20 August 2026 ਦੀਆਂ ਖ਼ਬਰਾਂ

12 published stories
ਸਖ਼ਤ ਸੁਰੱਖਿਆ ਹੇਠ ਇਮਰਾਨ ਖਾਨ ਨੂੰ ਇਸਲਾਮਾਬਾਦ ਦੇ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ਭੇਜਿਆ ਗਿਆ

ਸਖ਼ਤ ਸੁਰੱਖਿਆ ਹੇਠ ਇਮਰਾਨ ਖਾਨ ਨੂੰ ਇਸਲਾਮਾਬਾਦ ਦੇ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ਭੇਜਿਆ ਗਿਆ

Aug 21, 2026 03:50 AM (Asia/Kolkata)

ਅਲੀ ਇਮਰਾਨ ਚੱਠਾ | ਨਜ਼ਰਾਨਾ ਟਾਈਮਜ਼ਇਸਲਾਮਾਬਾਦ — ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀਰਵਾਰ ਰਾਤ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਤੋਂ ਇਸਲਾਮਾਬਾਦ ਦੇ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ਤਬਦੀਲ ਕਰ ਦਿੱਤਾ ਗਿਆ। ਇਹ ਕਾਰਵਾਈ ਸੁਪਰੀਮ ਕੋਰਟ ਦੇ ਉਸ ਹੁਕਮ ਦੀ ਪਾਲਣਾ ਵਿੱਚ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਡਾਕਟਰੀ ਜਾਂਚ ਅਤੇ ਇਲਾਜ ਲਈ ਹਸਪਤਾਲ ਭੇਜਣ ਦੇ ਨਿਰਦੇਸ਼ ਦਿੱਤੇ ਗਏ ਸਨ।ਪਿਛੋਕੜ: ਸੁਪਰੀਮ...

ਪਾਕਿਸਤਾਨ ਵਿੱਚ ਪੈਨਸ਼ਨਰਾਂ ਲਈ ਆਧੁਨਿਕ ‘ਪਰੂਫ਼ ਆਫ਼ ਲਾਈਫ਼’ ਪ੍ਰਣਾਲੀ ਦੀ ਸ਼ੁਰੂਆਤ

ਪਾਕਿਸਤਾਨ ਵਿੱਚ ਪੈਨਸ਼ਨਰਾਂ ਲਈ ਆਧੁਨਿਕ ‘ਪਰੂਫ਼ ਆਫ਼ ਲਾਈਫ਼’ ਪ੍ਰਣਾਲੀ ਦੀ ਸ਼ੁਰੂਆਤ

Aug 21, 2026 03:36 AM (Asia/Kolkata)

ਇਸਲਾਮਾਬਾਦ, 20 ਅਗਸਤ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ਼ ਨੇ ਵੀਰਵਾਰ ਨੂੰ ਪੈਨਸ਼ਨਰਾਂ ਲਈ ਆਧੁਨਿਕ ‘ਪਰੂਫ਼ ਆਫ਼ ਲਾਈਫ਼’ (ਜੀਵਨ ਪ੍ਰਮਾਣ) ਪ੍ਰਣਾਲੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਬਾਇਓਮੈਟ੍ਰਿਕ ਅਤੇ ਚਿਹਰੇ ਦੀ ਪਛਾਣ ਰਾਹੀਂ ਤਸਦੀਕ ਕਰਨ ਵਾਲੀ ਇਹ ਨਵੀਂ ਪ੍ਰਣਾਲੀ ਮਨੁੱਖਤਾ ਦੀ ਵੱਡੀ ਸੇਵਾ ਹੈ ਅਤੇ ਇਸ ਨਾਲ ਲੱਖਾਂ ਪੈਨਸ਼ਨਰਾਂ ਨੂੰ ਆਧੁਨਿਕ ਡਿਜ਼ੀਟਲ ਪ੍ਰਣਾਲੀ ਅਤੇ ਮੋਬਾਈਲ ਐਪ ਰਾਹੀਂ ਸਹੂਲਤ ਮਿਲੇਗੀ।ਪੈਨਸ਼ਨਰਾਂ ਲਈ ‘ਪਰੂਫ਼ ਆਫ਼ ਲਾਈਫ਼...

ਪਾਕਿਸਤਾਨ ਨੇ ਦੇਸ਼ ਵਿੱਚ ਤਿਆਰ ਕੀਤਾ QR ਕੋਡ ਅਧਾਰਿਤ ਨਵਾਂ ਰਾਸ਼ਟਰੀ ਪਛਾਣ ਪੱਤਰ ਪੇਸ਼ ਕੀਤਾ

ਪਾਕਿਸਤਾਨ ਨੇ ਦੇਸ਼ ਵਿੱਚ ਤਿਆਰ ਕੀਤਾ QR ਕੋਡ ਅਧਾਰਿਤ ਨਵਾਂ ਰਾਸ਼ਟਰੀ ਪਛਾਣ ਪੱਤਰ ਪੇਸ਼ ਕੀਤਾ

Aug 21, 2026 12:51 AM (Asia/Kolkata)

ਇਸਲਾਮਾਬਾਦ, 20 ਅਗਸਤ 2026 (ਨਜ਼ਰਾਨਾ ਟਾਈਮਜ਼) — ਪਾਕਿਸਤਾਨ ਨੇ ਤਕਨੀਕੀ ਖੇਤਰ ਵਿੱਚ ਆਤਮ-ਨਿਰਭਰਤਾ ਅਤੇ ਡਿਜ਼ੀਟਲ ਪਛਾਣ ਦੀ ਤਸਦੀਕ ਨੂੰ ਹੋਰ ਆਸਾਨ ਬਣਾਉਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਦੇਸ਼ ਵਿੱਚ ਹੀ ਤਿਆਰ ਕੀਤਾ ਨਵਾਂ ਚਿੱਪ-ਰਹਿਤ, QR ਕੋਡ ਅਧਾਰਿਤ ਰਾਸ਼ਟਰੀ ਪਛਾਣ ਪੱਤਰ (NIC) ਪੇਸ਼ ਕੀਤਾ ਹੈ।ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ (NADRA) ਵੱਲੋਂ ਪੇਸ਼ ਕੀਤਾ ਗਿਆ ਇਹ ਨਵਾਂ ਸੁਰੱਖਿਅਤ ਪੋਲੀਕਾਰਬੋਨੇਟ ਪਛਾਣ ਪੱਤਰ ਮੌਜੂਦਾ ਸਮਾਰਟ ਨੈਸ਼ਨਲ ਆਈਡੈਂਟਿਟੀ ਕਾਰਡ ਵਿੱਚ ਵਰਤੀ...

ਲੁਧਿਆਣਾ ’ਚ ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ, ਗੁਰਮਤਿ ਪ੍ਰਚਾਰ ਤੇ ਮੂਲ ਨਾਨਕਸ਼ਾਹੀ ਕੈਲੰਡਰ ਸਮੇਤ ਅਹਿਮ ਮਸਲਿਆਂ ’ਤੇ ਚਰਚਾ

ਲੁਧਿਆਣਾ ’ਚ ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ, ਗੁਰਮਤਿ ਪ੍ਰਚਾਰ ਤੇ ਮੂਲ ਨਾਨਕਸ਼ਾਹੀ ਕੈਲੰਡਰ ਸਮੇਤ ਅਹਿਮ ਮਸਲਿਆਂ ’ਤੇ ਚਰਚਾ

Aug 20, 2026 09:43 PM (Asia/Kolkata)

ਮੂਲ ਨਾਨਕਸ਼ਾਹੀ ਕੈਲੰਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮਤੇ ਪਾਸਅਕਾਲ ਤਖ਼ਤ ਤੋਂ ਗੁਰਮਤਿ ਪ੍ਰਚਾਰਕਾਂ ਨੂੰ ਰੋਕਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗਅਕਾਲ ਤਖ਼ਤ ਤੋਂ ਗੁਰਮਤਿ ਪ੍ਰਚਾਰਕਾਂ ਨੂੰ ਰੋਕਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗਲੁਧਿਆਣਾ, 20 ਅਗਸਤ: ਗੁਰਜੀਤ ਸਿੰਘ ਅਜ਼ਾਦ ਸਿੱਖ ਸਮਾਜ ਨਾਲ ਸਬੰਧਤ ਸਮਕਾਲੀ ਮਸਲਿਆਂ, ਗੁਰਮਤਿ ਪ੍ਰਚਾਰ ਦੀਆਂ ਚੁਣੌਤੀਆਂ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਸਮੇਤ ਵੱਖ-ਵੱਖ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕਰਨ ਲਈ 20 ਅਗਸਤ 2026, ਦਿਨ ਵੀਰਵਾਰ ਨੂੰ...

ਪੰਥਕ ਜੱਥੇਬੰਦੀਆਂ ਦੇ ਬੰਦ ਦੇ ਸੱਦੇ ਦੀ ਕੀਤੀ ਹਮਾਇਤ ਤੇ ਸਮੱਰਥਨ

ਪੰਥਕ ਜੱਥੇਬੰਦੀਆਂ ਦੇ ਬੰਦ ਦੇ ਸੱਦੇ ਦੀ ਕੀਤੀ ਹਮਾਇਤ ਤੇ ਸਮੱਰਥਨ

Aug 20, 2026 08:53 PM (Asia/Kolkata)

ਬੰਦੀ ਸਿੰਘਾਂ ਦੀ ਰਿਹਾਈ ਤੇ ਪੈਰੋਲ ਮਾਮਲੇ ਤੇ ਹੋ ਰਿਹਾ ਹੈ ਨਸਲੀ ਵਿਤਕਰਾ: ਜਰਨੈਲ ਸਿੰਘ ਸਖੀਰਾ ਟਾਂਗਰਾ - ਸੁਰਜੀਤ ਸਿੰਘ ਖਾਲਸਾਲੰਮੇ ਸਮੋਂ ਤੋਂ ਦੇਸ਼ ਦੀਆਂ ਵੱਖ^ਵੱਖ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਥਕ ਜੱਥੇਬੰਦੀਆਂ ਦੇ ਵੱਲੋਂ 21 ਅਗਸਤ ਦਿਨ ਸ਼ੁੱਕਰਵਾਰ ਨੂੰ ਦਿੱਤੇ ਗਏ ਬੰਦ ਦੇ ਸੱਦੇ ਨੂੰ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੂਰਨ ਸਮਰੱਥਨ ਤੇ ਹਮਾਇਤ ਦਿੱਤੀ ਗਈ ਹੈ। ਇਸ...

ਸ਼ਹੀਦ ਬਾਬਾ ਮਹਿਤਾਬ ਸਿੰਘ ਦੇ ਇਤਿਹਾਸ ਨੂੰ ਗੁਰਦੁਆਰਾ ਮਲਾ ਸਾਹਿਬ ਮੀਰਾਂਕੋਟ ਦੀ ਕਮੇਟੀ ਧੁੰਦਲਾ ਨਾ ਕਰੇ : ਜਥੇਦਾਰ ਗੁਰਨਾਮ ਸਿੰਘ ਬੰਡਾਲਾ

ਸ਼ਹੀਦ ਬਾਬਾ ਮਹਿਤਾਬ ਸਿੰਘ ਦੇ ਇਤਿਹਾਸ ਨੂੰ ਗੁਰਦੁਆਰਾ ਮਲਾ ਸਾਹਿਬ ਮੀਰਾਂਕੋਟ ਦੀ ਕਮੇਟੀ ਧੁੰਦਲਾ ਨਾ ਕਰੇ : ਜਥੇਦਾਰ ਗੁਰਨਾਮ ਸਿੰਘ ਬੰਡਾਲਾ

Aug 20, 2026 08:50 PM (Asia/Kolkata)

ਅੰਮ੍ਰਿਤਸਰ, 20 ਅਗਸਤ, ਜੁਗਰਾਜ ਸਿੰਘ ਸਰਹਾਲੀ- ਦਮਦਮੀ ਟਕਸਾਲ ਦੇ ਜਥੇਦਾਰ ਗੁਰਨਾਮ ਸਿੰਘ ਬੰਡਾਲਾ ਨੇ ਮੀਰਾਂਕੋਟ ਗੁਰਦੁਆਰਾ ਮਲਾ ਸਾਹਿਬ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਸ਼ਹੀਦਾਂ ਦੇ ਇਤਿਹਾਸ ਨੂੱ ਜੜ ਜੂਨ ਨਾਲ ਨਾ ਜੋੜਿਆ ਜਾਵੇ ਇਹ ਪਾਪ ਹੈ। ਆਪ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਬਣਾ ਰਹੇ ਹੋ, ਨਾਲ ਨਾਲ ਸ਼ਹੀਦਾਂ ਦਾ ਨਾਮ ਵੀ ਚਮਕਦਾ ਰੱਖਣਾ ਹੈ, ਸ਼ਹੀਦ ਹੀ ਸੰਗਤ ਨੂੰ ਮੁਕਤ ਕਰ ਸਕਦੇ ਹਨ, ਮਲੇ ਝਾੜੀਆਂ ਤੋ ਮਥੇ ਵਿਚ ਕੰਢੇ ਵੱਜਦੇ ਹਨ। ਆਪ ਨੂ ਯਾਦ ਕਰਾਵਾ ਕਿ ਇਸ ਪਿੰਡ ਦਾ ਇਤਹਾਸ...

ਪੰਜਾਬ ਵਾਸੀਓ! ਕੱਲ ਪੰਜਾਬ ਬੰਦ ਰੱਖਿਓ...  ਰਣਜੀਤ ਸਿੰਘ ਦਮਦਮੀ ਟਕਸਾਲ

ਪੰਜਾਬ ਵਾਸੀਓ! ਕੱਲ ਪੰਜਾਬ ਬੰਦ ਰੱਖਿਓ... ਰਣਜੀਤ ਸਿੰਘ ਦਮਦਮੀ ਟਕਸਾਲ

Aug 20, 2026 08:40 PM (Asia/Kolkata)

ਪੰਜਾਬ ਵਾਸੀਓ! ਕੱਲ ਪੰਜਾਬ ਬੰਦ ਰੱਖਿਓ...ਰਣਜੀਤ ਸਿੰਘ ਦਮਦਮੀ ਟਕਸਾਲਪੰਜਾਬ ਵਾਸੀਓ! ਅੱਜ ਉਹਨਾਂ ਸੂਰਮਿਆਂ ਦੇ ਲਈ ਪੰਜਾਬ ਬੰਦ ਰੱਖਿਓ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ, ਬਾਣੀ-ਬਾਣੇ ਦੀ ਸਲਾਮਤੀ, ਪੰਥ ਦੀ ਚੜ੍ਹਦੀ ਕਲਾ, ਪੰਜਾਬ ਦੇ ਹੱਕਾਂ ਤੇ ਅਜ਼ਾਦੀ ਲਈ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਨੇ। ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੇ ਰਿਹਾਈ ਸੰਘਰਸ਼ ਨੂੰ ਭਖਾਉਂਦਿਆਂ ਅੱਜ (21 ਅਗਸਤ) ਪੰਜਾਬ ਬੰਦ ਦਾ ਸੱਦਾ ਦਿੱਤਾ...

ਪੰਜਾਬ ਵਾਸੀ ਸਮੁੱਚਾ ਪੰਜਾਬ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਪੰਜਾਬ ਵਾਸੀ ਸਮੁੱਚਾ ਪੰਜਾਬ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

Aug 20, 2026 08:37 PM (Asia/Kolkata)

ਧਾਰਮਿਕ ਤੇ ਸਿਆਸੀ ਆਗੂ ਭਾਜਪਾ ਦੇ ਤਲਵੇ ਚੱਟਣੇ ਬੰਦ ਕਰਨ : ਭਾਈ ਰਣਜੀਤ ਸਿੰਘਅੰਮ੍ਰਿਤਸਰ, 20 ਅਗਸਤ (ਚਰਨਜੀਤ ਸਿੰਘ): ਕੱਲ 21 ਅਗਸਤ ਨੂੰ ਸਮੂਹ ਪੰਜਾਬ ਵਾਸੀ ਸਮੁੱਚਾ ਪੰਜਾਬ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ ਅਤੇ ਕੌਮੀ ਇਨਸਾਫ਼ ਮੋਰਚੇ ਨੂੰ ਸਮਰਥਨ ਦੇਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ...

ਵਿਦੇਸ਼ ਦੇ ਪੰਥਕ ਆਗੂਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ

ਵਿਦੇਸ਼ ਦੇ ਪੰਥਕ ਆਗੂਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ

Aug 20, 2026 08:34 PM (Asia/Kolkata)

ਅੰਮ੍ਰਿਤਸਰ, 20 ਅਗਸਤ (ਚਰਨਜੀਤ ਸਿੰਘ): ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਅਤੇ ਸਿੱਖ ਏਡ ਅਸਟਰੀਆ ਦੇ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਪੰਮਾ ਨੇ ਸਮਰਥਨ ਕੀਤਾ ਹੈ। ਦੋਵਾਂ ਨੇ ਸਾਂਝੇ ਤੌਰ 'ਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ, ਕਾਰਖਾਨੇ, ਵਹੀਕਲ, ਦਫ਼ਤਰ ਅਤੇ ਹੋਰ ਅਦਾਰੇ ਬੰਦ ਰੱਖਣ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ...

ਸ਼੍ਰੋਅਦ ਵਲੋਂ ਪਿੰਡ-ਪਿੰਡ ਵਰਕਰ ਮਿਲਣੀ ਤੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਪਿੰਡ ਨਵੇਂ ਵਰ੍ਹਿਆਂ ਤੋਂ ਸ਼ੁਰੂਆਤ

ਸ਼੍ਰੋਅਦ ਵਲੋਂ ਪਿੰਡ-ਪਿੰਡ ਵਰਕਰ ਮਿਲਣੀ ਤੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਪਿੰਡ ਨਵੇਂ ਵਰ੍ਹਿਆਂ ਤੋਂ ਸ਼ੁਰੂਆਤ

Aug 20, 2026 08:29 PM (Asia/Kolkata)

ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕਰਵਾਉਣਾ ਹੀ ਅਸਲ ਲੋਕ ਸੇਵਾ: ਰਮਨਦੀਪ ਕੌਰ,ਬਿੱਲਾ ਸ਼ੇਰੋਂਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,20 ਅਗਸਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਵਿੱਚ ਪਿੰਡ-ਪਿੰਡ ਵਰਕਰ ਮਿਲਣੀ ਅਤੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ।ਇਸੇ ਲੜੀ ਤਹਿਤ ਪਿੰਡ ਨਵੇਂ ਵਰ੍ਹਿਆਂ ਵਿਖੇ ਅੰਗਰੇਜ਼ ਸਿੰਘ ਲਾਲੀ ਦੇ ਗ੍ਰਹਿ ਵਿਖੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ...

ਮੇਲੇ ਆਪਸੀ ਪਿਆਰ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ-ਖੋਜੇਵਾਲ

ਮੇਲੇ ਆਪਸੀ ਪਿਆਰ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ-ਖੋਜੇਵਾਲ

Aug 20, 2026 08:20 PM (Asia/Kolkata)

ਕਪੂਰਥਲਾ 20 ਅਗਸਤ ਗੌਰਵ ਮੜੀਆ ਪੰਜਾਬ ਦੀ ਧਰਤੀ ਮੇਲੇ-ਤਿਉਹਾਰਾਂ ਦੀ ਧਰਤੀ ਹੈ,ਮੇਲੇ ਪੰਜਾਬੀ ਸੱਭਿਆਚਾਰਕ ਦਾ ਅਨਮੋਲ ਹਿੱਸਾ ਹਨ ਅਤੇ ਮੇਲੇ ਆਪਸੀ ਪਿਆਰ,ਸਾਂਝ ਤੇ ਖੁਸ਼ਹਾਲੀ ਦੇ ਪ੍ਰਤੀਕ ਹਨ।ਇਹ ਪ੍ਰਗਟਾਵਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵੀਰਵਾਰ ਨੂੰ ਪਿੰਡ ਪੱਤੜ ਖੁਰਦ ਵਿਖੇ ਗ੍ਰਾਮ ਪੰਚਾਇਤ ਪੱਤੜ ਖੁਰਦ ਤੇ ਗ੍ਰਾਮ ਪੰਚਾਇਤ ਮੈਣਵਾਂ ਵੱਲੋਂ ਪੀਰ ਬਾਬਾ ਲੰਗੇ ਸ਼ਾਹ ਜੀ ਦੀ ਯਾਦ ਵਿੱਚ 34ਵਾਂ ਸਲਾਨਾ ਮੇਲੇ ਦੌਰਾਨ ਕੀਤਾ।ਇਸ ਮੌਕੇ ਤੇ ਖੋਜੇਵਾਲ ਨੇ ਕਿਹਾ ਕਿ...

ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਤੇ ਜਲਦੀ ਨਿਆਂ ਜ਼ਰੂਰੀ: ਸਿੱਧੂ

ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਤੇ ਜਲਦੀ ਨਿਆਂ ਜ਼ਰੂਰੀ: ਸਿੱਧੂ

Aug 20, 2026 08:15 PM (Asia/Kolkata)

ਕਪੂਰਥਲਾ 20 ਅਗਸਤ ਗੌਰਵ ਮੜੀਆ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰਾਂ ਨੂੰ ਸਖ਼ਤ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ,ਤੇਜ਼ੀ ਨਾਲ ਨਿਆਂ, ਬਿਹਤਰ ਪੁਲਿਸਿੰਗ ਅਤੇ ਜਨਤਕ ਥਾਵਾਂ ਤੇ ਬਿਹਤਰ ਰੋਸ਼ਨੀ ਅਤੇ ਸੀਸੀਟੀਵੀ ਵਰਗੇ ਕਦਮ ਚੁੱਕਣੇ ਚਾਹੀਦੇ ਹਨ।ਇਹ ਗੱਲ ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਜਸਪ੍ਰੀਤ ਕੌਰ ਸਿੱਧੂ ਨੇ ਇੱਕ ਪ੍ਰੈਸ ਬਿਆਨ ਵਿੱਚ ਕਹੀ।ਸਿੱਧੂ ਨੇ ਕਿਹਾ ਕਿ ਸਮਾਜਿਕ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਵਧਾਉਣਾ ਵੀ ਓਨਾ ਹੀ...

  • Previous
  • 1
  • Next
Loading…
Loading the web debug toolbar…
Attempt #