ਕੌਣ ਆਖਦਾ ਹੈ ਕਿ ਪੰਜ ਪਿਆਰੇ ਹਿੰਦੂ ਸਨ...
ਦੁਸ਼ਮਣਾਂ ਵੱਲੋਂ ਸਿੱਖੀ ਉੱਤੇ ਸਿਧਾਂਤਕ ਅਤੇ ਬੌਧਿਕ ਹਮਲੇ ਲਗਾਤਾਰ ਜਾਰੀ ਹਨ। ਕਿਤੇ ਕਿਹਾ ਜਾਂਦਾ ਕਿ ਦਸਵੇਂ ਪਾਤਸ਼ਾਹ ਵੱਲੋਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਦਸੇ ਗੁਰੂ ਸਾਹਿਬਾਨ ਪਹਿਲਾਂ ਹਿੰਦੂ ਸਨ, ਕਦੇ ਇਹ ਪ੍ਰਚਾਰਿਆ ਜਾਂਦਾ ਕਿ ਗੁਰੂ ਨੂੰ ਸੀਸ ਭੇਟ ਕਰਨ ਵਾਲੇ ਪੰਜ ਪਿਆਰੇ ਵੀ ਹਿੰਦੂ ਸਨ, ਕਦੇ ਵੱਖਰੀ ਸਿੱਖ ਕੌਮ ਨੂੰ ਕੇਸਾਧਾਰੀ ਹਿੰਦੂ ਆਖ ਕੇ ਚਿੜਾਇਆ ਜਾਂਦਾ ਹੈ ਤੇ ਭਾਰਤੀ ਸੰਵਿਧਾਨ ਵਿੱਚ ਵੀ ਸਿੱਖਾਂ ਨੂੰ ਹਿੰਦੂਆਂ 'ਚ ਰਲਗੱਡ ਕਰਨ ਦੇ ਯਤਨ ਕੀਤੇ ਗਏ ਹਨ। ਭਾਜਪਾ, ਆਰ.ਐਸ.ਐਸ. ਅਤੇ ਹੋਰ...