Aplple ਦਾ ਗ੍ਰਾਹਕਾਂ ਨੂੰ ਵੱਡਾ ਝੱਟਕਾ ! ਭਾਰਤ ਵਿੱਚ ਬੰਬ ਕੀਤੇ 3 Iphone ਮਾਡਲ
ਗੈਜੇਟ ਡੈਸਕ- ਐਪਲ ਦਾ ਨਵਾਂ ਸਮਾਰਟਫੋਨ iPhone 16E ਭਾਰਤ 'ਚ ਲਾਂਚ ਹੋ ਚੁੱਕਾ ਹੈ। ਇਹ ਐਪਲ ਦੇ ਗਾਹਕਾਂ ਲਈ ਇਕ ਵੱਡਾ ਸਰਪ੍ਰਾਈਜ਼ ਗਿਫਟ ਸੀ। ਹਾਲਾਂਕਿ, ਇਸ ਲਾਂਚ ਤੋਂ ਬਾਅਦ ਕਈ ਪੁਰਾਣੇ ਆਈਫੋਨ ਮਾਡਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਐਪਲ ਵੱਲੋਂ ਜਿਨ੍ਹਾਂ ਆਈਫੋਨ ਮਾਡਲਾਂ ਨੂੰ ਬੰਦ ਕੀਤਾ ਗਿਆ ਹੈ, ਉਨ੍ਹਾਂ 'ਚ iPhone SE ਅਤੇ iphone 14 ਦੇ ਨਾਲ iPhone 14 Plus ਮਾਡਲ ਸ਼ਾਮਲ ਹੈ। iPhone 14 ਨੂੰ Apple ਦੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹੈ ਪਰ ਇਸਨੂੰ ਚੈਨਲ ਪਾਰਟਨਰ ਤੋਂ ਖਰੀਦਿਆ...