ...ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥੨੦ ਮੱਘਰ ਨਾਨਕਸ਼ਾਹੀ ਸੰਮਤ ੫੫੬ ਨੂੰ ਭਾਈ ਨਰਾਇਣ ਸਿੰਘ ਵੱਲੋਂ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਬਾਹਰੀ ਪਰਿਕਰਮਾ ਵਿੱਚ ਸਥਿਤ ਘੰਟਾ ਘਰ ਡਿਓੜੀ ਦੇ ਬਾਹਰ-ਵਾਰ ੧੭੫ ਇੰਡੀਅਨ ਸੁਰਖਿਆ ਦਸਤਿਆਂ ਦੀ ਰਾਖੀ ਵਿਚ ਬਰਛਾ ਬਰਦਾਰ ਦੀ ਹੈਸੀਅਤ ਵਿੱਚ ਤਾਇਨਾਤ ਸੁਖਬੀਰ ਸਿੰਘ ਬਾਦਲ ਦੇ ਸਨਮੁਖ ਅਗਨੀ ਸਸ਼ਤਰ ਦਾ ਜੋ ਖੜਾਕ ਕੀਤਾ ਹੈ ਉਹ ਇਕ ਅਤਿ...

ਤਰਨ ਤਾਰਨ ਜ਼ਿਲ੍ਹੇ ਦਾ ਇਤਿਹਾਸਿਕ ਮਹੱਤਤਾ ਵਾਲਾ ਪਿੰਡ ਨੌਰੰਗਾਬਾਦ

ਤਰਨ ਤਾਰਨ ਜ਼ਿਲ੍ਹੇ ਦਾ ਇਤਿਹਾਸਿਕ ਮਹੱਤਤਾ ਵਾਲਾ ਪਿੰਡ ਨੌਰੰਗਾਬਾਦ

Jan 20, 2025 05:30 AM (Asia/Kolkata)

ਪਿੰਡ ਨੌਰੰਗਾਬਾਦ ਤਹਿਸੀਲ  ਤੇ  ਜ਼ਿਲ੍ਹਾ  ਤਰਨਤਾਰਨ ,ਤਰਨਤਾਰਨ ਜ਼ਿਲ੍ਹੇ ਦਾ ਇਹ ਇਕ ਧਾਰਮਿਕ ਮਹੱਤਤਾ ਵਾਲਾ ਪਿੰਡ ਹੈ ਜੋ ਤਰਨਤਾਰਨ ਤੋਂ ਗੋਇੰਦਵਾਲ ਜਾਂਦਿਆਂ 6 ਕਿ. ਮੀ. (4 ਮੀਲ) ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਦੀ ਸਰਾਂ ਦਾ ਨੀਂਹ ਪੱਥਰ ਜਿਸ ਦਿਨ ਰੱਖਿਆ ਗਿਆ ਸੀ ਉਸ ਦਿਨ ਬਾਦਸ਼ਾਹ ਔਰਗਜ਼ੇਬ ਦਾ ਜਨਮ ਹੋਇਆ ਸੀ, ਇਸ ਲਈ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਇਸ ਦਾ ਨਾਂ ਔਰੰਗਾਬਾਦ ਰੱਖਿਆ ਜੋ ਵਿਗੜਦਾ ਵਿਗੜਦਾ ਨੌਰੰਗਾਬਾਦ ਬਣ ਗਿਆ। ਇਹ ਸਰਾਂ ਕਿਲ੍ਹੇ ਵਾਂਗ ਬਣਵਾਈ ਗਈ ਸੀ ਜਿਸ ਦੀਆਂ ਚਾਰ ਨੁੱਕਰਾਂ...

ਪੰਜਾਬ “ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਹੋ ਗਈ ਚੇਤਾਵਨੀ, ਜਾਰੀ ਹੋਇਆ ਇਹ ਹੁਕਮ

ਪੰਜਾਬ “ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਹੋ ਗਈ ਚੇਤਾਵਨੀ, ਜਾਰੀ ਹੋਇਆ ਇਹ ਹੁਕਮ

Jan 20, 2025 05:30 AM (Asia/Kolkata)

ਚੰਡੀਗੜ  12. ਦਸੰਬਰ - (  ਨਜ਼ਰਾਨਾ  ਨਿਊਜ  ਨੈੱਟਵਰਕ  )  ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮੀਨਾਤੀ ਟੂਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਦੇ ਨਾਲ ਹੀ ਚਾਈਲਡ ਰਾਈਟਸ ਪ੍ਰੋਟੈਕਸ਼ਨ ਕਮਿਸ਼ਨ ਨੇ 14 ਦਸੰਬਰ ਨੂੰ ਚੰਡੀਗੜ੍ਹ ਵਿਚ ਹੋਣ ਵਾਲੇ ਦਿਲਜੀਤ ਦੇ ਕੰਸਰਟ ਤੋਂ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਕਮਿਸ਼ਨ ਨੇ ਸਮਾਰੋਹ ਦੇ ਪ੍ਰਬੰਧਕਾਂ ਅਤੇ ਦਿਲਜੀਤ ਨੂੰ 'ਪਟਿਆਲਾ ਪੈੱਗ', '5 ਤਾਰਾ ਠੇਕਾ' ਅਤੇ 'ਕੇਸ' ਵਰਗੇ ਗੀਤਾਂ ਨੂੰ ਤੋੜ ਮਰੋੜ ਕੇ ਵੀ ਨਾ ਗਾਉਣ ਦੀ...

ਇਟਲੀ ਵਿੱਚ ਭਾਰਤੀਆਂ ਨਾਲ ਲੱਖਾਂ ਯੂਰੋ ਦੀ ਧੋਖਾਧੜੀ ਕਰ ਚੁੱਕੇ ਨੇ ਗੋਰੇ ਵਕੀਲ , ਹਰਵਿੰਦਰ ਸਿੰਘ ਪਟਵਾਰ

ਇਟਲੀ ਵਿੱਚ ਭਾਰਤੀਆਂ ਨਾਲ ਲੱਖਾਂ ਯੂਰੋ ਦੀ ਧੋਖਾਧੜੀ ਕਰ ਚੁੱਕੇ ਨੇ ਗੋਰੇ ਵਕੀਲ , ਹਰਵਿੰਦਰ ਸਿੰਘ ਪਟਵਾਰ

Jan 20, 2025 05:30 AM (Asia/Kolkata)

ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਹਰਵਿੰਦਰ ਸਿੰਘ ਪਟਵਾਰਰੋਡ ਦੁਰਘਟਨਾਵਾਂ ਦੇ ਮਾਮਲਿਆਂ ਵਿੱਚ ਹੋਈ ਅੰਨੀ ਲੁੱਟ ਇਟਲੀ ਮਿਲਾਨ 11 ਦਸੰਬਰ ( ਸਾਬੀ ਚੀਨੀਆਂ ) ਤਿੰਨ ਕੁ ਦਿਹਾਕੇ ਪਹਿਲਾਂ ਇਟਲੀ ਵਿੱਚ ਆ ਵੱਸੇ ਪੰਜਾਬੀਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹਨਾਂ ਦੀਆ ਆਉਣ ਵਾਲੀਆ ਪੀੜੀਆਂ ਦੇ ਵਾਰਸ ਇੱਕ ਦਿਨ ਪੜ੍ਹ ਲਿਖ ਕੇ ਆਪਣੇ ਪੰਜਾਬੀਆ ਨੂੰ ਇਨਸਾਫ ਦਿਵਾਉਣ ਲਈ ਉੱਚ ਅਹੁਦਿਆਂ ਤੇ ਬਿਰਾਜਮਾਨ ਹੋਣਗੇ । ਅਜਿਹਾ ਕਰ ਵਿਖਾਇਆ ਹੈ ਪਟਿਆਲੇ ਜਿਲੇ ਦੇ ਇੱਕ ਛੋਟੇ ਜਿਹੇ ਪਿੰਡ ਚੋਂ ਉੱਠ ਕੇ...

ਸੁਖਬੀਰ ਬਾਦਲ ਦਾ ਸੀਰੀ ਬਣ ਗਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ

ਸੁਖਬੀਰ ਬਾਦਲ ਦਾ ਸੀਰੀ ਬਣ ਗਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ

Jan 20, 2025 05:30 AM (Asia/Kolkata)

ਸੁਖਬੀਰ ਬਾਦਲ ਦਾ ਸੀਰੀ ਬਣ ਗਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਵਕਾਲਤ ਕਰਨ ਵਾਲੇ ਹਰਜਿੰਦਰ ਸਿਹੁੰ ਧਾਮੀ ਨੂੰ ਨਹੀਂ ਪਤਾ ਕਿ ਬੇਅਦਬੀ ਵਿੱਚ ਕਿਹਨਾਂ ਦਾ ਹੱਥ ਸੀ ਤੇ ਕਿਹਨਾਂ ਨੇ ਬੇਅਦਬੀਆਂ ਦੇ ਦੋਸ਼ੀਆਂ ਦਾ ਸਾਥ ਦਿੱਤਾ ਕੇ ਯਾਂ ਹਰਜਿੰਦਰ ਧਾਮੀ ਦਾ ਜਨਮ ਹੀ 2015 ਤੋਂ ਬਾਅਦ ਵਿੱਚ ਹੋਇਆ ਹੈ।ਕੀ ਹਰਜਿੰਦਰ ਧਾਮੀ ਨੂੰ ਨਹੀਂ ਪਤਾ ਕੀ ਕੌਮ ਦੇ ਸ਼ਹੀਦਾਂ ਨੂੰ ਹਰ ਵੇਲੇ ਮਾੜਾ ਬੋਲਣ ਵਾਲੇ ਅਤੇ ਗੁਰੂ ਘਰਾਂ ਤੇ ਟੀਕਾ ਟਿੱਪਣੀ ਕਰਨ ਵਾਲੇ ਬਾਂਦਰ...

Loading…
Loading the web debug toolbar…
Attempt #